ਪ੍ਹੈਰਾ ਕਿਤਾਬ

pa ਭੂਤਕਾਲ 4   »   ps ماضی

84 [ਚੁਰਾਸੀ]

ਭੂਤਕਾਲ 4

ਭੂਤਕਾਲ 4

84 [ څلور اتیا ]

84 [ څلور اتیا ]

ماضی

māzy

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਪਸ਼ਤੋ ਖੇਡੋ ਹੋਰ
ਪੜ੍ਹਨਾ لوس-ل ل____ ل-س-ل ----- لوستل 0
ل-ستل ل____ ل-س-ل ----- لوستل
ਮੈਂ ਪੜ੍ਹਿਆ ਹੈ। ما-ل--تلي-دی. م_ ل_____ د__ م- ل-س-ل- د-. ------------- ما لوستلي دی. 0
ما --س-لي د-. م_ ل_____ د__ م- ل-س-ل- د-. ------------- ما لوستلي دی.
ਮੈਂ ਪੂਰਾ ਨਾਵਲ ਪੜ੍ਹਿਆ ਹੈ। م- ټول--او- و---ت. م_ ټ__ ن___ و_____ م- ټ-ل ن-و- و-و-ت- ------------------ ما ټول ناول ولوست. 0
م- -و- ناول-ول---. م_ ټ__ ن___ و_____ م- ټ-ل ن-و- و-و-ت- ------------------ ما ټول ناول ولوست.
ਸਮਝਣਾ پ--یدل پ_____ پ-ه-د- ------ پوهیدل 0
پو---ل پ_____ پ-ه-د- ------ پوهیدل
ਮੈਂ ਸਮਝ ਗਿਆ / ਗਈ। پو- -و-. پ__ ش___ پ-ه ش-م- -------- پوه شوم. 0
پو----م. پ__ ش___ پ-ه ش-م- -------- پوه شوم.
ਮੈਂ ਪੂਰਾ ਪਾਠ ਸਮਝ ਗਿਆ / ਗਈ ਹਾਂ। زه-په-ټ------ پ-ه --م. ز_ پ_ ټ__ م__ پ__ ش___ ز- پ- ټ-ل م-ن پ-ه ش-م- ---------------------- زه په ټول متن پوه شوم. 0
زه--ه-ټو- متن-پ-- شو-. ز_ پ_ ټ__ م__ پ__ ش___ ز- پ- ټ-ل م-ن پ-ه ش-م- ---------------------- زه په ټول متن پوه شوم.
ਉੱਤਰ ਦੇਣਾ ځ-اب ځ___ ځ-ا- ---- ځواب 0
ځواب ځ___ ځ-ا- ---- ځواب
ਮੈਂ ਉੱਤਰ ਦਿੱਤਾ ਹੈ। ما -و-ب -ر--. م_ ځ___ و____ م- ځ-ا- و-ک-. ------------- ما ځواب ورکړ. 0
م- --ا- و-ک-. م_ ځ___ و____ م- ځ-ا- و-ک-. ------------- ما ځواب ورکړ.
ਮੈਂ ਸਾਰੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਹਨ। ما ټو-- پ-ښت-- -ه-ځو-ب -ر-ړ. م_ ټ___ پ_____ ت_ ځ___ و____ م- ټ-ل- پ-ښ-ن- ت- ځ-ا- و-ک-. ---------------------------- ما ټولو پوښتنو ته ځواب ورکړ. 0
ما--و-و-پوښت-- ---ځ--ب و-کړ. م_ ټ___ پ_____ ت_ ځ___ و____ م- ټ-ل- پ-ښ-ن- ت- ځ-ا- و-ک-. ---------------------------- ما ټولو پوښتنو ته ځواب ورکړ.
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ ਸੀ / ਜਾਣਦੀ ਸੀ। ز--پ-ه-------ه پ-هی-م. ز_ پ_____ - ز_ پ______ ز- پ-ه-ږ- - ز- پ-ه-ږ-. ---------------------- زه پوهیږم - زه پوهیږم. 0
ز--پوه--- --ز- -وه-ږم. ز_ پ_____ - ز_ پ______ ز- پ-ه-ږ- - ز- پ-ه-ږ-. ---------------------- زه پوهیږم - زه پوهیږم.
ਮੈਂ ਇਹ ਲਿਖਦਾ / ਲਿਖਦੀ ਹਾਂ – ਮੈਂ ਇਹ ਲਿਖਿਆ ਹੈ। ز-----لی-م-- ----ا ل-کلی د-. ز_ د_ ل___ - م_ د_ ل____ د__ ز- د- ل-ک- - م- د- ل-ک-ی د-. ---------------------------- زه دا لیکم - ما دا لیکلی دی. 0
زه ----ی------- -- -یک-----. ز_ د_ ل___ - م_ د_ ل____ د__ ز- د- ل-ک- - م- د- ل-ک-ی د-. ---------------------------- زه دا لیکم - ما دا لیکلی دی.
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ ਸੀ / ਜਾਣਦੀ ਸੀ। ز--دا او-م - -ا -غ- -ور-د--. ز_ د_ ا___ - م_ ه__ ا_______ ز- د- ا-ر- - م- ه-ه ا-ر-د-ی- ---------------------------- زه دا اورم - ما هغه اوریدلی. 0
زه-د----ر- --م- -غ- ---یدل-. ز_ د_ ا___ - م_ ه__ ا_______ ز- د- ا-ر- - م- ه-ه ا-ر-د-ی- ---------------------------- زه دا اورم - ما هغه اوریدلی.
ਮੈਂ ਇਹ ਲਿਆਉਂਦਾ / ਲਿਆਉਂਦੀ ਹਾਂ – ਮੈਂ ਇਹ ਲਿਆਉਂਦਾ ਸੀ / ਲਿਆਉਂਦੀ ਸੀ। زه--ه -- ترل-سه--ړم - زه دا -ر-. ز_ ب_ د_ ت_____ ک__ - ز_ د_ ل___ ز- ب- د- ت-ل-س- ک-م - ز- د- ل-م- -------------------------------- زه به دا ترلاسه کړم - زه دا لرم. 0
ز--به-دا-ترل-----ړم ---ه دا -رم. ز_ ب_ د_ ت_____ ک__ - ز_ د_ ل___ ز- ب- د- ت-ل-س- ک-م - ز- د- ل-م- -------------------------------- زه به دا ترلاسه کړم - زه دا لرم.
ਮੈਂ ਇਹ ਲਿਆਉਂਦਾ / ਲਿਆਉਂਦੀ ਹਾਂ – ਮੈਂ ਇਹ ਲਿਆਉਂਦਾ ਸੀ / ਲਿਆਉਂਦੀ ਸੀ। زه-دا ر-وړ- - -ه د--ر-و--. ز_ د_ ر____ - ز_ د_ ر_____ ز- د- ر-و-م - ز- د- ر-و-م- -------------------------- زه دا راوړم - زه دا راوړم. 0
ز- دا--او-م-- ز---- را-ړم. ز_ د_ ر____ - ز_ د_ ر_____ ز- د- ر-و-م - ز- د- ر-و-م- -------------------------- زه دا راوړم - زه دا راوړم.
ਮੈਂ ਇਹ ਖਰੀਦਦਾ / ਖਰੀਦਦੀ ਹਾਂ – ਮੈਂ ਇਹ ਖਰੀਦਿਆ ਸੀ। ز--دا-ا-ل-----ا--ا---یس-ی. ز_ د_ ا___ - م_ د_ ا______ ز- د- ا-ل- - م- د- ا-ی-ت-. -------------------------- زه دا اخلم - ما دا اخیستی. 0
ز-----ا----- ما د- -خ-س-ی. ز_ د_ ا___ - م_ د_ ا______ ز- د- ا-ل- - م- د- ا-ی-ت-. -------------------------- زه دا اخلم - ما دا اخیستی.
ਮੈਂ ਇਹ ਆਸ ਕਰਦਾ / ਕਰਦੀ ਹਾਂ – ਮੈਂ ਇਹ ਆਸ ਕੀਤੀ ਸੀ। زه--ا-ت-ه -رم --ما--ا -مه --ل---. ز_ د_ ت__ ل__ - م_ د_ ت__ د______ ز- د- ت-ه ل-م - م- د- ت-ه د-ل-د-. --------------------------------- زه دا تمه لرم - ما دا تمه درلوده. 0
زه-دا--مه-ل-----م--د--ت-ه--رلو-ه. ز_ د_ ت__ ل__ - م_ د_ ت__ د______ ز- د- ت-ه ل-م - م- د- ت-ه د-ل-د-. --------------------------------- زه دا تمه لرم - ما دا تمه درلوده.
ਮੈਂ ਇਹ ਸਮਝਾਂਦਾ / ਸਮਝਾਂਦੀ ਹਾਂ – ਮੈਂ ਇਹ ਸਮਝਾਇਆ ਹੈ। زه--ا-تش----ک-- - -ا--ا-تش-یح --ه. ز_ د_ ت____ ک__ - م_ د_ ت____ ک___ ز- د- ت-ر-ح ک-م - م- د- ت-ر-ح ک-ه- ---------------------------------- زه دا تشریح کوم - ما دا تشریح کړه. 0
ز---- تش-یح --- - ما د- تشریح--ړ-. ز_ د_ ت____ ک__ - م_ د_ ت____ ک___ ز- د- ت-ر-ح ک-م - م- د- ت-ر-ح ک-ه- ---------------------------------- زه دا تشریح کوم - ما دا تشریح کړه.
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ / ਜਾਣਦੀ ਸੀ। ز---ا-پ---ږم-------وهیږم. ز_ د_ پ_____ - ز_ پ______ ز- د- پ-ه-ږ- - ز- پ-ه-ږ-. ------------------------- زه دا پوهیږم - زه پوهیږم. 0
ز- ---پوه--م-- -ه پ-----. ز_ د_ پ_____ - ز_ پ______ ز- د- پ-ه-ږ- - ز- پ-ه-ږ-. ------------------------- زه دا پوهیږم - زه پوهیږم.

ਨਾਕਾਰਾਤਮਕ ਸ਼ਬਦਾਂ ਦਾ ਮੂਲ ਭਾਸ਼ਾ ਵਿੱਚ ਅਨੁਵਾਦ ਨਹੀਂ ਕੀਤਾ ਜਾਂਦਾ

ਪੜ੍ਹਨ ਦੇ ਦੌਰਾਨ, ਬਹੁਭਾਸ਼ਾਈ ਵਿਅਕਤੀ ਅਚੇਤ ਰੂਪ ਵਿੱਚ ਆਪਣੀ ਮੂਲ ਭਾਸ਼ਾ ਵਿੱਚ ਅਨੁਵਾਦ ਕਰਦੇ ਹਨ। ਅਜਿਹਾ ਆਪ-ਮੁਹਾਰੇ ਹੁੰਦਾ ਹੈ; ਭਾਵ, ਪੜ੍ਹਨ ਵਾਲੇ ਮਹਿਸੂਸ ਕੀਤੇ ਬਿਨਾਂ ਹੀ ਅਜਿਹਾ ਕਰਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਦਿਮਾਗ ਇੱਕ ਸਮਕਾਲਿਕ ਅਨੁਵਾਦਕ ਵਜੋਂ ਕੰਮ ਕਰਦਾ ਹੈ। ਪਰ ਇਹ ਹਰੇਕ ਚੀਜ਼ ਦੀ ਅਨੁਵਾਦ ਨਹੀਂ ਕਰਦਾ! ਇੱਕ ਅਧਿਐਨ ਨੇ ਦਰਸਾਇਆ ਹੈ ਕਿ ਦਿਮਾਗ ਵਿੱਚ ਪਹਿਲਾਂ ਤੋਂ ਹੀ ਨਿਰਾਮਾਣਿਤ ਇੱਕਫਿਲਟਰ ਹੁੰਦਾ ਹੈ। ਇਹ ਫਿਲਟਰ ਅਨੁਵਾਦ ਹੋਣ ਵਾਲੀ ਸਮੱਗਰੀ ਬਾਰੇ ਫ਼ੈਸਲਾ ਕਰਦਾ ਹੈ। ਅਤੇ ਇੰਜ ਲਗਦਾ ਕਿ ਫਿਲਟਰ ਕੁਝ ਸ਼ਬਦਾਂ ਨੂੰ ਨਜ਼ਰਅੰਦਾਜ਼ ਕਰ ਦੇਂਦਾ ਹੈ। ਨਾਕਾਰਾਤਮਕ ਸ਼ਬਦਾਂ ਦਾ ਮੂਲ ਭਾਸ਼ਾ ਵਿੱਚ ਅਨੁਵਾਦ ਨਹੀਂ ਹੁੰਦਾ। ਖੋਜਕਰਤਾਵਾਂ ਨੇ ਆਪਣੇ ਤਜਰਬੇ ਲਈ ਮੂਲ ਚੀਨੀ ਭਾਸ਼ਾ ਬੋਲਣ ਵਾਲਿਆਂ ਨੂੰ ਚੁਣਿਆ। ਸਾਰੇ ਜਾਂਚ-ਅਧੀਨ ਵਿਅਕਤੀਆਂ ਨੇ ਅੰਗਰੇਜ਼ੀ ਆਪਣੀ ਦੂਜੀ ਭਾਸ਼ਾ ਵਜੋਂ ਬੋਲੀ। ਜਾਂਚ-ਅਧੀਨ ਵਿਅਕਤੀਆਂ ਨੇ ਅੰਗਰੇਜ਼ੀ ਦੇ ਵੱਖ-ਵੱਖ ਸ਼ਬਦਾਂ ਦਾ ਵਿਸ਼ਲੇਸ਼ਣ ਕਰਨਾ ਸੀ। ਇਨ੍ਹਾਂ ਸ਼ਬਦਾਂ ਵਿੱਚ ਵੱਖ-ਵੱਖ ਤਰ੍ਹਾਂ ਦੀ ਭਾਵਨਾਤਮਕ ਸਮੱਗਰੀ ਮੌਜੂਦ ਸੀ। ਇਨ੍ਹਾਂ ਵਿੱਚ ਸਾਕਾਰਾਤਮਕ, ਨਾਕਾਰਤਮਕ ਅਤੇ ਨਿਰਪੱਖ ਸ਼ਬਦ ਸ਼ਾਮਲ ਸਨ। ਜਦੋਂ ਜਾਂਚ-ਅਧੀਨ ਵਿਅਕਤੀ ਸ਼ਬਦਾਂ ਨੂੰ ਪੜ੍ਹ ਰਹੇ ਸਨ, ਉਨ੍ਹਾਂ ਦੇ ਦਿਮਾਗ ਦੀ ਜਾਂਚ ਕੀਤੀ ਗਈ। ਭਾਵ, ਖੋਜਕਰਤਾਵਾਂ ਨੇ ਬਿਜਲਈ ਦਿਮਾਗੀ ਗਤੀਵਿਧੀ ਨੂੰ ਮਾਪਿਆ। ਅਜਿਹਾ ਕਰਦਿਆਂ ਹੋਇਆਂ, ਉਹ ਦਿਮਾਗ ਦੀ ਕਾਰਜ ਪ੍ਰਣਾਲੀ ਦੇਖ ਸਕਦੇ ਸਨ। ਸ਼ਬਦਾਂ ਦਾ ਅਨੁਵਾਦ ਕਰਦੇ ਸਮੇਂ ਕੁਝ ਸੰਕੇਤ ਪੈਦਾ ਹੁੰਦੇ ਹਨ। ਇਹ ਦਰਸਾਉਂਦੇ ਹਨ ਕਿ ਦਿਮਾਗ ਕਾਰਜਸ਼ੀਲ ਹੈ। ਪਰ, ਜਾਂਚ ਅਧੀਨ ਵਿਅਕਤੀਆਂ ਨੇ ਨਾਕਾਰਾਤਮਕ ਸ਼ਬਦਾਂ ਪ੍ਰਤੀ ਕੋਈ ਗਤੀਵਿਧੀ ਨਹੀਂਦਰਸਾਈ। ਕੇਵਲ ਸਾਕਾਰਾਤਮਕ ਜਾਂ ਨਿਰਪੱਖ ਸ਼ਬਦਾਂ ਦਾ ਅਨੁਵਾਦ ਹੋਇਆ ਸੀ। ਖੋਜਕਰਤਾ ਅਜੇ ਤੱਕ ਇਸਦਾ ਕਾਰਨ ਨਹੀਂ ਜਾਣਦੇ। ਸਿਧਾਂਤਕ ਤੌਰ 'ਤੇ, ਦਿਮਾਗ ਨੂੰ ਸਾਰੇ ਸ਼ਬਦ ਇੱਕੋ ਢੰਗ ਨਾਲ ਸੰਸਾਧਿਤ ਕਰਨੇ ਚਾਹੀਦੇ ਹਨ। ਪਰ, ਹੋ ਸਕਦਾ ਹੈ ਕਿ ਫਿਲਟਰ ਛੇਤੀ ਨਾਲ ਹਰੇਕ ਸ਼ਬਦ ਦੀ ਜਾਂਚ ਕਰਦਾ ਹੈ। ਅਜੇ ਤੱਕ ਦੂਜੀ ਭਾਸ਼ਾ ਵਿੱਚ ਪੜ੍ਹਦਿਆਂ ਹੋਇਆਂ ਇਸਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਜੇਕਰ ਕੋਈ ਸ਼ਬਦ ਨਾਕਾਰਾਤਮਕ ਹੈ, ਯਾਦਾਸ਼ਤ ਰੁਕ ਜਾਂਦੀ ਹੈ। ਦੂਜੇ ਸ਼ਬਦਾਂ ਵਿੱਚ, ਇਹ ਮੂਲ ਭਾਸ਼ਾ ਵਿੱਚ ਉਸ ਸ਼ਬਦ ਨੂੰ ਯਾਦ ਨਹੀਂ ਕਰ ਸਕਦੀ। ਲੋਕ ਸ਼ਬਦਾਂ ਪ੍ਰਤੀ ਬਹੁਤ ਸੰਵੇਦਨਾਸ਼ੀਲ ਢੰਗ ਨਾਲ ਪ੍ਰਕ੍ਰਿਆ ਕਰਦੇ ਹਨ। ਸ਼ਾਇਦ ਦਿਮਾਗ ਉਨ੍ਹਾਂ ਨੂੰ ਭਾਵਨਾਤਮਕ ਝਟਕੇ ਤੋਂ ਬਚਾਉਣਾ ਚਾਹੁੰਦਾ ਹੈ...