ਪ੍ਹੈਰਾ ਕਿਤਾਬ

pa ਸ਼ਹਿਰ ਵਿੱਚ   »   te పట్టణంలో

25 [ਪੱਚੀ]

ਸ਼ਹਿਰ ਵਿੱਚ

ਸ਼ਹਿਰ ਵਿੱਚ

25 [ఇరవై ఐదు]

25 [Iravai aidu]

పట్టణంలో

[Paṭṭaṇanlō]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤੇਲਗੂ ਖੇਡੋ ਹੋਰ
ਮੈਂ ਸਟੇਸ਼ਨ ਜਾਣਾ ਚਾਹੁੰਦਾ / ਚਾਹੁੰਦੀ ਹਾਂ। నే-- స------ క- వ------ి నేను స్టేషన్ కి వెళ్ళాలి 0
N--- s----- k- v------ Nē-- s----- k- v-----i Nēnu sṭēṣan ki veḷḷāli N-n- s-ē-a- k- v-ḷ-ā-i ----------------------
ਮੈਂ ਹਵਾਈ ਅੱਡੇ ਜਾਣਾ ਚਾਹੁੰਦਾ / ਚਾਹੁੰਦੀ ਹਾਂ। నే-- వ-------------- వ------ి నేను విమానాశ్రయానికి వెళ్ళాలి 0
N--- v-------------- v------ Nē-- v-------------- v-----i Nēnu vimānāśrayāniki veḷḷāli N-n- v-m-n-ś-a-ā-i-i v-ḷ-ā-i ----------------------------
ਮੈਂ ਸ਼ਹਿਰ ਜਾਣਾ ਚਾਹੁੰਦਾ / ਚਾਹੁੰਦੀ ਹਾਂ। నే-- స--- స----- క- వ------ి నేను సిటీ సెంటర్ కి వెళ్ళాలి 0
N--- s--- s----- k- v------ Nē-- s--- s----- k- v-----i Nēnu siṭī seṇṭar ki veḷḷāli N-n- s-ṭ- s-ṇ-a- k- v-ḷ-ā-i ---------------------------
ਮੈਂ ਸਟੇਸ਼ਨ ਕਿਵੇਂ ਜਾਵਾਂ? నే-- స------ క- ఎ-- వ-------? నేను స్టేషన్ కి ఎలా వెళ్ళాలి? 0
N--- s----- k- e-- v------? Nē-- s----- k- e-- v------? Nēnu sṭēṣan ki elā veḷḷāli? N-n- s-ē-a- k- e-ā v-ḷ-ā-i? --------------------------?
ਮੈਂ ਹਵਾਈ ਅੱਡੇ ਕਿਵੇਂ ਜਾਵਾਂ? నే-- వ-------------- ఎ-- వ-------? నేను విమానాశ్రయానికి ఎలా వెళ్ళాలి? 0
N--- v-------------- e-- v------? Nē-- v-------------- e-- v------? Nēnu vimānāśrayāniki elā veḷḷāli? N-n- v-m-n-ś-a-ā-i-i e-ā v-ḷ-ā-i? --------------------------------?
ਮੈਂ ਸ਼ਹਿਰ ਕਿਵੇਂ ਜਾਵਾਂ? నే-- ప-------- ఎ-- వ-------? నేను పట్నానికి ఎలా వెళ్ళాలి? 0
N--- p-------- e-- v------? Nē-- p-------- e-- v------? Nēnu paṭnāniki elā veḷḷāli? N-n- p-ṭ-ā-i-i e-ā v-ḷ-ā-i? --------------------------?
ਮੈਨੂੰ ਇੱਕ ਟੈਕਸੀ ਚਾਹੀਦੀ ਹੈ। నా-- ఒ- ట----- క----ి నాకు ఒక టాక్సీ కావాలి 0
N--- o-- ṭ---- k----- Nā-- o-- ṭ---- k----i Nāku oka ṭāksī kāvāli N-k- o-a ṭ-k-ī k-v-l- ---------------------
ਮੈਨੂੰ ਸ਼ਹਿਰ ਦਾ ਇੱਕ ਨਕਸ਼ਾ ਚਾਹੀਦਾ ਹੈ। నా-- ప----- య---- ఒ- ప--- క----ి నాకు పట్టణం యొక్క ఒక పటము కావాలి 0
N--- p------- y---- o-- p----- k----- Nā-- p------- y---- o-- p----- k----i Nāku paṭṭaṇaṁ yokka oka paṭamu kāvāli N-k- p-ṭ-a-a- y-k-a o-a p-ṭ-m- k-v-l- -------------------------------------
ਮੈਨੂੰ ਇੱਕ ਹੋਟਲ ਚਾਹੀਦਾ ਹੈ। నా-- ఒ- హ---- క----ి నాకు ఒక హోటల్ కావాలి 0
N--- o-- h---- k----- Nā-- o-- h---- k----i Nāku oka hōṭal kāvāli N-k- o-a h-ṭ-l k-v-l- ---------------------
ਮੈਂ ਇੱਕ ਗੱਡੀ ਕਿਰਾਏ ਤੇ ਲੈਣੀ ਹੈ। నే-- ఒ- క--- న- అ------ త-----------ు నేను ఒక కార్ ని అద్దెకి తీసుకోదలిచాను 0
N--- o-- k-- n- a----- t------------- Nē-- o-- k-- n- a----- t------------u Nēnu oka kār ni addeki tīsukōdalicānu N-n- o-a k-r n- a-d-k- t-s-k-d-l-c-n- -------------------------------------
ਇਹ ਮੇਰਾ ਕ੍ਰੈਡਿਟ ਕਾਰਡ ਹੈ। ఇద- న- క------- క----్ ఇది నా క్రెడిట్ కార్డ్ 0
I-- n- k----- k--- Id- n- k----- k--ḍ Idi nā kreḍiṭ kārḍ I-i n- k-e-i- k-r- ------------------
ਇਹ ਮੇਰਾ ਲਈਸੈਂਸ ਹੈ। ఇద- న- ల------ు ఇది నా లైసెన్సు 0
I-- n- l------- Id- n- l------u Idi nā laisensu I-i n- l-i-e-s- ---------------
ਸ਼ਹਿਰ ਵਿੱਚ ਵੇਖਣ ਯੋਗ ਕੀ – ਕੀ ਹੈ? పట------ చ--------- ఏ--? పట్టణంలో చూడవలసినవి ఏవి? 0
P--------- c------------- ē--? Pa-------- c------------- ē--? Paṭṭaṇanlō cūḍavalasinavi ēvi? P-ṭ-a-a-l- c-ḍ-v-l-s-n-v- ē-i? -----------------------------?
ਤੁਸੀਂ ਪੁਰਾਣੇ ਸ਼ਹਿਰ ਵਿੱਚ ਜਾਓ। పా- ప--------- వ------ి పాత పట్టణానికి వెళ్ళండి 0
P--- p---------- v------- Pā-- p---------- v------i Pāta paṭṭaṇāniki veḷḷaṇḍi P-t- p-ṭ-a-ā-i-i v-ḷ-a-ḍ- -------------------------
ਤੁਸੀਂ ਸ਼ਹਿਰ – ਦਰਸ਼ਨ ਕਰੋ। నగ- ద----- చ----ి నగర దర్శనం చేయండి 0
N----- d------- c------ Na---- d------- c-----i Nagara darśanaṁ cēyaṇḍi N-g-r- d-r-a-a- c-y-ṇ-i -----------------------
ਤੁਸੀਂ ਬੰਦਰਗਾਹ ਤੇ ਜਾਓ। రే---- వ------ి రేవుకి వెళ్ళండి 0
R----- v------- Rē---- v------i Rēvuki veḷḷaṇḍi R-v-k- v-ḷ-a-ḍ- ---------------
ਤੁਸੀਂ ਬੰਦਰਗਾਹ – ਦਰਸ਼ਨ ਕਰੋ। రే-- ద--------- వ------ి రేవు దర్శనానికి వెళ్ళండి 0
R--- d---------- v------- Rē-- d---------- v------i Rēvu darśanāniki veḷḷaṇḍi R-v- d-r-a-ā-i-i v-ḷ-a-ḍ- -------------------------
ਇਸਤੋਂ ਬਿਨਾਂ ਹੋਰ ਦੇਖਣ ਲਾਇਕ ਕੀ ਹੈ? ఇవ- క-- ఆ---------- ప-------- ఇ--- ఉ------? ఇవి కాక ఆసక్తికరమైన ప్రదేశాలు ఇంకా ఉన్నాయా? 0
I-- k--- ā-------------- p-------- i--- u-----? Iv- k--- ā-------------- p-------- i--- u-----? Ivi kāka āsaktikaramaina pradēśālu iṅkā unnāyā? I-i k-k- ā-a-t-k-r-m-i-a p-a-ē-ā-u i-k- u-n-y-? ----------------------------------------------?

ਸਲੈਵਿਕ ਭਾਸ਼ਾਵਾਂ

ਸਲੈਵਿਕ ਭਾਸ਼ਾਵਾਂ 30 ਕਰੋੜ ਲੋਕਾਂ ਦੀਆਂ ਮੂਲ ਭਾਸ਼ਾਵਾਂ ਹਨ। ਸਲੈਵਿਕ ਭਾਸ਼ਾਵਾਂ ਇੰਡੋ-ਯੂਰੋਪੀਅਨ ਭਾਸ਼ਾਵਾਂ ਨਾਲ ਸੰਬੰਧਤ ਹਨ। ਲਗਭਗ 20 ਸਲੈਵਿਕ ਭਾਸ਼ਾਵਾਂ ਹੋਂਦ ਵਿੱਚ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਮਹੱਤਵਪੂਰਨ ਰੂਸੀ ਹੈ। 15 ਕਰੋੜ ਤੋਂ ਵੱਧ ਲੋਕ ਰੂਸੀ ਭਾਸ਼ਾ ਆਪਣੀ ਮਾਂ-ਬੋਲੀ ਵਜੋਂ ਬੋਲਦੇ ਹਨ। ਇਸਤੋਂ ਬਾਦ ਪੋਲਿਸ਼ ਅਤੇ ਯੂਕਰੇਨੀਅਨ ਭਾਸ਼ਾਵਾਂ 5 ਕਰੋੜ ਬੁਲਾਰਿਆਂ ਸਮੇਤ ਆਉਂਦੀਆਂ ਹਨ। ਭਾਸ਼ਾ ਵਿਗਿਆਨ ਵਿੱਚ, ਸਲੈਵਿਕ ਭਾਸ਼ਾਵਾਂ ਵੱਖ-ਵੱਖ ਸਮੂਹਾਂ ਵਿੱਚ ਵੰਡੀਆਂ ਹੋਈਆਂ ਹਨ। ਪੱਛਮੀ ਸਲੈਵਿਕ, ਪੂਰਬੀ ਸਲੈਵਿਕ ਅਤੇ ਦੱਖਣੀ ਸਲੈਵਿਕ ਭਾਸ਼ਾਵਾਂ ਮੌਜੂਦ ਹਨ। ਪੱਛਮੀ ਸਲੈਵਿਕ ਭਾਸ਼ਾਵਾਂ ਵਿੱਚ ਪੋਲਿਸ਼, ਚੈੱਕ ਅਤੇ ਸਲੋਵਾਕਿਅਨ ਭਾਸ਼ਾਵਾਂ ਸ਼ਾਮਲ ਹਨ। ਰੂਸੀ, ਯੂਕਰੇਨੀਅਨ ਅਤੇ ਬੈਲੋਰੂਸੀਅਨ ਪੂਰਬੀ ਸਲੈਵਿਕ ਭਾਸ਼ਾਵਾਂ ਹਨ। ਦੱਖਣੀ ਸਲੈਵਿਕ ਭਾਸ਼ਾਵਾਂ ਵਿੱਚ ਸਰਬੀਅਨ, ਕ੍ਰੋਸ਼ੀਅਨ ਅਤੇ ਬਲਗਾਰੀਅਨ ਸ਼ਾਮਲ ਹਨ। ਇਨ੍ਹਾਂ ਤੋਂ ਛੁੱਟ, ਕਈ ਹੋਰ ਸਲੈਵਿਕ ਭਾਸ਼ਾਵਾਂ ਵੀ ਮੌਜੂਦ ਹਨ। ਪਰ ਇਹ ਤੁਲਨਾਤਮਕ ਰੂਪ ਵਿੱਚ ਬਹੁਤ ਹੀ ਘੱਟ ਲੋਕਾਂ ਦੁਆਰਾ ਬੋਲੀਆਂ ਜਾਂਦੀਆਂ ਹਨ। ਸਲੈਵਿਕ ਭਾਸ਼ਾਵਾਂ ਇੱਕ ਸਾਂਝੀ ਮੂਲ ਭਾਸ਼ਾ ਨਾਲ ਸੰਬੰਧਤ ਹਨ। ਇਸਤੋਂ ਨਿੱਜੀ ਭਾਸ਼ਾਵਾਂ ਦਾ ਵਿਕਾਸ ਤੁਲਨਾਤਮਕ ਰੂਪ ਵਿੱਚ ਬਹੁਤ ਦੇਰ ਨਾਲ ਹੋਇਆ। ਇਸਲਈ ਇਹ ਜਰਮਨਿਕ ਅਤੇ ਰੋਮਾਂਸ ਭਾਸ਼ਾਵਾਂ ਨਾਲੋਂ ਘੱਟ ਉਮਰ ਦੀਆਂ ਹਨ। ਸਲੈਵਿਕ ਭਾਸ਼ਾਵਾਂ ਦੀ ਜ਼ਿਆਦਾਤਰ ਸ਼ਬਦਾਵਲੀ ਸਮਰੂਪ ਹੈ। ਇਸਦਾ ਕਾਰਨ ਇਹ ਹੈ ਕਿ ਇਹ ਇੱਕ ਦੂਸਰੇ ਤੋਂ ਕਾਫੀ ਲੰਬੇ ਸਮੇਂ ਤੱਕ ਵੱਖ ਨਹੀਂ ਹੋਈਆਂ। ਵਿਗਿਆਨਿਕ ਨਜ਼ਰੀਏ ਤੋਂ, ਸਲੈਵਿਕ ਭਾਸ਼ਾਵਾਂ ਸੰਕੁਚਿਤ ਹਨ। ਭਾਵ, ਇਨ੍ਹਾਂ ਵਿੱਚ ਅਜੇ ਵੀ ਕਈ ਪ੍ਰਾਚੀਨ ਰੂਪ ਮੌਜੂਦ ਹਨ। ਹੋਰ ਇੰਡੋ-ਯੂਰੋਪੀਅਨ ਭਾਸ਼ਾਵਾਂ ਵਿੱਚ ਇਹ ਪ੍ਰਾਚੀਨ ਰੂਪ ਖ਼ਤਮ ਹੋ ਚੁਕੇ ਹਨ। ਇਸੇ ਕਾਰਨ ਸਲੈਵਿਕ ਭਾਸ਼ਾਵਾਂ ਅਧਿਐਨ ਕਰਨ ਲਈ ਬਹੁਤ ਰੌਚਕ ਹਨ। ਇਨ੍ਹਾਂ ਦੇ ਅਧਿਐਨ ਦੁਆਰਾ, ਪੁਰਾਤਨ ਭਾਸ਼ਾਵਾਂ ਬਾਰੇ ਨਤੀਜੇ ਕੱਢੇ ਜਾ ਸਕਦੇ ਹਨ। ਇਸ ਤਰ੍ਹਾਂ, ਖੋਜਕਰਤਾ ਮੁੜ ਇੰਡੋ-ਯੂਰੋਪੀਅਨ ਭਾਸ਼ਾਵਾਂ ਤੱਕ ਜਾਣ ਦੀ ਸੰਭਾਵਨਾ ਰੱਖਦੇ ਹਨ। ਸਲੈਵਿਕ ਭਾਸ਼ਾਵਾਂ ਕੁਝ ਸਵਰਾਂ ਰਾਹੀਂ ਵਿਸ਼ਲੇਸ਼ਿਤ ਕੀਤੀਆਂ ਜਾਂਦੀਆਂ ਹਨ। ਇਸਤੋਂ ਛੁੱਟ, ਕਈ ਸਵਰ ਅਜਿਹੇ ਹਨ ਜਿਹੜੇ ਹੋਰਨਾਂ ਭਾਸ਼ਾਵਾਂ ਵਿੱਚ ਨਹੀਂ ਮਿਲਦੇ। ਪੱਛਮੀ ਯੂਰੋਪੀਅਨ ਭਾਸ਼ਾਵਾਂ ਵਿੱਚ ਵਿਸ਼ੇਸ਼ ਤੌਰ 'ਤੇ, ਅਕਸਰ ਉਚਾਰਨ ਵਿੱਚ ਮੁਸ਼ਕਲ ਹੁੰਦੀ ਹੈ। ਪਰ ਘਬਰਾਉ ਨਹੀਂ - ਸਭ ਕੁਝ ਠੀਕ ਹੋ ਜਾਵੇਗਾ! ਪੋਲਿਸ਼ ਵਿੱਚ: Wszystko będzie dobrze!