ਪ੍ਹੈਰਾ ਕਿਤਾਬ

pa ਰਸਤਾ ਪੁੱਛਣ ਦੇ ਲਈ   »   ti ንመገዲ ምሕታት

40 [ਚਾਲੀ]

ਰਸਤਾ ਪੁੱਛਣ ਦੇ ਲਈ

ਰਸਤਾ ਪੁੱਛਣ ਦੇ ਲਈ

40 [ኣርብዓ]

40 [aribi‘a]

ንመገዲ ምሕታት

[nimegedī miḥitati]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਟਿਗਰਿਨੀਆ ਖੇਡੋ ਹੋਰ
ਇੱਕ ਮਿੰਟ! / ਮਾਫ ਕਰਨਾ, ይቕሬ-! ይቕሬታ! ይ-ሬ-! ----- ይቕሬታ! 0
yi-̱-irēta! yik-’irēta! y-k-’-r-t-! ----------- yiḵ’irēta!
ਕੀ ਤੁਸੀਂ ਮੇਰੀ ਮਦਦ ਕਰ ਸਕਦੇ ਹੋ? ክ------ት--- -? ክትሕግዙኒ ትኽእሉ ዶ? ክ-ሕ-ዙ- ት-እ- ዶ- -------------- ክትሕግዙኒ ትኽእሉ ዶ? 0
k--i----izu------̱-’i---do? kitih-igizunī tih-i’ilu do? k-t-h-i-i-u-ī t-h-i-i-u d-? --------------------------- kitiḥigizunī tiẖi’ilu do?
ਇੱਥੇ ਇੱਕ ਚੰਗਾ ਰੈਸਟੋਰੈਂਟ ਕਿੱਥੇ ਹੈ? ኣብ--ጽቡቕ -ት--ግቢ -በይ-ኣ-? ኣብዚ ጽቡቕ ቤት-መግቢ ኣበይ ኣሎ? ኣ-ዚ ጽ-ቕ ቤ---ግ- ኣ-ይ ኣ-? ---------------------- ኣብዚ ጽቡቕ ቤት-መግቢ ኣበይ ኣሎ? 0
ab-zī-ts’i--ḵ-i----------b--ab----a-o? abizī ts’ibuk-’i bēti-megibī abeyi alo? a-i-ī t-’-b-k-’- b-t---e-i-ī a-e-i a-o- --------------------------------------- abizī ts’ibuḵ’i bēti-megibī abeyi alo?
ਉਸ ਮੋੜ ਤੋਂ ਖੱਬੇ ਹੱਥ ਮੁੜੋ। ኣብቲ -ርና- ንጸጋ--ኪዱ-። ኣብቲ ኩርናዕ ንጸጋም ኪዱ ። ኣ-ቲ ኩ-ና- ን-ጋ- ኪ- ። ------------------ ኣብቲ ኩርናዕ ንጸጋም ኪዱ ። 0
abit- -urin--- n-t-’eg--i k--- ። abitī kurina‘i nits’egami kīdu ። a-i-ī k-r-n-‘- n-t-’-g-m- k-d- ። -------------------------------- abitī kurina‘i nits’egami kīdu ።
ਫਿਰ ਥੋੜ੍ਹਾ ਸਿੱਧਾ ਜਾਓ। ሽ- ---ኢ-ኩም ቅሩብ--- ። ሽዑ ትዅ ኢልኩም ቅሩብ ኪዱ ። ሽ- ት- ኢ-ኩ- ቅ-ብ ኪ- ። ------------------- ሽዑ ትዅ ኢልኩም ቅሩብ ኪዱ ። 0
s--‘u -i---liku-- k’-rub- -īd--። shi‘u tiዅ īlikumi k’irubi kīdu ። s-i-u t-ዅ ī-i-u-i k-i-u-i k-d- ። -------------------------------- shi‘u tiዅ īlikumi k’irubi kīdu ።
ਫਿਰ ਇੱਕ ਸੌ ਮੀਟਰ ਸੱਜਾ ਪਾਸੇ ਜਾਓ। ሽ---እቲ-ሜ-ሮ ን--ን ኪ-። ሽዑ ሚእቲ ሜትሮ ንየማን ኪዱ። ሽ- ሚ-ቲ ሜ-ሮ ን-ማ- ኪ-። ------------------- ሽዑ ሚእቲ ሜትሮ ንየማን ኪዱ። 0
s-i-- mī-it-----i-o --y--a-i ---u። shi‘u mī’itī mētiro niyemani kīdu። s-i-u m-’-t- m-t-r- n-y-m-n- k-d-። ---------------------------------- shi‘u mī’itī mētiro niyemani kīdu።
ਤੁਸੀਂ ਬੱਸ ਰਾਹੀਂ ਵੀ ਜਾ ਸਕਦੇ ਹੋ। ቡስ‘ውን--ት-ስ- ትኽእሉ -ኹም-። ቡስ‘ውን ክትወስዱ ትኽእሉ ኢኹም ። ቡ-‘-ን ክ-ወ-ዱ ት-እ- ኢ-ም ። ---------------------- ቡስ‘ውን ክትወስዱ ትኽእሉ ኢኹም ። 0
bu-i-win---------i-u--i-̱i’ilu ī-̱u-i ። busi‘wini kitiwesidu tih-i’ilu īh-umi ። b-s-‘-i-i k-t-w-s-d- t-h-i-i-u ī-̱-m- ። --------------------------------------- busi‘wini kitiwesidu tiẖi’ilu īẖumi ።
ਤੁਸੀਂ ਟ੍ਰਾਮ ਰਾਹੀਂ ਵੀ ਜਾ ਸਕਦੇ ਹੋ। ት--‘-ን-ክት---- ትኽ---ኢ--። ትራም‘ውን ክትወስዱዎ ትኽእሉ ኢኹም። ት-ም-ው- ክ-ወ-ዱ- ት-እ- ኢ-ም- ----------------------- ትራም‘ውን ክትወስዱዎ ትኽእሉ ኢኹም። 0
tir-m-‘wi----i--we-idu-o--iẖi-il--ī----i። tirami‘wini kitiwesiduwo tih-i’ilu īh-umi። t-r-m-‘-i-i k-t-w-s-d-w- t-h-i-i-u ī-̱-m-። ------------------------------------------ tirami‘wini kitiwesiduwo tiẖi’ilu īẖumi።
ਤੁਸੀਂ ਮੇਰੇ ਪਿੱਛੇ ਵੀ ਆ ਸਕਦੇ ਹੋ। ብ--ሉ-ከኣ---ሕረይ -ትስ-ቡኒ ት-እ--ኢኹም ። ብቐሊሉ ከኣ ደድሕረይ ክትስዕቡኒ ትኽእሉ ኢኹም ። ብ-ሊ- ከ- ደ-ሕ-ይ ክ-ስ-ቡ- ት-እ- ኢ-ም ። ------------------------------- ብቐሊሉ ከኣ ደድሕረይ ክትስዕቡኒ ትኽእሉ ኢኹም ። 0
b-ḵ’-l--- -e-- d-d----rey--k---s-‘ib----t--̱----- ī-̱u-- ። bik-’elīlu ke’a dedih-ireyi kitisi‘ibunī tih-i’ilu īh-umi ። b-k-’-l-l- k-’- d-d-h-i-e-i k-t-s-‘-b-n- t-h-i-i-u ī-̱-m- ። ----------------------------------------------------------- biḵ’elīlu ke’a dediḥireyi kitisi‘ibunī tiẖi’ilu īẖumi ።
ਮੈਂ ਫੁਟਬਾਲ ਦੇ ਸਟੇਡੀਅਮ ਕਿਵੇਂ ਜਾਂਵਾਂ? ከ-ይ--- -- ሜ- ክ-- -ኸ---እ-እ--? ከመይ ጌረ ናብ ሜዳ ክዑሶ ክኸይድ እክእል ? ከ-ይ ጌ- ና- ሜ- ክ-ሶ ክ-ይ- እ-እ- ? ---------------------------- ከመይ ጌረ ናብ ሜዳ ክዑሶ ክኸይድ እክእል ? 0
k---y- -ē-e --b--m-d----‘u-o--i--e-id-----’--i ? kemeyi gēre nabi mēda ki‘uso kih-eyidi iki’ili ? k-m-y- g-r- n-b- m-d- k-‘-s- k-h-e-i-i i-i-i-i ? ------------------------------------------------ kemeyi gēre nabi mēda ki‘uso kiẖeyidi iki’ili ?
ਪੁਲ ਦੇ ਉਸ ਪਾਰ ਚੱਲੋ। ነቲ ድ--ል --ሩ ኢኹም። ነቲ ድልድል ስገሩ ኢኹም። ነ- ድ-ድ- ስ-ሩ ኢ-ም- ---------------- ነቲ ድልድል ስገሩ ኢኹም። 0
net- d--i---i-s-ge-u---̱--i። netī dilidili sigeru īh-umi። n-t- d-l-d-l- s-g-r- ī-̱-m-። ---------------------------- netī dilidili sigeru īẖumi።
ਸੁਰੰਗ ਵਿੱਚੋਂ ਜਾਓ। ብትሕ--ቲ -ን- ኪዱ ብትሕቲ ቲ ቢንቶ ኪዱ ብ-ሕ- ቲ ቢ-ቶ ኪ- ------------- ብትሕቲ ቲ ቢንቶ ኪዱ 0
b--i--i-ī-tī bī-----k-du bitih-itī tī bīnito kīdu b-t-h-i-ī t- b-n-t- k-d- ------------------------ bitiḥitī tī bīnito kīdu
ਤੀਸਰੇ ਸਿਗਨਲ ਤੱਕ ਜਾਓ। ክሳ------ሳ- ----ል-ኪዱ-። ክሳብ ቲ ሳልሳይ „ኣምፕል ኪዱ ። ክ-ብ ቲ ሳ-ሳ- „-ም-ል ኪ- ። --------------------- ክሳብ ቲ ሳልሳይ „ኣምፕል ኪዱ ። 0
ki-a------sa--sa-i-„ami-i---kīdu-። kisabi tī salisayi „amipili kīdu ። k-s-b- t- s-l-s-y- „-m-p-l- k-d- ። ---------------------------------- kisabi tī salisayi „amipili kīdu ።
ਫਿਰ ਪਹਿਲੇ ਰਸਤੇ ਤੇ ਸੱਜੇ ਪਾਸੇ ਮੁੜੋ। ኣ---ቀዳማ-ቲ-ጽር-ያ ና----ን---ጸፉ-። ኣብታ ቀዳማይቲ ጽርግያ ናብ የማን ትዓጸፉ ። ኣ-ታ ቀ-ማ-ቲ ጽ-ግ- ና- የ-ን ት-ጸ- ። ---------------------------- ኣብታ ቀዳማይቲ ጽርግያ ናብ የማን ትዓጸፉ ። 0
a-i-------a--y--ī t-----giya-nab- yem--i ---a-s-efu-። abita k’edamayitī ts’irigiya nabi yemani ti‘ats’efu ። a-i-a k-e-a-a-i-ī t-’-r-g-y- n-b- y-m-n- t-‘-t-’-f- ። ----------------------------------------------------- abita k’edamayitī ts’irigiya nabi yemani ti‘ats’efu ።
ਫਿਰ ਅਗਲੇ ਚੌਰਾਹੇ ਤੋਂ ਸਿੱਧੇ ਜਾਓ। ሽ- ት- --ኩም ነቲ--ጺሉ-ዘ- ---ላዊ መንገ- -ለ-ዎ። ሽዑ ትዅ ኢልኩም ነቲ ቀጺሉ ዘሎ መስቀላዊ መንገዲ ሓለፍዎ። ሽ- ት- ኢ-ኩ- ነ- ቀ-ሉ ዘ- መ-ቀ-ዊ መ-ገ- ሓ-ፍ-። ------------------------------------- ሽዑ ትዅ ኢልኩም ነቲ ቀጺሉ ዘሎ መስቀላዊ መንገዲ ሓለፍዎ። 0
sh-‘u -iዅ ---k--i ne-- k’-ts’--- z--o-me--k’----ī--e-i-e-ī h-al-f-wo። shi‘u tiዅ īlikumi netī k’ets’īlu zelo mesik’elawī menigedī h-alefiwo። s-i-u t-ዅ ī-i-u-i n-t- k-e-s-ī-u z-l- m-s-k-e-a-ī m-n-g-d- h-a-e-i-o- --------------------------------------------------------------------- shi‘u tiዅ īlikumi netī k’ets’īlu zelo mesik’elawī menigedī ḥalefiwo።
ਮਾਫ ਕਰਨਾ, ਮੈਂ ਹਵਾਈ ਅੱਡੇ ਤੱਕ ਕਿਵੇਂ ਜਾਂਵਾਂ? ይቕ--- --- -- ና---------ር- -ኸ-ድ እ--ል? ይቕሬታ፣ ከመይ ጌረ ናብ መዓረፎ-ነፈርቲ ክኸይድ እኽእል? ይ-ሬ-፣ ከ-ይ ጌ- ና- መ-ረ---ፈ-ቲ ክ-ይ- እ-እ-? ------------------------------------ ይቕሬታ፣ ከመይ ጌረ ናብ መዓረፎ-ነፈርቲ ክኸይድ እኽእል? 0
y-ḵ’i-ēta- -e--yi---re--ab- m------o---f-rit--k---ey------̱--il-? yik-’irēta፣ kemeyi gēre nabi me‘arefo-neferitī kih-eyidi ih-i’ili? y-k-’-r-t-፣ k-m-y- g-r- n-b- m-‘-r-f---e-e-i-ī k-h-e-i-i i-̱-’-l-? ------------------------------------------------------------------ yiḵ’irēta፣ kemeyi gēre nabi me‘arefo-neferitī kiẖeyidi iẖi’ili?
ਸਭਤੋਂ ਵਧੀਆ, ਮੈਟਰੋ ਤੋਂ ਜਾਓ। ዝበ-ጸ ---- -ስዱ- ። ዝበለጸ ኡ-ባን ወስዱ፣ ። ዝ-ለ- ኡ-ባ- ወ-ዱ- ። ---------------- ዝበለጸ ኡ-ባን ወስዱ፣ ። 0
z--el--s’- u--an- ---id-፣-። zibelets’e u-bani wesidu፣ ። z-b-l-t-’- u-b-n- w-s-d-፣ ። --------------------------- zibelets’e u-bani wesidu፣ ።
ਆਖਰੀ ਸਟੇਸ਼ਨ ਤੱਕ ਜਾਓ। ክሳብ-መወ-እ---ር-ታ-ምስኣ-ኪዱ ክሳብ መወዳእታ ፌርማታ ምስኣ ኪዱ ክ-ብ መ-ዳ-ታ ፌ-ማ- ም-ኣ ኪ- --------------------- ክሳብ መወዳእታ ፌርማታ ምስኣ ኪዱ 0
kis-------ed--i-a--ē-ima-a -isi---kī-u kisabi meweda’ita fērimata misi’a kīdu k-s-b- m-w-d-’-t- f-r-m-t- m-s-’- k-d- -------------------------------------- kisabi meweda’ita fērimata misi’a kīdu

ਜਾਨਵਰਾਂ ਦੀ ਭਾਸ਼ਾ

ਜਦੋਂ ਅਸੀਂ ਆਪਣੇ ਆਪ ਨੂੰ ਜ਼ਾਹਿਰ ਕਰਨਾ ਚਾਹੁੰਦੇ ਹਾਂ, ਅਸੀਂ ਆਪਣੀ ਬੋਲੀ ਦੀ ਵਰਤੋਂ ਕਰਦੇ ਹਾਂ। ਜਾਨਵਰਾਂ ਦੀ ਵੀ ਆਪਣੀ ਨਿੱਜੀ ਭਾਸ਼ਾ ਹੁੰਦੀ ਹੈ। ਅਤੇ ਉਹ ਇਸਦੀ ਵਰਤੋਂ ਬਿਲਕੁਲ ਇਨਸਾਨਾਂ ਵਾਂਗ ਕਰਦੇ ਹਨ। ਭਾਵ, ਉਹ ਜਾਣਕਾਰੀ ਤਬਦੀਲ ਕਰਨ ਲਈ ਇੱਕ ਦੂਜੇ ਨਾਲ ਗੱਲਬਾਤ ਕਰਦੇ ਹਨ। ਮੁਢਲੇ ਤੌਰ 'ਤੇ ਹਰੇਕ ਜਾਨਵਰ ਨਸਲ ਦੀ ਇੱਕ ਵਿਸ਼ੇਸ਼ ਭਾਸ਼ਾ ਹੁੰਦੀ ਹੈ। ਇੱਥੋਂ ਤੱਕ ਕਿ ਸਿਉਂਕਾਂ ਵੀ ਇੱਕ ਦੂਜੇ ਨਾਲ ਗੱਲਬਾਤ ਕਰਦੀਆਂ ਹਨ। ਖ਼ਤਰੇ ਸਮੇਂ, ਉਹ ਆਪਣੇ ਸਰੀਰ ਨੂੰ ਜ਼ਮੀਨ ਉੱਤੇ ਪਟਾਕਦੇ ਹਨ। ਇਹ ਉਨ੍ਹਾਂ ਦਾ ਇਕ ਦੂਜੇ ਨੂੰ ਚੋਕੰਨਾ ਕਰਨ ਦਾ ਢੰਗ ਹੁੰਦਾ ਹੈ। ਦੂਜੀਆਂ ਜਾਨਵਰ ਨਸਲਾਂ ਦੁਸ਼ਮਨ ਦੇ ਨੇੜੇ ਆਉਣ 'ਤੇ ਸੀਟੀ ਮਾਰਦੀਆਂ ਹਨ। ਮਧੂਮੱਖੀਆਂ ਨਾਚ ਦੁਆਰਾ ਇੱਕ ਦੂਜੇ ਨਾਲ ਗੱਲਬਾਤ ਕਰਦੀਆਂ ਹਨ। ਅਜਿਹਾ ਕਰਨ ਨਾਲ, ਉਹ ਦੂਜੀਆਂ ਮਧੂਮੱਖੀਆਂ ਨੂੰ ਦੱਸਦੀਆਂ ਹਨ ਕਿ ਖਾਣ ਵਾਲਾ ਸਮਾਨ ਕਿੱਥੇ ਹੈ। ਵ੍ਹੇਲ ਮੱਛੀਆਂ ਦੀ ਆਵਾਜ਼ 5,000 ਕਿਲੋਮੀਟਰ ਦੀ ਦੂਰੀ ਤੋਂ ਵੀ ਸੁਣੀ ਜਾ ਸਕਦੀ ਹੈ। ਇਹ ਇੱਕ ਦੂਜੇ ਨਾਲ ਵਿਸ਼ੇਸ਼ ਗਾਣਿਆਂ ਰਾਹੀਂ ਗੱਲਬਾਤ ਕਰਦੀਆਂ ਹਨ। ਹਾਥੀ ਵੀ ਇੱਕ ਦੂਜੇ ਨੂੰ ਵੱਖ-ਵੱਖ ਧੁਨੀ-ਸੰਕੇਤ ਪਹੁੰਚਾਉਂਦੇ ਹਨ। ਪਰ ਇਨਸਾਨ ਇਨ੍ਹਾਂ ਨੂੰ ਸੁਣ ਨਹੀਂ ਸਕਦੇ। ਜ਼ਿਆਦਾਤਰ ਜਾਨਵਰਾਂ ਦੀਆਂ ਭਾਸ਼ਾਵਾਂ ਬਹੁਤ ਗੁੰਝਲਦਾਰ ਹੁੰਦੀਆਂ ਹਨ। ਇਹ ਵੱਖ-ਵੱਖ ਗਾਣਿਆਂ ਦੇ ਸੁਮੇਲ ਨਾਲ ਬਣੀਆਂ ਹੁੰਦੀਆਂ ਹਨ। ਧੁਨੀ, ਰਸਾਇਣਿਕ ਅਤੇ ਪ੍ਰਕਾਸ਼-ਸੰਬੰਧੀ ਸੰਕੇਤਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸਤੋਂ ਛੁੱਟ, ਜਾਨਵਰ ਵੱਖ-ਵੱਖ ਇਸ਼ਾਰਿਆਂ ਦੀ ਵਰਤੋਂ ਕਰਦੇ ਹਨ। ਹੁਣ ਤੱਕ, ਇਨਸਾਨਾਂ ਨੇ ਪਾਲਤੂ ਜਾਨਵਰਾਂ ਦੀ ਭਾਸ਼ਾ ਸਿੱਖ ਲਈ ਹੈ। ਉਹ ਜਾਣਦੇ ਹਨ ਕਿ ਕੁੱਤੇ ਕਦੋਂ ਖੁਸ਼ ਹੁੰਦੇ ਹਨ। ਅਤੇ ਉਹ ਜਾਣ ਸਕਦੇ ਹਨ ਕਿ ਬਿੱਲੀਆਂ ਕਦੋਂ ਇਕੱਲੀਆਂ ਰਹਿਣਾ ਚਾਹੁੰਦੀਆਂ ਹਨ। ਪਰ, ਕੁੱਤੇ ਅਤੇ ਬਿੱਲੀਆਂ ਵੱਖ-ਵੱਖ ਭਾਸ਼ਾਵਾਂ ਬੋਲਦੇ ਹਨ। ਕਝ ਸੰਕੇਤ ਬਿਲਕੁਲ ਉਲਟ ਹੁੰਦੇ ਹਨ। ਬਹੁਤ ਸਮਾਂ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਇਹ ਦੋ ਜਾਨਵਰ ਆਮ ਤੌਰ 'ਤੇ ਇੱਕ ਦੂਜੇ ਨੂੰ ਪਸੰਦ ਨਹੀਂ ਕਰਦੇ। ਪਰ ਇਹ ਕੇਵਲ ਇੱਕ ਦੂਜੇ ਨੂੰ ਸਮਝਣ ਦੇ ਯੋਗ ਨਹੀਂ ਹਨ। ਇਸ ਨਾਲ ਕੁੱਤਿਆਂ ਅਤੇ ਬਿੱਲੀਆਂ ਵਿਚਕਾਰ ਮੁਸ਼ਕਲਾਂ ਪੈਦਾ ਹੁੰਦੀਆਂ ਹਨ। ਇਸਲਈ ਜਾਨਵਰ ਵੀ ਗ਼ਲਤਫ਼ਹਿਮੀਆਂ ਦੇ ਕਾਰਨ ਲੜਦੇ ਹਨ...