ਪ੍ਹੈਰਾ ਕਿਤਾਬ

pa ਸ਼ਹਿਰ ਵਿੱਚ   »   am ከተማ ውስጥ

25 [ਪੱਚੀ]

ਸ਼ਹਿਰ ਵਿੱਚ

ਸ਼ਹਿਰ ਵਿੱਚ

25 [ሃያ አምስት]

25 [haya āmisiti]

ከተማ ውስጥ

[beketema wisit’i]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਮੈਂ ਸਟੇਸ਼ਨ ਜਾਣਾ ਚਾਹੁੰਦਾ / ਚਾਹੁੰਦੀ ਹਾਂ। ወደ--ቡር -ቢ- መ-ድ-እፈ-ጋለ-። ወ- ባ-- ጣ-- መ-- እ------ ወ- ባ-ር ጣ-ያ መ-ድ እ-ል-ለ-። ---------------------- ወደ ባቡር ጣቢያ መሄድ እፈልጋለው። 0
wed- -ab--i-t-a-īy- ---ē-i-ife-i--l--i. w--- b----- t------ m----- i----------- w-d- b-b-r- t-a-ī-a m-h-d- i-e-i-a-e-i- --------------------------------------- wede baburi t’abīya mehēdi ifeligalewi.
ਮੈਂ ਹਵਾਈ ਅੱਡੇ ਜਾਣਾ ਚਾਹੁੰਦਾ / ਚਾਹੁੰਦੀ ਹਾਂ। ወደ---ር-ማ-ፊ- መ-ድ እፈ-ጋ--። ወ- አ-- ማ--- መ-- እ------ ወ- አ-ር ማ-ፊ- መ-ድ እ-ል-ለ-። ----------------------- ወደ አየር ማረፊያ መሄድ እፈልጋለው። 0
w-d----eri--a---ī-- me-----ifeli-a--wi. w--- ā---- m------- m----- i----------- w-d- ā-e-i m-r-f-y- m-h-d- i-e-i-a-e-i- --------------------------------------- wede āyeri marefīya mehēdi ifeligalewi.
ਮੈਂ ਸ਼ਹਿਰ ਜਾਣਾ ਚਾਹੁੰਦਾ / ਚਾਹੁੰਦੀ ਹਾਂ। ወ---ሃል -ተ- መ-ድ-እፈል-ለው። ወ- መ-- ከ-- መ-- እ------ ወ- መ-ል ከ-ማ መ-ድ እ-ል-ለ-። ---------------------- ወደ መሃል ከተማ መሄድ እፈልጋለው። 0
wede-me-ali -e--ma---h--i --e--gale--. w--- m----- k----- m----- i----------- w-d- m-h-l- k-t-m- m-h-d- i-e-i-a-e-i- -------------------------------------- wede mehali ketema mehēdi ifeligalewi.
ਮੈਂ ਸਟੇਸ਼ਨ ਕਿਵੇਂ ਜਾਵਾਂ? ወደ --- --- -ን---እደ-ሳ-ው? ወ- ባ-- ጣ-- እ--- እ------ ወ- ባ-ር ጣ-ያ እ-ዴ- እ-ር-ለ-? ----------------------- ወደ ባቡር ጣቢያ እንዴት እደርሳለው? 0
w-de---buri-t’a-ī-a in-d--i-ideris-----? w--- b----- t------ i------ i----------- w-d- b-b-r- t-a-ī-a i-i-ē-i i-e-i-a-e-i- ---------------------------------------- wede baburi t’abīya inidēti iderisalewi?
ਮੈਂ ਹਵਾਈ ਅੱਡੇ ਕਿਵੇਂ ਜਾਵਾਂ? ወደ ባ--- -ረ----ንዴ- እ-----? ወ- ባ--- ማ--- እ--- እ------ ወ- ባ-የ- ማ-ፊ- እ-ዴ- እ-ር-ለ-? ------------------------- ወደ ባአየር ማረፊያ እንዴት እደርሳለው? 0
w--e -a’āy-----a-ef--a-inid--i-i-e-isale-i? w--- b------- m------- i------ i----------- w-d- b-’-y-r- m-r-f-y- i-i-ē-i i-e-i-a-e-i- ------------------------------------------- wede ba’āyeri marefīya inidēti iderisalewi?
ਮੈਂ ਸ਼ਹਿਰ ਕਿਵੇਂ ਜਾਵਾਂ? ወ---ሃ- ----እ----እደርሳለው? ወ- መ-- ከ-- እ--- እ------ ወ- መ-ል ከ-ማ እ-ዴ- እ-ር-ለ-? ----------------------- ወደ መሃል ከተማ እንዴት እደርሳለው? 0
wede-meha-i -e-em- --id--- id-----l-wi? w--- m----- k----- i------ i----------- w-d- m-h-l- k-t-m- i-i-ē-i i-e-i-a-e-i- --------------------------------------- wede mehali ketema inidēti iderisalewi?
ਮੈਨੂੰ ਇੱਕ ਟੈਕਸੀ ਚਾਹੀਦੀ ਹੈ। ታክሲ-እ-ል--ው። ታ-- እ------ ታ-ሲ እ-ል-ለ-። ----------- ታክሲ እፈልጋለው። 0
tak-s-----l-g--e-i. t----- i----------- t-k-s- i-e-i-a-e-i- ------------------- takisī ifeligalewi.
ਮੈਨੂੰ ਸ਼ਹਿਰ ਦਾ ਇੱਕ ਨਕਸ਼ਾ ਚਾਹੀਦਾ ਹੈ। የከተማ ካር----ልጋለ-። የ--- ካ-- እ------ የ-ተ- ካ-ታ እ-ል-ለ-። ---------------- የከተማ ካርታ እፈልጋለው። 0
y----e-a---r--a -f---g----i. y------- k----- i----------- y-k-t-m- k-r-t- i-e-i-a-e-i- ---------------------------- yeketema karita ifeligalewi.
ਮੈਨੂੰ ਇੱਕ ਹੋਟਲ ਚਾਹੀਦਾ ਹੈ। ሆቴል--ፈል---። ሆ-- እ------ ሆ-ል እ-ል-ለ-። ----------- ሆቴል እፈልጋለው። 0
h--ē-- i--l---l---. h----- i----------- h-t-l- i-e-i-a-e-i- ------------------- hotēli ifeligalewi.
ਮੈਂ ਇੱਕ ਗੱਡੀ ਕਿਰਾਏ ਤੇ ਲੈਣੀ ਹੈ। መኪና -ከ-የ- -ፈ----። መ-- መ---- እ------ መ-ና መ-ራ-ት እ-ል-ለ-። ----------------- መኪና መከራየት እፈልጋለው። 0
m-k-n- --ke-aye-i i--lig----i. m----- m--------- i----------- m-k-n- m-k-r-y-t- i-e-i-a-e-i- ------------------------------ mekīna mekerayeti ifeligalewi.
ਇਹ ਮੇਰਾ ਕ੍ਰੈਡਿਟ ਕਾਰਡ ਹੈ। ይ--የ----ረዲ--ካርድ ነ-። ይ- የ-- ክ--- ካ-- ነ-- ይ- የ-ኔ ክ-ዲ- ካ-ድ ነ-። ------------------- ይሄ የእኔ ክረዲት ካርድ ነው። 0
yih- ye-in- --r--------rid----w-. y--- y----- k------- k----- n---- y-h- y-’-n- k-r-d-t- k-r-d- n-w-. --------------------------------- yihē ye’inē kiredīti karidi newi.
ਇਹ ਮੇਰਾ ਲਈਸੈਂਸ ਹੈ। ይ--የ---መ-ጃ-----ነ-። ይ- የ-- መ-- ፈ-- ነ-- ይ- የ-ኔ መ-ጃ ፈ-ድ ነ-። ------------------ ይሄ የእኔ መንጃ ፈቃድ ነው። 0
y-hē y-’in- --n--a-----a-- --wi. y--- y----- m----- f------ n---- y-h- y-’-n- m-n-j- f-k-a-i n-w-. -------------------------------- yihē ye’inē menija fek’adi newi.
ਸ਼ਹਿਰ ਵਿੱਚ ਵੇਖਣ ਯੋਗ ਕੀ – ਕੀ ਹੈ? ከ-ማ--ው-ጥ-ምን-የሚ-----? ከ--- ው-- ም- የ--- አ-- ከ-ማ- ው-ጥ ም- የ-ታ- አ-? -------------------- ከተማው ውስጥ ምን የሚታይ አለ? 0
ke-e---- ----t-i min- y---t-----l-? k------- w------ m--- y------- ā--- k-t-m-w- w-s-t-i m-n- y-m-t-y- ā-e- ----------------------------------- ketemawi wisit’i mini yemītayi āle?
ਤੁਸੀਂ ਪੁਰਾਣੇ ਸ਼ਹਿਰ ਵਿੱਚ ਜਾਓ। ወ-----ዊ ----ይ--። ወ- ጥ--- ከ-- ይ--- ወ- ጥ-ታ- ከ-ማ ይ-ዱ- ---------------- ወደ ጥንታዊ ከተማ ይሂዱ። 0
w----t-i-it-wī-k-t--a--i---u. w--- t-------- k----- y------ w-d- t-i-i-a-ī k-t-m- y-h-d-. ----------------------------- wede t’initawī ketema yihīdu.
ਤੁਸੀਂ ਸ਼ਹਿਰ – ਦਰਸ਼ਨ ਕਰੋ। የከተ---ሪ- ጉብኝት --ርጉ። የ--- ዙ-- ጉ--- ያ---- የ-ተ- ዙ-ያ ጉ-ኝ- ያ-ር-። ------------------- የከተማ ዙሪያ ጉብኝት ያድርጉ። 0
ye-ete-a -u-īy--gu-i-yi-i---d--i-u. y------- z----- g-------- y-------- y-k-t-m- z-r-y- g-b-n-i-i y-d-r-g-. ----------------------------------- yeketema zurīya gubinyiti yadirigu.
ਤੁਸੀਂ ਬੰਦਰਗਾਹ ਤੇ ਜਾਓ। ወ- --ር --- ይ-ዱ። ወ- ባ-- ወ-- ይ--- ወ- ባ-ር ወ-ብ ይ-ዱ- --------------- ወደ ባህር ወደብ ይሂዱ። 0
w-de -ah----w--ebi --h-du. w--- b----- w----- y------ w-d- b-h-r- w-d-b- y-h-d-. -------------------------- wede bahiri wedebi yihīdu.
ਤੁਸੀਂ ਬੰਦਰਗਾਹ – ਦਰਸ਼ਨ ਕਰੋ। የ-ህ--ላ- ጉ--ት-ያ-ር-። የ--- ላ- ጉ--- ያ---- የ-ህ- ላ- ጉ-ኝ- ያ-ር-። ------------------ የባህር ላይ ጉብኝት ያድርጉ። 0
y-b-hiri-la---gu---yiti----i-igu. y------- l--- g-------- y-------- y-b-h-r- l-y- g-b-n-i-i y-d-r-g-. --------------------------------- yebahiri layi gubinyiti yadirigu.
ਇਸਤੋਂ ਬਿਨਾਂ ਹੋਰ ਦੇਖਣ ਲਾਇਕ ਕੀ ਹੈ? ሌሎ-----ስ- መስዕ--የሆ--ቦ--ች --? ሌ-- የ---- መ--- የ-- ቦ--- አ-- ሌ-ች የ-ሪ-ት መ-ዕ- የ-ኑ ቦ-ዎ- አ-? --------------------------- ሌሎች የቱሪስት መስዕብ የሆኑ ቦታዎች አሉ? 0
l-l-c-i -eturī-it- m-si‘ibi yeh--u--o--w--hi āl-? l------ y--------- m------- y----- b-------- ā--- l-l-c-i y-t-r-s-t- m-s-‘-b- y-h-n- b-t-w-c-i ā-u- ------------------------------------------------- lēlochi yeturīsiti mesi‘ibi yehonu botawochi ālu?

ਸਲੈਵਿਕ ਭਾਸ਼ਾਵਾਂ

ਸਲੈਵਿਕ ਭਾਸ਼ਾਵਾਂ 30 ਕਰੋੜ ਲੋਕਾਂ ਦੀਆਂ ਮੂਲ ਭਾਸ਼ਾਵਾਂ ਹਨ। ਸਲੈਵਿਕ ਭਾਸ਼ਾਵਾਂ ਇੰਡੋ-ਯੂਰੋਪੀਅਨ ਭਾਸ਼ਾਵਾਂ ਨਾਲ ਸੰਬੰਧਤ ਹਨ। ਲਗਭਗ 20 ਸਲੈਵਿਕ ਭਾਸ਼ਾਵਾਂ ਹੋਂਦ ਵਿੱਚ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਮਹੱਤਵਪੂਰਨ ਰੂਸੀ ਹੈ। 15 ਕਰੋੜ ਤੋਂ ਵੱਧ ਲੋਕ ਰੂਸੀ ਭਾਸ਼ਾ ਆਪਣੀ ਮਾਂ-ਬੋਲੀ ਵਜੋਂ ਬੋਲਦੇ ਹਨ। ਇਸਤੋਂ ਬਾਦ ਪੋਲਿਸ਼ ਅਤੇ ਯੂਕਰੇਨੀਅਨ ਭਾਸ਼ਾਵਾਂ 5 ਕਰੋੜ ਬੁਲਾਰਿਆਂ ਸਮੇਤ ਆਉਂਦੀਆਂ ਹਨ। ਭਾਸ਼ਾ ਵਿਗਿਆਨ ਵਿੱਚ, ਸਲੈਵਿਕ ਭਾਸ਼ਾਵਾਂ ਵੱਖ-ਵੱਖ ਸਮੂਹਾਂ ਵਿੱਚ ਵੰਡੀਆਂ ਹੋਈਆਂ ਹਨ। ਪੱਛਮੀ ਸਲੈਵਿਕ, ਪੂਰਬੀ ਸਲੈਵਿਕ ਅਤੇ ਦੱਖਣੀ ਸਲੈਵਿਕ ਭਾਸ਼ਾਵਾਂ ਮੌਜੂਦ ਹਨ। ਪੱਛਮੀ ਸਲੈਵਿਕ ਭਾਸ਼ਾਵਾਂ ਵਿੱਚ ਪੋਲਿਸ਼, ਚੈੱਕ ਅਤੇ ਸਲੋਵਾਕਿਅਨ ਭਾਸ਼ਾਵਾਂ ਸ਼ਾਮਲ ਹਨ। ਰੂਸੀ, ਯੂਕਰੇਨੀਅਨ ਅਤੇ ਬੈਲੋਰੂਸੀਅਨ ਪੂਰਬੀ ਸਲੈਵਿਕ ਭਾਸ਼ਾਵਾਂ ਹਨ। ਦੱਖਣੀ ਸਲੈਵਿਕ ਭਾਸ਼ਾਵਾਂ ਵਿੱਚ ਸਰਬੀਅਨ, ਕ੍ਰੋਸ਼ੀਅਨ ਅਤੇ ਬਲਗਾਰੀਅਨ ਸ਼ਾਮਲ ਹਨ। ਇਨ੍ਹਾਂ ਤੋਂ ਛੁੱਟ, ਕਈ ਹੋਰ ਸਲੈਵਿਕ ਭਾਸ਼ਾਵਾਂ ਵੀ ਮੌਜੂਦ ਹਨ। ਪਰ ਇਹ ਤੁਲਨਾਤਮਕ ਰੂਪ ਵਿੱਚ ਬਹੁਤ ਹੀ ਘੱਟ ਲੋਕਾਂ ਦੁਆਰਾ ਬੋਲੀਆਂ ਜਾਂਦੀਆਂ ਹਨ। ਸਲੈਵਿਕ ਭਾਸ਼ਾਵਾਂ ਇੱਕ ਸਾਂਝੀ ਮੂਲ ਭਾਸ਼ਾ ਨਾਲ ਸੰਬੰਧਤ ਹਨ। ਇਸਤੋਂ ਨਿੱਜੀ ਭਾਸ਼ਾਵਾਂ ਦਾ ਵਿਕਾਸ ਤੁਲਨਾਤਮਕ ਰੂਪ ਵਿੱਚ ਬਹੁਤ ਦੇਰ ਨਾਲ ਹੋਇਆ। ਇਸਲਈ ਇਹ ਜਰਮਨਿਕ ਅਤੇ ਰੋਮਾਂਸ ਭਾਸ਼ਾਵਾਂ ਨਾਲੋਂ ਘੱਟ ਉਮਰ ਦੀਆਂ ਹਨ। ਸਲੈਵਿਕ ਭਾਸ਼ਾਵਾਂ ਦੀ ਜ਼ਿਆਦਾਤਰ ਸ਼ਬਦਾਵਲੀ ਸਮਰੂਪ ਹੈ। ਇਸਦਾ ਕਾਰਨ ਇਹ ਹੈ ਕਿ ਇਹ ਇੱਕ ਦੂਸਰੇ ਤੋਂ ਕਾਫੀ ਲੰਬੇ ਸਮੇਂ ਤੱਕ ਵੱਖ ਨਹੀਂ ਹੋਈਆਂ। ਵਿਗਿਆਨਿਕ ਨਜ਼ਰੀਏ ਤੋਂ, ਸਲੈਵਿਕ ਭਾਸ਼ਾਵਾਂ ਸੰਕੁਚਿਤ ਹਨ। ਭਾਵ, ਇਨ੍ਹਾਂ ਵਿੱਚ ਅਜੇ ਵੀ ਕਈ ਪ੍ਰਾਚੀਨ ਰੂਪ ਮੌਜੂਦ ਹਨ। ਹੋਰ ਇੰਡੋ-ਯੂਰੋਪੀਅਨ ਭਾਸ਼ਾਵਾਂ ਵਿੱਚ ਇਹ ਪ੍ਰਾਚੀਨ ਰੂਪ ਖ਼ਤਮ ਹੋ ਚੁਕੇ ਹਨ। ਇਸੇ ਕਾਰਨ ਸਲੈਵਿਕ ਭਾਸ਼ਾਵਾਂ ਅਧਿਐਨ ਕਰਨ ਲਈ ਬਹੁਤ ਰੌਚਕ ਹਨ। ਇਨ੍ਹਾਂ ਦੇ ਅਧਿਐਨ ਦੁਆਰਾ, ਪੁਰਾਤਨ ਭਾਸ਼ਾਵਾਂ ਬਾਰੇ ਨਤੀਜੇ ਕੱਢੇ ਜਾ ਸਕਦੇ ਹਨ। ਇਸ ਤਰ੍ਹਾਂ, ਖੋਜਕਰਤਾ ਮੁੜ ਇੰਡੋ-ਯੂਰੋਪੀਅਨ ਭਾਸ਼ਾਵਾਂ ਤੱਕ ਜਾਣ ਦੀ ਸੰਭਾਵਨਾ ਰੱਖਦੇ ਹਨ। ਸਲੈਵਿਕ ਭਾਸ਼ਾਵਾਂ ਕੁਝ ਸਵਰਾਂ ਰਾਹੀਂ ਵਿਸ਼ਲੇਸ਼ਿਤ ਕੀਤੀਆਂ ਜਾਂਦੀਆਂ ਹਨ। ਇਸਤੋਂ ਛੁੱਟ, ਕਈ ਸਵਰ ਅਜਿਹੇ ਹਨ ਜਿਹੜੇ ਹੋਰਨਾਂ ਭਾਸ਼ਾਵਾਂ ਵਿੱਚ ਨਹੀਂ ਮਿਲਦੇ। ਪੱਛਮੀ ਯੂਰੋਪੀਅਨ ਭਾਸ਼ਾਵਾਂ ਵਿੱਚ ਵਿਸ਼ੇਸ਼ ਤੌਰ 'ਤੇ, ਅਕਸਰ ਉਚਾਰਨ ਵਿੱਚ ਮੁਸ਼ਕਲ ਹੁੰਦੀ ਹੈ। ਪਰ ਘਬਰਾਉ ਨਹੀਂ - ਸਭ ਕੁਝ ਠੀਕ ਹੋ ਜਾਵੇਗਾ! ਪੋਲਿਸ਼ ਵਿੱਚ: Wszystko będzie dobrze!