ਪ੍ਹੈਰਾ ਕਿਤਾਬ

pa ਸ਼ਹਿਰ ਵਿੱਚ   »   ka ქალაქში

25 [ਪੱਚੀ]

ਸ਼ਹਿਰ ਵਿੱਚ

ਸ਼ਹਿਰ ਵਿੱਚ

25 [ოცდახუთი]

25 [otsdakhuti]

ქალაქში

[kalakshi]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਮੈਂ ਸਟੇਸ਼ਨ ਜਾਣਾ ਚਾਹੁੰਦਾ / ਚਾਹੁੰਦੀ ਹਾਂ। სა--უ--ე მ--და. ს------- მ----- ს-დ-უ-ზ- მ-ნ-ა- --------------- სადგურზე მინდა. 0
s--g-r-- ----a. s------- m----- s-d-u-z- m-n-a- --------------- sadgurze minda.
ਮੈਂ ਹਵਾਈ ਅੱਡੇ ਜਾਣਾ ਚਾਹੁੰਦਾ / ਚਾਹੁੰਦੀ ਹਾਂ। ა-რ-პორტშ- -ინდ-. ა--------- მ----- ა-რ-პ-რ-შ- მ-ნ-ა- ----------------- აეროპორტში მინდა. 0
ae--p--r---h- -i--a. a------------ m----- a-r-p-o-t-s-i m-n-a- -------------------- aerop'ort'shi minda.
ਮੈਂ ਸ਼ਹਿਰ ਜਾਣਾ ਚਾਹੁੰਦਾ / ਚਾਹੁੰਦੀ ਹਾਂ। ქა--ქ-ს --ნ-რში -ი---. ქ------ ც------ მ----- ქ-ლ-ქ-ს ც-ნ-რ-ი მ-ნ-ა- ---------------------- ქალაქის ცენტრში მინდა. 0
k-l-kis--s-n--rshi -i--a. k------ t--------- m----- k-l-k-s t-e-t-r-h- m-n-a- ------------------------- kalakis tsent'rshi minda.
ਮੈਂ ਸਟੇਸ਼ਨ ਕਿਵੇਂ ਜਾਵਾਂ? როგო--მ-ვ-დ- სა------დ-? რ---- მ----- ს---------- რ-გ-რ მ-ვ-დ- ს-დ-უ-ა-დ-? ------------------------ როგორ მივიდე სადგურამდე? 0
r---- ---i---s--gur----? r---- m----- s---------- r-g-r m-v-d- s-d-u-a-d-? ------------------------ rogor mivide sadguramde?
ਮੈਂ ਹਵਾਈ ਅੱਡੇ ਕਿਵੇਂ ਜਾਵਾਂ? როგორ--ი-იდ- -ერ-პორტამდ-? რ---- მ----- ა------------ რ-გ-რ მ-ვ-დ- ა-რ-პ-რ-ა-დ-? -------------------------- როგორ მივიდე აეროპორტამდე? 0
rogor---v--e--e-op'or-'-m-e? r---- m----- a-------------- r-g-r m-v-d- a-r-p-o-t-a-d-? ---------------------------- rogor mivide aerop'ort'amde?
ਮੈਂ ਸ਼ਹਿਰ ਕਿਵੇਂ ਜਾਵਾਂ? რ------ივ-დ---ა--ქის---ნტრ--დე? რ---- მ----- ქ------ ც--------- რ-გ-რ მ-ვ-დ- ქ-ლ-ქ-ს ც-ნ-რ-მ-ე- ------------------------------- როგორ მივიდე ქალაქის ცენტრამდე? 0
ro-or -iv-de---l--i- --en--ra---? r---- m----- k------ t----------- r-g-r m-v-d- k-l-k-s t-e-t-r-m-e- --------------------------------- rogor mivide kalakis tsent'ramde?
ਮੈਨੂੰ ਇੱਕ ਟੈਕਸੀ ਚਾਹੀਦੀ ਹੈ। ტა-სი მ-ი-----. ტ---- მ-------- ტ-ქ-ი მ-ი-დ-ბ-. --------------- ტაქსი მჭირდება. 0
t'---i --------b-. t----- m---------- t-a-s- m-h-i-d-b-. ------------------ t'aksi mch'irdeba.
ਮੈਨੂੰ ਸ਼ਹਿਰ ਦਾ ਇੱਕ ਨਕਸ਼ਾ ਚਾਹੀਦਾ ਹੈ। ქ-ლა-ის --კ- მ---დ--ა. ქ------ რ--- მ-------- ქ-ლ-ქ-ს რ-კ- მ-ი-დ-ბ-. ---------------------- ქალაქის რუკა მჭირდება. 0
k--ak-- -uk---m-h'---eba. k------ r---- m---------- k-l-k-s r-k-a m-h-i-d-b-. ------------------------- kalakis ruk'a mch'irdeba.
ਮੈਨੂੰ ਇੱਕ ਹੋਟਲ ਚਾਹੀਦਾ ਹੈ। სას---რო---ირ-ე-ა. ს------- მ-------- ს-ს-უ-რ- მ-ი-დ-ბ-. ------------------ სასტუმრო მჭირდება. 0
sas-'--ro-mc-'ir-e--. s-------- m---------- s-s-'-m-o m-h-i-d-b-. --------------------- sast'umro mch'irdeba.
ਮੈਂ ਇੱਕ ਗੱਡੀ ਕਿਰਾਏ ਤੇ ਲੈਣੀ ਹੈ। მინ-ა --ნქა-- ---ირ-ვო. მ---- მ------ ვ-------- მ-ნ-ა მ-ნ-ა-ა ვ-ქ-რ-ვ-. ----------------------- მინდა მანქანა ვიქირავო. 0
m--da-m-n--na--i--ra-o. m---- m------ v-------- m-n-a m-n-a-a v-k-r-v-. ----------------------- minda mankana vikiravo.
ਇਹ ਮੇਰਾ ਕ੍ਰੈਡਿਟ ਕਾਰਡ ਹੈ। აი,-ჩემ- ს-კ-ედ--ო ბა-ათი. ა-- ჩ--- ს-------- ბ------ ა-, ჩ-მ- ს-კ-ე-ი-ო ბ-რ-თ-. -------------------------- აი, ჩემი საკრედიტო ბარათი. 0
a----h--i s-k-red---o--ar-ti. a-- c---- s---------- b------ a-, c-e-i s-k-r-d-t-o b-r-t-. ----------------------------- ai, chemi sak'redit'o barati.
ਇਹ ਮੇਰਾ ਲਈਸੈਂਸ ਹੈ। აი, --მ---ა--ვ-ს მო---ბა. ა-- ჩ--- მ------ მ------- ა-, ჩ-მ- მ-რ-ვ-ს მ-წ-ო-ა- ------------------------- აი, ჩემი მართვის მოწმობა. 0
ai,-c---i m-r---s -o--'--ba. a-- c---- m------ m--------- a-, c-e-i m-r-v-s m-t-'-o-a- ---------------------------- ai, chemi martvis mots'moba.
ਸ਼ਹਿਰ ਵਿੱਚ ਵੇਖਣ ਯੋਗ ਕੀ – ਕੀ ਹੈ? რა ა----ქა-აქ-ი -ან---ვი? რ- ა--- ქ------ ს-------- რ- ა-ი- ქ-ლ-ქ-ი ს-ნ-ხ-ვ-? ------------------------- რა არის ქალაქში სანახავი? 0
r- ari--kala-sh---a-a----i? r- a--- k------- s--------- r- a-i- k-l-k-h- s-n-k-a-i- --------------------------- ra aris kalakshi sanakhavi?
ਤੁਸੀਂ ਪੁਰਾਣੇ ਸ਼ਹਿਰ ਵਿੱਚ ਜਾਓ। წ-დი-------ქ-ლა---! წ---- ძ--- ქ------- წ-დ-თ ძ-ე- ქ-ლ-ქ-ი- ------------------- წადით ძველ ქალაქში! 0
t----it -zvel --l-k-hi! t------ d---- k-------- t-'-d-t d-v-l k-l-k-h-! ----------------------- ts'adit dzvel kalakshi!
ਤੁਸੀਂ ਸ਼ਹਿਰ – ਦਰਸ਼ਨ ਕਰੋ। მ----ვე- ----ურ--ა--ა-აქშ-! მ------- ე-------- ქ------- მ-ა-ყ-ე- ე-ს-უ-ს-ა ქ-ლ-ქ-ი- --------------------------- მოაწყვეთ ექსკურსია ქალაქში! 0
m--ts-q-et-e--k-u-si- -ala----! m--------- e--------- k-------- m-a-s-q-e- e-s-'-r-i- k-l-k-h-! ------------------------------- moats'qvet eksk'ursia kalakshi!
ਤੁਸੀਂ ਬੰਦਰਗਾਹ ਤੇ ਜਾਓ। წ---- -ა-ს-დ--რ-ი! წ---- ნ----------- წ-დ-თ ნ-ვ-ა-გ-რ-ი- ------------------ წადით ნავსადგურში! 0
ts-a----na-s--gu----! t------ n------------ t-'-d-t n-v-a-g-r-h-! --------------------- ts'adit navsadgurshi!
ਤੁਸੀਂ ਬੰਦਰਗਾਹ – ਦਰਸ਼ਨ ਕਰੋ। მოაწყვე--ე-სკ-რსი-----სა-გუ-შ-! მ------- ე-------- ნ----------- მ-ა-ყ-ე- ე-ს-უ-ს-ა ნ-ვ-ა-გ-რ-ი- ------------------------------- მოაწყვეთ ექსკურსია ნავსადგურში! 0
mo-ts'---t -k----rs-a n-vsa---r-hi! m--------- e--------- n------------ m-a-s-q-e- e-s-'-r-i- n-v-a-g-r-h-! ----------------------------------- moats'qvet eksk'ursia navsadgurshi!
ਇਸਤੋਂ ਬਿਨਾਂ ਹੋਰ ਦੇਖਣ ਲਾਇਕ ਕੀ ਹੈ? კ--ე--რა ს----აო-ე--ა? კ---- რ- ს------------ კ-დ-ვ რ- ს-ნ-ხ-ო-ე-ი-? ---------------------- კიდევ რა სანახაობებია? 0
k'--ev ra--an-k-a-b---a? k----- r- s------------- k-i-e- r- s-n-k-a-b-b-a- ------------------------ k'idev ra sanakhaobebia?

ਸਲੈਵਿਕ ਭਾਸ਼ਾਵਾਂ

ਸਲੈਵਿਕ ਭਾਸ਼ਾਵਾਂ 30 ਕਰੋੜ ਲੋਕਾਂ ਦੀਆਂ ਮੂਲ ਭਾਸ਼ਾਵਾਂ ਹਨ। ਸਲੈਵਿਕ ਭਾਸ਼ਾਵਾਂ ਇੰਡੋ-ਯੂਰੋਪੀਅਨ ਭਾਸ਼ਾਵਾਂ ਨਾਲ ਸੰਬੰਧਤ ਹਨ। ਲਗਭਗ 20 ਸਲੈਵਿਕ ਭਾਸ਼ਾਵਾਂ ਹੋਂਦ ਵਿੱਚ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਮਹੱਤਵਪੂਰਨ ਰੂਸੀ ਹੈ। 15 ਕਰੋੜ ਤੋਂ ਵੱਧ ਲੋਕ ਰੂਸੀ ਭਾਸ਼ਾ ਆਪਣੀ ਮਾਂ-ਬੋਲੀ ਵਜੋਂ ਬੋਲਦੇ ਹਨ। ਇਸਤੋਂ ਬਾਦ ਪੋਲਿਸ਼ ਅਤੇ ਯੂਕਰੇਨੀਅਨ ਭਾਸ਼ਾਵਾਂ 5 ਕਰੋੜ ਬੁਲਾਰਿਆਂ ਸਮੇਤ ਆਉਂਦੀਆਂ ਹਨ। ਭਾਸ਼ਾ ਵਿਗਿਆਨ ਵਿੱਚ, ਸਲੈਵਿਕ ਭਾਸ਼ਾਵਾਂ ਵੱਖ-ਵੱਖ ਸਮੂਹਾਂ ਵਿੱਚ ਵੰਡੀਆਂ ਹੋਈਆਂ ਹਨ। ਪੱਛਮੀ ਸਲੈਵਿਕ, ਪੂਰਬੀ ਸਲੈਵਿਕ ਅਤੇ ਦੱਖਣੀ ਸਲੈਵਿਕ ਭਾਸ਼ਾਵਾਂ ਮੌਜੂਦ ਹਨ। ਪੱਛਮੀ ਸਲੈਵਿਕ ਭਾਸ਼ਾਵਾਂ ਵਿੱਚ ਪੋਲਿਸ਼, ਚੈੱਕ ਅਤੇ ਸਲੋਵਾਕਿਅਨ ਭਾਸ਼ਾਵਾਂ ਸ਼ਾਮਲ ਹਨ। ਰੂਸੀ, ਯੂਕਰੇਨੀਅਨ ਅਤੇ ਬੈਲੋਰੂਸੀਅਨ ਪੂਰਬੀ ਸਲੈਵਿਕ ਭਾਸ਼ਾਵਾਂ ਹਨ। ਦੱਖਣੀ ਸਲੈਵਿਕ ਭਾਸ਼ਾਵਾਂ ਵਿੱਚ ਸਰਬੀਅਨ, ਕ੍ਰੋਸ਼ੀਅਨ ਅਤੇ ਬਲਗਾਰੀਅਨ ਸ਼ਾਮਲ ਹਨ। ਇਨ੍ਹਾਂ ਤੋਂ ਛੁੱਟ, ਕਈ ਹੋਰ ਸਲੈਵਿਕ ਭਾਸ਼ਾਵਾਂ ਵੀ ਮੌਜੂਦ ਹਨ। ਪਰ ਇਹ ਤੁਲਨਾਤਮਕ ਰੂਪ ਵਿੱਚ ਬਹੁਤ ਹੀ ਘੱਟ ਲੋਕਾਂ ਦੁਆਰਾ ਬੋਲੀਆਂ ਜਾਂਦੀਆਂ ਹਨ। ਸਲੈਵਿਕ ਭਾਸ਼ਾਵਾਂ ਇੱਕ ਸਾਂਝੀ ਮੂਲ ਭਾਸ਼ਾ ਨਾਲ ਸੰਬੰਧਤ ਹਨ। ਇਸਤੋਂ ਨਿੱਜੀ ਭਾਸ਼ਾਵਾਂ ਦਾ ਵਿਕਾਸ ਤੁਲਨਾਤਮਕ ਰੂਪ ਵਿੱਚ ਬਹੁਤ ਦੇਰ ਨਾਲ ਹੋਇਆ। ਇਸਲਈ ਇਹ ਜਰਮਨਿਕ ਅਤੇ ਰੋਮਾਂਸ ਭਾਸ਼ਾਵਾਂ ਨਾਲੋਂ ਘੱਟ ਉਮਰ ਦੀਆਂ ਹਨ। ਸਲੈਵਿਕ ਭਾਸ਼ਾਵਾਂ ਦੀ ਜ਼ਿਆਦਾਤਰ ਸ਼ਬਦਾਵਲੀ ਸਮਰੂਪ ਹੈ। ਇਸਦਾ ਕਾਰਨ ਇਹ ਹੈ ਕਿ ਇਹ ਇੱਕ ਦੂਸਰੇ ਤੋਂ ਕਾਫੀ ਲੰਬੇ ਸਮੇਂ ਤੱਕ ਵੱਖ ਨਹੀਂ ਹੋਈਆਂ। ਵਿਗਿਆਨਿਕ ਨਜ਼ਰੀਏ ਤੋਂ, ਸਲੈਵਿਕ ਭਾਸ਼ਾਵਾਂ ਸੰਕੁਚਿਤ ਹਨ। ਭਾਵ, ਇਨ੍ਹਾਂ ਵਿੱਚ ਅਜੇ ਵੀ ਕਈ ਪ੍ਰਾਚੀਨ ਰੂਪ ਮੌਜੂਦ ਹਨ। ਹੋਰ ਇੰਡੋ-ਯੂਰੋਪੀਅਨ ਭਾਸ਼ਾਵਾਂ ਵਿੱਚ ਇਹ ਪ੍ਰਾਚੀਨ ਰੂਪ ਖ਼ਤਮ ਹੋ ਚੁਕੇ ਹਨ। ਇਸੇ ਕਾਰਨ ਸਲੈਵਿਕ ਭਾਸ਼ਾਵਾਂ ਅਧਿਐਨ ਕਰਨ ਲਈ ਬਹੁਤ ਰੌਚਕ ਹਨ। ਇਨ੍ਹਾਂ ਦੇ ਅਧਿਐਨ ਦੁਆਰਾ, ਪੁਰਾਤਨ ਭਾਸ਼ਾਵਾਂ ਬਾਰੇ ਨਤੀਜੇ ਕੱਢੇ ਜਾ ਸਕਦੇ ਹਨ। ਇਸ ਤਰ੍ਹਾਂ, ਖੋਜਕਰਤਾ ਮੁੜ ਇੰਡੋ-ਯੂਰੋਪੀਅਨ ਭਾਸ਼ਾਵਾਂ ਤੱਕ ਜਾਣ ਦੀ ਸੰਭਾਵਨਾ ਰੱਖਦੇ ਹਨ। ਸਲੈਵਿਕ ਭਾਸ਼ਾਵਾਂ ਕੁਝ ਸਵਰਾਂ ਰਾਹੀਂ ਵਿਸ਼ਲੇਸ਼ਿਤ ਕੀਤੀਆਂ ਜਾਂਦੀਆਂ ਹਨ। ਇਸਤੋਂ ਛੁੱਟ, ਕਈ ਸਵਰ ਅਜਿਹੇ ਹਨ ਜਿਹੜੇ ਹੋਰਨਾਂ ਭਾਸ਼ਾਵਾਂ ਵਿੱਚ ਨਹੀਂ ਮਿਲਦੇ। ਪੱਛਮੀ ਯੂਰੋਪੀਅਨ ਭਾਸ਼ਾਵਾਂ ਵਿੱਚ ਵਿਸ਼ੇਸ਼ ਤੌਰ 'ਤੇ, ਅਕਸਰ ਉਚਾਰਨ ਵਿੱਚ ਮੁਸ਼ਕਲ ਹੁੰਦੀ ਹੈ। ਪਰ ਘਬਰਾਉ ਨਹੀਂ - ਸਭ ਕੁਝ ਠੀਕ ਹੋ ਜਾਵੇਗਾ! ਪੋਲਿਸ਼ ਵਿੱਚ: Wszystko będzie dobrze!