ਪ੍ਹੈਰਾ ਕਿਤਾਬ

pa ਕਿਸੇ ਗੱਲ ਦਾ ਤਰਕ ਦੇਣਾ 2   »   ta காரணம் கூறுதல் 2

76 [ਛਿਅੱਤਰ]

ਕਿਸੇ ਗੱਲ ਦਾ ਤਰਕ ਦੇਣਾ 2

ਕਿਸੇ ਗੱਲ ਦਾ ਤਰਕ ਦੇਣਾ 2

76 [எழுபத்து ஆறு]

76 [Eḻupattu āṟu]

காரணம் கூறுதல் 2

[kāraṇam kūṟutal 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਤੁਸੀਂ ਕਿਉਂ ਨਹੀਂ ਆਏ? ந---ன் வரவ-ல---? ந- ஏன- வரவ-ல-ல-? ந- ஏ-் வ-வ-ல-ல-? ---------------- நீ ஏன் வரவில்லை? 0
nī ē---a--vil-a-? nī ēṉ varavillai? n- ē- v-r-v-l-a-? ----------------- nī ēṉ varavillai?
ਮੈਂ ਬੀਮਾਰ ਸੀ। என---- -டம-பு -ர--ில-ல-. எனக-க- உடம-ப- சர-ய-ல-ல-. எ-க-க- உ-ம-ப- ச-ி-ி-்-ை- ------------------------ எனக்கு உடம்பு சரியில்லை. 0
Eṉ-k-u--ṭa-p--c-r-y-l--i. Eṉakku uṭampu cariyillai. E-a-k- u-a-p- c-r-y-l-a-. ------------------------- Eṉakku uṭampu cariyillai.
ਮੈਂ ਨਹੀਂ ਆਇਆ / ਆਈ ਕਿਉਂਕਿ ਮੈਂ ਬੀਮਾਰ ਸੀ। ந--்-வ--ி-்ல---னெ--றால- ந-ன--ந---வா----்ட---ந-த-ன-. ந-ன- வரவ-ல-ல- ஏன-ன-ற-ல- ந-ன- ந-ய-வ-ய-பட-ட-ர-ந-த-ன-. ந-ன- வ-வ-ல-ல- ஏ-ெ-்-ா-் ந-ன- ந-ய-வ-ய-ப-்-ி-ு-்-ே-்- --------------------------------------------------- நான் வரவில்லை ஏனென்றால் நான் நோய்வாய்பட்டிருந்தேன். 0
Nāṉ-v---v----i-ēṉ-ṉṟ----ā- nōy-āy--ṭṭirun--ṉ. Nāṉ varavillai ēṉeṉṟāl nāṉ nōyvāypaṭṭiruntēṉ. N-ṉ v-r-v-l-a- ē-e-ṟ-l n-ṉ n-y-ā-p-ṭ-i-u-t-ṉ- --------------------------------------------- Nāṉ varavillai ēṉeṉṟāl nāṉ nōyvāypaṭṭiruntēṉ.
ਉਹ ਕਿਉਂ ਨਹੀਂ ਆਈ? அ-ள--ஏன--வர-ில-ல-? அவள- ஏன- வரவ-ல-ல-? அ-ள- ஏ-் வ-வ-ல-ல-? ------------------ அவள் ஏன் வரவில்லை? 0
Av-ḷ ēṉ --ra--l--i? Avaḷ ēṉ varavillai? A-a- ē- v-r-v-l-a-? ------------------- Avaḷ ēṉ varavillai?
ਉਹ ਥੱਕ ਗਈ ਸੀ। அ-ளு-------ை--ப-க---ு-்-து. அவள-க-க- கள-ப-ப-க இர-ந-தத-. அ-ள-க-க- க-ை-்-ா- இ-ு-்-த-. --------------------------- அவளுக்கு களைப்பாக இருந்தது. 0
Av-ḷu-k--k-ḷa--pā-a-i---ta-u. Avaḷukku kaḷaippāka iruntatu. A-a-u-k- k-ḷ-i-p-k- i-u-t-t-. ----------------------------- Avaḷukku kaḷaippāka iruntatu.
ਉਹ ਨਹੀਂ ਆਈ ਕਿਉਂਕਿ ਉਹ ਥੱਕ ਗਈ ਹੈ। அவளு--க- களைப-ப----ருந்-தா-்---வி---ை. அவள-க-க- கள-ப-ப-க இர-ந-தத-ல- வரவ-ல-ல-. அ-ள-க-க- க-ை-்-ா- இ-ு-்-த-ல- வ-வ-ல-ல-. -------------------------------------- அவளுக்கு களைப்பாக இருந்ததால் வரவில்லை. 0
A-aḷ--k--k-ḷ--ppā-a--ru-t-t-l v-ravi----. Avaḷukku kaḷaippāka iruntatāl varavillai. A-a-u-k- k-ḷ-i-p-k- i-u-t-t-l v-r-v-l-a-. ----------------------------------------- Avaḷukku kaḷaippāka iruntatāl varavillai.
ਉਹ ਕਿਉਂ ਨਹੀਂ ਆਇਆ? அ--- -----ரவ---ல-? அவன- ஏன- வரவ-ல-ல-? அ-ன- ஏ-் வ-வ-ல-ல-? ------------------ அவன் ஏன் வரவில்லை? 0
Ava---ṉ--a-a-----i? Avaṉ ēṉ varavillai? A-a- ē- v-r-v-l-a-? ------------------- Avaṉ ēṉ varavillai?
ਉਸਦਾ ਮਨ ਨਹੀਂ ਕਰ ਰਿਹਾ ਸੀ। அவனுக்-ு-விர-ப--ம--இ-்-ை. அவன-க-க- வ-ர-ப-பம- இல-ல-. அ-ன-க-க- வ-ர-ப-ப-் இ-்-ை- ------------------------- அவனுக்கு விருப்பம் இல்லை. 0
A-a-ukk---i---pam----a-. Avaṉukku viruppam illai. A-a-u-k- v-r-p-a- i-l-i- ------------------------ Avaṉukku viruppam illai.
ਉਹ ਨਹੀਂ ਆਇਆ ਕਿਉਂਕਿ ਉਸਦੀ ਇੱਛਾ ਨਹੀਂ ਸੀ? அவன----ு-விரு--ப-- ----ாத-ா-்-அவ-் -ர---்--. அவன-க-க- வ-ர-ப-பம- இல-ல-தத-ல- அவன- வரவ-ல-ல-. அ-ன-க-க- வ-ர-ப-ப-் இ-்-ா-த-ல- அ-ன- வ-வ-ல-ல-. -------------------------------------------- அவனுக்கு விருப்பம் இல்லாததால் அவன் வரவில்லை. 0
Av-ṉu-ku vi-up-a--i-l-ta--l --a----rav---ai. Avaṉukku viruppam illātatāl avaṉ varavillai. A-a-u-k- v-r-p-a- i-l-t-t-l a-a- v-r-v-l-a-. -------------------------------------------- Avaṉukku viruppam illātatāl avaṉ varavillai.
ਤੁਸੀਂ ਸਾਰੇ ਕਿਉਂ ਨਹੀਂ ਆਏ? நீ-்க-் ஏன் -ரவ-ல்லை? ந-ங-கள- ஏன- வரவ-ல-ல-? ந-ங-க-் ஏ-் வ-வ-ல-ல-? --------------------- நீங்கள் ஏன் வரவில்லை? 0
N-ṅk-ḷ-------avi-l--? Nīṅkaḷ ēṉ varavillai? N-ṅ-a- ē- v-r-v-l-a-? --------------------- Nīṅkaḷ ēṉ varavillai?
ਸਾਡੀ ਗੱਡੀ ਖਰਾਬ ਹੈ। எங்கள்-வண்டி-பழுத--ி-ி--டது. எங-கள- வண-ட- பழ-த-க-வ-ட-டத-. எ-்-ள- வ-்-ி ப-ு-ா-ி-ி-்-த-. ---------------------------- எங்கள் வண்டி பழுதாகிவிட்டது. 0
E-kaḷ-vaṇ-- -a--t-k-v-ṭṭ---. Eṅkaḷ vaṇṭi paḻutākiviṭṭatu. E-k-ḷ v-ṇ-i p-ḻ-t-k-v-ṭ-a-u- ---------------------------- Eṅkaḷ vaṇṭi paḻutākiviṭṭatu.
ਅਸੀਂ ਨਹੀਂ ਆਏ ਕਿਉਂਕਿ ਸਾਡੀ ਗੱਡੀ ਖਰਾਬ ਹੈ। எங-க---வண--- -ழ---க----ட--தா-- -ாங்க-- ---ி----. எங-கள- வண-ட- பழ-த-க- வ-ட-டத-ல- ந-ங-கள- வரவ-ல-ல-. எ-்-ள- வ-்-ி ப-ு-ா-ி வ-ட-ட-ா-் ந-ங-க-் வ-வ-ல-ல-. ------------------------------------------------ எங்கள் வண்டி பழுதாகி விட்டதால் நாங்கள் வரவில்லை. 0
E---- v-ṇ---p-ḻ--āk----ṭṭatā- n-ṅkaḷ--ar---ll--. Eṅkaḷ vaṇṭi paḻutāki viṭṭatāl nāṅkaḷ varavillai. E-k-ḷ v-ṇ-i p-ḻ-t-k- v-ṭ-a-ā- n-ṅ-a- v-r-v-l-a-. ------------------------------------------------ Eṅkaḷ vaṇṭi paḻutāki viṭṭatāl nāṅkaḷ varavillai.
ਉਹ ਲੋਕ ਕਿਉਂ ਨਹੀਂ ਆਏ? அ-ர-கள---ன--வரவி-்ல-? அவர-கள- ஏன- வரவ-ல-ல-? அ-ர-க-் ஏ-் வ-வ-ல-ல-? --------------------- அவர்கள் ஏன் வரவில்லை? 0
Av---aḷ-ē--var-v---ai? Avarkaḷ ēṉ varavillai? A-a-k-ḷ ē- v-r-v-l-a-? ---------------------- Avarkaḷ ēṉ varavillai?
ਉਹਨਾਂ ਦੀ ਗੱਡੀ ਛੁੱਟ ਗਈ ਸੀ। அவ--க-் ரய----் தவ- --ட-ட- --ட்-ா-்-ள-. அவர-கள- ரய-ல-த- தவற வ-ட-ட- வ-ட-ட-ர-கள-. அ-ர-க-் ர-ி-ை-் த-ற வ-ட-ட- வ-ட-ட-ர-க-்- --------------------------------------- அவர்கள் ரயிலைத் தவற விட்டு விட்டார்கள். 0
Ava-ka---a-----t ---aṟa -iṭṭ- ---ṭārk-ḷ. Avarkaḷ rayilait tavaṟa viṭṭu viṭṭārkaḷ. A-a-k-ḷ r-y-l-i- t-v-ṟ- v-ṭ-u v-ṭ-ā-k-ḷ- ---------------------------------------- Avarkaḷ rayilait tavaṟa viṭṭu viṭṭārkaḷ.
ਉਹ ਲੋਕ ਇਸ ਲਈ ਨਹੀਂ ਆਏ ਕਿਉਂਕਿ ਉਹਨਾਂ ਦੀ ਗੱਡੀ ਛੁੱਟ ਗਈ ਸੀ। ரய-லை தவ---ி--ட- ----டத-ல-,அவர்க-் வ----்லை. ரய-ல- தவற வ-ட-ட- வ-ட-டத-ல-,அவர-கள- வரவ-ல-ல-. ர-ி-ை த-ற வ-ட-ட- வ-ட-ட-ா-்-அ-ர-க-் வ-வ-ல-ல-. -------------------------------------------- ரயிலை தவற விட்டு விட்டதால்,அவர்கள் வரவில்லை. 0
R---l-i t----a-v-ṭ-- vi-ṭa-ā-,-vark-- -a-a---lai. Rayilai tavaṟa viṭṭu viṭṭatāl,avarkaḷ varavillai. R-y-l-i t-v-ṟ- v-ṭ-u v-ṭ-a-ā-,-v-r-a- v-r-v-l-a-. ------------------------------------------------- Rayilai tavaṟa viṭṭu viṭṭatāl,avarkaḷ varavillai.
ਤੂੰ ਕਿਉਂ ਨਹੀਂ ਆਇਆ / ਆਈ? நீ-ஏ-- -ரவில--ை? ந- ஏன- வரவ-ல-ல-? ந- ஏ-் வ-வ-ல-ல-? ---------------- நீ ஏன் வரவில்லை? 0
Nī-ēṉ -a---i-la-? Nī ēṉ varavillai? N- ē- v-r-v-l-a-? ----------------- Nī ēṉ varavillai?
ਮੈਨੂੰ ਆਉਣ ਦੀ ਆਗਿਆ ਨਹੀਂ ਸੀ। எ------அனுமத- க-ட--்-வ-ல---. எனக-க- அன-மத- க-ட-க-கவ-ல-ல-. எ-க-க- அ-ு-த- க-ட-க-க-ி-்-ை- ---------------------------- எனக்கு அனுமதி கிடைக்கவில்லை. 0
Eṉa-------m-ti-kiṭai--a---l-i. Eṉakku aṉumati kiṭaikkavillai. E-a-k- a-u-a-i k-ṭ-i-k-v-l-a-. ------------------------------ Eṉakku aṉumati kiṭaikkavillai.
ਮੈਂ ਨਹੀਂ ਆਇਆ / ਆਈ ਕਿਉਂਕਿ ਮੈਨੂੰ ਆਉਣ ਦੀ ਆਗਿਆ ਨਹੀਂ ਸੀ। அ--மத- -ி--க்காததால- -ாங்--்----ி---ை. அன-மத- க-ட-க-க-தத-ல- ந-ங-கள- வரவ-ல-ல-. அ-ு-த- க-ட-க-க-த-ா-் ந-ங-க-் வ-வ-ல-ல-. -------------------------------------- அனுமதி கிடைக்காததால் நாங்கள் வரவில்லை. 0
Aṉu--t--k--a----ta-ā---ā-kaḷ----a-il---. Aṉumati kiṭaikkātatāl nāṅkaḷ varavillai. A-u-a-i k-ṭ-i-k-t-t-l n-ṅ-a- v-r-v-l-a-. ---------------------------------------- Aṉumati kiṭaikkātatāl nāṅkaḷ varavillai.

ਅਮਰੀਕਾ ਦੀਆਂ ਸਵਦੇਸ਼ੀ ਭਾਸ਼ਾਵਾਂ

ਅਮਰੀਕਾ ਵਿੱਚ ਕਈ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਅੰਗਰੇਜ਼ੀ ਉੱਤਰੀ ਅਮਰੀਕਾ ਦੀ ਮੁੱਖ ਭਾਸ਼ਾ ਹੈ। ਸਪੇਨਿਸ਼ ਅਤੇ ਪੁਰਤਗਾਲੀ ਦੱਖਣੀ ਅਮਰੀਕਾ ਵਿੱਚ ਸਭ ਤੋਂ ਅੱਗੇ ਹਨ। ਇਹ ਸਾਰੀਆਂ ਭਾਸ਼ਾਵਾਂ ਅਮਰੀਕਾ ਵਿੱਚ ਯੂਰੋਪ ਤੋਂ ਆਈਆਂ। ਬਸਤੀਵਾਦ ਤੋਂ ਪਹਿਲਾਂ, ਇੱਥੇ ਹੋਰ ਭਾਸ਼ਾਵਾਂ ਬੋਲੀਆਂ ਜਾਂਦੀਆਂ ਸਨ। ਇਨ੍ਹਾਂ ਭਾਸ਼ਾਵਾਂ ਨੂੰ ਅਮਰੀਕੀ ਦੀਆਂ ਸਵਦੇਸ਼ੀ ਭਾਸ਼ਾਵਾਂ ਵਜੋਂ ਜਾਣਿਆ ਜਾਂਦਾ ਹੈ। ਅਜੇ ਤੱਕ, ਇਨ੍ਹਾਂ ਦੀ ਮਹੱਤਵਪੂਰਨ ਰੂਪ ਵਿੱਚ ਪੜਚੋਲ ਨਹੀਂ ਕੀਤੀ ਗਈ। ਇਨ੍ਹਾਂ ਭਾਸ਼ਾਵਾਂ ਦੀ ਭਿੰਨਤਾ ਬਹੁਤ ਜ਼ਿਆਦਾ ਹੈ। ਇਹ ਅੰਦਾਜ਼ਾ ਕੀਤਾ ਜਾਂਦਾ ਹੈ ਕਿ ਉੱਤਰੀ ਅਮਰੀਕਾ ਵਿੱਚ ਲੱਗਭਗ 60 ਭਾਸ਼ਾਈ ਪਰਿਵਾਰ ਮੌਜੂਦ ਹਨ। ਦੱਖਣੀ ਅਮਰੀਕਾ ਵਿੱਚ 150 ਤੱਕ ਵੀ ਮੌਜੂਦ ਹੋ ਸਕਦੇ ਹਨ। ਇਸਤੋਂ ਇਲਾਵਾ, ਕਈ ਨਿਖੱੜ ਚੁਕੀਆਂ ਭਾਸ਼ਾਵਾਂ ਵੀ ਮੌਜੂਦ ਹਨ। ਇਹ ਸਾਰੀਆਂ ਭਾਸ਼ਾਵਾਂ ਬਹੁਤ ਭਿੰਨ ਹਨ। ਇਹ ਸਿਰਫ਼ ਕੁਝ ਹੀ ਸਾਂਝੇ ਢਾਂਚੇ ਦਰਸਾਉਂਦੀਆਂ ਹਨ। ਇਸਲਈ, ਭਾਸ਼ਾਵਾਂ ਦਾ ਵਗੀਕਰਨ ਕਰਨਾ ਮੁਸ਼ਕਲ ਹੈ। ਇਨ੍ਹਾਂ ਦੀਆਂ ਭਿੰਨਤਾਵਾਂ ਦਾ ਕਾਰਨ ਅਮਰੀਕਾ ਦੇ ਇਤਿਹਾਸ ਵਿੱਚ ਹੈ। ਅਮਰੀਕਾ ਦਾ ਬਸਤੀਕਰਨ ਕਈ ਪੱਧਰਾਂ ਵਿੱਚ ਕੀਤਾ ਗਿਆ ਸੀ। ਅਮਰੀਕਾ ਵਿੱਚ ਸਭ ਤੋਂ ਪਹਿਲਾਂ ਲੋਕ 10,000 ਸਾਲ ਤੋਂ ਵੀ ਪਹਿਲਾਂ ਆਏ। ਹਰੇਕ ਆਬਾਦੀ ਇਸ ਮਹਾਦੀਪ ਵਿੱਚ ਆਪਣੀ ਭਾਸ਼ਾ ਲੈ ਕੇ ਆਈ। ਸਵਦੇਸ਼ੀ ਭਾਸ਼ਾਵਾਂ, ਏਸ਼ੀਅਨ ਭਾਸ਼ਾਵਾਂ ਨਾਲ ਬਹੁਤ ਮਿਲਦੀਆਂ ਜੁਲਦੀਆਂ ਹਨ। ਅਮਰੀਕਾ ਦੀਆਂ ਪ੍ਰਾਚੀਨ ਭਾਸ਼ਾਵਾਂ ਬਾਰੇ ਸਥਿਤੀ ਹਰ ਥਾਂ 'ਤੇ ਇੱਕੋ-ਜਿਹੀ ਨਹੀਂ ਹੈ। ਕਈ ਮੂਲ ਅਮਰੀਕਨ ਭਾਸ਼ਾਵਾਂ ਅਜੇ ਵੀ ਦੱਖਣੀ ਅਮਰੀਕਾ ਵਿੱਚ ਪ੍ਰਚੱਲਤ ਹਨ। ਗੁਆਰਾਨੀ (Guarani) ਜਾਂ ਕਿਕਵਾ (Quechua) ਵਰਗੀਆਂ ਭਾਸ਼ਾਵਾਂ ਬੋਲਣ ਵਾਲੇ ਲੱਖਾਂ ਵਿਅਕਤੀ ਮੌਜੂਦ ਹਨ। ਤੁਲਨਾਤਮਕ ਰੂਪ ਵਿੱਚ, ਉੱਤਰੀ ਅਮਰੀਕਾ ਵਿੱਚ ਕਈ ਭਾਸ਼ਾਵਾਂ ਲੱਗਭਗ ਖ਼ਤਮ ਹੋ ਚੁਕੀਆਂ ਹਨ। ਉੱਤਰੀ ਅਮਰੀਕਾ ਦੇ ਮੂਲ ਅਮਰੀਕਨਾਂ ਦਾ ਸਭਿਆਚਾਰ ਬਹੁਤ ਸਮੇਂ ਤੋਂ ਪੀੜਿਤ ਹੋ ਚੁਕਾ ਸੀ। ਇਸ ਪ੍ਰਕ੍ਰਿਆ ਵਿੱਚ, ਉਨ੍ਹਾਂ ਦੀਆਂ ਭਾਸ਼ਾਵਾਂ ਦਾ ਅੰਤ ਹੋ ਗਿਆ। ਪਰ ਪਿਛਲੇ ਕੁਝ ਦਹਾਕਿਆਂ ਤੋਂ ਇਨ੍ਹਾਂ ਵਿੱਚ ਦਿਲਚਸਪੀ ਵੱਧ ਗਈ ਹੈ। ਅਜਿਹੇ ਕਈ ਪ੍ਰੋਗ੍ਰਾਮ ਮੌਜੂਦ ਹਨ ਜਿਹੜੇ ਭਾਸ਼ਾਵਾਂ ਨੂੰ ਵਿਕਸਿਤ ਕਰਨ ਅਤੇ ਬਚਾਉਣ ਦਾ ਉਦੇਸ਼ ਰੱਖਦੇ ਹਨ। ਇਸਲਈ ਆਖ਼ਰਕਾਰ ਇਨ੍ਹਾਂ ਦਾ ਵੀ ਕੋਈ ਭਵਿੱਖ ਹੋ ਸਕਦਾ ਹੈ...