ਪ੍ਹੈਰਾ ਕਿਤਾਬ

pa ਖਰੀਦਦਾਰੀ   »   ti ምግዛእ

54 [ਚੁਰੰਜਾ]

ਖਰੀਦਦਾਰੀ

ਖਰੀਦਦਾਰੀ

54 [ሓምሳንኣርባዕተን]

54 [ḥamisani’ariba‘iteni]

ምግዛእ

[migiza’i]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਟਿਗਰਿਨੀਆ ਖੇਡੋ ਹੋਰ
ਮੈਂ ਇੱਕ ਤੋਹਫਾ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। ኣነ--------ክ----ደልየ። ኣነ ሓደ ህያብ ክገዝእ ደልየ። ኣ- ሓ- ህ-ብ ክ-ዝ- ደ-የ- ------------------- ኣነ ሓደ ህያብ ክገዝእ ደልየ። 0
a----̣ad--h--a-i kig-z-’i d-liy-። ane h-ade hiyabi kigezi’i deliye። a-e h-a-e h-y-b- k-g-z-’- d-l-y-። --------------------------------- ane ḥade hiyabi kigezi’i deliye።
ਪਰ ਜ਼ਿਆਦਾ ਕੀਮਤੀ ਨਹੀਂ। ግ--ኣ-ዩ ክ-- ----። ግን ኣዝዩ ክቡር ዘይኮነ። ግ- ኣ-ዩ ክ-ር ዘ-ኮ-። ---------------- ግን ኣዝዩ ክቡር ዘይኮነ። 0
g-n- -ziyu--ibur---e--kon-። gini aziyu kiburi zeyikone። g-n- a-i-u k-b-r- z-y-k-n-። --------------------------- gini aziyu kiburi zeyikone።
ਸ਼ਾਇਦ ਇੱਕ ਹੈਂਡ ਬੈਗ? ም------ይ ኢድ ሳ--? ምናልባት ናይ ኢድ ሳንጣ? ም-ል-ት ና- ኢ- ሳ-ጣ- ---------------- ምናልባት ናይ ኢድ ሳንጣ? 0
minalib----n--i -d- sa-it’a? minalibati nayi īdi sanit’a? m-n-l-b-t- n-y- ī-i s-n-t-a- ---------------------------- minalibati nayi īdi sanit’a?
ਤੁਹਾਨੂੰ ਕਿਹੜਾ ਰੰਗ ਚਾਹੀਦਾ ਹੈ? ኣየና--ሕ-ሪ---ኹ-? ኣየናይ ሕብሪ ደሊኹም? ኣ-ና- ሕ-ሪ ደ-ኹ-? -------------- ኣየናይ ሕብሪ ደሊኹም? 0
ayena-i-h-i-----de-īẖ---? ayenayi h-ibirī delīh-umi? a-e-a-i h-i-i-ī d-l-h-u-i- -------------------------- ayenayi ḥibirī delīẖumi?
ਕਾਲਾ,ਭੂਰਾ ਜਾਂ ਸਫੈਦ? ጸሊም፣--ና- -ይ----? ጸሊም፣ ቡናዊ ወይ ጻዕዳ? ጸ-ም- ቡ-ዊ ወ- ጻ-ዳ- ---------------- ጸሊም፣ ቡናዊ ወይ ጻዕዳ? 0
t-’-lī--፣--u-a-ī------------da? ts’elīmi፣ bunawī weyi ts’a‘ida? t-’-l-m-፣ b-n-w- w-y- t-’-‘-d-? ------------------------------- ts’elīmi፣ bunawī weyi ts’a‘ida?
ਛੋਟਾ ਜਾਂ ਵੱਡਾ? ዓባ---ይ-ንእሽቶ-? ዓባይ ወይ ንእሽቶይ? ዓ-ይ ወ- ን-ሽ-ይ- ------------- ዓባይ ወይ ንእሽቶይ? 0
‘a---i w-y- ni-i-h-to-i? ‘abayi weyi ni’ishitoyi? ‘-b-y- w-y- n-’-s-i-o-i- ------------------------ ‘abayi weyi ni’ishitoyi?
ਕੀ ਮੈਂ ਇਸਨੂੰ ਦੇਖ ਸਕਦਾ / ਸਕਦੀ ਹਾਂ? ክ-እያ እኽእ---የ? ክርእያ እኽእል ዲየ? ክ-እ- እ-እ- ዲ-? ------------- ክርእያ እኽእል ዲየ? 0
k-r-’-y- -ẖi--li-d--e? kiri’iya ih-i’ili dīye? k-r-’-y- i-̱-’-l- d-y-? ----------------------- kiri’iya iẖi’ili dīye?
ਕੀ ਇਹ ਚਮੜੇ ਨਾਲ ਬਣਿਆ ਹੈ? ካብ-ብ--በ---ያ? ካብ ብቆርበት ድያ? ካ- ብ-ር-ት ድ-? ------------ ካብ ብቆርበት ድያ? 0
k--- --k--r-b-----iy-? kabi bik’oribeti diya? k-b- b-k-o-i-e-i d-y-? ---------------------- kabi bik’oribeti diya?
ਜਾਂ ਇਹ ਕਿਸੇ ਬਣਾਵਟੀ ਵਸਤੂ ਨਾਲ ਬਣਿਆ ਹੈ? ወይ---ብ -ላ--ክ-ዓይነ- --? ወይስ ካብ ብላስቲክ ዓይነት ኢያ? ወ-ስ ካ- ብ-ስ-ክ ዓ-ነ- ኢ-? --------------------- ወይስ ካብ ብላስቲክ ዓይነት ኢያ? 0
we--si-kabi --l---tī-i--ayi-e-i--y-? weyisi kabi bilasitīki ‘ayineti īya? w-y-s- k-b- b-l-s-t-k- ‘-y-n-t- ī-a- ------------------------------------ weyisi kabi bilasitīki ‘ayineti īya?
ਬਿਲਕੁਲ,ਚਮੜੇ ਨਾਲ ਬਣਿਆ ਹੈ। ብ-----እ--ር ከ-----። ብቆርበት እምበር ከመይ ደኣ። ብ-ር-ት እ-በ- ከ-ይ ደ-። ------------------ ብቆርበት እምበር ከመይ ደኣ። 0
b--’ori-eti-i-ib-r- ----yi-d---። bik’oribeti imiberi kemeyi de’a። b-k-o-i-e-i i-i-e-i k-m-y- d-’-። -------------------------------- bik’oribeti imiberi kemeyi de’a።
ਇਹ ਕਾਫੀ ਵਧੀਆ ਕਿਸਮ ਦਾ ਹੈ। እ---- --ዩ--ሉጽ-እዩ። እዚ ሓደ ኣዝዩ ብሉጽ እዩ። እ- ሓ- ኣ-ዩ ብ-ጽ እ-። ----------------- እዚ ሓደ ኣዝዩ ብሉጽ እዩ። 0
i-ī h---- -ziyu -i-u-s’- i--። izī h-ade aziyu biluts’i iyu። i-ī h-a-e a-i-u b-l-t-’- i-u- ----------------------------- izī ḥade aziyu biluts’i iyu።
ਅਤੇ ਇਹ ਹੈਂਡਬੈਗ ਸਚਮੁੱਚ ਕਾਫੀ ਸਸਤਾ ਹੈ। ዋ---ይ- ------ኢድ ብ--ሚ------ዩ። ዋጋ ናይታ ሳንጣ ይ ኢድ ብጣዕሚ ሕሱር እዩ። ዋ- ና-ታ ሳ-ጣ ይ ኢ- ብ-ዕ- ሕ-ር እ-። ---------------------------- ዋጋ ናይታ ሳንጣ ይ ኢድ ብጣዕሚ ሕሱር እዩ። 0
w-ga-n-yi-- --ni-’- -- -d--b----‘-mī -̣-s-r- --u። waga nayita sanit’a yi īdi bit’a‘imī h-isuri iyu። w-g- n-y-t- s-n-t-a y- ī-i b-t-a-i-ī h-i-u-i i-u- ------------------------------------------------- waga nayita sanit’a yi īdi bit’a‘imī ḥisuri iyu።
ਇਹ ਮੈਨੂੰ ਪਸੰਦ ਹੈ। ደስ-ኢ-ት- ኣላ። ደስ ኢላትኒ ኣላ። ደ- ኢ-ት- ኣ-። ----------- ደስ ኢላትኒ ኣላ። 0
d-si ---t-nī--l-። desi īlatinī ala። d-s- ī-a-i-ī a-a- ----------------- desi īlatinī ala።
ਮੈਂ ਇਸਨੂੰ ਖਰੀਦ / ਲਵਾਂਗਾ / ਲਵਾਂਗੀ। ክወስዳ--የ። ክወስዳ እየ። ክ-ስ- እ-። -------- ክወስዳ እየ። 0
k---si---iye። kiwesida iye። k-w-s-d- i-e- ------------- kiwesida iye።
ਕੀ ਮੈਂ ਇਸਨੂੰ ਬਦਲਾ ਸਕਦਾ / ਸਕਦੀ ਹਾਂ? ምና--ት-- ክቕይራ እኽእል-ዲየ-? ምናልባት ከ ክቕይራ እኽእል ዲየ ? ም-ል-ት ከ ክ-ይ- እ-እ- ዲ- ? ---------------------- ምናልባት ከ ክቕይራ እኽእል ዲየ ? 0
m-n-l-ba-i -- k-------ra-i---’-l--dīye ? minalibati ke kik-’iyira ih-i’ili dīye ? m-n-l-b-t- k- k-k-’-y-r- i-̱-’-l- d-y- ? ---------------------------------------- minalibati ke kiḵ’iyira iẖi’ili dīye ?
ਜ਼ਰੂਰ। ከ-- ደ-። ከመይ ደኣ። ከ-ይ ደ-። ------- ከመይ ደኣ። 0
ke-eyi-de’-። kemeyi de’a። k-m-y- d-’-። ------------ kemeyi de’a።
ਅਸੀਂ ਇਸਨੂੰ ਤੋਹਫੇ ਵਾਂਗ ਬੰਨ੍ਹ ਦੇਵਾਂਗੇ। ከ- ህያብ---ና -ን----ኢና። ከም ህያብ ጌርና ክንዕሽጎ ኢና። ከ- ህ-ብ ጌ-ና ክ-ዕ-ጎ ኢ-። -------------------- ከም ህያብ ጌርና ክንዕሽጎ ኢና። 0
kem---iy--i--ē--n- ----‘-shig--ī-a። kemi hiyabi gērina kini‘ishigo īna። k-m- h-y-b- g-r-n- k-n-‘-s-i-o ī-a- ----------------------------------- kemi hiyabi gērina kini‘ishigo īna።
ਭੁਗਤਾਨ ਕਾਊਂਟਰ ਕਿੱਥੇ ਹੈ? ካ- ኣ-ቲ-ንየ---ዩ ዘ-። ካሳ ኣብቲ ንየው ኢዩ ዘሎ። ካ- ኣ-ቲ ን-ው ኢ- ዘ-። ----------------- ካሳ ኣብቲ ንየው ኢዩ ዘሎ። 0
k--a -bitī-niy--i--yu----o። kasa abitī niyewi īyu zelo። k-s- a-i-ī n-y-w- ī-u z-l-። --------------------------- kasa abitī niyewi īyu zelo።

ਕੌਣ ਕਿਸਨੂੰ ਸਮਝਦਾ/ਸਮਝਦੀ ਹੈ?

ਦੁਨੀਆ ਵਿੱਚ ਲਗਭਗ 700 ਕਰੋੜ ਵਿਅਕਤੀ ਹਨ। ਇਨ੍ਹਾਂ ਸਾਰਿਆਂ ਦੀ ਕੋਈ ਨਾ ਕੋਈ ਭਾਸ਼ਾ ਹੈ। ਬਦਕਿਸਮਤੀ ਨਾਲ, ਇਹ ਹਮੇਸ਼ਾਂ ਇੱਕੋ-ਜਿਹੀ ਨਹੀਂ ਹੁੰਦੀ। ਇਸਲਈ ਹੋਰ ਰਾਸ਼ਟਰਾਂ ਨਾਲ ਗੱਲਬਾਤ ਕਰਨ ਲਈ, ਸਾਨੂੰ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਹਨ। ਇਹ ਆਮ ਤੌਰ 'ਤੇ ਬਹੁਤ ਮੁਸ਼ਕਲ ਹੁੰਦਾ ਹੈ। ਪਰ ਕੁਝ ਭਾਸ਼ਾਵਾਂ ਬਹੁਤ ਮਿਲਦੀਆਂ ਜੁਲਦੀਆਂ ਹੁੰਦੀਆਂ ਹਨ। ਇਨ੍ਹਾਂ ਨੂੰ ਬੋਲਣ ਵਾਲੇ, ਦੂਜੀ ਭਾਸ਼ਾ ਵਿੱਚ ਮੁਹਾਰਤ ਹਾਸਲ ਕਰਨ ਤੋਂ ਬਗੈਰ, ਇੱਕ-ਦੂਜੇ ਨੂੰ ਸਮਝ ਲੈਂਦੇ ਹਨ। ਇਸ ਸਥਿਤੀ ਜਾਂ ਪ੍ਰਣਾਲੀ ਨੂੰ ਆਪਸੀ ਸਮਝ-ਸਮਰੱਥਾ ਕਹਿੰਦੇ ਹਨ। ਜਿਸਨਾਲ ਦੋ ਰੁਪਾਂਤਰਾਂ ਵਿਚਲੇ ਫ਼ਰਕ ਨੂੰ ਸਮਝਿਆ ਜਾਂਦਾ ਹੈ। ਪਹਿਲਾ ਰੁਪਾਂਤਰ ਮੌਖਿਕ ਆਪਸੀ ਸਮਝ-ਸਮਰੱਥਾ ਹੈ। ਇਸ ਵਿੱਚ, ਬੋਲਣ ਵਾਲੇ ਗੱਲਬਾਤ ਦੇ ਦੌਰਾਨ ਇੱਕ-ਦੂਜੇ ਨੂੰ ਸਮਝ ਲੈਂਦੇ ਹਨ। ਪਰ, ਉਹ ਦੂਜੀ ਭਾਸ਼ਾ ਦਾ ਲਿਖਤੀ ਰੂਪ ਨਹੀਂ ਸਮਝ ਸਕਦੇ। ਇਸਦਾ ਕਾਰਨ ਇਹ ਹੈ ਕਿ ਭਾਸ਼ਾਵਾਂ ਦੇ ਵੱਖ-ਵੱਖ ਲਿਖਤੀ ਰੂਪ ਹੁੰਦੇ ਹਨ। ਹਿੰਦੀ ਅਤੇ ਉਰਦੂ ਭਾਸ਼ਾਵਾਂ ਇਸਦੀਆਂ ਉਦਾਹਰਣਾਂ ਹਨ। ਦੂਜਾ ਰੁਪਾਂਤਰ ਲਿਖਤੀ ਆਪਸੀ-ਸਮਝ ਸਮਰੱਥਾ ਹੈ। ਇਸ ਵਿੱਚ, ਦੂਜੀ ਭਾਸ਼ਾ ਨੂੰ ਉਸਦੇ ਲਿਖਤੀ ਰੂਪ ਵਿੱਚ ਸਮਝ ਲਿਆ ਜਾਂਦਾ ਹੈ। ਪਰ ਬੋਲਣ ਵਾਲੇ ਇਸਨੂੰ ਸਮਝ ਨਹੀਂ ਸਕਦੇ ਜਦੋਂ ਉਹ ਇੱਕ-ਦੂਜੇ ਨਾਲ ਗੱਲਬਾਤ ਕਰਦੇ ਹਨ। ਇਸਦਾ ਕਾਰਨ ਇਹ ਹੈ ਕਿ ਇਨ੍ਹਾਂ ਦੇ ਉਚਾਰਨ ਵੱਖ-ਵੱਖ ਹੁੰਦੇ ਹਨ। ਜਰਮਨ ਅਤੇ ਡੱਚ ਇਸ ਦੀਆਂ ਉਦਾਹਰਣਾਂ ਹਨ। ਵਧੇਰੇ ਨੇੜਤਾ ਨਾਲ ਸੰਬੰਧਤ ਭਾਸ਼ਾਵਾਂ ਵਿੱਚ ਦੋਵੇਂ ਰੁਪਾਂਤਰ ਹੁੰਦੇ ਹਨ। ਭਾਵ, ਇਹ ਮੌਖਿਕ ਅਤੇ ਲਿਖਤੀ, ਦੋਹਾਂ ਰੂਪਾਂ ਵਿੱਚ ਆਪਸ ਵਿੱਚ ਸਮਝਣਯੋਗ ਹੁੰਦੀਆਂ ਹਨ। ਰੂਸੀ ਅਤੇ ਯੂਕਰੇਨੀਅਨ ਜਾਂ ਥਾਈ ਅਤੇ ਲਾਉਸ਼ੀਅਨ ਇਸਦੀਆਂ ਉਦਾਹਰਣਾਂ ਹਨ। ਪਰ ਆਪਸੀ-ਸਮਝ ਸਮਰੱਥਾ ਦੀ ਇੱਕ ਗ਼ੈਰ-ਸਮਰੂਪ ਕਿਸਮ ਵੀ ਹੁੰਦੀ ਹੈ। ਇਹ ਉਹ ਸਥਿਤੀ ਹੈ ਜਿਸ ਵਿੱਚ ਬੁਲਾਰਿਆਂ ਦੇ ਇੱਕ-ਦੂਜੇ ਨੂੰ ਸਮਝਣ ਦੇ ਪੱਧਰ ਵੱਖ-ਵੱਖ ਹੁੰਦੇ ਹਨ। ਪੌਰਟਗੀਜ਼ ਲੋਕਾਂ ਦੀ ਸਪੈਨਿਸ਼ ਭਾਸ਼ਾ ਵਿੱਚ ਸਮਝ, ਸਪੈਨਿਸ਼ ਲੋਕਾਂ ਦੀ ਪੌਰਟਗੀਜ਼ ਵਿੱਚ ਸਮਝ ਨਾਲੋਂ ਵੱਧ ਹੁੰਦੀ ਹੈ। ਆਸਟ੍ਰੀਅਨਜ਼ ਵੀ ਜਰਮਨ ਭਾਸ਼ਾ ਨੂੰ ਵਧੇਰੇ ਚੰਗੀ ਤਰ੍ਹਾਂ ਸਮਝਦੇ ਹਨ, ਜਦਕਿ ਜਰਮਨ ਇਸਤੋਂ ਉਲਟ ਹਨ। ਇਨ੍ਹਾਂ ਉਦਾਹਰਣਾਂ ਵਿੱਚ, ਉਚਾਰਣ ਜਾਂ ਉਪ-ਭਾਸ਼ਾ ਇੱਕ ਰੁਕਾਵਟ ਹੁੰਦੀ ਹੈ। ਜਿਹੜੇ ਸੱਚਮੁੱਚ ਵਧੀਆ ਗੱਲਬਾਤ ਕਰਨਾ ਚਾਹੁੰਦੇ ਹਨ, ਨੂੰ ਜ਼ਰੂਰ ਕੁਝ ਨਵਾਂ ਸਿੱਖਣਾ ਚਾਹੀਦਾ ਹੈ...