ਪ੍ਹੈਰਾ ਕਿਤਾਬ

pa ਅਧੀਨ – ਉਪਵਾਕ 2   »   pl Zdania podrzędne z że 2

92 [ਬਾਨਵੇਂ]

ਅਧੀਨ – ਉਪਵਾਕ 2

ਅਧੀਨ – ਉਪਵਾਕ 2

92 [dziewięćdziesiąt dwa]

Zdania podrzędne z że 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਪੋਲੈਂਡੀ ਖੇਡੋ ਹੋਰ
ਮੈਨੂੰ ਗੁੱਸਾ ਆਉਂਦਾ ਹੈ ਕਿ ਤੁਸੀਂ ਘੁਰਾੜੇ ਮਾਰਦੇ ਹੋ। D-----uje-mn-e--że chr----s-. D-------- m---- ż- c--------- D-n-r-u-e m-i-, ż- c-r-p-e-z- ----------------------------- Denerwuje mnie, że chrapiesz. 0
ਮੈਨੂੰ ਗੁੱਸਾ ਆਉਂਦਾ ਹੈ ਕਿ ਤੁਸੀਂ ਐਨੀ ਬੀਅਰ ਪੀਂਦੇ ਹੋ। De-er--j--m---------ijesz---- duż----wa. D-------- m---- ż- p----- t-- d--- p---- D-n-r-u-e m-i-, ż- p-j-s- t-k d-ż- p-w-. ---------------------------------------- Denerwuje mnie, że pijesz tak dużo piwa. 0
ਮੈਨੂੰ ਗੁੱਸਾ ਆਉਂਦਾ ਹੈ ਕਿ ਤੁਸੀਂ ਬਹੁਤ ਦੇਰ ਨਾਲ ਆਉਂਦੇ ਹੋ। De--r-uj- m--e- -- s-ę spóźn--s-. D-------- m---- ż- s-- s--------- D-n-r-u-e m-i-, ż- s-ę s-ó-n-a-z- --------------------------------- Denerwuje mnie, że się spóźniasz. 0
ਮੈਨੂੰ ਲੱਗਦਾ ਹੈ ਕਿ ਉਸਨੂੰ ਡਾਕਟਰ ਦੀ ਲੋੜ ਹੈ। Uwa--m, ż- o- p-t--e-uje lekarza. U------ ż- o- p--------- l------- U-a-a-, ż- o- p-t-z-b-j- l-k-r-a- --------------------------------- Uważam, że on potrzebuje lekarza. 0
ਮੈਨੂੰ ਲੱਗਦਾ ਹੈ ਕਿ ਉਹ ਬੀਮਾਰ ਹੈ। U-a-a-,--e-on---st cho--. U------ ż- o- j--- c----- U-a-a-, ż- o- j-s- c-o-y- ------------------------- Uważam, że on jest chory. 0
ਮੈਨੂੰ ਲੱਗਦਾ ਹੈ ਕਿ ਉਹ ਹੁਣ ਸੌਂ ਰਿਹਾ ਹੈ। U--ż-m---e-on--era- -pi. U------ ż- o- t---- ś--- U-a-a-, ż- o- t-r-z ś-i- ------------------------ Uważam, że on teraz śpi. 0
ਸਾਨੂੰ ਆਸ ਹੈ ਕਿ ਉਹ ਸਾਡੀ ਬੇਟੀ ਨਾਲ ਵਿਆਹ ਕਰੇਗਾ। M----nad-ieję,-ż- -- ożen----ę---na--ą---rką. M--- n-------- ż- o- o---- s-- z n---- c----- M-m- n-d-i-j-, ż- o- o-e-i s-ę z n-s-ą c-r-ą- --------------------------------------------- Mamy nadzieję, że on ożeni się z naszą córką. 0
ਸਾਨੂੰ ਆਸ ਹੈ ਕਿ ਉਸਦੇ ਕੋਲ ਬਹੁਤ ਪੈਸਾ ਹੈ। Ma----ad-ieję, -- on ---duż- -ie--ędz-. M--- n-------- ż- o- m- d--- p--------- M-m- n-d-i-j-, ż- o- m- d-ż- p-e-i-d-y- --------------------------------------- Mamy nadzieję, że on ma dużo pieniędzy. 0
ਸਾਨੂੰ ਆਸ ਹੈ ਕਿ ਉਹ ਲੱਖਪਤੀ ਹੈ। M------------- -e ----e-- -ilioner--. M--- n-------- ż- o- j--- m---------- M-m- n-d-i-j-, ż- o- j-s- m-l-o-e-e-. ------------------------------------- Mamy nadzieję, że on jest milionerem. 0
ਮੈਂ ਸੁਣਿਆ ਹੈ ਕਿ ਤੁਹਾਡੀ ਪਤਨੀ ਨਾਲ ਹਾਦਸਾ ਵਾਪਰ ਗਿਆ। S-y--ał-- / ---s--ła------t--j- --n- -i--- -ypa-ek. S-------- / S--------- ż- t---- ż--- m---- w------- S-y-z-ł-m / S-y-z-ł-m- ż- t-o-a ż-n- m-a-a w-p-d-k- --------------------------------------------------- Słyszałem / Słyszałam, że twoja żona miała wypadek. 0
ਮੈਂ ਸੁਣਿਆ ਹੈ ਕਿ ਉਹ ਹਸਪਤਾਲ ਵਿੱਚ ਹੈ। Słysza-em / Sły----am- ż- ---a)--e---- s--i--l-. S-------- / S--------- ż- (---- l--- w s-------- S-y-z-ł-m / S-y-z-ł-m- ż- (-n-) l-ż- w s-p-t-l-. ------------------------------------------------ Słyszałem / Słyszałam, że (ona) leży w szpitalu. 0
ਮੈਂ ਸੁਣਿਆ ਹੈ ਕਿ ਤੇਰੀ ਗੱਡੀ ਪੂਰੀ ਟੁੱਟ ਗਈ ਹੈ। Sł-s-a-em-- ---sz---m, -- t--je ---o je-t ----ł--e-z-is-cz-ne. S-------- / S--------- ż- t---- a--- j--- z------- z---------- S-y-z-ł-m / S-y-z-ł-m- ż- t-o-e a-t- j-s- z-p-ł-i- z-i-z-z-n-. -------------------------------------------------------------- Słyszałem / Słyszałam, że twoje auto jest zupełnie zniszczone. 0
ਮੈਨੂੰ ਖੁਸ਼ੀ ਹੈ ਕਿ ਤੁਸੀਂ ਆਏ। C--s-- m-i-- -e-p-- przy-zed- ----ni-p--ys---. C----- m---- ż- p-- p-------- / p--- p-------- C-e-z- m-i-, ż- p-n p-z-s-e-ł / p-n- p-z-s-ł-. ---------------------------------------------- Cieszy mnie, że pan przyszedł / pani przyszła. 0
ਮੈਨੂੰ ਖੁਸ਼ੀ ਹੈ ਕਿ ਤੁਹਾਨੂੰ ਦਿਲਚਸਪੀ ਹੈ। Ci--z- mn--,----je---p-- / ---- --inter-sowan--- z-in-e-e-ow-n-. C----- m---- ż- j--- p-- / p--- z------------- / z-------------- C-e-z- m-i-, ż- j-s- p-n / p-n- z-i-t-r-s-w-n- / z-i-t-r-s-w-n-. ---------------------------------------------------------------- Cieszy mnie, że jest pan / pani zainteresowany / zainteresowana. 0
ਮੈਨੂੰ ਖੁਸ਼ੀ ਹੈ ਕਿ ਤੁਸੀਂ ਘਰ ਖਰੀਦਣਾ ਚਾਹੁੰਦੇ ਹੋ। C-e-zy m-ie- ż------ --- - p--------ć -e---o-. C----- m---- ż- c--- p-- / p--- k---- t-- d--- C-e-z- m-i-, ż- c-c- p-n / p-n- k-p-ć t-n d-m- ---------------------------------------------- Cieszy mnie, że chce pan / pani kupić ten dom. 0
ਮੈਨੂੰ ਅਫਸੋਸ ਹੈ ਕਿ ਆਖਰੀ ਬੱਸ ਪਹਿਲਾਂ ਹੀ ਜਾ ਚੁੱਕੀ ਹੈ। Ob--iam-się--że--sta--i -ut-bu- ju--odj---a-. O------ s--- ż- o------ a------ j-- o-------- O-a-i-m s-ę- ż- o-t-t-i a-t-b-s j-ż o-j-c-a-. --------------------------------------------- Obawiam się, że ostatni autobus już odjechał. 0
ਮੈਨੂੰ ਅਫਸੋਸ ਹੈ ਕਿ ਸਾਨੂੰ ਟੈਕਸੀ ਲੈਣੀ ਪਵੇਗੀ। O-a-ia- ------e mus--y ----ć taksó---. O------ s--- ż- m----- w---- t-------- O-a-i-m s-ę- ż- m-s-m- w-i-ć t-k-ó-k-. -------------------------------------- Obawiam się, że musimy wziąć taksówkę. 0
ਮੈਨੂੰ ਅਫਸੋਸ ਹੈ ਕਿ ਮੇਰੇ ਕੋਲ ਪੈਸੇ ਨਹੀਂ ਹਨ। Ob-w-am s-ę--że-ni--mam --zy sobi- ---n----y. O------ s--- ż- n-- m-- p--- s---- p--------- O-a-i-m s-ę- ż- n-e m-m p-z- s-b-e p-e-i-d-y- --------------------------------------------- Obawiam się, że nie mam przy sobie pieniędzy. 0

ਇਸ਼ਾਰਿਆਂ ਤੋਂ ਬੋਲੀ ਵੱਲ

ਜਦੋਂ ਅਸੀਂ ਬੋਲਦੇ ਜਾਂ ਸੁਣਦੇ ਹਾਂ, ਸਾਡੇ ਦਿਮਾਗ ਨੂੰ ਬਹੁਤ ਕੁਝ ਕਰਨਾ ਪੈਂਦਾਹੈ। ਇਸਨੂੰ ਭਾਸ਼ਾਈ ਸੰਕੇਤਾਂ ਦਾ ਸੰਸਾਧਨ ਕਰਨਾ ਪੈਂਦਾ ਹੈ। ਇਸ਼ਾਰੇ ਅਤੇ ਚਿੰਨ੍ਹ ਭਾਸ਼ਾਈ ਸੰਕੇਤ ਵੀ ਹੁੰਦੇ ਹਨ। ਇਹ ਮਨੁੱਖੀ ਬੋਲੀ ਤੋਂ ਵੀ ਪਹਿਲਾਂ ਮੌਜੂਦ ਸਨ। ਕੁਝ ਚਿੰਨ੍ਹ ਸਾਰੇ ਸੱਭਿਆਚਾਰਾਂ ਵਿੱਚ ਸਮਝ ਲਏ ਜਾਂਦੇ ਹਨ। ਬਾਕੀਆਂ ਨੂੰ ਸਿੱਖਣਾ ਪੈਂਦਾ ਹੈ। ਇਨ੍ਹਾਂ ਨੂੰ ਕੇਵਲ ਦੇਖ ਕੇ ਹੀ ਸਿੱਖਿਆ ਨਹੀਂ ਜਾ ਸਕਦਾ। ਇਸ਼ਾਰੇ ਅਤੇ ਚਿੰਨ੍ਹ ਬੋਲੀ ਵਾਂਗ ਹੀ ਸੰਸਾਧਿਤ ਹੁੰਦੇ ਹਨ। ਅਤੇ ਇਹ ਦਿਮਾਗ ਦੇ ਉਸੇ ਖੇਤਰ ਵਿੱਚ ਹੀ ਸੰਸਾਧਿਤ ਹੁੰਦੇ ਹਨ! ਇੱਕ ਨਵੇਂ ਅਧਿਐਨ ਨੇ ਇਹ ਦਰਸਾਇਆ ਹੈ। ਖੋਜਕਰਤਾਵਾਂ ਨੇ ਕਈ ਜਾਂਚ-ਅਧੀਨ ਵਿਅਕਤੀਆਂ ਦੀ ਜਾਂਚ ਕੀਤੀ। ਇਨ੍ਹਾਂ ਜਾਂਚ-ਅਧੀਨ ਵਿਅਕਤੀਆਂ ਨੇ ਕਈ ਵਿਡੀਓ ਕਲਿੱਪ ਦੇਖਣੇ ਸਨ। ਜਦੋਂ ਉਹ ਇਹ ਕਲਿੱਪ ਦੇਖ ਰਹੇ ਸਨ, ਉਨ੍ਹਾਂ ਦੇ ਦਿਮਾਗ ਦੀ ਗਤੀਵਿਧੀ ਮਾਪੀ ਗਈ। ਇੱਕ ਸਮੂਹ ਵਿੱਚ, ਕਲਿੱਪਾਂ ਨੇ ਵੱਖ-ਵੱਖ ਚੀਜ਼ਾਂ ਦਰਸਾਈਆਂ। ਇਹ ਚੀਜ਼ਾਂ ਹਿੱਲਜੁਲ, ਚਿੰਨ੍ਹਾਂ ਅਤੇ ਬੋਲੀ ਦੁਆਰਾ ਦਰਸਾਈਆਂ ਗਈਆਂ। ਦੂਜੇ ਜਾਂਚ-ਅਧੀਨ ਸਮੂਹ ਨੇ ਵੱਖ-ਵੱਖ ਵਿਡੀਓ ਕਲਿੱਪ ਦੇਖੇ। ਇਹ ਵਿਡੀਓ ਕਲਿੱਪ ਬੇਤੁਕੇ ਸਨ। ਇਨ੍ਹਾਂ ਵਿੱਚ ਬੋਲੀ, ਇਸ਼ਾਰੇ ਅਤੇ ਚਿੰਨ੍ਹ ਮੌਜੂਦ ਨਹੀਂ ਸਨ। ਇਨ੍ਹਾਂ ਦਾ ਕੋਈ ਭਾਵ ਨਹੀਂ ਸੀ। ਮਾਪਾਂ ਦੇ ਵਿੱਚ, ਖੋਜਕਰਤਾਵਾਂ ਨੇ ਦੇਖਿਆ ਕਿ ਕਿਹੜੀ ਚੀਜ਼ ਕਿੱਥੇ ਸੰਸਾਧਿਤ ਹੋਈ ਸੀ। ਉਹ ਜਾਂਚ-ਅਧੀਨ ਵਿਅਕਤੀਆਂ ਦੀ ਦਿਮਾਗੀ ਗਤੀਵਿਧੀ ਦੀ ਤੁਲਨਾ ਕਰ ਸਕਦੇ ਸਨ। ਹਰੇਕ ਉਹ ਚੀਜ਼ ਜਿਸਦਾ ਕੋਈ ਭਾਵ ਸੀ, ਦਾ ਵਿਸ਼ਲੇਸ਼ਣ ਉਸੇ ਖੇਤਰ ਵਿੱਚ ਹਇਆ ਸੀ। ਤਜਰਬੇ ਦੇ ਨਤੀਜੇ ਬਹੁਤ ਦਿਲਚਸਪ ਸਨ। ਇਨ੍ਹਾਂ ਦੇ ਦਿਖਾਇਆ ਕਿ ਸਾਡੇ ਦਿਮਾਗ ਨੇ ਸਮੇਂ ਦੇ ਨਾਲ ਨਵੀਂ ਭਾਸ਼ਾ ਕਿਵੇਂ ਸਿੱਖ ਲਈ ਸੀ। ਪਹਿਲਾਂ, ਮਨੁੱਖ ਇਸ਼ਾਰਿਆਂ ਦੁਆਰਾ ਗੱਲਬਾਤ ਕਰਦੇ ਸਨ। ਫੇਰ ਉਨ੍ਹਾਂ ਨੇ ਭਾਸ਼ਾ ਦਾ ਨਿਰਮਾਣ ਕਰ ਲਿਆ। ਇਸਲਈ, ਦਿਮਾਗ ਨੂੰ ਇਸ਼ਾਰਿਆਂ ਵਾਂਗ ਬੋਲੀ ਨੂੰ ਸੰਸਾਧਿਤ ਕਰਨਾ ਸਿੱਖਣਾ ਪਿਆ। ਅਤੇ ਸਬੂਤ ਵਜੋਂ, ਇਸਨੇ ਕੇਵਲ ਪੁਰਾਣੇ ਸੰਸਕਰਣ ਨੂੰ ਨਵੀਨਤਮ ਬਣਾਇਆ...