ਪ੍ਹੈਰਾ ਕਿਤਾਬ

pa ਕਿਸੇ ਗੱਲ ਦਾ ਤਰਕ ਦੇਣਾ 2   »   bn কারণ দেখানো ২

76 [ਛਿਅੱਤਰ]

ਕਿਸੇ ਗੱਲ ਦਾ ਤਰਕ ਦੇਣਾ 2

ਕਿਸੇ ਗੱਲ ਦਾ ਤਰਕ ਦੇਣਾ 2

৭৬ [ছিয়াত্তর]

76 [chiẏāttara]

কারণ দেখানো ২

[kāraṇa dēkhānō 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੰਗਾਲੀ ਖੇਡੋ ਹੋਰ
ਤੁਸੀਂ ਕਿਉਂ ਨਹੀਂ ਆਏ? তুমি--ে--আ-ন-? ত-ম- ক-ন আসন-? ত-ম- ক-ন আ-ন-? -------------- তুমি কেন আসনি? 0
t-----ēna-ās-n-? tumi kēna āsani? t-m- k-n- ā-a-i- ---------------- tumi kēna āsani?
ਮੈਂ ਬੀਮਾਰ ਸੀ। আমি-অ-ু--- -িলা- ৷ আম- অস-স-থ ছ-ল-ম ৷ আ-ি অ-ু-্- ছ-ল-ম ৷ ------------------ আমি অসুস্থ ছিলাম ৷ 0
Ām---s--th- -hi-āma Āmi asustha chilāma Ā-i a-u-t-a c-i-ā-a ------------------- Āmi asustha chilāma
ਮੈਂ ਨਹੀਂ ਆਇਆ / ਆਈ ਕਿਉਂਕਿ ਮੈਂ ਬੀਮਾਰ ਸੀ। আমি -সি---ক-র- আ-ি-অসুস-- ছ---- ৷ আম- আস-ন- ক-রণ আম- অস-স-থ ছ-ল-ম ৷ আ-ি আ-ি-ি ক-র- আ-ি অ-ু-্- ছ-ল-ম ৷ --------------------------------- আমি আসিনি কারণ আমি অসুস্থ ছিলাম ৷ 0
ā-- -si-i-----ṇa ā-i a---th- -h-l-ma āmi āsini kāraṇa āmi asustha chilāma ā-i ā-i-i k-r-ṇ- ā-i a-u-t-a c-i-ā-a ------------------------------------ āmi āsini kāraṇa āmi asustha chilāma
ਉਹ ਕਿਉਂ ਨਹੀਂ ਆਈ? সে--মে--- ক-----েন-? স- (ম-য়-) ক-ন আস-ন-? স- (-ে-ে- ক-ন আ-ে-ি- -------------------- সে (মেয়ে) কেন আসেনি? 0
s-----ẏ-----na ā-ē--? sē (mēẏē) kēna āsēni? s- (-ē-ē- k-n- ā-ē-i- --------------------- sē (mēẏē) kēna āsēni?
ਉਹ ਥੱਕ ਗਈ ਸੀ। স- ক-ল--্- --ল ৷ স- ক-ল-ন-ত ছ-ল ৷ স- ক-ল-ন-ত ছ-ল ৷ ---------------- সে ক্লান্ত ছিল ৷ 0
S- k----- ---la Sē klānta chila S- k-ā-t- c-i-a --------------- Sē klānta chila
ਉਹ ਨਹੀਂ ਆਈ ਕਿਉਂਕਿ ਉਹ ਥੱਕ ਗਈ ਹੈ। স-----ন- ক---------লান-ত---ে --়েছিল-৷ স- আস-ন- ক-রণ স- ক-ল-ন-ত হয়- পড--ছ-ল ৷ স- আ-ে-ি ক-র- স- ক-ল-ন-ত হ-ে প-়-ছ-ল ৷ -------------------------------------- সে আসেনি কারণ সে ক্লান্ত হয়ে পড়েছিল ৷ 0
s- ās-n-----a-a--ē---ān---h--- p-ṛ--h--a sē āsēni kāraṇa sē klānta haẏē paṛēchila s- ā-ē-i k-r-ṇ- s- k-ā-t- h-ẏ- p-ṛ-c-i-a ---------------------------------------- sē āsēni kāraṇa sē klānta haẏē paṛēchila
ਉਹ ਕਿਉਂ ਨਹੀਂ ਆਇਆ? সে-(ছ-ল-- কেন----ন-? স- (ছ-ল-) ক-ন আস-ন-? স- (-ে-ে- ক-ন আ-ে-ি- -------------------- সে (ছেলে) কেন আসেনি? 0
s- (--ē----kēn- āsē--? sē (chēlē) kēna āsēni? s- (-h-l-) k-n- ā-ē-i- ---------------------- sē (chēlē) kēna āsēni?
ਉਸਦਾ ਮਨ ਨਹੀਂ ਕਰ ਰਿਹਾ ਸੀ। ত-র--চ--ে---- ন- ৷ ত-র ইচ-ছ- ছ-ল ন- ৷ ত-র ই-্-ে ছ-ল ন- ৷ ------------------ তার ইচ্ছে ছিল না ৷ 0
Tā-a --chē-ch-la-nā Tāra icchē chila nā T-r- i-c-ē c-i-a n- ------------------- Tāra icchē chila nā
ਉਹ ਨਹੀਂ ਆਇਆ ਕਿਉਂਕਿ ਉਸਦੀ ਇੱਛਾ ਨਹੀਂ ਸੀ? সে-আস-নি----ণ --- -চ-ছে-ছি---- ৷ স- আস-ন- ক-রণ ত-র ইচ-ছ- ছ-ল ন- ৷ স- আ-ে-ি ক-র- ত-র ই-্-ে ছ-ল ন- ৷ -------------------------------- সে আসেনি কারণ তার ইচ্ছে ছিল না ৷ 0
s--ā-ēn- k--a-a-t----ic-hē---i-a -ā sē āsēni kāraṇa tāra icchē chila nā s- ā-ē-i k-r-ṇ- t-r- i-c-ē c-i-a n- ----------------------------------- sē āsēni kāraṇa tāra icchē chila nā
ਤੁਸੀਂ ਸਾਰੇ ਕਿਉਂ ਨਹੀਂ ਆਏ? তোমরা --ন-আ--ি? ত-মর- ক-ন আসন-? ত-ম-া ক-ন আ-ন-? --------------- তোমরা কেন আসনি? 0
t---rā -ēna-āsa-i? tōmarā kēna āsani? t-m-r- k-n- ā-a-i- ------------------ tōmarā kēna āsani?
ਸਾਡੀ ਗੱਡੀ ਖਰਾਬ ਹੈ। আ-াদে- --ড়ী খ--া--হয়- গেছে ৷ আম-দ-র গ-ড-- খ-র-প হয়- গ-ছ- ৷ আ-া-ে- গ-ড-ী খ-র-প হ-ে গ-ছ- ৷ ----------------------------- আমাদের গাড়ী খারাপ হয়ে গেছে ৷ 0
Ām--ēra-g-ṛī-k----pa -a---g-c-ē Āmādēra gāṛī khārāpa haẏē gēchē Ā-ā-ē-a g-ṛ- k-ā-ā-a h-ẏ- g-c-ē ------------------------------- Āmādēra gāṛī khārāpa haẏē gēchē
ਅਸੀਂ ਨਹੀਂ ਆਏ ਕਿਉਂਕਿ ਸਾਡੀ ਗੱਡੀ ਖਰਾਬ ਹੈ। আ--- আ-ি-ি কা-ণ ---দ-র--াড-- খ-রাপ -য়- গে-ে ৷ আমর- আস-ন- ক-রণ আম-দ-র গ-ড-- খ-র-প হয়- গ-ছ- ৷ আ-র- আ-ি-ি ক-র- আ-া-ে- গ-ড-ী খ-র-প হ-ে গ-ছ- ৷ --------------------------------------------- আমরা আসিনি কারণ আমাদের গাড়ী খারাপ হয়ে গেছে ৷ 0
ā-arā-āsi----ā-a-----ād-ra -āṛī -h----a----- g-c-ē āmarā āsini kāraṇa āmādēra gāṛī khārāpa haẏē gēchē ā-a-ā ā-i-i k-r-ṇ- ā-ā-ē-a g-ṛ- k-ā-ā-a h-ẏ- g-c-ē -------------------------------------------------- āmarā āsini kāraṇa āmādēra gāṛī khārāpa haẏē gēchē
ਉਹ ਲੋਕ ਕਿਉਂ ਨਹੀਂ ਆਏ? লো-ের- ক-ন-আসেনি? ল-ক-র- ক-ন আস-ন-? ল-ক-র- ক-ন আ-ে-ি- ----------------- লোকেরা কেন আসেনি? 0
l-kērā --n--āsē--? lōkērā kēna āsēni? l-k-r- k-n- ā-ē-i- ------------------ lōkērā kēna āsēni?
ਉਹਨਾਂ ਦੀ ਗੱਡੀ ਛੁੱਟ ਗਈ ਸੀ। ত---র ট--েন---ে --য়---ল ৷ ত-দ-র ট-র-ন চল- গ-য়-ছ-ল ৷ ত-দ-র ট-র-ন চ-ে গ-য়-ছ-ল ৷ ------------------------- তাদের ট্রেন চলে গিয়েছিল ৷ 0
T---r---r--a --lē-g-----i-a Tādēra ṭrēna calē giẏēchila T-d-r- ṭ-ē-a c-l- g-ẏ-c-i-a --------------------------- Tādēra ṭrēna calē giẏēchila
ਉਹ ਲੋਕ ਇਸ ਲਈ ਨਹੀਂ ਆਏ ਕਿਉਂਕਿ ਉਹਨਾਂ ਦੀ ਗੱਡੀ ਛੁੱਟ ਗਈ ਸੀ। ত-র--আসেনি কার--ত-দে- -্র----লে গ--েছি--৷ ত-র- আস-ন- ক-রণ ত-দ-র ট-র-ন চল- গ-য়-ছ-ল ৷ ত-র- আ-ে-ি ক-র- ত-দ-র ট-র-ন চ-ে গ-য়-ছ-ল ৷ ----------------------------------------- তারা আসেনি কারণ তাদের ট্রেন চলে গিয়েছিল ৷ 0
t-r--āsēn- k-r----t-dē-a ---n- calē-giẏ-ch--a tārā āsēni kāraṇa tādēra ṭrēna calē giẏēchila t-r- ā-ē-i k-r-ṇ- t-d-r- ṭ-ē-a c-l- g-ẏ-c-i-a --------------------------------------------- tārā āsēni kāraṇa tādēra ṭrēna calē giẏēchila
ਤੂੰ ਕਿਉਂ ਨਹੀਂ ਆਇਆ / ਆਈ? ত--ি ক-ন--স--? ত-ম- ক-ন আসন-? ত-ম- ক-ন আ-ন-? -------------- তুমি কেন আসনি? 0
tu----ē----s---? tumi kēna āsani? t-m- k-n- ā-a-i- ---------------- tumi kēna āsani?
ਮੈਨੂੰ ਆਉਣ ਦੀ ਆਗਿਆ ਨਹੀਂ ਸੀ। আ-----সব-- অ-ু------ল -া ৷ আম-র আসব-র অন-মত- ছ-ল ন- ৷ আ-া- আ-ব-র অ-ু-ত- ছ-ল ন- ৷ -------------------------- আমার আসবার অনুমতি ছিল না ৷ 0
Ā-ār- -sa-āra-anu---i c-il- nā Āmāra āsabāra anumati chila nā Ā-ā-a ā-a-ā-a a-u-a-i c-i-a n- ------------------------------ Āmāra āsabāra anumati chila nā
ਮੈਂ ਨਹੀਂ ਆਇਆ / ਆਈ ਕਿਉਂਕਿ ਮੈਨੂੰ ਆਉਣ ਦੀ ਆਗਿਆ ਨਹੀਂ ਸੀ। আমি---ি-ি---র- আমা- আ-বার অনুমত- ছি- ন--৷ আম- আস-ন- ক-রণ আম-র আসব-র অন-মত- ছ-ল ন- ৷ আ-ি আ-ি-ি ক-র- আ-া- আ-ব-র অ-ু-ত- ছ-ল ন- ৷ ----------------------------------------- আমি আসিনি কারণ আমার আসবার অনুমতি ছিল না ৷ 0
ām--ā-i-i kā-aṇ--ā--ra-ā--bāra--numat--ch-----ā āmi āsini kāraṇa āmāra āsabāra anumati chila nā ā-i ā-i-i k-r-ṇ- ā-ā-a ā-a-ā-a a-u-a-i c-i-a n- ----------------------------------------------- āmi āsini kāraṇa āmāra āsabāra anumati chila nā

ਅਮਰੀਕਾ ਦੀਆਂ ਸਵਦੇਸ਼ੀ ਭਾਸ਼ਾਵਾਂ

ਅਮਰੀਕਾ ਵਿੱਚ ਕਈ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਅੰਗਰੇਜ਼ੀ ਉੱਤਰੀ ਅਮਰੀਕਾ ਦੀ ਮੁੱਖ ਭਾਸ਼ਾ ਹੈ। ਸਪੇਨਿਸ਼ ਅਤੇ ਪੁਰਤਗਾਲੀ ਦੱਖਣੀ ਅਮਰੀਕਾ ਵਿੱਚ ਸਭ ਤੋਂ ਅੱਗੇ ਹਨ। ਇਹ ਸਾਰੀਆਂ ਭਾਸ਼ਾਵਾਂ ਅਮਰੀਕਾ ਵਿੱਚ ਯੂਰੋਪ ਤੋਂ ਆਈਆਂ। ਬਸਤੀਵਾਦ ਤੋਂ ਪਹਿਲਾਂ, ਇੱਥੇ ਹੋਰ ਭਾਸ਼ਾਵਾਂ ਬੋਲੀਆਂ ਜਾਂਦੀਆਂ ਸਨ। ਇਨ੍ਹਾਂ ਭਾਸ਼ਾਵਾਂ ਨੂੰ ਅਮਰੀਕੀ ਦੀਆਂ ਸਵਦੇਸ਼ੀ ਭਾਸ਼ਾਵਾਂ ਵਜੋਂ ਜਾਣਿਆ ਜਾਂਦਾ ਹੈ। ਅਜੇ ਤੱਕ, ਇਨ੍ਹਾਂ ਦੀ ਮਹੱਤਵਪੂਰਨ ਰੂਪ ਵਿੱਚ ਪੜਚੋਲ ਨਹੀਂ ਕੀਤੀ ਗਈ। ਇਨ੍ਹਾਂ ਭਾਸ਼ਾਵਾਂ ਦੀ ਭਿੰਨਤਾ ਬਹੁਤ ਜ਼ਿਆਦਾ ਹੈ। ਇਹ ਅੰਦਾਜ਼ਾ ਕੀਤਾ ਜਾਂਦਾ ਹੈ ਕਿ ਉੱਤਰੀ ਅਮਰੀਕਾ ਵਿੱਚ ਲੱਗਭਗ 60 ਭਾਸ਼ਾਈ ਪਰਿਵਾਰ ਮੌਜੂਦ ਹਨ। ਦੱਖਣੀ ਅਮਰੀਕਾ ਵਿੱਚ 150 ਤੱਕ ਵੀ ਮੌਜੂਦ ਹੋ ਸਕਦੇ ਹਨ। ਇਸਤੋਂ ਇਲਾਵਾ, ਕਈ ਨਿਖੱੜ ਚੁਕੀਆਂ ਭਾਸ਼ਾਵਾਂ ਵੀ ਮੌਜੂਦ ਹਨ। ਇਹ ਸਾਰੀਆਂ ਭਾਸ਼ਾਵਾਂ ਬਹੁਤ ਭਿੰਨ ਹਨ। ਇਹ ਸਿਰਫ਼ ਕੁਝ ਹੀ ਸਾਂਝੇ ਢਾਂਚੇ ਦਰਸਾਉਂਦੀਆਂ ਹਨ। ਇਸਲਈ, ਭਾਸ਼ਾਵਾਂ ਦਾ ਵਗੀਕਰਨ ਕਰਨਾ ਮੁਸ਼ਕਲ ਹੈ। ਇਨ੍ਹਾਂ ਦੀਆਂ ਭਿੰਨਤਾਵਾਂ ਦਾ ਕਾਰਨ ਅਮਰੀਕਾ ਦੇ ਇਤਿਹਾਸ ਵਿੱਚ ਹੈ। ਅਮਰੀਕਾ ਦਾ ਬਸਤੀਕਰਨ ਕਈ ਪੱਧਰਾਂ ਵਿੱਚ ਕੀਤਾ ਗਿਆ ਸੀ। ਅਮਰੀਕਾ ਵਿੱਚ ਸਭ ਤੋਂ ਪਹਿਲਾਂ ਲੋਕ 10,000 ਸਾਲ ਤੋਂ ਵੀ ਪਹਿਲਾਂ ਆਏ। ਹਰੇਕ ਆਬਾਦੀ ਇਸ ਮਹਾਦੀਪ ਵਿੱਚ ਆਪਣੀ ਭਾਸ਼ਾ ਲੈ ਕੇ ਆਈ। ਸਵਦੇਸ਼ੀ ਭਾਸ਼ਾਵਾਂ, ਏਸ਼ੀਅਨ ਭਾਸ਼ਾਵਾਂ ਨਾਲ ਬਹੁਤ ਮਿਲਦੀਆਂ ਜੁਲਦੀਆਂ ਹਨ। ਅਮਰੀਕਾ ਦੀਆਂ ਪ੍ਰਾਚੀਨ ਭਾਸ਼ਾਵਾਂ ਬਾਰੇ ਸਥਿਤੀ ਹਰ ਥਾਂ 'ਤੇ ਇੱਕੋ-ਜਿਹੀ ਨਹੀਂ ਹੈ। ਕਈ ਮੂਲ ਅਮਰੀਕਨ ਭਾਸ਼ਾਵਾਂ ਅਜੇ ਵੀ ਦੱਖਣੀ ਅਮਰੀਕਾ ਵਿੱਚ ਪ੍ਰਚੱਲਤ ਹਨ। ਗੁਆਰਾਨੀ (Guarani) ਜਾਂ ਕਿਕਵਾ (Quechua) ਵਰਗੀਆਂ ਭਾਸ਼ਾਵਾਂ ਬੋਲਣ ਵਾਲੇ ਲੱਖਾਂ ਵਿਅਕਤੀ ਮੌਜੂਦ ਹਨ। ਤੁਲਨਾਤਮਕ ਰੂਪ ਵਿੱਚ, ਉੱਤਰੀ ਅਮਰੀਕਾ ਵਿੱਚ ਕਈ ਭਾਸ਼ਾਵਾਂ ਲੱਗਭਗ ਖ਼ਤਮ ਹੋ ਚੁਕੀਆਂ ਹਨ। ਉੱਤਰੀ ਅਮਰੀਕਾ ਦੇ ਮੂਲ ਅਮਰੀਕਨਾਂ ਦਾ ਸਭਿਆਚਾਰ ਬਹੁਤ ਸਮੇਂ ਤੋਂ ਪੀੜਿਤ ਹੋ ਚੁਕਾ ਸੀ। ਇਸ ਪ੍ਰਕ੍ਰਿਆ ਵਿੱਚ, ਉਨ੍ਹਾਂ ਦੀਆਂ ਭਾਸ਼ਾਵਾਂ ਦਾ ਅੰਤ ਹੋ ਗਿਆ। ਪਰ ਪਿਛਲੇ ਕੁਝ ਦਹਾਕਿਆਂ ਤੋਂ ਇਨ੍ਹਾਂ ਵਿੱਚ ਦਿਲਚਸਪੀ ਵੱਧ ਗਈ ਹੈ। ਅਜਿਹੇ ਕਈ ਪ੍ਰੋਗ੍ਰਾਮ ਮੌਜੂਦ ਹਨ ਜਿਹੜੇ ਭਾਸ਼ਾਵਾਂ ਨੂੰ ਵਿਕਸਿਤ ਕਰਨ ਅਤੇ ਬਚਾਉਣ ਦਾ ਉਦੇਸ਼ ਰੱਖਦੇ ਹਨ। ਇਸਲਈ ਆਖ਼ਰਕਾਰ ਇਨ੍ਹਾਂ ਦਾ ਵੀ ਕੋਈ ਭਵਿੱਖ ਹੋ ਸਕਦਾ ਹੈ...