ਪ੍ਹੈਰਾ ਕਿਤਾਬ

pa ਕਿਸੇ ਗੱਲ ਦਾ ਤਰਕ ਦੇਣਾ 3   »   ti ገለ ምኽንያት ሃበ 3

77 [ਸਤੱਤਰ]

ਕਿਸੇ ਗੱਲ ਦਾ ਤਰਕ ਦੇਣਾ 3

ਕਿਸੇ ਗੱਲ ਦਾ ਤਰਕ ਦੇਣਾ 3

77 [ሰብዓንሸውዓተን]

77 [sebi‘anishewi‘ateni]

ገለ ምኽንያት ሃበ 3

[gele miẖiniyati habe 3]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਟਿਗਰਿਨੀਆ ਖੇਡੋ ਹੋਰ
ਤੁਸੀਂ ਇਹ ਕੇਕ ਕਿਉਂ ਨਹੀਂ ਖਾਂਦੇ? ስ-ም--ይ ቶ-ታ ዘ-ት-ልዑ? ስለምንታይ ቶርታ ዘይትበልዑ? ስ-ም-ታ- ቶ-ታ ዘ-ት-ል-? ------------------ ስለምንታይ ቶርታ ዘይትበልዑ? 0
sil----itayi --ri-a ze--ti-e--‘u? sileminitayi torita zeyitibeli‘u? s-l-m-n-t-y- t-r-t- z-y-t-b-l-‘-? --------------------------------- sileminitayi torita zeyitibeli‘u?
ਮੈਂ ਆਪਣਾ ਭਾਰ ਘਟਾਉਣਾ ਹੈ। ክ---- -ጉ-ል----። ክብደተይ ከጉድል ኣለኒ። ክ-ደ-ይ ከ-ድ- ኣ-ኒ- --------------- ክብደተይ ከጉድል ኣለኒ። 0
k-b-d-t------g----i -lenī። kibideteyi kegudili alenī። k-b-d-t-y- k-g-d-l- a-e-ī- -------------------------- kibideteyi kegudili alenī።
ਮੈਂ ਇਸਨੂੰ ਨਹੀਂ ਖਾ ਰਿਹਾ / ਰਹੀ ਕਿਉਂਕਿ ਮੈਂ ਆਪਣਾ ਭਾਰ ਘਟਾਉਣਾ ਹੈ। ክብ--ይ --- -ጉ-ል -ይ-ል---- ። ክብደተይ መታን ከጉድል ኣይበልዕ እየ ። ክ-ደ-ይ መ-ን ከ-ድ- ኣ-በ-ዕ እ- ። ------------------------- ክብደተይ መታን ከጉድል ኣይበልዕ እየ ። 0
ki-idet--- m--ani -eg-d-----y-b----i--ye ። kibideteyi metani kegudili ayibeli‘i iye ። k-b-d-t-y- m-t-n- k-g-d-l- a-i-e-i-i i-e ። ------------------------------------------ kibideteyi metani kegudili ayibeli‘i iye ።
ਤੁਸੀਂ ਬੀਅਰ ਕਿਉਂ ਨਹੀਂ ਪੀਂਦੇ? ስለምንታይ ኢ-- ቢ- --ትሰት-? ስለምንታይ ኢኹም ቢራ ዘይትሰትዩ? ስ-ም-ታ- ኢ-ም ቢ- ዘ-ት-ት-? --------------------- ስለምንታይ ኢኹም ቢራ ዘይትሰትዩ? 0
s---mi-it--i ī----- --r- -ey---s-ti--? sileminitayi īh-umi bīra zeyitisetiyu? s-l-m-n-t-y- ī-̱-m- b-r- z-y-t-s-t-y-? -------------------------------------- sileminitayi īẖumi bīra zeyitisetiyu?
ਮੈਂ ਅਜੇ ਗੱਡੀ ਚਲਾਉਣੀ ਹੈ। ገና -ኪ- --ው--ስ---ኾንኩ-። ገና መኪና ክዝውር ስለ ዝኾንኩ ። ገ- መ-ና ክ-ው- ስ- ዝ-ን- ። --------------------- ገና መኪና ክዝውር ስለ ዝኾንኩ ። 0
ge----e-ī---kizi-i-i--ile---h-o--k--። gena mekīna kiziwiri sile zih-oniku ። g-n- m-k-n- k-z-w-r- s-l- z-h-o-i-u ። ------------------------------------- gena mekīna kiziwiri sile ziẖoniku ።
ਮੈਂ ਇਸ ਲਈ ਨਹੀਂ ਪੀ ਰਿਹਾ / ਰਹੀ ਕਿਉਂਕਿ ਮੈਂ ਅਜੇ ਗੱਡੀ ਚਲਾਉਣੀ ਹੈ। ኣይ--ን‘የ፣ -ና-መኪ----ው- ስ-ዘሎ-። ኣይሰትን‘የ፣ ጌና መኪና ክዝውር ስለዘሎኒ። ኣ-ሰ-ን-የ- ጌ- መ-ና ክ-ው- ስ-ዘ-ኒ- --------------------------- ኣይሰትን‘የ፣ ጌና መኪና ክዝውር ስለዘሎኒ። 0
ayis-tini-ye፣ gēna -----a---ziwiri-s------onī። ayisetini‘ye፣ gēna mekīna kiziwiri silezelonī። a-i-e-i-i-y-፣ g-n- m-k-n- k-z-w-r- s-l-z-l-n-። ---------------------------------------------- ayisetini‘ye፣ gēna mekīna kiziwiri silezelonī።
ਤੂੰ ਕਾਫੀ ਕਿਉਂ ਨਹੀਂ ਪੀਂਦਾ / ਪੀਂਦੀ? ስለምን-- -ቲ ----ይትሰት-? ስለምንታይ እቲ ቡን ዘይትሰትዮ? ስ-ም-ታ- እ- ቡ- ዘ-ት-ት-? -------------------- ስለምንታይ እቲ ቡን ዘይትሰትዮ? 0
si-e---it-y--it-----i-zeyitis--i--? sileminitayi itī buni zeyitisetiyo? s-l-m-n-t-y- i-ī b-n- z-y-t-s-t-y-? ----------------------------------- sileminitayi itī buni zeyitisetiyo?
ਠੰਢੀ ਹੈ। ዝ---ስለዝኾነ። ዝሑል ስለዝኾነ። ዝ-ል ስ-ዝ-ነ- ---------- ዝሑል ስለዝኾነ። 0
z---u----ilezih-o-e። zih-uli silezih-one። z-h-u-i s-l-z-h-o-e- -------------------- ziḥuli sileziẖone።
ਮੈਂ ਇਸਨੂੰ ਨਹੀਂ ਪੀਂਦਾ / ਪੀਂਦੀ ਕਿਉਂਕਿ ਇਹ ਠੰਢੀ ਹੈ। ዝ-- ስ---ነ ኣ-ሰ----የ። ዝሑል ስለዝኾነ ኣይሰትዮን‘የ። ዝ-ል ስ-ዝ-ነ ኣ-ሰ-ዮ-‘-። ------------------- ዝሑል ስለዝኾነ ኣይሰትዮን‘የ። 0
ziḥ-li sil--iẖon-----s---yon-‘y-። zih-uli silezih-one ayisetiyoni‘ye። z-h-u-i s-l-z-h-o-e a-i-e-i-o-i-y-። ----------------------------------- ziḥuli sileziẖone ayisetiyoni‘ye።
ਤੂੰ ਚਾਹ ਕਿਉਂ ਨਹੀਂ ਪੀਂਦਾ / ਪੀਂਦੀ? ስለ---- ----- ዘይ-ሰትዮ? ስለምንታይ ነቲ ሻሂ ዘይትሰትዮ? ስ-ም-ታ- ነ- ሻ- ዘ-ት-ት-? -------------------- ስለምንታይ ነቲ ሻሂ ዘይትሰትዮ? 0
s--emi--t-----et--s-a-ī-ze-it-s---yo? sileminitayi netī shahī zeyitisetiyo? s-l-m-n-t-y- n-t- s-a-ī z-y-t-s-t-y-? ------------------------------------- sileminitayi netī shahī zeyitisetiyo?
ਮੇਰੇ ਕੋਲ ਖੰਡ ਨਹੀਂ ਹੈ। ኣ- ----የብለይን። ኣነ ሽኮር የብለይን። ኣ- ሽ-ር የ-ለ-ን- ------------- ኣነ ሽኮር የብለይን። 0
a-- -hi-o-- yebil-yin-። ane shikori yebileyini። a-e s-i-o-i y-b-l-y-n-። ----------------------- ane shikori yebileyini።
ਮੈਂ ਇਸਨੂੰ ਨਹੀਂ ਪੀਂਦਾ / ਪੀਂਦੀ ਕਿਉਂਕਿ ਮੇਰੇ ਕੋਲ ਖੰਡ ਨਹੀਂ ਹੈ। ሽኮ- ስለ-ይብ----ይ---ን‘የ። ሽኮር ስለዘይብለይ ኣይስትዮን‘የ። ሽ-ር ስ-ዘ-ብ-ይ ኣ-ስ-ዮ-‘-። --------------------- ሽኮር ስለዘይብለይ ኣይስትዮን‘የ። 0
sh-ko-i-sile--y-b-ley--ayis--i-o----e። shikori silezeyibileyi ayisitiyoni‘ye። s-i-o-i s-l-z-y-b-l-y- a-i-i-i-o-i-y-። -------------------------------------- shikori silezeyibileyi ayisitiyoni‘ye።
ਤੁਸੀਂ ਸੂਪ ਕਿਉਂ ਨਹੀਂ ਪੀਂਦੇ ? ስ-ምን-ይ ነቲ-መረቕ ዘ---ልዑ-? ስለምንታይ ነቲ መረቕ ዘይትበልዑዎ? ስ-ም-ታ- ነ- መ-ቕ ዘ-ት-ል-ዎ- ---------------------- ስለምንታይ ነቲ መረቕ ዘይትበልዑዎ? 0
sil-min-ta-- ---ī ---e-----zeyi--beli-u-o? sileminitayi netī merek-’i zeyitibeli‘uwo? s-l-m-n-t-y- n-t- m-r-k-’- z-y-t-b-l-‘-w-? ------------------------------------------ sileminitayi netī mereḵ’i zeyitibeli‘uwo?
ਮੈਂ ਇਹ ਨਹੀਂ ਮੰਗਵਾਇਆ। ንዕኡ ----ኩን ጠሊ- ነ-ረ ንዕኡ ኣይኮንኩን ጠሊበ ነይረ ን-ኡ ኣ-ኮ-ኩ- ጠ-በ ነ-ረ ------------------ ንዕኡ ኣይኮንኩን ጠሊበ ነይረ 0
ni‘i’u a---on----i--’e-īb- -eyi-e ni‘i’u ayikonikuni t’elībe neyire n-‘-’- a-i-o-i-u-i t-e-ī-e n-y-r- --------------------------------- ni‘i’u ayikonikuni t’elībe neyire
ਮੈਂ ਇਹ ਨਹੀਂ ਖਾਂਊਂਗਾ / ਖਾਊਂਗੀ ਕਿਉਂਕਿ ਮੈਂ ਇਹ ਨਹੀਂ ਮੰਗਵਾਇਆ। ኣነ ስ--ይጠ--ኩ---ይ-ል--‘የ። ኣነ ስለዘይጠለብኩዎ ኣይበልዕን‘የ። ኣ- ስ-ዘ-ጠ-ብ-ዎ ኣ-በ-ዕ-‘-። ---------------------- ኣነ ስለዘይጠለብኩዎ ኣይበልዕን‘የ። 0
a----i-e-eyit-ele--k-wo----be---ini‘y-። ane silezeyit’elebikuwo ayibeli‘ini‘ye። a-e s-l-z-y-t-e-e-i-u-o a-i-e-i-i-i-y-። --------------------------------------- ane silezeyit’elebikuwo ayibeli‘ini‘ye።
ਤੂੰ ਮੀਟ ਕਿਉਂ ਨਹੀਂ ਖਾਂਦਾ / ਖਾਂਦੀ? ስለ---ይ -ቲ--- -ይት-ል--? ስለምንታይ ነቲ ስጋ ዘይትበልዑዎ? ስ-ም-ታ- ነ- ስ- ዘ-ት-ል-ዎ- --------------------- ስለምንታይ ነቲ ስጋ ዘይትበልዑዎ? 0
si--mi---ayi--et- ---- ---itibel-‘---? sileminitayi netī siga zeyitibeli‘uwo? s-l-m-n-t-y- n-t- s-g- z-y-t-b-l-‘-w-? -------------------------------------- sileminitayi netī siga zeyitibeli‘uwo?
ਮੈਂ ਸ਼ਾਕਾਹਾਰੀ ਹਾਂ। ኣ--ስጋ ዘይ-ል- --(---ር-)-እ-። ኣነ ስጋ ዘይበልዕ ሰብ(ቨጀታርያ) እየ። ኣ- ስ- ዘ-በ-ዕ ሰ-(-ጀ-ር-) እ-። ------------------------- ኣነ ስጋ ዘይበልዕ ሰብ(ቨጀታርያ) እየ። 0
ane-siga-ze--bel-‘--s----v-je----ya--iy-። ane siga zeyibeli‘i sebi(vejetariya) iye። a-e s-g- z-y-b-l-‘- s-b-(-e-e-a-i-a- i-e- ----------------------------------------- ane siga zeyibeli‘i sebi(vejetariya) iye።
ਮੈਂ ਇਸਨੂੰ ਨਹੀਂ ਖਾਂਦਾ / ਖਾਂਦੀ ਕਿਉਂਕਿ ਮੈਂ ਸ਼ਾਕਾਹਾਰੀ ਹਾਂ। ኣይ--ዖ- -----ጋ---በልዕ--- ----ን-። ኣይበልዖን እየ፣ ስጋ ዘይበልዕ ሰብ ስለዝኾንኩ። ኣ-በ-ዖ- እ-፣ ስ- ዘ-በ-ዕ ሰ- ስ-ዝ-ን-። ------------------------------ ኣይበልዖን እየ፣ ስጋ ዘይበልዕ ሰብ ስለዝኾንኩ። 0
a-i--l--oni-i--፣--i-- zey---li------- s---ziẖ-n-k-። ayibeli‘oni iye፣ siga zeyibeli‘i sebi silezih-oniku። a-i-e-i-o-i i-e- s-g- z-y-b-l-‘- s-b- s-l-z-h-o-i-u- ---------------------------------------------------- ayibeli‘oni iye፣ siga zeyibeli‘i sebi sileziẖoniku።

ਇਸ਼ਾਰੇ ਸ਼ਬਦਾਵਲੀ ਸਿੱਖਣ ਵਿੱਚ ਸਹਾਇਤਾ ਕਰਦੇ ਹਨ

ਜਦੋਂ ਅਸੀਂ ਸ਼ਬਦਾਵਲੀ ਸਿੱਖਦੇ ਹਾਂ, ਸਾਡੇ ਦਿਮਾਗ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਸਨੂੰ ਹਰੇਕ ਨਵਾਂ ਸ਼ਬਦ ਦਰਜ ਕਰਨਾ ਪੈਂਦਾ ਹੈ। ਪਰ ਅਸੀਂ ਸਿਖਲਾਈ ਵਿੱਚ ਆਪਣੇ ਦਿਮਾਗ ਦਾ ਸਮਰਥਨ ਕਰ ਸਕਦੇ ਹਾਂ। ਇਹ ਇਸ਼ਾਰਿਆਂ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ਼ਾਰੇ ਸਾਡੀ ਯਾਦਾਸ਼ਤ ਵਿੱਚ ਸਹਾਇਕ ਹੁੰਦੇ ਹਨ। ਇਹ ਸ਼ਬਦਾਂ ਨੂੰ ਚੰਗੀ ਤਰ੍ਹਾਂ ਯਾਦ ਰੱਖ ਸਕਦੀ ਹੈ ਜਦੋਂ ਇਹ ਇਸ਼ਾਰਿਆਂ ਨੂੰ ਉਸੇ ਹੀ ਸਮੇਂ ਸੰਸਾਧਿਤ ਕਰਦੀ ਹੈ। ਇੱਕ ਅਧਿਐਨ ਨੇ ਸਪੱਸ਼ਟ ਰੂਪ ਵਿੱਚ ਇਹ ਸਾਬਤ ਕਰ ਦਿੱਤਾ ਹੈ। ਖੋਜਕਰਤਾਵਾਂ ਨੇ ਜਾਂਚ-ਅਧੀਨ ਵਿਅਕਤੀਆਂ ਨੂੰ ਸ਼ਬਦਾਵਲੀ ਪੜ੍ਹਨ ਲਈ ਦਿੱਤੀ। ਇਹ ਸ਼ਬਦ ਅਸਲ ਵਿੱਚ ਹੋਂਦ ਵਿੱਚ ਨਹੀਂ ਸਨ। ਇਹ ਇੱਕ ਨਕਲੀ ਭਾਸ਼ਾ ਨਾਲ ਸੰਬੰਧਤ ਸਨ। ਜਾਂਚ-ਅਧੀਨ ਵਿਅਕਤੀਆਂ ਨੂੰ ਇਸ਼ਾਰਿਆਂ ਸਮੇਤ ਕੁਝ ਸ਼ਬਦ ਸਿਖਾਏ ਗਏ। ਭਾਵ, ਜਾਂਚ-ਅਧੀਨ ਵਿਅਕਤੀਆਂ ਨੇ ਸ਼ਬਦਾਂ ਨੂੰ ਕੇਵਲ ਸੁਣਿਆ ਜਾਂ ਪੜ੍ਹਿਆ ਹੀ ਨਹੀਂ। ਇਸ਼ਾਰਿਆਂ ਦੀ ਸਹਾਇਤਾ ਨਾਲ, ਉਨ੍ਹਾਂ ਨੇ ਸ਼ਬਦਾਂ ਦੇ ਅਰਥਾਂ ਦੀ ਨਕਲ ਵੀ ਕੀਤੀ। ਜਦੋਂ ਉਹ ਪੜ੍ਹਾਈ ਕਰ ਰਹੇ ਸਨ, ਉਨ੍ਹਾਂ ਦੀ ਦਿਮਾਗੀ ਗਤੀਵਿਧੀ ਮਾਪੀ ਗਈ। ਖੋਜਕਰਤਾਵਾਂ ਨੇ ਇਸ ਪ੍ਰਕ੍ਰਿਆ ਵਿੱਚ ਇੱਕ ਦਿਲਚਸਪ ਖੋਜ ਕੀਤੀ। ਜਦੋਂ ਸ਼ਬਦਾਂ ਨੂੰ ਇਸ਼ਾਰਿਆਂ ਦੁਆਰਾ ਸਿੱਖਿਆ ਗਿਆ, ਦਿਮਾਗ ਦੇ ਜ਼ਿਆਦਾ ਖੇਤਰ ਕਾਰਜਸ਼ੀਲ ਸਨ। ਬੋਲੀ ਕੇਂਦਰ ਤੋਂ ਇਲਾਵਾ, ਸੈਂਸੋਮੋਟਰਿਕ ਖੇਤਰਾਂ ਵਿੱਚ ਵੀ ਗਤੀਵਿਧੀ ਦੇਖੀ ਗਈ। ਦਿਮਾਗ ਦੀ ਇਹ ਵਾਧੂ ਗਤੀਵਿਧੀ ਸਾਡੀ ਯਾਦਾਸ਼ਤ ਨੂੰ ਪ੍ਰਭਾਵਿਤ ਕਰਦੀ ਹੈ। ਇਸ਼ਾਰਿਆਂ ਨਾਲ ਸਿੱਖਣ ਨਾਲ, ਗੁੰਝਲਦਾਰ ਨੈੱਟਵਰਕ ਪੈਦਾ ਹੁੰਦੇ ਹਨ। ਇਹ ਨੈੱਟਵਰਕ ਨਵੇਂ ਸ਼ਬਦਾਂ ਨੂੰ ਦਿਮਾਗ ਵਿੱਚ ਕਈ ਸਥਾਨਾਂ ਵਿੱਚ ਦਰਜ ਕਰਦੇ ਹਨ। ਇਸ ਤਰ੍ਹਾਂ ਸ਼ਬਦਾਵਲੀ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸੰਸਾਧਿਤ ਕੀਤੀ ਜਾ ਸਕਦੀ ਹੈ। ਜਦੋਂ ਅਸੀਂ ਕੁਝ ਵਿਸ਼ੇਸ਼ ਸ਼ਬਦਾਂ ਦੀ ਵਰਤੋਂ ਕਰਨਾ ਚਾਹੁੰਦੇ ਹਾਂ, ਸਾਡਾ ਦਿਮਾਗ ਉਨ੍ਹਾਂ ਨੂੰ ਤੇਜ਼ੀ ਨਾਲ ਲੱਭ ਲੈਂਦਾ ਹੈ। ਇਹ ਦਰਜ ਵੀ ਵਧੀਆ ਢੰਗ ਨਾਲ ਹੁੰਦੇ ਹਨ। ਪਰ, ਇਹ ਜ਼ਰੂਰੀ ਹੈ, ਕਿ ਇਸ਼ਾਰਾ ਸ਼ਬਦ ਦੇ ਨਾਲ ਸੰਬੰਧਤ ਹੋਵੇ। ਸਾਡਾ ਦਿਮਾਗ ਨੂੰ ਪਤਾ ਲੱਗ ਜਾਂਦਾ ਹੈ ਜਦੋਂ ਇੱਕ ਸ਼ਬਦ ਅਤੇ ਇਸ਼ਾਰਾ ਆਪਸ ਵਿੱਚ ਮੇਲ ਨਹੀਂ ਖਾਂਦੇ। ਨਵੀਆਂ ਖੋਜਾਂ ਨਵੇਂ ਸਿਖਲਾਈ ਤਰੀਕਿਆਂ ਦਾ ਵਿਕਾਸ ਕਰ ਸਕਦੀਆਂ ਹਨ। ਭਾਸ਼ਾਵਾਂ ਬਾਰੇ ਬਹੁਤ ਘੱਟ ਜਾਣਕਾਰੀ ਰੱਖਣ ਵਾਲੇ ਵਿਅਕਤੀ ਅਕਸਰ ਹੌਲੀ ਸਿੱਖਦੇ ਹਨ। ਸ਼ਾਇਦ ਉਹ ਆਸਾਨੀ ਨਾਲ ਸਿੱਖਣਗੇ ਜੇਕਰ ਉਹ ਸ਼ਬਦਾਂ ਦੀ ਸਰੀਰਕ ਰੂਪ ਵਿੱਚ ਨਕਲ ਕਰਨਗੇ...