ਪ੍ਹੈਰਾ ਕਿਤਾਬ

pa ਨਾਕਾਰਾਤਮਕ ਵਾਕ 1   »   mk Негирање 1

64 [ਚੌਂਹਠ]

ਨਾਕਾਰਾਤਮਕ ਵਾਕ 1

ਨਾਕਾਰਾਤਮਕ ਵਾਕ 1

64 [шеесет и четири]

64 [shyeyesyet i chyetiri]

Негирање 1

[Nyeguiraњye 1]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮੈਸੇਡੋਨੀਅਨ ਖੇਡੋ ਹੋਰ
ਇਹ ਸ਼ਬਦ ਮੇਰੀ ਸਮਝ ਵਿੱਚ ਨਹੀਂ ਆ ਰਿਹਾ। Јас ----о -азб-рам -----т. Јас не го разбирам зборот. Ј-с н- г- р-з-и-а- з-о-о-. -------------------------- Јас не го разбирам зборот. 0
Ј-s---e g---r-zb---m zb-r--. Јas nye guo razbiram zborot. Ј-s n-e g-o r-z-i-a- z-o-o-. ---------------------------- Јas nye guo razbiram zborot.
ਇਹ ਵਾਕ ਮੇਰੀ ਸਮਝ ਵਿੱਚ ਨਹੀਂ ਆ ਰਿਹਾ। Јас н- -а --з--р-------ни----. Јас не ја разбирам реченицата. Ј-с н- ј- р-з-и-а- р-ч-н-ц-т-. ------------------------------ Јас не ја разбирам реченицата. 0
Јa- -ye--a r--b-ra- -yec---n---ata. Јas nye јa razbiram ryechyenitzata. Ј-s n-e ј- r-z-i-a- r-e-h-e-i-z-t-. ----------------------------------- Јas nye јa razbiram ryechyenitzata.
ਇਹ ਅਰਥ ਮੇਰੀ ਸਮਝ ਵਿੱਚ ਨਹੀਂ ਆ ਰਿਹਾ। Ј-- н--го--а-б--ам --а-ењ--о. Јас не го разбирам значењето. Ј-с н- г- р-з-и-а- з-а-е-е-о- ----------------------------- Јас не го разбирам значењето. 0
Ј-- -y- -------b-ra- z-a-h-eњ-e-o. Јas nye guo razbiram znachyeњyeto. Ј-s n-e g-o r-z-i-a- z-a-h-e-y-t-. ---------------------------------- Јas nye guo razbiram znachyeњyeto.
ਅਧਿਆਪਕ наст--ник-/ у--тел наставник / учител н-с-а-н-к / у-и-е- ------------------ наставник / учител 0
na----n-- - o--hity-l nastavnik / oochityel n-s-a-n-k / o-c-i-y-l --------------------- nastavnik / oochityel
ਕੀ ਤੁਸੀਂ ਅਧਿਆਪਕ ਨੂੰ ਸਮਝ ਸਕਦੇ ਹੋ? Г--р---ира---л---ас---нико-? Го разбирате ли наставникот? Г- р-з-и-а-е л- н-с-а-н-к-т- ---------------------------- Го разбирате ли наставникот? 0
Guo -a-------e li--as-a-nik-t? Guo razbiratye li nastavnikot? G-o r-z-i-a-y- l- n-s-a-n-k-t- ------------------------------ Guo razbiratye li nastavnikot?
ਜੀ ਹਾਂ, ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਸਕਦਾ / ਸਕਦੀ ਹਾਂ। Да--јас-го --зб--а--до--о. Да, јас го разбирам добро. Д-, ј-с г- р-з-и-а- д-б-о- -------------------------- Да, јас го разбирам добро. 0
Da,--as-g-o-r-zbir-m d-br-. Da, јas guo razbiram dobro. D-, ј-s g-o r-z-i-a- d-b-o- --------------------------- Da, јas guo razbiram dobro.
ਅਧਿਆਪਕਾ на---вн-ч-а-/------лка наставничка / учителка н-с-а-н-ч-а / у-и-е-к- ---------------------- наставничка / учителка 0
nast-vni-hka---o---ity---a nastavnichka / oochityelka n-s-a-n-c-k- / o-c-i-y-l-a -------------------------- nastavnichka / oochityelka
ਕੀ ਤੁਸੀਂ ਅਧਿਆਪਕਾ ਨੂੰ ਸਮਝ ਸਕਦੇ ਹੋ? Ја р-збира------н-ставни-ка--? Ја разбирате ли наставничката? Ј- р-з-и-а-е л- н-с-а-н-ч-а-а- ------------------------------ Ја разбирате ли наставничката? 0
Ј- -az--r--y---i-----avni-h-at-? Јa razbiratye li nastavnichkata? Ј- r-z-i-a-y- l- n-s-a-n-c-k-t-? -------------------------------- Јa razbiratye li nastavnichkata?
ਜੀ ਹਾਂ, ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਸਕਦਾ / ਸਕਦੀ ਹਾਂ। Да--ја- ја---з---ам-д-б-о. Да, јас ја разбирам добро. Д-, ј-с ј- р-з-и-а- д-б-о- -------------------------- Да, јас ја разбирам добро. 0
D-,---s--a-r-z-i-a--d-bro. Da, јas јa razbiram dobro. D-, ј-s ј- r-z-i-a- d-b-o- -------------------------- Da, јas јa razbiram dobro.
ਲੋਕ луѓе луѓе л-ѓ- ---- луѓе 0
looѓ-e looѓye l-o-y- ------ looѓye
ਕੀ ਤੁਸੀਂ ਲੋਕਾਂ ਨੂੰ ਸਮਝ ਸਕਦੇ ਹੋ? Ги р-------е-л- лу--то? Ги разбирате ли луѓето? Г- р-з-и-а-е л- л-ѓ-т-? ----------------------- Ги разбирате ли луѓето? 0
G-i r----------li-l-o-y--o? Gui razbiratye li looѓyeto? G-i r-z-i-a-y- l- l-o-y-t-? --------------------------- Gui razbiratye li looѓyeto?
ਜੀ ਨਹੀਂ, ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਨਹੀਂ ਸਮਝ ਸਕਦਾ / ਸਕਦੀ ਹਾਂ। Не, --с--е--и-р-з-и-ам -осем---о-р-. Не, јас не ги разбирам сосема добро. Н-, ј-с н- г- р-з-и-а- с-с-м- д-б-о- ------------------------------------ Не, јас не ги разбирам сосема добро. 0
Ny-- јas--ye---- -a-bir-m--o---ma do-r-. Nye, јas nye gui razbiram sosyema dobro. N-e- ј-s n-e g-i r-z-i-a- s-s-e-a d-b-o- ---------------------------------------- Nye, јas nye gui razbiram sosyema dobro.
ਸਹੇਲੀ п--------а пријателка п-и-а-е-к- ---------- пријателка 0
pr--a---l-a priјatyelka p-i-a-y-l-a ----------- priјatyelka
ਕੀ ਤੁਹਾਡੀ ਕੋਈ ਸਹੇਲੀ ਹੈ? Имат--л- пр---те-к-? Имате ли пријателка? И-а-е л- п-и-а-е-к-? -------------------- Имате ли пријателка? 0
I---ye l---riј--y-lk-? Imatye li priјatyelka? I-a-y- l- p-i-a-y-l-a- ---------------------- Imatye li priјatyelka?
ਜੀ ਹਾਂ, ਇੱਕ ਸਹੇਲੀ ਹੈ। Да------. Да, имам. Д-, и-а-. --------- Да, имам. 0
Da, -m-m. Da, imam. D-, i-a-. --------- Da, imam.
ਬੇਟੀ ќ-р-а ќерка ќ-р-а ----- ќерка 0
kj-e--a kjyerka k-y-r-a ------- kjyerka
ਕੀ ਤੁਹਾਡੀ ਕੋਈ ਬੇਟੀ ਹੈ? И-а---ли--е--а? Имате ли ќерка? И-а-е л- ќ-р-а- --------------- Имате ли ќерка? 0
Ima-ye ---k--erk-? Imatye li kjyerka? I-a-y- l- k-y-r-a- ------------------ Imatye li kjyerka?
ਜੀ ਨਹੀਂ, ਮੇਰੀ ਕੋਈ ਬੇਟੀ ਨਹੀਂ ਹੈ। Н-- ----не-ам----к-. Не, јас немам ќерка. Н-, ј-с н-м-м ќ-р-а- -------------------- Не, јас немам ќерка. 0
Ny-,---s-nye----kjye-k-. Nye, јas nyemam kjyerka. N-e- ј-s n-e-a- k-y-r-a- ------------------------ Nye, јas nyemam kjyerka.

ਦ੍ਰਿਸ਼ਟੀਹੀਣ ਵਿਅਕਤੀ ਬੋਲੀ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸੰਸਾਧਿ?ਰਦੇ ਹਨ

ਉਹ ਵਿਅਕਤੀ ਜਿਹੜੇ ਦੇਖ ਨਹੀਂ ਸਕਦੇ, ਵਧੀਆ ਸੁਣਦੇ ਹਨ। ਨਤੀਜੇ ਵਜੋਂ, ਉਹ ਰੋਜ਼ਾਨਾ ਜ਼ਿੰਦਗੀ ਸਰਲਤਾ ਨਾਲ ਗੁਜ਼ਾਰ ਸਕਦੇ ਹਨ। ਪਰ ਦ੍ਰਿਸ਼ਟੀਹੀਣ ਵਿਅਕਤੀ ਬੋਲੀ ਨੂੰ ਵੀ ਵਧੀਆ ਢੰਗ ਨਾਲ ਸੰਸਾਧਿਤ ਕਰਦੇ ਹਨ। ਅਣਗਿਣਤ ਵਿਗਿਆਨਿਕ ਅਧਿਐਨ ਇਸ ਨਤੀਜੇ ਉੱਤੇ ਪਹੁੰਚ ਚੁਕੇ ਹਨ। ਖੋਜਕਰਤਾਵਾਂ ਨੇ ਜਾਂਚ-ਅਧੀਨ ਵਿਅਕਤੀਆਂ ਨੂੰ ਰਿਕਾਰਡਿੰਗਜ਼ ਸੁਣਾਈਆਂ। ਫੇਰ ਬੋਲੀ ਦੀ ਗਤੀ ਵਿਸ਼ੇਸ਼ ਰੂਪ ਵਿੱਚ ਵਧਾ ਦਿਤੀ ਗਈ। ਇਸਦੇ ਬਾਵਜੂਦ, ਦ੍ਰਿਸ਼ਟੀਹੀਣ ਜਾਂਚ-ਅਧੀਨ ਵਿਅਕਤੀ ਰਿਕਾਰਡਿੰਗਜ਼ ਨੂੰ ਸਮਝ ਸਕਦੇ ਸਨ। ਦੂਜੇ ਪਾਸੇ, ਜਾਂਚ-ਅਧੀਨ ਵਿਅਕਤੀ ਜਿਹੜੇ ਦੇਖ ਸਕਦੇ ਸਨ, ਰਿਕਾਰਡਿੰਗਜ਼ ਨੂੰ ਸਮਝ ਨਹੀਂ ਸਕੇ। ਉਨ੍ਹਾਂ ਲਈ ਬੋਲਣ ਦੀ ਗਤੀ ਬਹੁਤ ਤੇਜ਼ ਸੀ। ਇੱਕ ਹੋਰ ਤਜਰਬੇ ਨੇ ਇਸੇ ਪ੍ਰਕਾਰ ਦੇ ਨਤੀਜੇ ਦਿਖਾਏ। ਦ੍ਰਿਸ਼ਟੀ ਵਾਲੇ ਅਤੇ ਦ੍ਰਿਸ਼ਟੀਹੀਣ ਜਾਂਚ-ਅਧੀਨ ਵਿਅਕਤੀਆਂ ਨੇ ਵੱਖ-ਵੱਖ ਵਾਕਾਂਨੂੰ ਸੁਣਿਆ। ਹਰੇਕ ਵਾਕ ਦੇ ਭਾਗ ਵਿੱਚ ਅਦਲਾ-ਬਦਲੀ ਕੀਤੀ ਗਈ ਸੀ। ਆਖ਼ਰੀ ਸ਼ਬਦ ਨੂੰ ਇੱਕ ਬੇਤੁਕੇ ਸ਼ਬਦ ਨਾਲ ਤਬਦੀਲ ਕੀਤਾ ਗਿਆ ਸੀ। ਜਾਂਚ-ਅਧੀਨ ਵਿਅਕਤੀਆਂ ਨੇ ਵਾਕਾਂ ਦੀ ਜਾਂਚ ਕਰਨੀ ਸੀ। ਉਨ੍ਹਾਂ ਨੇ ਫੈਸਲਾ ਕਰਨਾ ਸੀ ਕਿ ਵਾਕ ਸਹੀ ਜਾਂ ਬੇਮਤਲਬ ਸਨ। ਜਦੋਂ ਉਹ ਵਾਕਾਂ ਉੱਤੇ ਕੰਮ ਕਰ ਰਹੇ ਸਨ, ਉਨ੍ਹਾਂ ਦੇ ਦਿਮਾਗਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਖੋਜਕਰਤਾਵਾਂ ਨੇ ਦਿਮਾਗ ਦੀਆਂ ਕੁਝ ਵਿਸ਼ੇਸ਼ ਤਰੰਗਾਂ ਨੂੰ ਮਾਪਿਆ। ਅਜਿਹਾ ਕਰਦਿਆਂ ਹੋਇਆਂ, ਉਹ ਦੇਖ ਸਕਦੇ ਸਨ ਕਿ ਦਿਮਾਗ ਨੇ ਕਿੰਨੀ ਛੇਤੀ ਪ੍ਰਸ਼ਨ ਹੱਲ ਕੀਤਾ। ਦ੍ਰਿਸ਼ਟੀਹੀਣ ਜਾਂਚ-ਅਧੀਨ ਵਿਅਕਤੀਆਂ ਵਿੱਚ, ਇੱਕ ਵਿਸ਼ੇਸ਼ ਸੰਕੇਤ ਬਹੁਤ ਜਲਦੀ ਨਾਲ ਦਿਖਾਈ ਦਿੱਤਾ। ਇਹ ਸੰਕੇਤ ਦੱਸਦਾ ਹੈ ਕਿ ਇੱਕ ਵਾਕ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਦ੍ਰਿਸ਼ਟੀ ਵਾਲੇ ਜਾਂਚ-ਅਧੀਨ ਵਿਅਕਤੀਆਂ ਵਿੱਚ, ਇਹ ਸੰਕੇਤ ਬਹੁਤ ਦੇਰੀ ਨਾਲ ਦਿਖਾਈ ਦਿੱਤਾ। ਦ੍ਰਿਸ਼ਟੀਹੀਨ ਵਿਅਕਤੀ ਬੋਲੀ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਕਿਉਂ ਸੰਸਾਧਿਤ ਕਰਦੇ ਹਨ, ਬਾਰੇ ਅਜੇ ਕੋਈ ਜਾਣਕਾਰੀ ਨਹੀਂ। ਪਰ ਵਿਗਿਆਨਿਕਾਂ ਕੋਲ ਇੱਕ ਸਿਧਾਂਤ ਹੈ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਅਜਿਹੇ ਵਿਅਕਤੀਆਂ ਦਾ ਦਿਮਾਗ ਇੱਕ ਵਿਸ਼ੇਸ਼ ਭਾਗ ਦੀ ਵਰਤੋਂ ਤੀਬਰਤਾ ਨਾਲ ਕਰਦਾ ਹੈ। ਇਹ ਉਹ ਖੇਤਰ ਹੈ ਜਿਸ ਨਾਲ ਦ੍ਰਿਸ਼ਟੀ ਵਾਲੇ ਵਿਅਕਤੀ ਦ੍ਰਿਸ਼ਟੀ ਉਤੇਜਨਾਵਾਂ ਦਾ ਸੰਸਾਧਨ ਕਰਦੇ ਹਨ। ਇਹ ਖੇਤਰ ਦ੍ਰਿਸ਼ਟੀਹੀਣ ਵਿਅਕਤੀਆਂ ਵਿੱਚ ਦ੍ਰਿਸ਼ਟੀ ਲਈ ਵਰਤੋਂ ਵਿੱਚ ਨਹੀਂ ਆਉਂਦਾ। ਇਸਲਈ ਇਹ ਹੋਰ ਕੰਮਾਂ ਲਈ ‘ਅਣ-ਉਪਲਬਧ’ ਹੁੰਦਾ ਹੈ। ਇਸਲਈ, ਦ੍ਰਿਸ਼ਟੀਹੀਣ ਵਿਅਕਤੀਆਂ ਕੋਲ ਬੋਲੀ ਦੇ ਸੰਸਾਧਨ ਦੀ ਸਮਰੱਥਾ ਜ਼ਿਆਦਾ ਹੁੰਦੀ ਹੈ।