ਪ੍ਹੈਰਾ ਕਿਤਾਬ

pa ਅਧੀਨ – ਉਪਵਾਕ 2   »   sk Vedľajšie vety s že 2

92 [ਬਾਨਵੇਂ]

ਅਧੀਨ – ਉਪਵਾਕ 2

ਅਧੀਨ – ਉਪਵਾਕ 2

92 [deväťdesiatdva]

Vedľajšie vety s že 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਲੋਵਾਕ ਖੇਡੋ ਹੋਰ
ਮੈਨੂੰ ਗੁੱਸਾ ਆਉਂਦਾ ਹੈ ਕਿ ਤੁਸੀਂ ਘੁਰਾੜੇ ਮਾਰਦੇ ਹੋ। H-------,-že--h-á-e-. H---- m-- ž- c------- H-e-á m-, ž- c-r-p-š- --------------------- Hnevá ma, že chrápeš. 0
ਮੈਨੂੰ ਗੁੱਸਾ ਆਉਂਦਾ ਹੈ ਕਿ ਤੁਸੀਂ ਐਨੀ ਬੀਅਰ ਪੀਂਦੇ ਹੋ। Hn-v----- -e--ij-- t--k--p---. H---- m-- ž- p---- t---- p---- H-e-á m-, ž- p-j-š t-ľ-o p-v-. ------------------------------ Hnevá ma, že piješ toľko piva. 0
ਮੈਨੂੰ ਗੁੱਸਾ ਆਉਂਦਾ ਹੈ ਕਿ ਤੁਸੀਂ ਬਹੁਤ ਦੇਰ ਨਾਲ ਆਉਂਦੇ ਹੋ। H---á--a, ž- -hodíš-t-k -e-k-ro. H---- m-- ž- c----- t-- n------- H-e-á m-, ž- c-o-í- t-k n-s-o-o- -------------------------------- Hnevá ma, že chodíš tak neskoro. 0
ਮੈਨੂੰ ਲੱਗਦਾ ਹੈ ਕਿ ਉਸਨੂੰ ਡਾਕਟਰ ਦੀ ਲੋੜ ਹੈ। Myslí-, ž- p-tr-bu-- -e----. M------ ž- p-------- l------ M-s-í-, ž- p-t-e-u-e l-k-r-. ---------------------------- Myslím, že potrebuje lekára. 0
ਮੈਨੂੰ ਲੱਗਦਾ ਹੈ ਕਿ ਉਹ ਬੀਮਾਰ ਹੈ। My----, -------horý. M------ ž- j- c----- M-s-í-, ž- j- c-o-ý- -------------------- Myslím, že je chorý. 0
ਮੈਨੂੰ ਲੱਗਦਾ ਹੈ ਕਿ ਉਹ ਹੁਣ ਸੌਂ ਰਿਹਾ ਹੈ। M-sl-m- že -------p-. M------ ž- t---- s--- M-s-í-, ž- t-r-z s-í- --------------------- Myslím, že teraz spí. 0
ਸਾਨੂੰ ਆਸ ਹੈ ਕਿ ਉਹ ਸਾਡੀ ਬੇਟੀ ਨਾਲ ਵਿਆਹ ਕਰੇਗਾ। Dúfame,--e -a ož-ní s na-ou dc---u. D------ ž- s- o---- s n---- d------ D-f-m-, ž- s- o-e-í s n-š-u d-é-o-. ----------------------------------- Dúfame, že sa ožení s našou dcérou. 0
ਸਾਨੂੰ ਆਸ ਹੈ ਕਿ ਉਸਦੇ ਕੋਲ ਬਹੁਤ ਪੈਸਾ ਹੈ। Dúf-m-, ž---á----- peňa--. D------ ž- m- v--- p------ D-f-m-, ž- m- v-ľ- p-ň-z-. -------------------------- Dúfame, že má veľa peňazí. 0
ਸਾਨੂੰ ਆਸ ਹੈ ਕਿ ਉਹ ਲੱਖਪਤੀ ਹੈ। Dú-ame, -- j- m--i-ná-. D------ ž- j- m-------- D-f-m-, ž- j- m-l-o-á-. ----------------------- Dúfame, že je milionár. 0
ਮੈਂ ਸੁਣਿਆ ਹੈ ਕਿ ਤੁਹਾਡੀ ਪਤਨੀ ਨਾਲ ਹਾਦਸਾ ਵਾਪਰ ਗਿਆ। Po--l -om, ---tvo------- m-la --h---. P---- s--- ž- t---- ž--- m--- n------ P-č-l s-m- ž- t-o-a ž-n- m-l- n-h-d-. ------------------------------------- Počul som, že tvoja žena mala nehodu. 0
ਮੈਂ ਸੁਣਿਆ ਹੈ ਕਿ ਉਹ ਹਸਪਤਾਲ ਵਿੱਚ ਹੈ। Počul-------e le---v -emo---c-. P---- s--- ž- l--- v n--------- P-č-l s-m- ž- l-ž- v n-m-c-i-i- ------------------------------- Počul som, že leží v nemocnici. 0
ਮੈਂ ਸੁਣਿਆ ਹੈ ਕਿ ਤੇਰੀ ਗੱਡੀ ਪੂਰੀ ਟੁੱਟ ਗਈ ਹੈ। P-č---s-m- že t-oj- a----j- t--á--------i--. P---- s--- ž- t---- a--- j- t------ r------- P-č-l s-m- ž- t-o-e a-t- j- t-t-l-e r-z-i-é- -------------------------------------------- Počul som, že tvoje auto je totálne rozbité. 0
ਮੈਨੂੰ ਖੁਸ਼ੀ ਹੈ ਕਿ ਤੁਸੀਂ ਆਏ। T--- --- že s---pr--li. T--- m-- ž- s-- p------ T-š- m-, ž- s-e p-i-l-. ----------------------- Teší ma, že ste prišli. 0
ਮੈਨੂੰ ਖੁਸ਼ੀ ਹੈ ਕਿ ਤੁਹਾਨੂੰ ਦਿਲਚਸਪੀ ਹੈ। T-š- -a,-že-mát--z-u-e-. T--- m-- ž- m--- z------ T-š- m-, ž- m-t- z-u-e-. ------------------------ Teší ma, že máte záujem. 0
ਮੈਨੂੰ ਖੁਸ਼ੀ ਹੈ ਕਿ ਤੁਸੀਂ ਘਰ ਖਰੀਦਣਾ ਚਾਹੁੰਦੇ ਹੋ। T-ší m----e c---te kú-iť-do-. T--- m-- ž- c----- k---- d--- T-š- m-, ž- c-c-t- k-p-ť d-m- ----------------------------- Teší ma, že chcete kúpiť dom. 0
ਮੈਨੂੰ ਅਫਸੋਸ ਹੈ ਕਿ ਆਖਰੀ ਬੱਸ ਪਹਿਲਾਂ ਹੀ ਜਾ ਚੁੱਕੀ ਹੈ। O-á-a--s-,------s-e--ý--u-o-u--je-u- p--č. O----- s-- ž- p------- a------ j- u- p---- O-á-a- s-, ž- p-s-e-n- a-t-b-s j- u- p-e-. ------------------------------------------ Obávam sa, že posledný autobus je už preč. 0
ਮੈਨੂੰ ਅਫਸੋਸ ਹੈ ਕਿ ਸਾਨੂੰ ਟੈਕਸੀ ਲੈਣੀ ਪਵੇਗੀ। Obávam---- -e ----me ---i-ť--sť -a---om. O----- s-- ž- b----- m----- í-- t------- O-á-a- s-, ž- b-d-m- m-s-e- í-ť t-x-k-m- ---------------------------------------- Obávam sa, že budeme musieť ísť taxíkom. 0
ਮੈਨੂੰ ਅਫਸੋਸ ਹੈ ਕਿ ਮੇਰੇ ਕੋਲ ਪੈਸੇ ਨਹੀਂ ਹਨ। O-áv-m -a- -e pri-s--e -e--m ži-d---p-ni-z-. O----- s-- ž- p-- s--- n---- ž----- p------- O-á-a- s-, ž- p-i s-b- n-m-m ž-a-n- p-n-a-e- -------------------------------------------- Obávam sa, že pri sebe nemám žiadne peniaze. 0

ਇਸ਼ਾਰਿਆਂ ਤੋਂ ਬੋਲੀ ਵੱਲ

ਜਦੋਂ ਅਸੀਂ ਬੋਲਦੇ ਜਾਂ ਸੁਣਦੇ ਹਾਂ, ਸਾਡੇ ਦਿਮਾਗ ਨੂੰ ਬਹੁਤ ਕੁਝ ਕਰਨਾ ਪੈਂਦਾਹੈ। ਇਸਨੂੰ ਭਾਸ਼ਾਈ ਸੰਕੇਤਾਂ ਦਾ ਸੰਸਾਧਨ ਕਰਨਾ ਪੈਂਦਾ ਹੈ। ਇਸ਼ਾਰੇ ਅਤੇ ਚਿੰਨ੍ਹ ਭਾਸ਼ਾਈ ਸੰਕੇਤ ਵੀ ਹੁੰਦੇ ਹਨ। ਇਹ ਮਨੁੱਖੀ ਬੋਲੀ ਤੋਂ ਵੀ ਪਹਿਲਾਂ ਮੌਜੂਦ ਸਨ। ਕੁਝ ਚਿੰਨ੍ਹ ਸਾਰੇ ਸੱਭਿਆਚਾਰਾਂ ਵਿੱਚ ਸਮਝ ਲਏ ਜਾਂਦੇ ਹਨ। ਬਾਕੀਆਂ ਨੂੰ ਸਿੱਖਣਾ ਪੈਂਦਾ ਹੈ। ਇਨ੍ਹਾਂ ਨੂੰ ਕੇਵਲ ਦੇਖ ਕੇ ਹੀ ਸਿੱਖਿਆ ਨਹੀਂ ਜਾ ਸਕਦਾ। ਇਸ਼ਾਰੇ ਅਤੇ ਚਿੰਨ੍ਹ ਬੋਲੀ ਵਾਂਗ ਹੀ ਸੰਸਾਧਿਤ ਹੁੰਦੇ ਹਨ। ਅਤੇ ਇਹ ਦਿਮਾਗ ਦੇ ਉਸੇ ਖੇਤਰ ਵਿੱਚ ਹੀ ਸੰਸਾਧਿਤ ਹੁੰਦੇ ਹਨ! ਇੱਕ ਨਵੇਂ ਅਧਿਐਨ ਨੇ ਇਹ ਦਰਸਾਇਆ ਹੈ। ਖੋਜਕਰਤਾਵਾਂ ਨੇ ਕਈ ਜਾਂਚ-ਅਧੀਨ ਵਿਅਕਤੀਆਂ ਦੀ ਜਾਂਚ ਕੀਤੀ। ਇਨ੍ਹਾਂ ਜਾਂਚ-ਅਧੀਨ ਵਿਅਕਤੀਆਂ ਨੇ ਕਈ ਵਿਡੀਓ ਕਲਿੱਪ ਦੇਖਣੇ ਸਨ। ਜਦੋਂ ਉਹ ਇਹ ਕਲਿੱਪ ਦੇਖ ਰਹੇ ਸਨ, ਉਨ੍ਹਾਂ ਦੇ ਦਿਮਾਗ ਦੀ ਗਤੀਵਿਧੀ ਮਾਪੀ ਗਈ। ਇੱਕ ਸਮੂਹ ਵਿੱਚ, ਕਲਿੱਪਾਂ ਨੇ ਵੱਖ-ਵੱਖ ਚੀਜ਼ਾਂ ਦਰਸਾਈਆਂ। ਇਹ ਚੀਜ਼ਾਂ ਹਿੱਲਜੁਲ, ਚਿੰਨ੍ਹਾਂ ਅਤੇ ਬੋਲੀ ਦੁਆਰਾ ਦਰਸਾਈਆਂ ਗਈਆਂ। ਦੂਜੇ ਜਾਂਚ-ਅਧੀਨ ਸਮੂਹ ਨੇ ਵੱਖ-ਵੱਖ ਵਿਡੀਓ ਕਲਿੱਪ ਦੇਖੇ। ਇਹ ਵਿਡੀਓ ਕਲਿੱਪ ਬੇਤੁਕੇ ਸਨ। ਇਨ੍ਹਾਂ ਵਿੱਚ ਬੋਲੀ, ਇਸ਼ਾਰੇ ਅਤੇ ਚਿੰਨ੍ਹ ਮੌਜੂਦ ਨਹੀਂ ਸਨ। ਇਨ੍ਹਾਂ ਦਾ ਕੋਈ ਭਾਵ ਨਹੀਂ ਸੀ। ਮਾਪਾਂ ਦੇ ਵਿੱਚ, ਖੋਜਕਰਤਾਵਾਂ ਨੇ ਦੇਖਿਆ ਕਿ ਕਿਹੜੀ ਚੀਜ਼ ਕਿੱਥੇ ਸੰਸਾਧਿਤ ਹੋਈ ਸੀ। ਉਹ ਜਾਂਚ-ਅਧੀਨ ਵਿਅਕਤੀਆਂ ਦੀ ਦਿਮਾਗੀ ਗਤੀਵਿਧੀ ਦੀ ਤੁਲਨਾ ਕਰ ਸਕਦੇ ਸਨ। ਹਰੇਕ ਉਹ ਚੀਜ਼ ਜਿਸਦਾ ਕੋਈ ਭਾਵ ਸੀ, ਦਾ ਵਿਸ਼ਲੇਸ਼ਣ ਉਸੇ ਖੇਤਰ ਵਿੱਚ ਹਇਆ ਸੀ। ਤਜਰਬੇ ਦੇ ਨਤੀਜੇ ਬਹੁਤ ਦਿਲਚਸਪ ਸਨ। ਇਨ੍ਹਾਂ ਦੇ ਦਿਖਾਇਆ ਕਿ ਸਾਡੇ ਦਿਮਾਗ ਨੇ ਸਮੇਂ ਦੇ ਨਾਲ ਨਵੀਂ ਭਾਸ਼ਾ ਕਿਵੇਂ ਸਿੱਖ ਲਈ ਸੀ। ਪਹਿਲਾਂ, ਮਨੁੱਖ ਇਸ਼ਾਰਿਆਂ ਦੁਆਰਾ ਗੱਲਬਾਤ ਕਰਦੇ ਸਨ। ਫੇਰ ਉਨ੍ਹਾਂ ਨੇ ਭਾਸ਼ਾ ਦਾ ਨਿਰਮਾਣ ਕਰ ਲਿਆ। ਇਸਲਈ, ਦਿਮਾਗ ਨੂੰ ਇਸ਼ਾਰਿਆਂ ਵਾਂਗ ਬੋਲੀ ਨੂੰ ਸੰਸਾਧਿਤ ਕਰਨਾ ਸਿੱਖਣਾ ਪਿਆ। ਅਤੇ ਸਬੂਤ ਵਜੋਂ, ਇਸਨੇ ਕੇਵਲ ਪੁਰਾਣੇ ਸੰਸਕਰਣ ਨੂੰ ਨਵੀਨਤਮ ਬਣਾਇਆ...