ਪ੍ਹੈਰਾ ਕਿਤਾਬ

pa ਸੰਖਿਆਂਵਾਂ   »   ti ቁጽርታት

7 [ਸੱਤ]

ਸੰਖਿਆਂਵਾਂ

ਸੰਖਿਆਂਵਾਂ

7 [ሸውዓተ]

7 [shewi‘ate]

ቁጽርታት

[k’uts’iritati]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਟਿਗਰਿਨੀਆ ਖੇਡੋ ਹੋਰ
ਮੈਂ ਗਿਣਦਾ / ਗਿਣਦੀ ਹਾਂ। ኣነ-እ-ጽ-፥ ኣነ እቖጽር፥ ኣ- እ-ጽ-፥ -------- ኣነ እቖጽር፥ 0
a-- --̱’--s’i--፥ ane ik-’ots’iri፥ a-e i-̱-o-s-i-i- ---------------- ane iḵ’ots’iri፥
ਇੱਕ,ਦੋ,ਤਿੰਨ ሓደ- -ልተ--ሰ-ስተ ሓደ፣ ክልተ፣ ሰለስተ ሓ-፣ ክ-ተ- ሰ-ስ- ------------- ሓደ፣ ክልተ፣ ሰለስተ 0
ḥad-፣-k-l--e፣-s-l---te h-ade፣ kilite፣ selesite h-a-e- k-l-t-፣ s-l-s-t- ----------------------- ḥade፣ kilite፣ selesite
ਮੈਂ ਗਿਣਦਾ / ਗਿਣਦੀ ਹਾਂ। ኣ- -ሳ- ሰለ-ተ ----። ኣነ ክሳብ ሰለስተ እቖጽር። ኣ- ክ-ብ ሰ-ስ- እ-ጽ-። ----------------- ኣነ ክሳብ ሰለስተ እቖጽር። 0
ane--isa-- s-le-ite -ḵ-o-----i። ane kisabi selesite ik-’ots’iri። a-e k-s-b- s-l-s-t- i-̱-o-s-i-i- -------------------------------- ane kisabi selesite iḵ’ots’iri።
ਮੈਂ ਅੱਗੇ ਗਿਣਦਾ / ਗਿਣਦੀ ਹਾਂ। ኣ----ለ-እ--ር--። ኣነ ቀጺለ እቖጽር’የ። ኣ- ቀ-ለ እ-ጽ-’-። -------------- ኣነ ቀጺለ እቖጽር’የ። 0
ane k’ets---e -k-’o-s-i-i-y-። ane k’ets’īle ik-’ots’iri’ye። a-e k-e-s-ī-e i-̱-o-s-i-i-y-። ----------------------------- ane k’ets’īle iḵ’ots’iri’ye።
ਚਾਰ,ਪੰਜ,ਛੇ ኣ---ተ- ሓሙ--፣---ሽተ ኣርባዕተ፣ ሓሙሽተ፣ ሽዱሽተ ኣ-ባ-ተ- ሓ-ሽ-፣ ሽ-ሽ- ----------------- ኣርባዕተ፣ ሓሙሽተ፣ ሽዱሽተ 0
ar-ba---e፣ -̣--us--te- -hid-s-ite ariba‘ite፣ h-amushite፣ shidushite a-i-a-i-e- h-a-u-h-t-፣ s-i-u-h-t- --------------------------------- ariba‘ite፣ ḥamushite፣ shidushite
ਸੱਤ,ਅੱਠ,ਨੌਂ ሸ-ዓ-- ሸሞንተ፣----ተ ሸውዓተ፣ ሸሞንተ፣ ትሽዓተ ሸ-ዓ-፣ ሸ-ን-፣ ት-ዓ- ---------------- ሸውዓተ፣ ሸሞንተ፣ ትሽዓተ 0
sh-------፣ -hemo---e፣-t--h----e shewi‘ate፣ shemonite፣ tishi‘ate s-e-i-a-e- s-e-o-i-e- t-s-i-a-e ------------------------------- shewi‘ate፣ shemonite፣ tishi‘ate
ਮੈਂ ਗਿਣਦਾ / ਗਿਣਦੀ ਹਾਂ। ኣ--እ-ጽ-። ኣነ እቖጽር። ኣ- እ-ጽ-። -------- ኣነ እቖጽር። 0
ane iḵ’-------። ane ik-’ots’iri። a-e i-̱-o-s-i-i- ---------------- ane iḵ’ots’iri።
ਤੂੰ ਗਿਣਦਾ / ਗਿਣਦੀ ਹੈਂ। ን-- --ጽር። ንስኻ ትቖጽር። ን-ኻ ት-ጽ-። --------- ንስኻ ትቖጽር። 0
nis--̱- t-ḵ--t----i። nisih-a tik-’ots’iri። n-s-h-a t-k-’-t-’-r-። --------------------- nisiẖa tiḵ’ots’iri።
ਉਹ ਗਿਣਦਾ ਹੈ। ንሱ-ይቖጽ-። ንሱ ይቖጽር። ን- ይ-ጽ-። -------- ንሱ ይቖጽር። 0
n--- y---’o----ri። nisu yik-’ots’iri። n-s- y-k-’-t-’-r-። ------------------ nisu yiḵ’ots’iri።
ਇੱਕ। ਪਹਿਲਾ / ਪਹਿਲੀ / ਪਹਿਲੇ। ሓደ። ---ቀዳማ-። ሓደ። እቲ ቀዳማይ። ሓ-። እ- ቀ-ማ-። ------------ ሓደ። እቲ ቀዳማይ። 0
h-ad---it-----d-ma-i። h-ade። itī k’edamayi። h-a-e- i-ī k-e-a-a-i- --------------------- ḥade። itī k’edamayi።
ਦੋ। ਦੂਜਾ / ਦੂਜੀ / ਦੂਜੇ। ክልተ- እ- ካልኣይ ክልተ። እቲ ካልኣይ ክ-ተ- እ- ካ-ኣ- ------------ ክልተ። እቲ ካልኣይ 0
kil---። --ī -a--’--i kilite። itī kali’ayi k-l-t-። i-ī k-l-’-y- -------------------- kilite። itī kali’ayi
ਤਿੰਨ। ਤੀਜਾ / ਤੀਜੀ / ਤੀਜੇ। ሰለ--- እ- ሳልሳ-። ሰለስተ። እቲ ሳልሳይ። ሰ-ስ-። እ- ሳ-ሳ-። -------------- ሰለስተ። እቲ ሳልሳይ። 0
s--e---e።-i---sa-isa--። selesite። itī salisayi። s-l-s-t-። i-ī s-l-s-y-። ----------------------- selesite። itī salisayi።
ਚਾਰ। ਚੌਥਾ / ਚੌਥੀ / ਚੌਥੇ। ኣር-ዕተ--እቲ-ራብዓ-። ኣርባዕተ። እቲ ራብዓይ። ኣ-ባ-ተ- እ- ራ-ዓ-። --------------- ኣርባዕተ። እቲ ራብዓይ። 0
a---a--t---i-ī -a-i‘-yi። ariba‘ite። itī rabi‘ayi። a-i-a-i-e- i-ī r-b-‘-y-። ------------------------ ariba‘ite። itī rabi‘ayi።
ਪੰਜ। ਪੰਜਵਾਂ / ਪੰਜਵੀਂ / ਪੰਜਵੇਂ। ሓሙሽተ-----ሓ-ሻ-። ሓሙሽተ። እቲ ሓምሻይ። ሓ-ሽ-። እ- ሓ-ሻ-። -------------- ሓሙሽተ። እቲ ሓምሻይ። 0
h-a--shit-።------̣----h-y-። h-amushite። itī h-amishayi። h-a-u-h-t-። i-ī h-a-i-h-y-። --------------------------- ḥamushite። itī ḥamishayi።
ਛੇ। ਛੇਵਾਂ / ਛੇਵੀਂ / ਛੇਵੇਂ ሽ--ተ። እቲ--ዱ--። ሽዱሽተ። እቲ ሻዱሻይ። ሽ-ሽ-። እ- ሻ-ሻ-። -------------- ሽዱሽተ። እቲ ሻዱሻይ። 0
s-i-ush---።---- s---ush-y-። shidushite። itī shadushayi። s-i-u-h-t-። i-ī s-a-u-h-y-። --------------------------- shidushite። itī shadushayi።
ਸੱਤ। ਸੱਤਵਾਂ / ਸੱਤਵੀਂ / ਸੱਤਵੇਂ। ሸ-ዓ-- እ---ው-ይ። ሸውዓተ። እቲ ሻውዓይ። ሸ-ዓ-። እ- ሻ-ዓ-። -------------- ሸውዓተ። እቲ ሻውዓይ። 0
s-ew-‘--e።-i-ī sha-i‘ay-። shewi‘ate። itī shawi‘ayi። s-e-i-a-e- i-ī s-a-i-a-i- ------------------------- shewi‘ate። itī shawi‘ayi።
ਅੱਠ। ਅੱਠਵਾਂ / ਅੱਠਵੀਂ / ਅੱਠਵੇਂ। ሸ-ንተ--እ--ሻምና-። ሸሞንተ። እቲ ሻምናይ። ሸ-ን-። እ- ሻ-ና-። -------------- ሸሞንተ። እቲ ሻምናይ። 0
s---o--t-።---ī sha--n---። shemonite። itī shaminayi። s-e-o-i-e- i-ī s-a-i-a-i- ------------------------- shemonite። itī shaminayi።
ਨੌਂ। ਨੌਂਵਾਂ / ਨੌਂਵੀਂ / ਨੌਂਵੇਂ। ት-ዓ----- ታ-ዓይ። ትሽዓተ። እቲ ታሽዓይ። ት-ዓ-። እ- ታ-ዓ-። -------------- ትሽዓተ። እቲ ታሽዓይ። 0
t--h---t-። ------shi‘---። tishi‘ate። itī tashi‘ayi። t-s-i-a-e- i-ī t-s-i-a-i- ------------------------- tishi‘ate። itī tashi‘ayi።

ਸੋਚ ਅਤੇ ਭਾਸ਼ਾ

ਸਾਡੀ ਸੋਚ ਸਾਡੀ ਭਾਸ਼ਾ ਉੱਤੇ ਨਿਰਭਰ ਕਰਦੀ ਹੈ। ਸੋਚਣ ਵੇਲੇ , ਅਸੀਂ ਆਪਣੇ ਆਪ ਨਾਲ ‘ਗੱਲਾਂ ’ ਕਰਦੇ ਹਾਂ। ਇਸਲਈ , ਸਾਡੀ ਭਾਸ਼ਾ ਸਾਡੇ ਚੀਜ਼ਾਂ ਦੇ ਨਜ਼ਰੀਏ ਉੱਤੇ ਪ੍ਰਭਾਵ ਪਾਉਂਦੀ ਹੈ। ਪਰ ਕੀ ਵੱਖ-ਵੱਖ ਭਾਸ਼ਾਵਾਂ ਦੇ ਹੁੰਦਿਆਂ ਹੋਇਆਂ ਅਸੀਂ ਸਾਰੇ ਇੱਕੋ ਜਿਹਾ ਸੋਚ ਸਕਦੇ ਹਾਂ ? ਜਾਂ ਕੀ ਅਸੀਂ ਵੱਖਰਾ ਸੋਚ ਸਕਦੇ ਹਾਂ ਕਿਉਂਕਿ ਅਸੀਂ ਵੱਖ-ਵੱਖ ਤਰ੍ਹਾਂ ਬੋਲਦੇ ਹਾਂ ? ਹਰੇਕ ਵਿਅਕਤੀ ਦੀ ਆਪਣੀ ਨਿੱਜੀ ਸ਼ਬਦਾਵਲੀ ਹੁੰਦੀ ਹੈ। ਕੁਝ ਭਾਸ਼ਾਵਾਂ ਵਿੱਚ ਵਿਸ਼ੇਸ਼ ਸ਼ਬਦ ਮੌਜੂਦ ਨਹੀਂ ਹੁੰਦੇ। ਕਈ ਵਿਅਕਤੀ ਹਰੇ ਅਤੇ ਨੀਲੇ ਵਿੱਚ ਫ਼ਰਕ ਨਹੀਂ ਲੱਭਦੇ। ਉਹ ਦੋਹਾਂ ਰੰਗਾਂ ਲਈ ਇੱਕੋ ਸ਼ਬਦ ਦੀ ਵਰਤੋਂ ਕਰਦੇ ਹਨ। ਅਤੇ ਉਹਨਾਂ ਲਈ ਰੰਗਾਂ ਦੀ ਪਛਾਣ ਕਰਨਾ ਬਹੁਤ ਔਖਾ ਕੰਮ ਹੁੰਦਾ ਹੈ! ਉਹ ਵੱਖ-ਵੱਖ ਰੰਗਾਂ ਅਤੇ ਸਹਾਇਕ ਰੰਗਾਂ ਦੀ ਪਛਾਣ ਨਹੀਂ ਕਰ ਸਕਦੇ। ਉਹਨਾਂ ਨੂੰ ਰੰਗਾਂ ਦੀ ਵਿਆਖਿਆ ਕਰਨ ਵਿੱਚ ਮੁਸ਼ਕਲ ਆਉਂਦੀ ਹੈ। ਹੋਰਨਾਂ ਭਾਸ਼ਾਵਾਂ ਵਿੱਚ ਅੰਕੜਿਆਂ ਲਈ ਕੇਵਲ ਕੁਝ ਸ਼ਬਦ ਹੀ ਹੁੰਦੇ ਹਨ। ਇਹਨਾਂ ਭਾਸ਼ਾਵਾਂ ਨੂੰ ਬੋਲਣ ਵਾਲੇ ਚੰਗੀ ਤਰ੍ਹਾਂ ਗਿਣਤੀ ਨਹੀਂ ਕਰ ਸਕਦੇ। ਕਈ ਭਾਸ਼ਾਵਾਂ ਅਜਿਹੀਆਂ ਵੀ ਹਨ ਜਿਹੜੀਆਂ ਖੱਬੇ ਅਤੇ ਸੱਜੇ ਦੀ ਪਛਾਣ ਨਹੀਂ ਕਰ ਸਕਦੀਆਂ। ਇੱਥੇ ਲੋਕ ਉੱਤਰ ਅਤੇ ਦੱਖਣ , ਪੂਰਬ ਅਤੇ ਪੱਛਮ ਬਾਰੇ ਗੱਲਬਾਤ ਕਰਦੇ ਹਨ। ਇਹਨਾਂ ਦੀ ਭੂਗੋਲਿਕ ਜਾਣਕਾਰੀ ਬਹੁਤ ਵਧੀਆ ਹੁੰਦੀ ਹੈ। ਪਰ ਇਹ ਵਿਅਕਤੀ ਸੱਜਾ ਅਤੇ ਖੱਬਾ ਸ਼ਬਦਾਂ ਨੂੰ ਨਹੀਂ ਸਮਝਦੇ। ਬੇਸ਼ੱਕ , ਸਾਡੀ ਭਾਸ਼ਾ ਕੇਵਲ ਸਾਡੀ ਸੋਚ ਉੱਤੇ ਪ੍ਰਭਾਵ ਨਹੀਂ ਪਾਉਂਦੀ। ਸਾਡਾ ਵਾਤਾਵਰਣ ਅਤੇ ਰੋਜ਼ਾਨਾ ਜ਼ਿੰਦਗੀ ਵੀ ਸਾਡੇ ਵਿਚਾਰਾਂ ਉੱਤੇ ਪ੍ਰਭਾਵ ਪਾਉਂਦੀ ਹੈ। ਇਸਲਈ ਭਾਸ਼ਾ ਕਿਹੜੀ ਭੂਮਿਕਾ ਅਦਾ ਕਰਦੀ ਹੈ ? ਕੀ ਇਹ ਸਾਡੇ ਵਿਚਾਰਾਂ ਦੀ ਹੱਦਬੰਦੀ ਕਰਦੀ ਹੈ ? ਜਾਂ ਸਾਡੇ ਕੋਲ ਕੇਵਲ ਉਹੀ ਸ਼ਬਦ ਹਨ ਜਿਨ੍ਹਾਂ ਬਾਰੇ ਅਸੀਂ ਸੋਚਦੇ ਹਾਂ ? ਕਾਰਨ ਕੀ ਹੈ , ਪ੍ਰਭਾਵ ਕੀ ਹੈ ? ਇਹ ਸਾਰੇ ਪ੍ਰਸ਼ਨ ਜਵਾਬ-ਰਹਿਤ ਹਨ। ਇਹ ਦਿਮਾਗੀ ਖੋਜਕਰਤਾਵਾਂ ਅਤੇ ਭਾਸ਼ਾ ਵਿਗਿਆਨੀਆਂ ਨੂੰ ਵਿਅਸਤ ਰੱਖ ਰਹੇ ਹਨ। ਪਰ ਇਹ ਮੁੱਦਾ ਸਾਡੇ ਸਾਰਿਆਂ ਉੱਤੇ ਪ੍ਰਭਾਵ ਪਾਉਂਦਾ ਹੈ... ਤੁਹਾਡੀ ਬੋਲੀ ਹੀ ਤੁਹਾਡੀ ਪਛਾਣ ਹੈ ?!