ਪ੍ਹੈਰਾ ਕਿਤਾਬ

pa ਟ੍ਰੇਨ ਵਿੱਚ   »   uk У поїзді

34 [ਚੌਂਤੀ]

ਟ੍ਰੇਨ ਵਿੱਚ

ਟ੍ਰੇਨ ਵਿੱਚ

34 [тридцять чотири]

34 [trydtsyatʹ chotyry]

У поїзді

[U poïzdi]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਕਰੇਨੀਅਨ ਖੇਡੋ ਹੋਰ
ਕੀ ਬਰਲਿਨ ਲਈ ਇਹੋ ਟ੍ਰੇਨ ਹੈ? Ц- --т-г-до---рлі--? Це потяг до Берліна? Ц- п-т-г д- Б-р-і-а- -------------------- Це потяг до Берліна? 0
Ts- potyah do -erl-na? Tse potyah do Berlina? T-e p-t-a- d- B-r-i-a- ---------------------- Tse potyah do Berlina?
ਇਹ ਟ੍ਰੇਨ ਕਦੋਂ ਚਲਦੀ ਹੈ? Ко-и від------ється п-т--? Коли відправляється потяг? К-л- в-д-р-в-я-т-с- п-т-г- -------------------------- Коли відправляється потяг? 0
Ko-y vid-ra-ly-yetʹ-ya----y--? Koly vidpravlyayetʹsya potyah? K-l- v-d-r-v-y-y-t-s-a p-t-a-? ------------------------------ Koly vidpravlyayetʹsya potyah?
ਇਹ ਟ੍ਰੇਨ ਬਰਲਿਨ ਕਦੋਂ ਪਹੁੰਚਦੀ ਹੈ? К--- п-ибу----п-т----о-Б--ліна? Коли прибуває потяг до Берліна? К-л- п-и-у-а- п-т-г д- Б-р-і-а- ------------------------------- Коли прибуває потяг до Берліна? 0
K--- -ry-uv--e p-t-----o-B-rli-a? Koly prybuvaye potyah do Berlina? K-l- p-y-u-a-e p-t-a- d- B-r-i-a- --------------------------------- Koly prybuvaye potyah do Berlina?
ਮਾਫ ਕਰਨਾ ਕੀ ਮੈਂ ਅੱਗੇ ਜਾ ਸਕਦਾ / ਸਕਦੀ ਹਾਂ? П--б--те- --ж---п--йти? Пробачте, можна пройти? П-о-а-т-, м-ж-а п-о-т-? ----------------------- Пробачте, можна пройти? 0
P--ba---e,----hna ----̆--? Probachte, mozhna proy-ty? P-o-a-h-e- m-z-n- p-o-̆-y- -------------------------- Probachte, mozhna proy̆ty?
ਮੇਰਾ ਖਿਆਲ ਹੈ ਇਹ ਮੇਰੀ ਜਗਾਹ ਹੈ। М-н- зд--ться,--- –---- --сце. Мені здається, це – моє місце. М-н- з-а-т-с-, ц- – м-є м-с-е- ------------------------------ Мені здається, це – моє місце. 0
Men--z--ye-ʹ-------- –-m--e m--t-e. Meni zdayetʹsya, tse – moye mistse. M-n- z-a-e-ʹ-y-, t-e – m-y- m-s-s-. ----------------------------------- Meni zdayetʹsya, tse – moye mistse.
ਮੈਨੂੰ ਲੱਗਦਾ ਹੈ ਕਿ ਤੂੰ ਮੇਰੀ ਜਗਾਹ ਤੇ ਬੈਠਾ / ਬੈਠੀ ਹੈਂ। М------аєт-с-,-В- с-д-те -а--о-му -----. Мені здається, Ви сидите на моєму місці. М-н- з-а-т-с-, В- с-д-т- н- м-є-у м-с-і- ---------------------------------------- Мені здається, Ви сидите на моєму місці. 0
Men--zdayetʹs--, -- sy-y---na -oyemu -ist-i. Meni zdayetʹsya, Vy sydyte na moyemu mistsi. M-n- z-a-e-ʹ-y-, V- s-d-t- n- m-y-m- m-s-s-. -------------------------------------------- Meni zdayetʹsya, Vy sydyte na moyemu mistsi.
ਸਲੀਪਰ ਕਿੱਥੇ ਹੈ? Де с-а---и------н? Де спальний вагон? Д- с-а-ь-и- в-г-н- ------------------ Де спальний вагон? 0
D--s-a-ʹn--̆ v-hon? De spalʹnyy- vahon? D- s-a-ʹ-y-̆ v-h-n- ------------------- De spalʹnyy̆ vahon?
ਸਲੀਪਰ ਟ੍ਰੇਨ ਦੇ ਅੰਤ ਵਿੱਚ ਹੈ। С-а---ий----о- у кінці-пот-гу. Спальний вагон у кінці потягу. С-а-ь-и- в-г-н у к-н-і п-т-г-. ------------------------------ Спальний вагон у кінці потягу. 0
S-al--yy---aho----ki-t----ot-ah-. Spalʹnyy- vahon u kintsi potyahu. S-a-ʹ-y-̆ v-h-n u k-n-s- p-t-a-u- --------------------------------- Spalʹnyy̆ vahon u kintsi potyahu.
ਅਤੇ ਭੋਜਨਯਾਨ / ਭੋਜਨਾਲਿਆ ਕਿੱਥੇ ਹੈ? –ਸ਼ੁਰੂ ਵਿੱਚ। А-д- --го--- р-с-о-ан?-– -- по-а------ї--а. А де вагон – ресторан? – На початку поїзда. А д- в-г-н – р-с-о-а-? – Н- п-ч-т-у п-ї-д-. ------------------------------------------- А де вагон – ресторан? – На початку поїзда. 0
A-d---ahon –-r--t-ra---– -- p-cha-k- poi---a. A de vahon – restoran? – Na pochatku poi-zda. A d- v-h-n – r-s-o-a-? – N- p-c-a-k- p-i-z-a- --------------------------------------------- A de vahon – restoran? – Na pochatku poïzda.
ਕੀ ਮੈਂ ਹੇਠਾਂ ਸੋ ਸਕਦਾ / ਸਕਦੀ ਹਾਂ? Мож-а---ні ----и--- ---н-- -оли--? Можна мені спати на нижній полиці? М-ж-а м-н- с-а-и н- н-ж-і- п-л-ц-? ---------------------------------- Можна мені спати на нижній полиці? 0
M-z-n- --ni s--ty -------niy̆ -o-----? Mozhna meni spaty na nyzhniy- polytsi? M-z-n- m-n- s-a-y n- n-z-n-y- p-l-t-i- -------------------------------------- Mozhna meni spaty na nyzhniy̆ polytsi?
ਕੀ ਮੈਂ ਵਿਚਕਾਰ ਸੋ ਸਕਦਾ / ਸਕਦੀ ਹਾਂ? Мо-на --н--спати---се-е--н-? Можна мені спати посередині? М-ж-а м-н- с-а-и п-с-р-д-н-? ---------------------------- Можна мені спати посередині? 0
M-z--a me----pat- posered--i? Mozhna meni spaty poseredyni? M-z-n- m-n- s-a-y p-s-r-d-n-? ----------------------------- Mozhna meni spaty poseredyni?
ਕੀ ਮੈਂ ਉੱਪਰ ਸੋ ਸਕਦਾ / ਸਕਦੀ ਹਾਂ? М-ж-- м-н- ----и н----р-ні--по----? Можна мені спати на верхній полиці? М-ж-а м-н- с-а-и н- в-р-н-й п-л-ц-? ----------------------------------- Можна мені спати на верхній полиці? 0
Moz-----eni--p-t---a ve-kh--y̆ pol-t-i? Mozhna meni spaty na verkhniy- polytsi? M-z-n- m-n- s-a-y n- v-r-h-i-̆ p-l-t-i- --------------------------------------- Mozhna meni spaty na verkhniy̆ polytsi?
ਅਸੀਂ ਸਰਹੱਦ ਤੇ ਕਦੋਂ ਹੋਵਾਂਗੇ? Ко----и----ем--н- к-рд-н-? Коли ми будемо на кордоні? К-л- м- б-д-м- н- к-р-о-і- -------------------------- Коли ми будемо на кордоні? 0
Ko-y-my--ude-- n- k-rdo-i? Koly my budemo na kordoni? K-l- m- b-d-m- n- k-r-o-i- -------------------------- Koly my budemo na kordoni?
ਬਰਲਿਨ ਯਾਤਰਾ ਵਿੱਚ ਕਿੰਨਾ ਸਮਾਂ ਲੱਗਦਾ ਹੈ? Я- до-г----иває --ї-д-- до --р-і-а? Як довго триває поїздка до Берліна? Я- д-в-о т-и-а- п-ї-д-а д- Б-р-і-а- ----------------------------------- Як довго триває поїздка до Берліна? 0
Ya- d---- t-yv--e-po----k- -o Be-l-na? Yak dovho tryvaye poi-zdka do Berlina? Y-k d-v-o t-y-a-e p-i-z-k- d- B-r-i-a- -------------------------------------- Yak dovho tryvaye poïzdka do Berlina?
ਕੀ ਟ੍ਰੇਨ ਦੇਰੀ ਨਾਲ ਚੱਲ ਰਹੀ ਹੈ? Ч- потяг-запі-н-єт--я? Чи потяг запізнюється? Ч- п-т-г з-п-з-ю-т-с-? ---------------------- Чи потяг запізнюється? 0
C----o---h-za---ny-yet-s-a? Chy potyah zapiznyuyetʹsya? C-y p-t-a- z-p-z-y-y-t-s-a- --------------------------- Chy potyah zapiznyuyetʹsya?
ਕੀ ਤੁਹਾਡੇ ਕੋਲ ਪੜ੍ਹਨ ਲਈ ਕੁਝ ਹੈ? Чи-має-- Ви---сь--о--т---? Чи маєте Ви щось почитати? Ч- м-є-е В- щ-с- п-ч-т-т-? -------------------------- Чи маєте Ви щось почитати? 0
C-y may--e--y shc-o-- -o-hy-a--? Chy mayete Vy shchosʹ pochytaty? C-y m-y-t- V- s-c-o-ʹ p-c-y-a-y- -------------------------------- Chy mayete Vy shchosʹ pochytaty?
ਕੀ ਇੱਥੇ ਖਾਣ – ਪੀਣ ਲਈ ਕੁਝ ਮਿਲ ਸਕਦਾ ਹੈ? Т---мож---поїст--та по-ит-? Тут можна поїсти та попити? Т-т м-ж-а п-ї-т- т- п-п-т-? --------------------------- Тут можна поїсти та попити? 0
Tu--m---na--o-̈--y--a --pyty? Tut mozhna poi-sty ta popyty? T-t m-z-n- p-i-s-y t- p-p-t-? ----------------------------- Tut mozhna poïsty ta popyty?
ਕੀ ਤੁਸੀਂ ਮੈਨੂੰ 7 ਵਜੇ ਜਗਾਉਗੇ ? Мо---- м-н- ---б---т-, --дь-ла--а--- 7-0- го--н-? Можете мене розбудити, будь-ласка, о 7.00 годині? М-ж-т- м-н- р-з-у-и-и- б-д---а-к-, о 7-0- г-д-н-? ------------------------------------------------- Можете мене розбудити, будь-ласка, о 7.00 годині? 0
Mozhe-e --ne--ozbudy-y- b-d---as--, - 7--- ---yn-? Mozhete mene rozbudyty, budʹ-laska, o 7.00 hodyni? M-z-e-e m-n- r-z-u-y-y- b-d---a-k-, o 7-0- h-d-n-? -------------------------------------------------- Mozhete mene rozbudyty, budʹ-laska, o 7.00 hodyni?

ਬੱਚੇ ਬੁੱਲ੍ਹਾਂ ਨੂੰ ਪੜ੍ਹ ਲੈਂਦੇ ਹਨ!

ਜਦੋਂ ਬੱਚੇ ਬੋਲਣਾ ਸਿੱਖ ਰਹੇ ਹੁੰਦੇ ਹਨ, ਉਹ ਆਪਣੇ ਮਾਤਾ-ਪਿਤਾ ਦੇ ਮੂੰਹਾਂ ਵੱਲ ਧਿਆਨ ਦੇਂਦੇ ਹਨ। ਵਿਕਾਸਾਤਮਕ ਚਿਕਿਤਸਕਾਂ ਨੇ ਅਜਿਹੇ ਨਤੀਜੇ ਲੱਭੇ ਹਨ। ਬੱਚੇ ਤਕਰੀਬਨ ਛੇ ਮਹੀਨੇ ਦੀ ਉਮਰ ਤੋਂ ਬੁੱਲ੍ਹਾਂ ਨੂੰ ਪੜ੍ਹਨਾ ਸ਼ੁਰੂ ਕਰ ਦੇਂਦੇ ਹਨ। ਇਸ ਤਰ੍ਹਾਂ ਉਹ ਸਿੱਖਦੇ ਹਨ ਕਿ ਉਨ੍ਹਾਂ ਨੂੰ ਆਵਾਜ਼ਾਂ ਪੈਦਾ ਕਰਨ ਲਈ ਮੂੰਹ ਦਾ ਆਕਾਰ ਕਿਸ ਤਰ੍ਹਾਂ ਬਣਾਉਣਾ ਚਾਹੀਦਾ ਹੈ। ਜਦੋਂ ਬੱਚੇ ਇੱਕ ਸਾਲ ਦੇ ਹੋ ਜਾਂਦੇ ਹਨ, ਉਹ ਪਹਿਲਾਂ ਤੋਂ ਹੀ ਕੁਝ ਸ਼ਬਦ ਸਮਝ ਸਕਦੇ ਹਨ। ਇਸ ਉਮਰ ਤੋਂ ਬਾਦ ਉਹ ਲੋਕਾਂ ਦੀਆਂ ਅੱਖਾਂ ਵਿੱਚ ਦੁਬਾਰਾ ਦੇਖਣਾ ਸ਼ੁਰੂ ਕਰ ਦੇਂਦੇ ਹਨ। ਅਜਿਹਾ ਕਰਦਿਆਂ ਹੋਇਆਂ ਉਹ ਬਹੁਤ ਸਾਰੀ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕਰਦੇ ਹਨ। ਉਨ੍ਹਾਂ ਦੀਆਂ ਅੱਖਾਂ ਵਿੱਚ ਦੇਖ ਕੇ, ਉਹ ਦੱਸ ਸਕਦੇ ਹਨ ਕਿ ਉਨ੍ਹਾਂ ਦੇ ਮਾਤਾ-ਪਿਤਾ ਖੁਸ਼ ਜਾਂ ਉਦਾਸ ਹਨ। ਇਸ ਤਰ੍ਹਾਂ ਉਹ ਭਾਵਨਾਵਾਂ ਦੀ ਦੁਨੀਆ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਨ। ਇਹ ਉਸ ਸਮੇਂ ਦਿਲਚਸਪ ਹੋ ਜਾਂਦਾ ਹੈ ਜਦੋਂ ਕੋਈ ਉਨ੍ਹਾਂ ਦੇ ਨਾਲ ਵਿਦੇਸ਼ੀ ਭਾਸ਼ਾ ਵਿੱਚ ਗੱਲ ਕਰਦਾ ਹੈ। ਉਦੋਂ ਬੱਚੇ ਦੁਬਾਰਾ ਬਿਲਕੁਲ ਸ਼ੁਰੂ ਤੋਂ ਬੁਲ੍ਹਾਂ ਨੂੰ ਪੜ੍ਹਨਾ ਸ਼ੁਰੂ ਕਰ ਦੇਂਦੇ ਹਨ। ਇਸ ਤਰ੍ਹਾਂ ਉਹ ਵਿਦੇਸ਼ੀ ਆਵਾਜ਼ਾਂ ਪੈਦਾ ਕਰਨਾ ਵੀ ਸਿੱਖ ਲੈਂਦੇ ਹਨ। ਇਸਲਈ, ਬੱਚਿਆਂ ਨਾਲ ਗੱਲ ਕਰਨ ਸਮੇਂ ਤੁਹਾਨੂੰ ਹਮੇਸ਼ਾਂ ਉਨ੍ਹਾਂ ਵੱਲ ਦੇਖਣਾ ਚਾਹੀਦਾ ਹੈ। ਇਸਤੋਂ ਛੁੱਟ, ਬੱਚਿਆਂ ਨੂੰ ਆਪਣੀ ਭਾਸ਼ਾ ਦੇ ਵਿਕਾਸ ਲਈ ਗੱਲਬਾਤ ਦੀ ਜ਼ਰੂਰਤ ਹੁੰਦੀ ਹੈ। ਵਿਸ਼ੇਸ਼ ਤੌਰ 'ਤੇ, ਬੱਚੇ ਜੋ ਕੁਝ ਕਹਿੰਦੇ ਹਨ, ਮਾਤਾ-ਪਿਤਾ ਅਕਸਰ ਦੁਹਰਾਉਂਦੇ ਹਨ। ਇਸ ਤਰ੍ਹਾਂ ਬੱਚੇ ਪ੍ਰਤੀਕਿਰਿਆ ਪ੍ਰਾਪਤ ਕਰਦੇ ਹਨ। ਇਹ ਬੱਚਿਆਂ ਲਈ ਬਹੁਤ ਜ਼ਰੂਰੀ ਹੈ। ਇਸ ਤਰ੍ਹਾਂ ਉਹ ਜਾਣ ਜਾਂਦੇ ਹਨ ਕਿ ਉਨ੍ਹਾਂ ਨੂੰ ਸਮਝ ਲਿਆ ਗਿਆ ਹੈ। ਇਹ ਪੁਸ਼ਟੀ ਬੱਚਿਆਂ ਨੂੰ ਪ੍ਰੇਰਿਤ ਕਰਦੀ ਹੈ। ਉਹ ਬੋਲਣਾ ਸਿੱਖਣ ਦੀ ਮੌਜਮਸਤੀ ਜਾਰੀ ਰੱਖਦੇ ਹਨ। ਇਸਲਈ ਬੱਚਿਆਂ ਲਈ ਕੇਵਲ ਆਡੀਓ ਟੇਪਾਂ ਚਲਾਉਣਾ ਕਾਫ਼ੀ ਨਹੀਂ ਹੈ। ਅਧਿਐਨ ਸਾਬਤ ਕਰਦੇ ਹਨ ਕਿ ਬੱਚੇ ਸੱਚ-ਮੁੱਚ ਬੁੱਲ੍ਹ ਪੜ੍ਹਨ ਦੇ ਕਾਬਲ ਹੁੰਦੇ ਹਨ। ਤਜਰਬਿਆਂ ਦੌਰਾਨ, ਬੱਚਿਆਂ ਨੂੰ ਆਵਾਜ਼ ਤੋਂ ਬਿਨਾਂ ਵਿਡੀਓ ਦਿਖਾਏ ਗਏ। ਇਹ ਵਿਡੀਓ ਸਵਦੇਸ਼ੀ ਅਤੇ ਵਿਦੇਸ਼ੀ ਦੋਵੇਂ ਭਾਸ਼ਾਵਾਂ ਵਾਲੇ ਸਨ। ਬੱਚਿਆਂ ਨੇ ਆਪਣੀ ਨਿੱਜੀ ਭਾਸ਼ਾ ਵਾਲੇ ਵਿਡੀਓ ਵਧੇਰੇ ਗੌਰ ਨਾਲ ਦੇਖੇ। ਅਜਿਹਾ ਕਰਦਿਆਂ ਉਹ ਸਪੱਸ਼ਟ ਤੌਰ 'ਤੇ ਵਧੇਰੇ ਇਕਾਗਰਚਿੱਤ ਸਨ। ਪਰ ਬੱਚਿਆਂ ਦੇ ਮੁਢਲੇ ਸ਼ਬਦ ਵਿਸ਼ਵ ਭਰ ਵਿੱਚ ਇੱਕੋ ਜਿਹੇ ਹੁੰਦੇ ਹਨ। ‘Mum’ ਅਤੇ ‘Dad’ - ਸਾਰੀਆਂ ਭਾਸ਼ਾਵਾਂ ਵਿੱਚ ਬੋਲਣਾ ਸਰਲ ਹੈ!