ਪ੍ਹੈਰਾ ਕਿਤਾਬ

pa ਸਰਵਜਨਿਕ ਪਰਿਵਹਨ   »   uk Приміське сполучення

36 [ਛੱਤੀ]

ਸਰਵਜਨਿਕ ਪਰਿਵਹਨ

ਸਰਵਜਨਿਕ ਪਰਿਵਹਨ

36 [тридцять шість]

36 [trydtsyatʹ shistʹ]

Приміське сполучення

[Prymisʹke spoluchennya]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਕਰੇਨੀਅਨ ਖੇਡੋ ਹੋਰ
ਬੱਸ ਕਿਥੇ ਰੁਕਦੀ ਹੈ? Д--автоб-с---зу--н--? Де автобусна зупинка? Д- а-т-б-с-а з-п-н-а- --------------------- Де автобусна зупинка? 0
D--a-t--u-n--z--ynka? De avtobusna zupynka? D- a-t-b-s-a z-p-n-a- --------------------- De avtobusna zupynka?
ਕਿਹੜੀ ਬੱਸ ਸ਼ਹਿਰ ਨੂੰ ਜਾਂਦੀ ਹੈ? Як-й----о-у--ї-д--- в-ц-нт-? Який автобус їздить в центр? Я-и- а-т-б-с ї-д-т- в ц-н-р- ---------------------------- Який автобус їздить в центр? 0
Ya--y̆--vto-----̈--yt--v ---nt-? Yakyy- avtobus i-zdytʹ v tsentr? Y-k-y- a-t-b-s i-z-y-ʹ v t-e-t-? -------------------------------- Yakyy̆ avtobus ïzdytʹ v tsentr?
ਮੈਨੂੰ ਕਿਹੜੀ ਬੱਸ ਲੈਣੀ ਚਾਹੀਦੀ ਹੈ? Я-о----н--- --ні їх--и? Якою лінією мені їхати? Я-о- л-н-є- м-н- ї-а-и- ----------------------- Якою лінією мені їхати? 0
Yakoyu l-niy--- --ni ï----y? Yakoyu liniyeyu meni i-khaty? Y-k-y- l-n-y-y- m-n- i-k-a-y- ----------------------------- Yakoyu liniyeyu meni ïkhaty?
ਕੀ ਮੈਨੂੰ ਬਦਲਣਾ ਪਵੇਗਾ? Чи-п-----н / пови----я --р-с-д-ти? Чи повинен / повинна я пересідати? Ч- п-в-н-н / п-в-н-а я п-р-с-д-т-? ---------------------------------- Чи повинен / повинна я пересідати? 0
C-- p---n-n-- p----na-ya-pe-es-d--y? Chy povynen / povynna ya peresidaty? C-y p-v-n-n / p-v-n-a y- p-r-s-d-t-? ------------------------------------ Chy povynen / povynna ya peresidaty?
ਮੈਨੂੰ ਕਿੱਥੇ ਬਦਲਣਾ ਪਵੇਗਾ? Д- ---о-и-е--/-по--нн--перес--т-? Де я повинен / повинна пересісти? Д- я п-в-н-н / п-в-н-а п-р-с-с-и- --------------------------------- Де я повинен / повинна пересісти? 0
D---a -o--n-n - p-vy-n--p-re-i-ty? De ya povynen / povynna peresisty? D- y- p-v-n-n / p-v-n-a p-r-s-s-y- ---------------------------------- De ya povynen / povynna peresisty?
ਟਿਕਟ ਕਿੰਨੇ ਦੀ ਹੈ? С-іл--и-к-штує--ро---ий-----ок? Скільки коштує проїзний квиток? С-і-ь-и к-ш-у- п-о-з-и- к-и-о-? ------------------------------- Скільки коштує проїзний квиток? 0
Skil-ky -o-htuye -roï--y-̆-------? Skilʹky koshtuye proi-znyy- kvytok? S-i-ʹ-y k-s-t-y- p-o-̈-n-y- k-y-o-? ----------------------------------- Skilʹky koshtuye proïznyy̆ kvytok?
ਸ਼ਹਿਰ ਤੱਕ ਬੱਸ ਕਿੰਨੀ ਵਾਰ ਰੁਕਦੀ ਹੈ? Я- -а------у-и--к-до-це--ру? Як багато зупинок до центру? Я- б-г-т- з-п-н-к д- ц-н-р-? ---------------------------- Як багато зупинок до центру? 0
Ya------t--zu-ynok-do ----tr-? Yak bahato zupynok do tsentru? Y-k b-h-t- z-p-n-k d- t-e-t-u- ------------------------------ Yak bahato zupynok do tsentru?
ਤੁਹਾਨੂੰ ਇੱਥੇ ੳਤਰਨਾ ਚਾਹੀਦਾ ਹੈ। В- -ови--- ту--ви---. Ви повинні тут вийти. В- п-в-н-і т-т в-й-и- --------------------- Ви повинні тут вийти. 0
Vy-pov--n- -u- v-y-ty. Vy povynni tut vyy-ty. V- p-v-n-i t-t v-y-t-. ---------------------- Vy povynni tut vyy̆ty.
ਤੁਹਾਨੂੰ ਪਿੱਛੇ ਉਤਰਨਾ ਚਾਹੀਦਾ ਹੈ। В--п-вин-- ----и--за-у. Ви повинні вийти ззаду. В- п-в-н-і в-й-и з-а-у- ----------------------- Ви повинні вийти ззаду. 0
Vy-pov-nni --y̆t--zza--. Vy povynni vyy-ty zzadu. V- p-v-n-i v-y-t- z-a-u- ------------------------ Vy povynni vyy̆ty zzadu.
ਅਗਲੀ ਮੈਟਰੋ 5 ਮਿੰਟ ਵਿੱਚ ਆਏਗੀ। Наступ-е м-т-- при--ває --ре- 5 --илин. Наступне метро прибуває через 5 хвилин. Н-с-у-н- м-т-о п-и-у-а- ч-р-з 5 х-и-и-. --------------------------------------- Наступне метро прибуває через 5 хвилин. 0
N-s---ne m-t-- -r----a----h-r-z - k-vyly-. Nastupne metro prybuvaye cherez 5 khvylyn. N-s-u-n- m-t-o p-y-u-a-e c-e-e- 5 k-v-l-n- ------------------------------------------ Nastupne metro prybuvaye cherez 5 khvylyn.
ਅਗਲੀ ਟ੍ਰਾਮ 10 ਮਿੰਟ ਵਿੱਚ ਆਏਗੀ। Н-сту-ни--трамв-й -рибу-ає--ерез 1-----л--. Наступний трамвай прибуває через 10 хвилин. Н-с-у-н-й т-а-в-й п-и-у-а- ч-р-з 1- х-и-и-. ------------------------------------------- Наступний трамвай прибуває через 10 хвилин. 0
N--tu--y-̆ t-a-v--̆-pry-uv-y--che--z--0-------n. Nastupnyy- tramvay- prybuvaye cherez 10 khvylyn. N-s-u-n-y- t-a-v-y- p-y-u-a-e c-e-e- 1- k-v-l-n- ------------------------------------------------ Nastupnyy̆ tramvay̆ prybuvaye cherez 10 khvylyn.
ਅਗਲੀ ਬੱਸ 15 ਮਿੰਟ ਵਿੱਚ ਆਏਗੀ। На--у-ний---тоб-с ---б-в---ч-ре---5 -в-л-н. Наступний автобус прибуває через 15 хвилин. Н-с-у-н-й а-т-б-с п-и-у-а- ч-р-з 1- х-и-и-. ------------------------------------------- Наступний автобус прибуває через 15 хвилин. 0
Na-tu-n-y- a--o-u--p--bu-----ch-rez----k---l--. Nastupnyy- avtobus prybuvaye cherez 15 khvylyn. N-s-u-n-y- a-t-b-s p-y-u-a-e c-e-e- 1- k-v-l-n- ----------------------------------------------- Nastupnyy̆ avtobus prybuvaye cherez 15 khvylyn.
ਆਖਰੀ ਮੈਟਰੋ ਕਦੋਂ ਹੈ? Ко-- ---правляє---я-ос---нє-ме---? Коли відправляється останнє метро? К-л- в-д-р-в-я-т-с- о-т-н-є м-т-о- ---------------------------------- Коли відправляється останнє метро? 0
K--- vid-----yay-tʹs-- o--a-nye-m---o? Koly vidpravlyayetʹsya ostannye metro? K-l- v-d-r-v-y-y-t-s-a o-t-n-y- m-t-o- -------------------------------------- Koly vidpravlyayetʹsya ostannye metro?
ਆਖਰੀ ਟ੍ਰਾਮ ਕਦੋਂ ਹੈ? К--и ---------є--с- о-та-н-----амвай? Коли відправляється останній трамвай? К-л- в-д-р-в-я-т-с- о-т-н-і- т-а-в-й- ------------------------------------- Коли відправляється останній трамвай? 0
K-ly-vi-pravl---e-ʹs-- o-t--ni-̆ ---m---̆? Koly vidpravlyayetʹsya ostanniy- tramvay-? K-l- v-d-r-v-y-y-t-s-a o-t-n-i-̆ t-a-v-y-? ------------------------------------------ Koly vidpravlyayetʹsya ostanniy̆ tramvay̆?
ਆਖਰੀ ਬੱਸ ਕਦੋਂ ਹੈ? Ко-- в--прав--є--с--о-т---ій-а--об-с? Коли відправляється останній автобус? К-л- в-д-р-в-я-т-с- о-т-н-і- а-т-б-с- ------------------------------------- Коли відправляється останній автобус? 0
K--y--id-----ya---ʹsy---sta-niy- -------? Koly vidpravlyayetʹsya ostanniy- avtobus? K-l- v-d-r-v-y-y-t-s-a o-t-n-i-̆ a-t-b-s- ----------------------------------------- Koly vidpravlyayetʹsya ostanniy̆ avtobus?
ਕੀ ਤੁਹਾਡੇ ਕੋਲ ਟਿਕਟ ਹੈ? М-є-е к--т-к--а -----д? Маєте квиток на проїзд? М-є-е к-и-о- н- п-о-з-? ----------------------- Маєте квиток на проїзд? 0
Ma---e-k--t-- -- p-oï-d? Mayete kvytok na proi-zd? M-y-t- k-y-o- n- p-o-̈-d- ------------------------- Mayete kvytok na proïzd?
ਟਿਕਟ?ਜੀ ਨਹੀਂ,ਮੇਰੇ ਕੋਲ ਟਿਕਟ ਨਹੀਂ ਹੈ। Квито- -- п-ої-д--– --,----- -аю. Квиток на проїзд? – Ні, я не маю. К-и-о- н- п-о-з-? – Н-, я н- м-ю- --------------------------------- Квиток на проїзд? – Ні, я не маю. 0
Kv--o- -- p-oïzd- –---- y---e --yu. Kvytok na proi-zd? – Ni, ya ne mayu. K-y-o- n- p-o-̈-d- – N-, y- n- m-y-. ------------------------------------ Kvytok na proïzd? – Ni, ya ne mayu.
ਫਿਰ ਤੁਹਾਨੂੰ ਜੁਰਮਾਨਾ ਭਰਨਾ ਪਵੇਗਾ। Тоді -и-п---нн---апл-ти---шт-аф. Тоді Ви повинні заплатити штраф. Т-д- В- п-в-н-і з-п-а-и-и ш-р-ф- -------------------------------- Тоді Ви повинні заплатити штраф. 0
T--i--y ------- ---l--y-y-sh---f. Todi Vy povynni zaplatyty shtraf. T-d- V- p-v-n-i z-p-a-y-y s-t-a-. --------------------------------- Todi Vy povynni zaplatyty shtraf.

ਭਾਸ਼ਾ ਦਾ ਵਿਕਾਸ

ਇਹ ਸਪੱਸ਼ਟ ਹੈ ਕਿ ਅਸੀਂ ਇਕ-ਦੂਸਰੇ ਨਾਲ ਗੱਲਬਾਤ ਕਿਉਂ ਕਰਦੇ ਹਾਂ। ਅਸੀਂ ਵਿਚਾਰਾਂ ਦੀ ਅਦਲਾ-ਬਦਲੀ ਅਤੇ ਇਕ-ਦੂਸਰੇ ਨੂੰ ਸਮਝਣਾ ਚਾਹੁੰਦੇ ਹਾਂ। ਦੂਸਰੇ ਪਾਸੇ, ਭਾਸ਼ਾ ਨਿਸਚਿਤ ਰੂਪ ਵਿੱਚ ਕਿਵੇਂ ਪੈਦਾ ਹੋਈ, ਘੱਟ ਸਪੱਸ਼ਟ ਹੈ। ਇਸ ਬਾਰੇ ਵੱਖ-ਵੱਖ ਸਿਧਾਂਤ ਮੌਜੂਦ ਹਨ। ਇਹ ਨਿਸਚਿਤ ਹੈ ਕਿ ਭਾਸ਼ਾ ਇੱਕ ਪ੍ਰਾਚੀਨ ਸਥਿਤੀ ਜਾਂ ਪ੍ਰਣਾਲੀ ਹੈ। ਬੋਲਣ ਲਈ ਵਿਸ਼ੇਸ਼ ਸਰੀਰਕ ਲੱਛਣ ਇੱਕ ਆਧਾਰ ਸਨ। ਆਵਾਜ਼ਾਂ ਨੂੰ ਰੂਪ ਦੇਣ ਲਈ ਇਹ ਸਾਡੇ ਲਈ ਜ਼ਰੂਰੀ ਸਨ। ਨਿਐਂਡਰਥਲ ਮਾਨਵ ਪ੍ਰਜਾਤੀਆਂ ਕੋਲ ਆਪਣੀ ਆਵਾਜ਼ ਦੀ ਵਰਤੋਂ ਕਰਨ ਦੀ ਯੋਗਤਾ ਹੁੰਦੀ ਸੀ। ਇਸ ਤਰ੍ਹਾਂ, ਉਹ ਆਪਣੇ ਆਪ ਨੂੰ ਜਾਨਵਰਾਂ ਤੋਂ ਵੱਖ ਕਰ ਸਕਦੇ ਸਨ। ਇਸਤੋਂ ਛੁੱਟ, ਰੱਖਿਆ ਲਈ ਇੱਕ ਉੱਚੀ, ਠੋਸ ਆਵਾਜ਼ ਹੋਣੀ ਜ਼ਰੂਰੀ ਸੀ। ਇੱਕ ਵਿਅਕਤੀ ਇਸ ਨਾਲ ਦੁਸ਼ਮਨਾਂ ਨੂੰ ਧਮਕਾ ਜਾਂ ਡਰਾ ਸਕਦਾ ਸੀ। ਉਦੋਂ, ਔਜ਼ਾਰ ਪਹਿਲਾਂ ਹੀ ਬਣ ਚੁਕੇ ਸਨ ਅਤੇ ਅੱਗ ਲੱਭ ਲਈ ਗਈ ਸੀ। ਕਿਸੇ ਤਰ੍ਹਾਂ ਇਸ ਜਾਣਕਾਰੀ ਨੂੰ ਅੱਗੇ ਲਿਜਾਣ ਦੀ ਲੋੜ ਸੀ। ਸਮੂਹਾਂ ਵਿੱਚ ਸ਼ਿਕਾਰ ਕਰਨ ਲਈ ਬੋਲੀ ਵੀ ਮਹੱਤਵਪੂਰਨ ਸੀ। 20 ਲੱਖ ਸਾਲ ਪਹਿਲਾਂ ਲੋਕਾਂ ਦਾ ਆਪਸ ਵਿੱਚ ਸਧਾਰਨ ਤਾਲਮੇਲ ਸੀ। ਸਭ ਤੋਂ ਪਹਿਲੇ ਭਾਸ਼ਾਈ ਤੱਤ ਸੰਕੇਤ ਅਤੇ ਇਸ਼ਾਰੇ ਸਨ। ਪਰ ਲੋਕ ਹਨ੍ਹੇਰੇ ਵਿੱਚ ਵੀ ਗੱਲਬਾਤ ਕਰਨ ਦੇ ਸਮਰੱਥ ਹੋਣਾ ਚਾਹੁੰਦੇ ਸਨ। ਇਸਤੋਂ ਵੱਧ ਜ਼ਰੂਰੀ, ਉਨ੍ਹਾਂ ਨੂੰ ਇੱਕ-ਦੂਜੇ ਨੂੰ ਦੇਖੇ ਬਿਨਾਂ ਗੱਲਬਾਤ ਕਰਨ ਦੀ ਵੀ ਲੋੜ ਸੀ। ਇਸਲਈ ਆਵਾਜ਼ ਦਾ ਵਿਕਾਸ ਹੋਇਆ, ਅਤੇ ਇਸਨੇ ਇਸ਼ਾਰਿਆਂ ਦਾ ਸਥਾਨ ਲੈ ਲਿਆ। ਮੌਜੂਦਾ ਜਾਣਕਾਰੀ ਅਨੁਸਾਰ ਭਾਸ਼ਾ ਘੱਟੋ-ਘੱਟ 50,000 ਸਾਲ ਪੁਰਾਣੀ ਹੈ। ਜਦੋਂ ਹੋਮਿਓ ਸੇਪੀਅਨਜ਼ ਨੇ ਅਫ਼ਰੀਕਾ ਛੱਡਿਆ, ਉਨ੍ਹਾਂ ਨੇ ਭਾਸ਼ਾ ਨੂੰ ਵਿਸ਼ਵ ਭਰ ਵਿੱਚ ਵੰਡ ਦਿੱਤਾ। ਭਾਸ਼ਾਵਾਂ ਵੱਖ-ਵੱਖ ਖੇਤਰਾਂ ਵਿੱਚ ਇੱਕ-ਦੂਜੇ ਤੋਂ ਅਲੱਗ ਹੋ ਗਈਆਂ। ਭਾਵ, ਕਈ ਤਰ੍ਹਾਂ ਦੇ ਭਾਸ਼ਾ ਪਰਿਵਾਰ ਹੋਂਦ ਵਿੱਚ ਆ ਗਏ। ਪਰ, ਉਨ੍ਹਾਂ ਵਿੱਚ ਭਾਸ਼ਾ ਪ੍ਰਣਾਲੀਆਂ ਦੀਆਂ ਕੇਵਲ ਬੁਨਿਆਦੀ ਚੀਜ਼ਾਂ ਹੀ ਮੌਜੂਦ ਸਨ। ਮੁਢਲੀਆਂ ਭਾਸ਼ਾਵਾਂ ਅੱਜ ਦੀਆਂ ਭਾਸ਼ਾਵਾਂ ਨਾਲੋਂ ਬਹੁਤ ਹੀ ਘੱਟ ਗੁੰਝਲਦਾਰ ਸਨ। ਉਨ੍ਹਾਂ ਦਾ ਵਿਆਕਰਣ, ਸਵਰ-ਵਿਗਿਆਨ ਅਤੇ ਅਰਥ-ਵਿਗਿਆਨ ਰਾਹੀਂ ਹੋਰ ਵਿਕਾਸ ਹੋਇਆ। ਇਹ ਕਿਹਾ ਜਾ ਸਕਦਾ ਹੈ ਕਿ ਵੱਖ-ਵੱਖ ਭਾਸ਼ਾਵਾਂ ਕੋਲ ਵੱਖ-ਵੱਖ ਹੱਲ ਹੁੰਦੇ ਹਨ। ਪਰ ਮੁਸ਼ਕਲ ਹਮੇਸ਼ਾਂ ਇੱਕੋ ਹੀ ਸੀ: ਮੈਂ ਕਿਵੇਂ ਦਰਸਾਵਾਂ ਕਿ ਮੈਂ ਕੀ ਸੋਚ ਰਿਹਾ/ਰਹੀ ਹਾਂ?