ਪ੍ਹੈਰਾ ਕਿਤਾਬ

pa ਸ਼ਹਿਰ ਵਿੱਚ   »   no I byen

25 [ਪੱਚੀ]

ਸ਼ਹਿਰ ਵਿੱਚ

ਸ਼ਹਿਰ ਵਿੱਚ

25 [tjuefem]

I byen

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਨਾਰਵੇਜੀਅਨ ਖੇਡੋ ਹੋਰ
ਮੈਂ ਸਟੇਸ਼ਨ ਜਾਣਾ ਚਾਹੁੰਦਾ / ਚਾਹੁੰਦੀ ਹਾਂ। Je- v-- t-- t-----------. Jeg vil til togstasjonen. 0
ਮੈਂ ਹਵਾਈ ਅੱਡੇ ਜਾਣਾ ਚਾਹੁੰਦਾ / ਚਾਹੁੰਦੀ ਹਾਂ। Je- v-- t-- f---------. Jeg vil til flyplassen. 0
ਮੈਂ ਸ਼ਹਿਰ ਜਾਣਾ ਚਾਹੁੰਦਾ / ਚਾਹੁੰਦੀ ਹਾਂ। Je- v-- t-- s------. Jeg vil til sentrum. 0
ਮੈਂ ਸਟੇਸ਼ਨ ਕਿਵੇਂ ਜਾਵਾਂ? Hv----- k----- j-- t-- t-----------? Hvordan kommer jeg til togstasjonen? 0
ਮੈਂ ਹਵਾਈ ਅੱਡੇ ਕਿਵੇਂ ਜਾਵਾਂ? Hv----- k----- j-- t-- f---------? Hvordan kommer jeg til flyplassen? 0
ਮੈਂ ਸ਼ਹਿਰ ਕਿਵੇਂ ਜਾਵਾਂ? Hv----- k----- j-- t-- s------? Hvordan kommer jeg til sentrum? 0
ਮੈਨੂੰ ਇੱਕ ਟੈਕਸੀ ਚਾਹੀਦੀ ਹੈ। Je- t------ e- d-----. Jeg trenger en drosje. 0
ਮੈਨੂੰ ਸ਼ਹਿਰ ਦਾ ਇੱਕ ਨਕਸ਼ਾ ਚਾਹੀਦਾ ਹੈ। Je- t------ e- (b-)k---. Jeg trenger et (by)kart. 0
ਮੈਨੂੰ ਇੱਕ ਹੋਟਲ ਚਾਹੀਦਾ ਹੈ। Je- t------ e- h-----. Jeg trenger et hotell. 0
ਮੈਂ ਇੱਕ ਗੱਡੀ ਕਿਰਾਏ ਤੇ ਲੈਣੀ ਹੈ। Je- ø----- å l--- e- b--. Jeg ønsker å leie en bil. 0
ਇਹ ਮੇਰਾ ਕ੍ਰੈਡਿਟ ਕਾਰਡ ਹੈ। He- e- k------------ m---. Her er kredittkortet mitt. 0
ਇਹ ਮੇਰਾ ਲਈਸੈਂਸ ਹੈ। He- e- f---------- m---. Her er førerkortet mitt. 0
ਸ਼ਹਿਰ ਵਿੱਚ ਵੇਖਣ ਯੋਗ ਕੀ – ਕੀ ਹੈ? Hv- e- d-- å s- i b---? Hva er det å se i byen? 0
ਤੁਸੀਂ ਪੁਰਾਣੇ ਸ਼ਹਿਰ ਵਿੱਚ ਜਾਓ। Gå p- g--------. Gå på gamlebyen. 0
ਤੁਸੀਂ ਸ਼ਹਿਰ – ਦਰਸ਼ਨ ਕਰੋ। Dr- p- s---------- i b---. Dra på sightseeing i byen. 0
ਤੁਸੀਂ ਬੰਦਰਗਾਹ ਤੇ ਜਾਓ। Gå t-- h----. Gå til havna. 0
ਤੁਸੀਂ ਬੰਦਰਗਾਹ – ਦਰਸ਼ਨ ਕਰੋ। Dr- p- b-------------. Dra på båtsightseeing. 0
ਇਸਤੋਂ ਬਿਨਾਂ ਹੋਰ ਦੇਖਣ ਲਾਇਕ ਕੀ ਹੈ? Hv---- s------------ f----- d-- e-----? Hvilke severdigheter finnes det ellers? 0

ਸਲੈਵਿਕ ਭਾਸ਼ਾਵਾਂ

ਸਲੈਵਿਕ ਭਾਸ਼ਾਵਾਂ 30 ਕਰੋੜ ਲੋਕਾਂ ਦੀਆਂ ਮੂਲ ਭਾਸ਼ਾਵਾਂ ਹਨ। ਸਲੈਵਿਕ ਭਾਸ਼ਾਵਾਂ ਇੰਡੋ-ਯੂਰੋਪੀਅਨ ਭਾਸ਼ਾਵਾਂ ਨਾਲ ਸੰਬੰਧਤ ਹਨ। ਲਗਭਗ 20 ਸਲੈਵਿਕ ਭਾਸ਼ਾਵਾਂ ਹੋਂਦ ਵਿੱਚ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਮਹੱਤਵਪੂਰਨ ਰੂਸੀ ਹੈ। 15 ਕਰੋੜ ਤੋਂ ਵੱਧ ਲੋਕ ਰੂਸੀ ਭਾਸ਼ਾ ਆਪਣੀ ਮਾਂ-ਬੋਲੀ ਵਜੋਂ ਬੋਲਦੇ ਹਨ। ਇਸਤੋਂ ਬਾਦ ਪੋਲਿਸ਼ ਅਤੇ ਯੂਕਰੇਨੀਅਨ ਭਾਸ਼ਾਵਾਂ 5 ਕਰੋੜ ਬੁਲਾਰਿਆਂ ਸਮੇਤ ਆਉਂਦੀਆਂ ਹਨ। ਭਾਸ਼ਾ ਵਿਗਿਆਨ ਵਿੱਚ, ਸਲੈਵਿਕ ਭਾਸ਼ਾਵਾਂ ਵੱਖ-ਵੱਖ ਸਮੂਹਾਂ ਵਿੱਚ ਵੰਡੀਆਂ ਹੋਈਆਂ ਹਨ। ਪੱਛਮੀ ਸਲੈਵਿਕ, ਪੂਰਬੀ ਸਲੈਵਿਕ ਅਤੇ ਦੱਖਣੀ ਸਲੈਵਿਕ ਭਾਸ਼ਾਵਾਂ ਮੌਜੂਦ ਹਨ। ਪੱਛਮੀ ਸਲੈਵਿਕ ਭਾਸ਼ਾਵਾਂ ਵਿੱਚ ਪੋਲਿਸ਼, ਚੈੱਕ ਅਤੇ ਸਲੋਵਾਕਿਅਨ ਭਾਸ਼ਾਵਾਂ ਸ਼ਾਮਲ ਹਨ। ਰੂਸੀ, ਯੂਕਰੇਨੀਅਨ ਅਤੇ ਬੈਲੋਰੂਸੀਅਨ ਪੂਰਬੀ ਸਲੈਵਿਕ ਭਾਸ਼ਾਵਾਂ ਹਨ। ਦੱਖਣੀ ਸਲੈਵਿਕ ਭਾਸ਼ਾਵਾਂ ਵਿੱਚ ਸਰਬੀਅਨ, ਕ੍ਰੋਸ਼ੀਅਨ ਅਤੇ ਬਲਗਾਰੀਅਨ ਸ਼ਾਮਲ ਹਨ। ਇਨ੍ਹਾਂ ਤੋਂ ਛੁੱਟ, ਕਈ ਹੋਰ ਸਲੈਵਿਕ ਭਾਸ਼ਾਵਾਂ ਵੀ ਮੌਜੂਦ ਹਨ। ਪਰ ਇਹ ਤੁਲਨਾਤਮਕ ਰੂਪ ਵਿੱਚ ਬਹੁਤ ਹੀ ਘੱਟ ਲੋਕਾਂ ਦੁਆਰਾ ਬੋਲੀਆਂ ਜਾਂਦੀਆਂ ਹਨ। ਸਲੈਵਿਕ ਭਾਸ਼ਾਵਾਂ ਇੱਕ ਸਾਂਝੀ ਮੂਲ ਭਾਸ਼ਾ ਨਾਲ ਸੰਬੰਧਤ ਹਨ। ਇਸਤੋਂ ਨਿੱਜੀ ਭਾਸ਼ਾਵਾਂ ਦਾ ਵਿਕਾਸ ਤੁਲਨਾਤਮਕ ਰੂਪ ਵਿੱਚ ਬਹੁਤ ਦੇਰ ਨਾਲ ਹੋਇਆ। ਇਸਲਈ ਇਹ ਜਰਮਨਿਕ ਅਤੇ ਰੋਮਾਂਸ ਭਾਸ਼ਾਵਾਂ ਨਾਲੋਂ ਘੱਟ ਉਮਰ ਦੀਆਂ ਹਨ। ਸਲੈਵਿਕ ਭਾਸ਼ਾਵਾਂ ਦੀ ਜ਼ਿਆਦਾਤਰ ਸ਼ਬਦਾਵਲੀ ਸਮਰੂਪ ਹੈ। ਇਸਦਾ ਕਾਰਨ ਇਹ ਹੈ ਕਿ ਇਹ ਇੱਕ ਦੂਸਰੇ ਤੋਂ ਕਾਫੀ ਲੰਬੇ ਸਮੇਂ ਤੱਕ ਵੱਖ ਨਹੀਂ ਹੋਈਆਂ। ਵਿਗਿਆਨਿਕ ਨਜ਼ਰੀਏ ਤੋਂ, ਸਲੈਵਿਕ ਭਾਸ਼ਾਵਾਂ ਸੰਕੁਚਿਤ ਹਨ। ਭਾਵ, ਇਨ੍ਹਾਂ ਵਿੱਚ ਅਜੇ ਵੀ ਕਈ ਪ੍ਰਾਚੀਨ ਰੂਪ ਮੌਜੂਦ ਹਨ। ਹੋਰ ਇੰਡੋ-ਯੂਰੋਪੀਅਨ ਭਾਸ਼ਾਵਾਂ ਵਿੱਚ ਇਹ ਪ੍ਰਾਚੀਨ ਰੂਪ ਖ਼ਤਮ ਹੋ ਚੁਕੇ ਹਨ। ਇਸੇ ਕਾਰਨ ਸਲੈਵਿਕ ਭਾਸ਼ਾਵਾਂ ਅਧਿਐਨ ਕਰਨ ਲਈ ਬਹੁਤ ਰੌਚਕ ਹਨ। ਇਨ੍ਹਾਂ ਦੇ ਅਧਿਐਨ ਦੁਆਰਾ, ਪੁਰਾਤਨ ਭਾਸ਼ਾਵਾਂ ਬਾਰੇ ਨਤੀਜੇ ਕੱਢੇ ਜਾ ਸਕਦੇ ਹਨ। ਇਸ ਤਰ੍ਹਾਂ, ਖੋਜਕਰਤਾ ਮੁੜ ਇੰਡੋ-ਯੂਰੋਪੀਅਨ ਭਾਸ਼ਾਵਾਂ ਤੱਕ ਜਾਣ ਦੀ ਸੰਭਾਵਨਾ ਰੱਖਦੇ ਹਨ। ਸਲੈਵਿਕ ਭਾਸ਼ਾਵਾਂ ਕੁਝ ਸਵਰਾਂ ਰਾਹੀਂ ਵਿਸ਼ਲੇਸ਼ਿਤ ਕੀਤੀਆਂ ਜਾਂਦੀਆਂ ਹਨ। ਇਸਤੋਂ ਛੁੱਟ, ਕਈ ਸਵਰ ਅਜਿਹੇ ਹਨ ਜਿਹੜੇ ਹੋਰਨਾਂ ਭਾਸ਼ਾਵਾਂ ਵਿੱਚ ਨਹੀਂ ਮਿਲਦੇ। ਪੱਛਮੀ ਯੂਰੋਪੀਅਨ ਭਾਸ਼ਾਵਾਂ ਵਿੱਚ ਵਿਸ਼ੇਸ਼ ਤੌਰ 'ਤੇ, ਅਕਸਰ ਉਚਾਰਨ ਵਿੱਚ ਮੁਸ਼ਕਲ ਹੁੰਦੀ ਹੈ। ਪਰ ਘਬਰਾਉ ਨਹੀਂ - ਸਭ ਕੁਝ ਠੀਕ ਹੋ ਜਾਵੇਗਾ! ਪੋਲਿਸ਼ ਵਿੱਚ: Wszystko będzie dobrze!