ਪ੍ਹੈਰਾ ਕਿਤਾਬ

pa ਪ੍ਰਸ਼ਨ ਪੁਛਣਾ 1   »   ps پوښتنه کول

62 [ਬਾਹਠ]

ਪ੍ਰਸ਼ਨ ਪੁਛਣਾ 1

ਪ੍ਰਸ਼ਨ ਪੁਛਣਾ 1

62 [ دوه شپیته ]

62 [ دوه شپیته ]

پوښتنه کول

poǩtna kol

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਪਸ਼ਤੋ ਖੇਡੋ ਹੋਰ
ਸਿੱਖਣਾ زده--ول ز__ ک__ ز-ه ک-ل ------- زده کول 0
زد--ک-ل ز__ ک__ ز-ه ک-ل ------- زده کول
ਕੀ ਵਿਦਿਆਰਥੀ ਬਹੁਤ ਸਿੱਖ ਰਹੇ ਹਨ? ای--ز-ه-کونکي -یر څ----- ---؟ ا__ ز__ ک____ ډ__ څ_ ز__ ک___ ا-ا ز-ه ک-ن-ي ډ-ر څ- ز-ه ک-ي- ----------------------------- ایا زده کونکي ډیر څه زده کوي؟ 0
ا---ز---کونک- -یر څ-------و-؟ ا__ ز__ ک____ ډ__ څ_ ز__ ک___ ا-ا ز-ه ک-ن-ي ډ-ر څ- ز-ه ک-ي- ----------------------------- ایا زده کونکي ډیر څه زده کوي؟
ਨਹੀਂ,ਉਹ ਘੱਟ ਸਿੱਖ ਰਹੇ ਹਨ। ن--------ږ څه------و-. ن__ د__ ل_ څ_ ز__ ک___ ن-، د-ی ل- څ- ز-ه ک-ي- ---------------------- نه، دوی لږ څه زده کوي. 0
نه- د---ل- څ----ه -و-. ن__ د__ ل_ څ_ ز__ ک___ ن-، د-ی ل- څ- ز-ه ک-ي- ---------------------- نه، دوی لږ څه زده کوي.
ਪ੍ਰਸ਼ਨ ਪੁੱਛਣਾ پوښ-نه پ_____ پ-ښ-ن- ------ پوښتنه 0
پ-ښت-ه پ_____ پ-ښ-ن- ------ پوښتنه
ਕੀ ਤੁਸੀਂ ਬਾਰ – ਬਾਰ ਆਪਣੇ ਅਧਿਆਪਕ ਪਾਸੋਂ ਪ੍ਰਸ਼ਨ ਪੁੱਛਦੇ ਹੋ? تاس- خپل --لم نه--یرې--و-ت-----ئ ت___ خ__ م___ ن_ ډ___ پ_____ ک__ ت-س- خ-ل م-ل- ن- ډ-ر- پ-ښ-ن- ک-ئ -------------------------------- تاسو خپل معلم نه ډیرې پوښتنې کوئ 0
tāso ǩpl m-lm -- ḏ--ê-p-ǩ--ê -o t___ ǩ__ m___ n_ ḏ___ p_____ k_ t-s- ǩ-l m-l- n- ḏ-r- p-ǩ-n- k- ------------------------------- tāso ǩpl malm na ḏyrê poǩtnê ko
ਨਹੀਂ, ਮੈਂ ਉਹਨਾਂ ਤੋਂ ਬਾਰ – ਬਾਰ ਨਹੀਂ ਪੁੱਛਦਾ / ਪੁੱਛਦੀ। نه- زه-ا-ث-ا -ه--غ- نه پوښتن---ه -وم. ن__ ز_ ا____ ل_ ه__ ن_ پ_____ ن_ ک___ ن-، ز- ا-ث-ا ل- ه-ه ن- پ-ښ-ن- ن- ک-م- ------------------------------------- نه، زه اکثرا له هغه نه پوښتنه نه کوم. 0
na z- ā-s---la -ǧ- -a-p--tn- n- kom n_ z_ ā____ l_ a__ n_ p_____ n_ k__ n- z- ā-s-ā l- a-a n- p-ǩ-n- n- k-m ----------------------------------- na za āksrā la aǧa na poǩtna na kom
ਉੱਤਰ ਦੇਣਾ ځو-ب ځ___ ځ-ا- ---- ځواب 0
ځو-ب ځ___ ځ-ا- ---- ځواب
ਕਿਰਪਾ ਕਰਕੇ ਉੱਤਰ ਦਿਓ। م-ر--------ه ځ-اب---ک--. م______ و___ ځ___ ر_____ م-ر-ا-ی و-ړ- ځ-ا- ر-ک-ه- ------------------------ مهربانی وکړه ځواب راکړه. 0
m--bā---ok-a-dz--b rākṟa m______ o___ d____ r____ m-r-ā-y o-ṟ- d-o-b r-k-a ------------------------ marbāny okṟa dzoāb rākṟa
ਮੈਂ ਉੱਤਰ ਦਿੰਦਾ / ਦਿੰਦੀ ਹਾਂ। زه به -واب --ک--. ز_ ب_ ځ___ د_____ ز- ب- ځ-ا- د-ک-م- ----------------- زه به ځواب درکړم. 0
za b- -zoāb-d---m z_ b_ d____ d____ z- b- d-o-b d-k-m ----------------- za ba dzoāb drkṟm
ਕੰਮ ਕਰਨਾ ک-ر ک__ ک-ر --- کار 0
کار ک__ ک-ر --- کار
ਕੀ ਉਹ ਇਸ ਸਮੇਂ ਕੰਮ ਕਰ ਰਿਹਾ ਹੈ? ا----غه اوس -ا- ک-ي؟ ا__ ه__ ا__ ک__ ک___ ا-ا ه-ه ا-س ک-ر ک-ي- -------------------- ایا هغه اوس کار کوي؟ 0
ا-ا-هغ- ا--------و-؟ ا__ ه__ ا__ ک__ ک___ ا-ا ه-ه ا-س ک-ر ک-ي- -------------------- ایا هغه اوس کار کوي؟
ਜੀ ਹਾਂ, ਇਸ ਸਮੇਂ ਉਹ ਕੰਮ ਕਰ ਰਿਹਾ ਹੈ। ه-- ه-------ک-ر ---. ه__ ه__ ا__ ک__ ک___ ه-، ه-ه ا-س ک-ر ک-ي- -------------------- هو، هغه اوس کار کوي. 0
ه-،--غ- -و- کار ک-ي. ه__ ه__ ا__ ک__ ک___ ه-، ه-ه ا-س ک-ر ک-ي- -------------------- هو، هغه اوس کار کوي.
ਆਉਣਾ ر--ي ر___ ر-ځ- ---- راځي 0
را-ي ر___ ر-ځ- ---- راځي
ਕੀ ਤੁਸੀਂ ਆ ਰਹੇ ਹੋ? ر---؟ ر____ ر-ځ-؟ ----- راځه؟ 0
راځه؟ ر____ ر-ځ-؟ ----- راځه؟
ਜੀ ਹਾਂ, ਅਸੀਂ ਜਲਦੀ ਆ ਰਹੇ ਹਾਂ। هو،--و-------ته --را--. ه__ م__ ب_ ه___ ژ______ ه-، م-ږ ب- ه-ت- ژ-ر-ش-. ----------------------- هو، موږ به هلته ژرراشو. 0
ao---g -a a--------šo a_ m__ b_ a___ ž_____ a- m-g b- a-t- ž-r-š- --------------------- ao mog ba alta žrrāšo
ਰਹਿਣਾ ا-سېدل ا_____ ا-س-د- ------ اوسېدل 0
او--دل ا_____ ا-س-د- ------ اوسېدل
ਕੀ ਤੂੰ ਬਰਲਿਨ ਵਿੱਚ ਰਹਿੰਦਾ / ਰਹਿੰਦੀ ਹੈਂ? ای--ت------ ب--ی- کې-او-یږئ؟ ا__ ت___ پ_ ب____ ک_ ا______ ا-ا ت-س- پ- ب-ل-ن ک- ا-س-ږ-؟ ---------------------------- ایا تاسو په برلین کې اوسیږئ؟ 0
ایا ت--و په-ب-لین--ې اوسی-ئ؟ ا__ ت___ پ_ ب____ ک_ ا______ ا-ا ت-س- پ- ب-ل-ن ک- ا-س-ږ-؟ ---------------------------- ایا تاسو په برلین کې اوسیږئ؟
ਜੀ ਹਾਂ, ਮੈਂ ਬਰਲਿਨ ਵਿੱਚ ਰਹਿੰਦਾ / ਰਹਿੰਦੀ ਹਾਂ। هو، ز- ----ر----ک- ژو-د -و-. ه__ ز_ پ_ ب____ ک_ ژ___ ک___ ه-، ز- پ- ب-ل-ن ک- ژ-ن- ک-م- ---------------------------- هو، زه په برلین کې ژوند کوم. 0
ه-،--ه -ه-برل-ن کې------ک-م. ه__ ز_ پ_ ب____ ک_ ژ___ ک___ ه-، ز- پ- ب-ل-ن ک- ژ-ن- ک-م- ---------------------------- هو، زه په برلین کې ژوند کوم.

ਜਿਹੜੇ ਬੋਲਣਾ ਚਾਹੁੰਦੇ ਹਨ, ਉਨ੍ਹਾਂ ਨੂੰ ਲਿਖਣਾ ਜ਼ਰੂਰ ਚਾਹੀਦਾ ਹੈ!

ਵਿਦੇਸ਼ੀ ਭਾਸ਼ਾਵਾਂ ਸਿੱਖਣਾ ਹਮੇਸ਼ਾਂ ਆਸਾਨ ਨਹੀਂ ਹੁੰਦਾ। ਆਮ ਤੌਰ 'ਤੇ ਭਾਸ਼ਾ ਦੇ ਵਿਦਿਆਰਥੀ ਸ਼ੁਰੂ ਵਿੱਚ ਵਿਸ਼ੇਸ਼ ਤੌਰ 'ਤੇ ਬੋਲਣਾ ਮੁਸ਼ਕਲ ਮਹਿਸੂਸ ਕਰਦੇ ਹਨ। ਕਈਆਂ ਕੋਲ ਨਵੀਂ ਭਾਸ਼ਾ ਵਿੱਚ ਵਾਕ ਬੋਲਣ ਦੀ ਹਿੰਮਤ ਨਹੀਂ ਹੁੰਦੀ। ਉਹ ਗ਼ਲਤੀਆਂ ਕਰਨ ਤੋਂ ਬਹੁਤ ਘਬਰਾਉਂਦੇ ਹਨ। ਅਜਿਹੇ ਵਿਦਿਆਰਥੀਆਂ ਲਈ, ਲਿਖਣਾ ਇੱਕ ਹੱਲ ਹੋ ਸਕਦਾ ਹੈ। ਜਿਹੜੀ ਚੰਗੀ ਤਰ੍ਹਾਂ ਬੋਲਣਾ ਸਿੱਖਣਾ ਚਾਹੁੰਦੇ ਹਨ, ਨੂੰ ਵੱਧ ਤੋਂ ਵੱਧ ਸੰਭਵਤੌਰ 'ਤੇ ਲਿਖਣਾ ਚਾਹੀਦਾ ਹੈ। ਲਿਖਾਈ ਨਵੀਂ ਭਾਸ਼ਾ ਅਪਨਾਉਣ ਵਿੱਚ ਸਾਡੀ ਸਹਾਇਤਾ ਕਰਦੀ ਹੈ। ਇਸਦੇ ਕਈ ਕਾਰਨ ਹਨ। ਲਿਖਾਈ ਦੀ ਕਿਰਿਆ ਬੋਲਣ ਨਾਲੋਂ ਵੱਖਰੀ ਹੁੰਦੀ ਹੈ। ਇਹ ਬਹੁਤ ਹੀ ਜ਼ਿਆਦਾ ਗੁੰਝਲਦਾਰ ਕਾਰਜ-ਪ੍ਰਣਾਲੀ ਹੈ। ਲਿਖਣ ਦੇ ਦੌਰਾਨ, ਅਸੀਂ ਸਹੀ ਸ਼ਬਦਾਂ ਦੀ ਵਰਤੋਂ ਬਾਰੇ ਵਿਚਾਰ ਕਰਨ ਵਿੱਚ ਵਧੇਰੇਸਮਾਂ ਲੈਂਦੇ ਹਾਂ। ਅਜਿਹਾ ਕਰਦਿਆਂ ਹੋਇਆਂ, ਸਾਡਾ ਦਿਮਾਗ ਨਵੀਂ ਭਾਸ਼ਾ ਨਾਲ ਵਧੇਰੇ ਤੀਬਰਤਾ ਨਾਲ ਕੰਮ ਕਰਦਾ ਹੈ। ਅਸੀਂ ਲਿਖਣ ਦੌਰਾਨ ਬਹੁਤ ਹੀ ਜ਼ਿਆਦਾ ਆਰਾਮਦਾਇਕ ਮਹਿਸੂਸ ਕਰਦੇ ਹਾਂ। ਇਸਦੇ ਲਈ ਕੋਈ ਵੀ ਕਿਸੇ ਜਵਾਬ ਦੀ ਉਡੀਕ ਨਹੀਂ ਕਰ ਰਿਹਾ ਹੁੰਦਾ। ਇਸਲਈ ਅਸੀਂ ਹੌਲੀ-ਹੌਲੀ ਭਾਸ਼ਾ ਦਾ ਡਰ ਖ਼ਤਮ ਕਰ ਲੈਂਦੇ ਹਾਂ। ਇਸਤੋਂ ਇਲਾਵਾ, ਲਿਖਾਈ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਦੀ ਹੈ। ਅਸੀਂ ਆਜ਼ਾਦ ਮਹਿਸੂਸ ਕਰਦੇ ਹਾਂ ਅਤੇ ਨਵੀਂ ਭਾਸ਼ਾ ਨਾਲ ਵਧੇਰੇ ਖੇਡਦੇ ਹਾਂ। ਲਿਖਾਈ ਸਾਨੂੰ ਬੋਲਣ ਦੇ ਮੁਕਾਬਲੇ ਜ਼ਿਆਦਾ ਸਮਾਂ ਪ੍ਰਦਾਨ ਕਰਦੀ ਹੈ। ਅਤੇ ਇਹ ਸਾਡੀ ਯਾਦਾਸ਼ਤ ਦਾ ਸਮਰਥਨ ਕਰਦੀ ਹੈ! ਪਰ ਲਿਖਾਈ ਦਾ ਸਭ ਤੋਂ ਵੱਡਾ ਫਾਇਦਾ ਗ਼ੈਰ-ਵਿਅਕਤੀਗਤ ਰੂਪ ਹੈ। ਭਾਵ, ਅਸੀਂ ਆਪਣੇ ਸ਼ਬਦਾਂ ਦੇ ਨਤੀਜਿਆਂ ਦੀ ਨੇੜਤਾ ਨਾਲ ਜਾਂਚ ਕਰ ਸਕਦੇ ਹਾਂ। ਅਸੀਂ ਹਰੇਕ ਚੀਜ਼ ਸਪੱਸ਼ਟਤਾ ਨਾਲ ਆਪਣੇ ਸਾਹਮਣੇ ਦੇਖਦੇ ਹਾਂ। ਇਸ ਤਰ੍ਹਾਂ ਅਸੀਂ ਆਪਣੀਆਂ ਗ਼ਲਤੀਆਂ ਆਪ ਹੀ ਸਹੀ ਕਰ ਸਕਦੇ ਹਾਂ ਅਤੇ ਕਾਰਜ-ਪ੍ਰਣਾਲੀ ਰਾਹੀਂ ਸਿੱਖ ਸਕਦੇ ਹਾਂ। ਨਵੀਂ ਭਾਸ਼ਾ ਵਿੱਚ ਤੁਸੀਂ ਜੋ ਕੁਝ ਲਿਖਦੇ ਹੋ, ਉਹ ਮੌਖਿਕ ਰੂਪ ਵਿੱਚ ਮਹੱਤਵਪੂਰਨ ਨਹੀਂ ਹੈ। ਵਧੇਰੇ ਮਹੱਤਵਪੂਰਨ ਹੈ ਲਿਖੇ ਗਏ ਵਾਕਾਂ ਨੂੰ ਨਿਯਮਿਤ ਤੌਰ 'ਤੇ ਸਹੀ ਰੂਪ ਦੇਣਾ। ਜੇਕਰ ਤੁਸੀਂ ਅਭਿਆਸ ਕਰਨਾ ਚਾਹੁੰਦੇ ਹੋ, ਤੁਸੀਂ ਕੋਈ ਵਿਦੇਸ਼ੀ ਦੋਸਤ ਲੱਭ ਸਕਦੇਹੋ। ਫੇਰ ਤੁਸੀਂ ਉਸਨੂੰ ਕਦੀ ਵਿਅਕਤੀਗਤ ਤੌਰ 'ਤੇ ਮਿਲ ਸਕਦੇ ਹੋ। ਤੁਸੀਂ ਦੇਖੋਗੇ: ਬੋਲਣਾ ਹੁਣ ਵਧੇਰੇ ਆਸਾਨ ਹੈ!