ਪ੍ਹੈਰਾ ਕਿਤਾਬ

pa ਪ੍ਰਕਿਰਤੀ ਵਿੱਚ   »   ps په قدرت کې

26 [ਛੱਬੀ]

ਪ੍ਰਕਿਰਤੀ ਵਿੱਚ

ਪ੍ਰਕਿਰਤੀ ਵਿੱਚ

26 [ شپږویشت ]

26 [ شپږویشت ]

په قدرت کې

pa kdrt kê

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਪਸ਼ਤੋ ਖੇਡੋ ਹੋਰ
ਕੀ ਤੁਸੀਂ ਉਸ ਮੀਨਾਰ ਨੂੰ ਵੇਖਦੇ ਹੋ? ته هلت--هغ--برج ګ--ې؟ ت_ ه___ ه__ ب__ ګ____ ت- ه-ت- ه-ه ب-ج ګ-ر-؟ --------------------- ته هلته هغه برج ګورې؟ 0
ت- ------غه--رج-----؟ ت_ ه___ ه__ ب__ ګ____ ت- ه-ت- ه-ه ب-ج ګ-ر-؟ --------------------- ته هلته هغه برج ګورې؟
ਕੀ ਤੁਸੀਂ ਉਸ ਪਹਾੜ ਨੂੰ ਵੇਖਦੇ ਹੋ? ت- ---- ه-- غ--ګورې؟ ت_ ه___ ه__ غ_ ګ____ ت- ه-ت- ه-ه غ- ګ-ر-؟ -------------------- ته هلته هغه غر ګورې؟ 0
ته هلت- ------ ګ-ر-؟ ت_ ه___ ه__ غ_ ګ____ ت- ه-ت- ه-ه غ- ګ-ر-؟ -------------------- ته هلته هغه غر ګورې؟
ਕੀ ਤੁਸੀਂ ਉਸ ਪਿੰਡ ਨੂੰ ਵੇਖਦੇ ਹੋ? ت- هغ- کل- --ته -و--؟ ت_ ه__ ک__ ه___ ګ____ ت- ه-ه ک-ي ه-ت- ګ-ر-؟ --------------------- ته هغه کلي هلته ګورې؟ 0
ته---ه-ک-- ه--ه -ور-؟ ت_ ه__ ک__ ه___ ګ____ ت- ه-ه ک-ي ه-ت- ګ-ر-؟ --------------------- ته هغه کلي هلته ګورې؟
ਕੀ ਤੁਸੀਂ ਉਸ ਨਦੀ ਨੂੰ ਵੇਖਦੇ ਹੋ? ایا ت--- -لته --ن- ----؟ ا__ ت___ ه___ س___ ګ____ ا-ا ت-س- ه-ت- س-ن- ګ-ر-؟ ------------------------ ایا تاسو هلته سیند ګورئ؟ 0
ای----س--هل-ه س-ن--ګو--؟ ا__ ت___ ه___ س___ ګ____ ا-ا ت-س- ه-ت- س-ن- ګ-ر-؟ ------------------------ ایا تاسو هلته سیند ګورئ؟
ਕੀ ਤੁਸੀਂ ਉਸ ਪੁਲ ਨੂੰ ਵੇਖਦੇ ਹੋ? ته ه--ه هغ--پ--ګ-ر-؟ ت_ ه___ ه__ پ_ ګ____ ت- ه-ت- ه-ه پ- ګ-ر-؟ -------------------- ته هلته هغه پل ګورې؟ 0
ت---لت- --ه--- ګ--ې؟ ت_ ه___ ه__ پ_ ګ____ ت- ه-ت- ه-ه پ- ګ-ر-؟ -------------------- ته هلته هغه پل ګورې؟
ਕੀ ਤੁਸੀਂ ਉਸ ਸਰੋਵਰ ਨੂੰ ਵੇਖਦੇ ਹੋ? ا-ا--ا-و-ه--ه-ج-ي--ګ-رئ؟ ا__ ت___ ه___ ج___ ګ____ ا-ا ت-س- ه-ت- ج-ي- ګ-ر-؟ ------------------------ ایا تاسو هلته جهيل ګورئ؟ 0
ا-- ت-----لته -ه-- ګورئ؟ ا__ ت___ ه___ ج___ ګ____ ا-ا ت-س- ه-ت- ج-ي- ګ-ر-؟ ------------------------ ایا تاسو هلته جهيل ګورئ؟
ਮੈਨੂੰ ਉਹ ਪੰਛੀ ਚੰਗਾ ਲੱਗਦਾ ਹੈ। زه-هغه -رغ--خ-ښ-م. ز_ ه__ م___ خ_____ ز- ه-ه م-غ- خ-ښ-م- ------------------ زه هغه مرغۍ خوښوم. 0
ز- ه-- ---- خوښ-م. ز_ ه__ م___ خ_____ ز- ه-ه م-غ- خ-ښ-م- ------------------ زه هغه مرغۍ خوښوم.
ਮੈਨੂੰ ਉਹ ਦਰੱਖਤ ਚੰਗਾ ਲੱਗਦਾ ਹੈ। زه-ه---ونه خ---م. ز_ ه__ و__ خ_____ ز- ه-ه و-ه خ-ښ-م- ----------------- زه هغه ونه خوښوم. 0
زه -غه--نه خ--و-. ز_ ه__ و__ خ_____ ز- ه-ه و-ه خ-ښ-م- ----------------- زه هغه ونه خوښوم.
ਮੈਨੂੰ ਉਹ ਪੱਥਰ ਚੰਗਾ ਲੱਗਦਾ ਹੈ। زه ------ه--وښو-. ز_ د_ ډ___ خ_____ ز- د- ډ-ر- خ-ښ-م- ----------------- زه دا ډبره خوښوم. 0
ز---ا ډ-ره--وښو-. ز_ د_ ډ___ خ_____ ز- د- ډ-ر- خ-ښ-م- ----------------- زه دا ډبره خوښوم.
ਮੈਨੂੰ ਉਹ ਬਾਗ ਚੰਗਾ ਲੱਗਦਾ ਹੈ। زه---ه -ا-- خ---م. ز_ ه__ پ___ خ_____ ز- ه-ه پ-ر- خ-ښ-م- ------------------ زه هغه پارک خوښوم. 0
za -ǧa-p-----oǩ-m z_ a__ p___ ǩ____ z- a-a p-r- ǩ-ǩ-m ----------------- za aǧa pārk ǩoǩom
ਮੈਨੂੰ ਉਹ ਬਗੀਚਾ ਚੰਗਾ ਲੱਗਦਾ ਹੈ। زه-هغ- --غ ---وم. ز_ ه__ ب__ خ_____ ز- ه-ه ب-غ خ-ښ-م- ----------------- زه هغه باغ خوښوم. 0
za--ǧ- -ā- -oǩom z_ a__ b__ ǩ____ z- a-a b-ǧ ǩ-ǩ-m ---------------- za aǧa bāǧ ǩoǩom
ਮੈਨੂੰ ਉਹ ਫੁੱਲ ਚੰਗਾ ਲੱਗਦਾ ਹੈ। ز--دل-- ---خوښ--. ز_ د___ ګ_ خ_____ ز- د-ت- ګ- خ-ښ-م- ----------------- زه دلته ګل خوښوم. 0
زه --ت---- ---وم. ز_ د___ ګ_ خ_____ ز- د-ت- ګ- خ-ښ-م- ----------------- زه دلته ګل خوښوم.
ਮੈਨੂੰ ਉਹ ਚੰਗਾ ਲੱਗਦਾ ਹੈ। دا ډی----ل--دی. د_ ډ__ ښ___ د__ د- ډ-ر ښ-ل- د-. --------------- دا ډیر ښکلی دی. 0
dā--yr-ǩkly dy d_ ḏ__ ǩ___ d_ d- ḏ-r ǩ-l- d- -------------- dā ḏyr ǩkly dy
ਮੈਨੂੰ ਉਹ ਦਿਲਚਸਪ ਲੱਗਦਾ ਹੈ। دا--یر-دل----دی. د_ ډ__ د____ د__ د- ډ-ر د-چ-پ د-. ---------------- دا ډیر دلچسپ دی. 0
dā ḏy- d-çsp-dy d_ ḏ__ d____ d_ d- ḏ-r d-ç-p d- --------------- dā ḏyr dlçsp dy
ਮੈਨੂੰ ਉਹ ਸੋਹਣਾ ਲੱਗਦਾ ਹੈ। دا --ر ---- دی. د_ ډ__ ښ___ د__ د- ډ-ر ښ-ل- د-. --------------- دا ډیر ښکلی دی. 0
dā ḏ---ǩ--- dy d_ ḏ__ ǩ___ d_ d- ḏ-r ǩ-l- d- -------------- dā ḏyr ǩkly dy
ਮੈਨੂੰ ਉਹ ਕਰੂਪ ਲੱਗਦਾ ਹੈ। د- -ېر ب-رن----ې د_ ډ__ ب_____ د_ د- ډ-ر ب-ر-ګ- د- ---------------- ده ډېر بدرنګه دې 0
da-ḏê--bd-nga--ê d_ ḏ__ b_____ d_ d- ḏ-r b-r-g- d- ---------------- da ḏêr bdrnga dê
ਮੈਨੂੰ ਉਹ ਨੀਰਸ ਲੱਗਦਾ ਹੈ। دا --ت- کن----. د_ خ___ ک__ د__ د- خ-ت- ک-ی د-. --------------- دا خسته کنی دی. 0
d- ǩs----n- dy d_ ǩ___ k__ d_ d- ǩ-t- k-y d- -------------- dā ǩsta kny dy
ਮੈਨੂੰ ਉਹ ਖਰਾਬ ਲੱਗਦਾ ਹੈ। ې -ا--ارون-- د-. ې د_ ډ______ د__ ې د- ډ-ر-ن-ی د-. ---------------- ې دا ډارونکی دی. 0
ê -ā ḏāron-- -y ê d_ ḏ______ d_ ê d- ḏ-r-n-y d- --------------- ê dā ḏāronky dy

ਭਾਸ਼ਾਵਾਂ ਅਤੇ ਕਹਾਵਤਾਂ

ਹਰੇਕ ਭਾਸ਼ਾ ਵਿੱਚ ਕਹਾਵਤਾਂ ਮੌਜੂਦ ਹੁੰਦੀਆਂ ਹਨ। ਇਸ ਤਰ੍ਹਾਂ, ਕਹਾਵਤਾਂ ਰਾਸ਼ਟਰੀ ਪਛਾਣ ਦਾ ਮਹੱਤਵਰੂਪਨ ਅੰਗ ਹੁੰਦੀਆਂ ਹਨ। ਕਹਾਵਤਾਂ ਕਿਸੇ ਦੇਸ਼ ਦੀਆਂ ਕਦਰਾਂ ਅਤੇ ਕੀਮਤਾਂ ਪ੍ਰਗਟਾਉਂਦੀਆਂ ਹਨ। ਇਨ੍ਹਾਂ ਦਾ ਰੂਪ ਆਮ ਤੌਰ 'ਤੇ ਜਾਣੂ ਅਤੇ ਸਥਿਰ ਹੁੰਦਾ ਹੈ, ਸੁਧਾਰਨਯੋਗ ਨਹੀਂ ਹੁੰਦਾ। ਕਹਾਵਤਾਂ ਹਮੇਸ਼ਾਂ ਛੋਟੀਆਂ ਅਤੇ ਸੰਖੇਪ ਹੁੰਦੀਆਂ ਹਨ। ਇਨ੍ਹਾਂ ਵਿੱਚ ਆਮ ਤੌਰ 'ਤੇ ਰੂਪਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਕਈ ਕਹਾਵਤਾਂ ਕਾਵਿ-ਰੂਪ ਵਿੱਚ ਵੀ ਰਚੀਆਂ ਹੁੰਦੀਆਂ ਹਨ। ਜ਼ਿਆਦਾ ਕਹਾਵਤਾਂ ਸਾਨੂੰ ਸਲਾਹ ਜਾਂ ਆਚਰਨ ਦੇ ਨਿਯਮ ਦੱਸਦੀਆਂ ਹਨ। ਪਰ ਕਈ ਕਹਾਵਤਾਂ ਸਪੱਸ਼ਟ ਅਲੋਚਨਾ ਵੀ ਪੇਸ਼ ਕਰਦੀਆਂ ਹਨ। ਕਹਾਵਤਾਂ ਆਮ ਤੌਰ 'ਤੇ ਰੂੜ੍ਹੀਵਾਦ ਦੀ ਵਰਤੋਂ ਵੀ ਕਰਦੀਆਂ ਹਨ। ਇਸਲਈ ਇਹ ਸ਼ਾਇਦ ਹੋਰ ਦੇਸ਼ਾਂ ਜਾਂ ਲੋਕਾਂ ਦੇ ਮੰਨੇ ਜਾਂਦੇ ਵਿਸ਼ੇਸ਼ ਲੱਛਣਾਂ ਬਾਰੇਹੋ ਸਕਦੀਆਂ ਹਨ। ਕਹਾਵਤਾਂ ਇੱਕ ਲੰਮੇ ਸਮੇਂ ਦੀ ਪਰੰਪਰਾ ਹੈ। ਅਰਸਤੂ ਨੇ ਇਨ੍ਹਾਂ ਦੀ ਸਰਾਹਨਾ ਛੋਟੇ ਫਲਸਫਾ ਟੋਟਿਆਂ ਵਜੋਂ ਕੀਤੀ। ਇਹ ਬਿਆਨਬਾਜ਼ੀ ਅਤੇ ਸਾਹਿਤ ਵਿੱਚ ਇੱਕ ਮਹੱਤਵਪੂਰਨ ਸ਼ੈਲੀਗਤ ਸ੍ਰੋਤ ਹਨ। ਇਨ੍ਹਾਂ ਦੇ ਵਿਸ਼ੇਸ਼ ਹੋਣ ਦਾ ਕਾਰਨ ਇਹ ਹੈ ਕਿ ਇਹ ਹਮੇਸ਼ਾਂ ਸਥਾਨਿਕ ਰਹਿੰਦੇ ਹਨ। ਭਾਸ਼ਾਵਿਗਿਆਨ ਵਿੱਚ ਇੱਕ ਵਿਸ਼ਾ ਹੈ, ਜਿਹੜਾ ਕਿ ਇਨ੍ਹਾਂ ਨੂੰ ਸਮਪਰਪਿਤ ਰਹਿੰਦਾ ਹੈ। ਕਈ ਕਹਾਵਤਾਂ ਵੱਖ-ਵੱਖ ਭਾਸ਼ਾਵਾਂ ਵਿੱਚ ਮੌਜੂਦ ਹਨ। ਇਸਲਈ ਇਹ ਸ਼ਾਬਦਿਕ ਤੌਰ 'ਤੇ ਇਕੋ ਜਿਹੀਆਂ ਹੋ ਸਕਦੀਆਂ ਹਨ। ਇਸ ਹਾਲਤ ਵਿੱਚ, ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਇੱਕੋ-ਜਿਹੇ ਸ਼ਬਦਾਂ ਦੀ ਵਰਤੋਂਕਰਦੇ ਹਨ। Bellende Hunde beißen nicht, Perro que ladra no muerde. (DE-ES) ਹੋਰ ਕਹਾਵਤਾਂ ਸ਼ਬਦਾਰਥਾਂ ਵਿੱਚ ਇੱਕੋ-ਜਿਹੀਆਂ ਹਨ। ਭਾਵ , ਇੱਕੋ ਵਿਚਾਰ ਨੂੰ ਵੱਖ-ਵੱਖ ਸ਼ਬਦਾਂ ਦੀ ਵਰਤੋਂ ਦੁਆਰਾ ਦਰਸਾਇਆ ਜਾਂਦਾ ਹੈ। Appeler un chat un chat, Dire pane al pane e vino al vino. (FR-IT) ਇਸਲਈ ਕਹਾਵਤਾਂ ਹੋਰ ਲੋਕਾਂ ਅਤੇ ਸਭਿਆਚਾਰਾਂ ਨੂੰ ਸਮਝਣ ਵਿੱਚ ਸਾਡੀ ਸਹਾਇਤਾ ਕਰਦੀਆਂ ਹਨ। ਸਭ ਤੋਂ ਵੱਧ ਰੌਚਕ ਕਹਾਵਤਾਂ ਉਹ ਹਨ ਜਿਹੜੀਆਂ ਵਿਸ਼ਵ-ਪੱਧਰ 'ਤੇ ਪ੍ਰਚੱਲਤ ਹਨ। ਇਹ ਮਨੁੱਖੀ ਜ਼ਿੰਦਗੀ ਦੇ ‘ਮੁੱਖ ’ ਵਿਸ਼ਿਆਂ ਬਾਰੇ ਹਨ। ਇਹ ਕਹਾਵਤਾਂ ਵਿਸ਼ਵ-ਵਿਆਪੀ ਤਜਰਬਿਆਂ ਨਾਲ ਨਜਿੱਠਦੀਆਂ ਹਨ। ਇਹ ਦਰਸਾਉਂਦੀਆਂ ਹਨ ਕਿ ਅਸੀਂ ਸਾਰੇ ਇੱਕ-ਸਮਾਨ ਹਾਂ - ਭਾਵੇਂ ਅਸੀਂ ਕੋਈ ਵੀ ਭਾਸ਼ਾ ਬੋਲਦੇ ਹੋਈਏ!