ਪ੍ਹੈਰਾ ਕਿਤਾਬ

pa ਕਿਰਿਆ ਵਿਸ਼ੇਸ਼ਣ   »   ps فعلونه

100 [ਇੱਕ ਸੌ]

ਕਿਰਿਆ ਵਿਸ਼ੇਸ਼ਣ

ਕਿਰਿਆ ਵਿਸ਼ੇਸ਼ਣ

100 [ سل ]

100 [ سل ]

فعلونه

فعلونه

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਪਸ਼ਤੋ ਖੇਡੋ ਹੋਰ
ਪਹਿਲਾਂ ਹੀ – ਹੁਣ ਤੱਕ ਕਦੇ ਨਹੀਂ। م--- - -یڅ--ه --کې م___ - ه_____ م___ م-ک- - ه-څ-ل- م-ک- ------------------ مخکې - هیڅکله مخکې 0
م--ې -----کل- م--ې م___ - ه_____ م___ م-ک- - ه-څ-ل- م-ک- ------------------ مخکې - هیڅکله مخکې
ਕੀ ਤੁਸੀਂ ਪਹਿਲਾਂ ਵੀ ਬਰਲਿਨ ਆਂਏ ਹੋ? ای- ت--و --ه-ب-ل---ت- ت-ل----س-؟ ا__ ت___ ک__ ب____ ت_ ت___ ی____ ا-ا ت-س- ک-ه ب-ل-ن ت- ت-ل- ی-س-؟ -------------------------------- ایا تاسو کله برلین ته تللی یاست؟ 0
ā-ā---s--kl--b-lyn-t- --l--y--t ā__ t___ k__ b____ t_ t___ y___ ā-ā t-s- k-a b-l-n t- t-l- y-s- ------------------------------- āyā tāso kla brlyn ta tlly yāst
ਨਹੀਂ,ਅਜੇ ਤੱਕ ਨਹੀਂ। نه---څک-ه -ه. ن_ ه_____ ن__ ن- ه-څ-ل- ن-. ------------- نه هیڅکله نه. 0
ن- هی-کله--ه. ن_ ه_____ ن__ ن- ه-څ-ل- ن-. ------------- نه هیڅکله نه.
ਕਿਸੇ ਨੂੰ –ਕਿਸੇ ਨੂੰ ਨਹੀਂ। څوک--یڅوک څ__ ه____ څ-ک ه-څ-ک --------- څوک هیڅوک 0
څوک هیڅوک څ__ ه____ څ-ک ه-څ-ک --------- څوک هیڅوک
ਕੀ ਤੁਸੀਂ ਇੱਥੇ ਕਿਸੇ ਨੂੰ ਜਾਣਦੇ ਹੋ? ای-----و---ته--وک---ژ-ئ؟ ا__ ت___ د___ څ__ پ_____ ا-ا ت-س- د-ت- څ-ک پ-ژ-ئ- ------------------------ ایا تاسو دلته څوک پیژنئ؟ 0
ا-ا-تا-و ---ه-څوک--یژنئ؟ ا__ ت___ د___ څ__ پ_____ ا-ا ت-س- د-ت- څ-ک پ-ژ-ئ- ------------------------ ایا تاسو دلته څوک پیژنئ؟
ਨਹੀਂ,ਮੈਂ ਇੱਥੇ ਕਿਸੇ ਨੂੰ ਨਹੀਂ ਜਾਣਦਾ / ਜਾਣਦੀ। نه- ز--د--ه-هی-وک نه -ی-ن-. ن__ ز_ د___ ه____ ن_ پ_____ ن-، ز- د-ت- ه-څ-ک ن- پ-ژ-م- --------------------------- نه، زه دلته هیڅوک نه پیژنم. 0
ن-،------ته-ه-څ-ک--ه پیژنم. ن__ ز_ د___ ه____ ن_ پ_____ ن-، ز- د-ت- ه-څ-ک ن- پ-ژ-م- --------------------------- نه، زه دلته هیڅوک نه پیژنم.
ਹੋਰ – ਹੋਰ ਨਹੀਂ। ل-ه--- نو- نه ل___ - ن__ ن_ ل-ه- - ن-ر ن- ------------- لاهم - نور نه 0
لاه- - ن----ه ل___ - ن__ ن_ ل-ه- - ن-ر ن- ------------- لاهم - نور نه
ਕੀ ਤੁਸੀਂ ਇੱਥੇ ਕੁਝ ਹੋਰ ਸਮਾਂ ਠਹਿਰੋਗੇ? ایا--ا-و به -لت- ب--ځ-ی پ-ت---ئ؟ ا__ ت___ ب_ د___ ب_ ځ__ پ___ ش__ ا-ا ت-س- ب- د-ت- ب- ځ-ی پ-ت- ش-؟ -------------------------------- ایا تاسو به دلته بل ځای پاتې شئ؟ 0
ā-- t-so-b- ---a----d-ā- p--ê-š ā__ t___ b_ d___ b_ d___ p___ š ā-ā t-s- b- d-t- b- d-ā- p-t- š ------------------------------- āyā tāso ba dlta bl dzāy pātê š
ਨਹੀਂ, ਮੈਂ ਇੱਥੇ ਬਹੁਤ ਸਮਾਂ ਨਹੀਂ ਠਹਿਰਾਂਗਾ। نه---ه به -ل-ه-نو--پا-ې -ه--م. ن__ ز_ ب_ د___ ن__ پ___ ن_ ش__ ن-، ز- ب- د-ت- ن-ر پ-ت- ن- ش-. ------------------------------ نه، زه به دلته نور پاتې نه شم. 0
na ----a-d--a -o--pā-- -a-šm n_ z_ b_ d___ n__ p___ n_ š_ n- z- b- d-t- n-r p-t- n- š- ---------------------------- na za ba dlta nor pātê na šm
ਹੋਰ ਕੁਝ – ਹੋਰ ਕੁਝ ਨਹੀਂ। ب- -- - ن-- څ--نه ب_ څ_ - ن__ څ_ ن_ ب- څ- - ن-ر څ- ن- ----------------- بل څه - نور څه نه 0
ب--څ- ------څه--ه ب_ څ_ - ن__ څ_ ن_ ب- څ- - ن-ر څ- ن- ----------------- بل څه - نور څه نه
ਕੀ ਤੁਸੀਂ ਕੁਝ ਹੋਰ ਪੀਣਾ ਚਾਹੁੰਦੇ ਹੋ? ا-ا -ا---بل --- غواړئ؟ ا__ ت___ ب_ څ__ غ_____ ا-ا ت-س- ب- څ-ل غ-ا-ئ- ---------------------- ایا تاسو بل څښل غواړئ؟ 0
ā---tā-o-b- -sǩl ǧoāṟ ā__ t___ b_ t___ ǧ___ ā-ā t-s- b- t-ǩ- ǧ-ā- --------------------- āyā tāso bl tsǩl ǧoāṟ
ਨਹੀਂ,ਮੈਂ ਹੋਰ ਕੁਝ ਨਹੀਂ ਪੀਣਾ ਚਾਹੁੰਦਾ / ਚਾਹੁੰਦੀ। ن-- زه--ور--- ن--غو-ړم. ن__ ز_ ن__ څ_ ن_ غ_____ ن-، ز- ن-ر څ- ن- غ-ا-م- ----------------------- نه، زه نور څه نه غواړم. 0
ن-،--ه -و- څ- ----و-ړم. ن__ ز_ ن__ څ_ ن_ غ_____ ن-، ز- ن-ر څ- ن- غ-ا-م- ----------------------- نه، زه نور څه نه غواړم.
ਪਹਿਲਾਂ ਤੋਂ ਹੀ ਕੁਝ – ਣ ਤੱਕ ਕੁਝ ਨਹੀਂ। یو-څه---ت- ا-سه-هیڅ-نه ی_ څ_ - ت_ ا___ ه__ ن_ ی- څ- - ت- ا-س- ه-څ ن- ---------------------- یو څه - تر اوسه هیڅ نه 0
یو-څ--- تر او-- هی- -ه ی_ څ_ - ت_ ا___ ه__ ن_ ی- څ- - ت- ا-س- ه-څ ن- ---------------------- یو څه - تر اوسه هیڅ نه
ਕੀ ਤੁਸੀਂ ਪਹਿਲਾਂ ਤੋਂ ਹੀ ਕੁਝ ਖਾਧਾ ਹੈ? تر ا-سه م--څ--خ-ړلي--ي؟ ت_ ا___ م_ څ_ خ____ د__ ت- ا-س- م- څ- خ-ړ-ي د-؟ ----------------------- تر اوسه مو څه خوړلي دي؟ 0
ت- اوس- -و څ---وړل----؟ ت_ ا___ م_ څ_ خ____ د__ ت- ا-س- م- څ- خ-ړ-ي د-؟ ----------------------- تر اوسه مو څه خوړلي دي؟
ਨਹੀਂ ਮੈਂ ਅਜੇ ਤੱਕ ਕੁਝ ਨਹੀਂ ਖਾਧਾ। نه، م- تر-ا--ه څ- ------خو-ل-. ن__ م_ ت_ ا___ څ_ ن_ د_ خ_____ ن-، م- ت- ا-س- څ- ن- د- خ-ړ-ي- ------------------------------ نه، ما تر اوسه څه نه دي خوړلي. 0
ن-،--ا-ت--ا-س- -ه -ه-دي --ړ--. ن__ م_ ت_ ا___ څ_ ن_ د_ خ_____ ن-، م- ت- ا-س- څ- ن- د- خ-ړ-ي- ------------------------------ نه، ما تر اوسه څه نه دي خوړلي.
ਹੋਰ ਕੋਈ – ਹੋਰ ਕੋਈ ਨਹੀਂ। بل -و- - نور -ی-وک ب_ څ__ - ن__ ه____ ب- څ-ک - ن-ر ه-څ-ک ------------------ بل څوک - نور هیڅوک 0
ب---وک - -و----څ-ک ب_ څ__ - ن__ ه____ ب- څ-ک - ن-ر ه-څ-ک ------------------ بل څوک - نور هیڅوک
ਕੀ ਹੋਰ ਕੋਈ ਕਾਫੀ ਪੀਣੀ ਚਾਹੁੰਦਾ ਹੈ? څ-- یو قه-ه--واړي؟ څ__ ی_ ق___ غ_____ څ-ک ی- ق-و- غ-ا-ي- ------------------ څوک یو قهوه غواړي؟ 0
څو- ---قه-ه--وا--؟ څ__ ی_ ق___ غ_____ څ-ک ی- ق-و- غ-ا-ي- ------------------ څوک یو قهوه غواړي؟
ਨਹੀਂ,ਕੋਈ ਨਹੀਂ। نه،-نور هی--ک --. ن__ ن__ ه____ ن__ ن-، ن-ر ه-څ-ک ن-. ----------------- نه، نور هیڅوک نه. 0
na --r-ay--o- na n_ n__ a_____ n_ n- n-r a-t-o- n- ---------------- na nor aytsok na

ਅਰਬੀ ਭਾਸ਼ਾ

ਅਰਬੀ ਭਾਸ਼ਾ ਦੁਨੀਆ ਭਰ ਦੀਆਂ ਸਭ ਤੋਂ ਮਹੱਤਵਪੂਰਨ ਭਾਸ਼ਾਵਾਂ ਵਿੱਚੋਂ ਇੱਕ ਹੈ। 30 ਕਰੋੜ ਤੋਂ ਵੱਧ ਵਿਅਕਤੀ ਅਰਬੀ ਬੋਲਦੇ ਹਨ। ਇਹ 20 ਤੋਂ ਵੱਧ ਵੱਖ-ਵੱਖ ਦੇਸ਼ਾਂ ਵਿੱਚ ਰਹਿੰਦੇ ਹਨ। ਅਰਬੀ ਐਫ਼ਰੋ-ਏਸ਼ੀਐਟਿਕ ਭਾਸ਼ਾਵਾਂ ਨਾਲ ਸੰਬੰਧਤ ਹੈ। ਅਰਬੀ ਭਾਸ਼ਾ ਹਜ਼ਾਰਾਂ ਸਾਲ ਪਹਿਲਾਂ ਹੋਂਦ ਵਿੱਚ ਆਈ। ਇਹ ਭਾਸ਼ਾ ਸਭ ਤੋਂ ਪਹਿਲਾਂ ਅਰਬੀ ਪ੍ਰਾਇਦ੍ਵੀਪ ਵਿੱਚ ਵਿੱਚ ਬੋਲੀ ਜਾਂਦੀ ਸੀ। ਇੱਥੋਂ ਇਹ ਹੋਰ ਅੱਗੇ ਫੈਲ ਚੁਕੀ ਹੈ। ਮੌਖਿਕ ਅਰਬੀ ਪਰੰਪਰਾਗਤ ਅਰਬੀ ਨਾਲੋਂ ਬਹੁਤ ਜ਼ਿਆਦਾ ਭਿੰਨ ਹੈ। ਅਰਬੀ ਦੀਆਂ ਵੀ ਬਹੁਤ ਸਾਰੀਆਂ ਵੱਖ-ਵੱਖ ਉਪਭਾਸ਼ਾਵਾਂ ਹਨ। ਇਹ ਕਿਹਾ ਜਾ ਸਕਦਾ ਹੈ ਕਿ ਇਹ ਹਰੇਕ ਖੇਤਰ ਵਿੱਚ ਵੱਖਰੇ ਢੰਗ ਨਾਲ ਬੋਲੀ ਜਾਂਦੀ ਹੈ। ਵੱਖ-ਵੱਖ ਉਪਭਾਸ਼ਾਵਾਂ ਬੋਲਣ ਵਾਲੇ ਅਕਸਰ ਇੱਕ-ਦੂਜੇ ਨੂੰ ਬਿਲਕੁਲ ਵੀ ਨਹੀਂ ਸਮਝ ਸਕਦੇ। ਨਤੀਜੇ ਵਜੋਂ, ਅਰਬੀ ਦੇਸ਼ਾਂ ਦੀਆਂ ਫ਼ਿਲਮਾਂ ਆਮ ਤੌਰ 'ਤੇ ਡੱਬ ਕੀਤੀਆਂ ਜਾਂਦੀਆਂ ਹਨ। ਕੇਵਲ ਇਸੇ ਢੰਗ ਨਾਲ ਇਨ੍ਹਾਂ ਨੂੰ ਸਾਰੇ ਭਾਸ਼ਾ ਖੇਤਰ ਵਿੱਚ ਸਮਝਿਆ ਜਾ ਸਕਦਾ ਹੈ। ਪ੍ਰਾਚੀਨ ਪਰੰਪਰਾਗਤ ਅਰਬੀ ਅੱਜਕਲ੍ਹ ਸ਼ਾਇਦ ਹੀ ਕਿਸੇ ਸਥਾਨ 'ਤੇ ਬੋਲੀ ਜਾਂਦੀ ਹੈ। ਇਹ ਕੇਵਲ ਆਪਣੇ ਲਿਖਤੀ ਰੂਪ ਵਿੱਚ ਮਿਲਦੀ ਹੈ। ਕਿਤਾਬਾਂ ਅਤੇ ਅਖ਼ਬਾਰਾਂ ਵਿੱਚ ਪ੍ਰਾਚੀਨ ਪਰੰਪਰਾਗਤ ਅਰਬੀ ਦੀ ਵਰਤੋਂ ਕੀਤੀ ਜਾਂਦੀ ਹੈ। ਅੱਜ ਕੋਈ ਵੀ ਅਰਬੀ ਤਕਨੀਕੀ ਭਾਸ਼ਾ ਹੋਂਦ ਵਿੱਚ ਨਹੀਂ ਹੈ। ਇਸਲਈ, ਤਕਨੀਕੀ ਸ਼ਬਦ ਆਮ ਤੌਰ 'ਤੇ ਹੋਰਨਾਂ ਭਾਸ਼ਾਵਾਂ ਵਿੱਚੋਂ ਆਉਂਦੇ ਹਨ। ਅੰਗਰੇਜ਼ੀ ਅਤੇ ਫਰੈਂਚ ਇਸ ਖੇਤਰ ਵਿੱਚ ਕਿਸੇ ਵੀ ਹੋਰ ਭਾਸ਼ਾ ਨਾਲੋਂ ਵੱਧ ਮੋਢੀ ਹਨ। ਆਧੁਨਿਕ ਵਰ੍ਹਿਆਂ ਵਿੱਚ ਅਰਬੀ ਭਾਸ਼ਾ ਵਿੱਚ ਦਿਲਚਸਪੀ ਵਿਸ਼ੇਸ਼ ਰੂਪ ਵਿੱਚ ਵੱਧਗਈ ਹੈ। ਜ਼ਿਆਦਾ ਤੋਂ ਜ਼ਿਆਦਾ ਲੋਕ ਅਰਬੀ ਸਿੱਖਣਾ ਚਾਹੁੰਦੇ ਹਨ। ਹਰੇਕ ਯੂਨੀਵਰਸਿਟੀ ਅਤੇ ਕਈ ਸਕੂਲਾਂ ਵਿੱਚ ਕੋਰਸ ਉਪਲਬਧ ਹਨ। ਕਈ ਵਿਅਕਤੀ ਅਰਬੀ ਲਿਖਾਈ ਨੂੰ ਵਿਸ਼ੇਸ਼ ਰੂਪ ਵਿੱਚ ਦਿਲਚਸਪ ਸਮਝਦੇ ਹਨ। ਇਹ ਸੱਜੇ ਤੋਂ ਖੱਬੇ ਪਾਸੇ ਵੱਲ ਲਿਖੀ ਜਾਂਦੀ ਹੈ। ਅਰਬੀ ਉਚਾਰਨ ਅਤੇ ਵਿਆਕਰਣ ਏਨੇ ਸੌਖੇ ਨਹੀਂ ਹਨ। ਕਈ ਆਵਾਜ਼ਾਂ ਅਤੇ ਨਿਯਮ ਦੂਜੀਆਂ ਭਾਸ਼ਾਵਾਂ ਲਈ ਅਣਜਾਣ ਹਨ। ਪੜ੍ਹਾਈ ਦੇ ਦੌਰਾਨ , ਸਾਨੂੰ ਇੱਕ ਵਿਸ਼ੇਸ਼ ਤਰਤੀਬ ਅਪਨਾਉਣੀ ਚਾਹੀਦੀ ਹੈ। ਪਹਿਲਾਂ , ਉਚਾਰਨ , ਫੇਰ ਵਿਆਕਰਣ , ਫੇਰ ਲਿਖਾਈ...