ਪ੍ਹੈਰਾ ਕਿਤਾਬ

pa ਕੰਮ   »   mk Работа / Занает

55 [ਪਚਵੰਜਾ]

ਕੰਮ

ਕੰਮ

55 [педесет и пет]

55 [pyedyesyet i pyet]

Работа / Занает

[Rabota / Zanayet]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮੈਸੇਡੋਨੀਅਨ ਖੇਡੋ ਹੋਰ
ਤੂੰ ਕੀ ਕੰਮ ਕਰਦਾ / ਕਰਦੀ ਹੈਂ? Ш-- ст--по --н---? Што сте по занает? Ш-о с-е п- з-н-е-? ------------------ Што сте по занает? 0
Sht--stye-p- -an---t? Shto stye po zanayet? S-t- s-y- p- z-n-y-t- --------------------- Shto stye po zanayet?
ਮੇਰੇ ਪਤੀ ਡਾਕਟਰ ਹਨ। М-ј-- -опруг ---е-а--п--з-нает. Мојот сопруг е лекар по занает. М-ј-т с-п-у- е л-к-р п- з-н-е-. ------------------------------- Мојот сопруг е лекар по занает. 0
M--ot-s----o-u--- ly--ar po---n-y-t. Moјot soproogu ye lyekar po zanayet. M-ј-t s-p-o-g- y- l-e-a- p- z-n-y-t- ------------------------------------ Moјot soproogu ye lyekar po zanayet.
ਮੈਂ ਅੱਧਾ ਦਿਨ ਨਰਸ ਦਾ ਕੰਮ ਕਰਦੀ ਹਾਂ। Ј-- ---уднев-о--а----- -а-о-ме----нска -е----. Јас полудневно работам како медицинска сестра. Ј-с п-л-д-е-н- р-б-т-м к-к- м-д-ц-н-к- с-с-р-. ---------------------------------------------- Јас полудневно работам како медицинска сестра. 0
Јa---oloodny---- --bot---ka-o-----itz-n-k---y--t--. Јas poloodnyevno rabotam kako myeditzinska syestra. Ј-s p-l-o-n-e-n- r-b-t-m k-k- m-e-i-z-n-k- s-e-t-a- --------------------------------------------------- Јas poloodnyevno rabotam kako myeditzinska syestra.
ਜਲਦੀ ਹੀ ਅਸੀਂ ਪੈਂਸ਼ਨ ਲਵਾਂਗੇ। Н-б--- -е ---м- -- пе-з-ја. Набргу ќе одиме во пензија. Н-б-г- ќ- о-и-е в- п-н-и-а- --------------------------- Набргу ќе одиме во пензија. 0
N---gu-- -jy--od-m-- v- p---ziјa. Nabrguoo kjye odimye vo pyenziјa. N-b-g-o- k-y- o-i-y- v- p-e-z-ј-. --------------------------------- Nabrguoo kjye odimye vo pyenziјa.
ਪਰ ਕਰ ਬਹੁਤ ਜ਼ਿਆਦਾ ਹੈ। Н- да-оци-е-----и--к-. Но даноците се високи. Н- д-н-ц-т- с- в-с-к-. ---------------------- Но даноците се високи. 0
N- d-notzi-ye -y--v----i. No danotzitye sye visoki. N- d-n-t-i-y- s-e v-s-k-. ------------------------- No danotzitye sye visoki.
ਅਤੇ ਬੀਮਾ ਬਹੁਤ ਜ਼ਿਆਦਾ ਹੈ। И-з-р-вс-вено-о--с-г--ув--- - ви-око. И здравственото осигурување е високо. И з-р-в-т-е-о-о о-и-у-у-а-е е в-с-к-. ------------------------------------- И здравственото осигурување е високо. 0
I -d-avstv---o---o-------oov-њ-e y----sok-. I zdravstvyenoto osiguooroovaњye ye visoko. I z-r-v-t-y-n-t- o-i-u-o-o-v-њ-e y- v-s-k-. ------------------------------------------- I zdravstvyenoto osiguooroovaњye ye visoko.
ਤੂੰ ਕੀ ਬਣਨਾ ਚਾਹੁੰਦਾ / ਚਾਹੁੰਦੀ ਹੈਂ? Ш-- -а--ш--- би---? Што сакаш да бидеш? Ш-о с-к-ш д- б-д-ш- ------------------- Што сакаш да бидеш? 0
Sh----a-a----- bidy-sh? Shto sakash da bidyesh? S-t- s-k-s- d- b-d-e-h- ----------------------- Shto sakash da bidyesh?
ਮੈਂ ਇੰਜੀਨੀਅਰ ਬਣਨਾ ਚਾਹੁੰਦਾ / ਚਾਹੁੰਦੀ ਹਾਂ। Ја-----с-ка- --с----- д- --да- инже-е-. Јас би сакал / сакала да бидам инженер. Ј-с б- с-к-л / с-к-л- д- б-д-м и-ж-н-р- --------------------------------------- Јас би сакал / сакала да бидам инженер. 0
Јa---i-s--al - sa---a da--i-am i-ʐyen-er. Јas bi sakal / sakala da bidam inʐyenyer. Ј-s b- s-k-l / s-k-l- d- b-d-m i-ʐ-e-y-r- ----------------------------------------- Јas bi sakal / sakala da bidam inʐyenyer.
ਮੈਂ ਵਿਸ਼ਵ – ਵਿਦਿਆਲੇ ਵਿੱਚ ਪੜ੍ਹਨਾ ਚਾਹੁੰਦਾ / ਚਾਹੁੰਦੀ ਹਾਂ। Ј----а--м д- с---и--- ---у-и--рз--ет-т. Јас сакам да студирам на универзитетот. Ј-с с-к-м д- с-у-и-а- н- у-и-е-з-т-т-т- --------------------------------------- Јас сакам да студирам на универзитетот. 0
Јa- saka---a --oo----m -a-o----y-rzit----t. Јas sakam da stoodiram na oonivyerzityetot. Ј-s s-k-m d- s-o-d-r-m n- o-n-v-e-z-t-e-o-. ------------------------------------------- Јas sakam da stoodiram na oonivyerzityetot.
ਮੈਂ ਇੱਕ ਸਿਖਿਆਰਥੀ ਹਾਂ। Јас--ум ---ктик-н-. Јас сум практикант. Ј-с с-м п-а-т-к-н-. ------------------- Јас сум практикант. 0
Јa- s--- p----ik--t. Јas soom praktikant. Ј-s s-o- p-a-t-k-n-. -------------------- Јas soom praktikant.
ਮੈਂ ਜ਼ਿਆਦਾ ਨਹੀਂ ਕਮਾਉਂਦਾ / ਕਮਾਉਂਦੀ ਹਾਂ। Јас ----ара-от-в-м --о--. Јас не заработувам многу. Ј-с н- з-р-б-т-в-м м-о-у- ------------------------- Јас не заработувам многу. 0
Јa---ye -a---o-oov-m -noguoo. Јas nye zarabotoovam mnoguoo. Ј-s n-e z-r-b-t-o-a- m-o-u-o- ----------------------------- Јas nye zarabotoovam mnoguoo.
ਮੈਂ ਵਿਦੇਸ਼ ਵਿੱਚ ਸਿਖਲਾਈ ਲੈ ਰਿਹਾ / ਰਹੀ ਹਾ। Јас -ум-н- -ра-са--о ст-ан--во. Јас сум на пракса во странство. Ј-с с-м н- п-а-с- в- с-р-н-т-о- ------------------------------- Јас сум на пракса во странство. 0
Јas-soom -- pr-ksa -o -t---s-v-. Јas soom na praksa vo stranstvo. Ј-s s-o- n- p-a-s- v- s-r-n-t-o- -------------------------------- Јas soom na praksa vo stranstvo.
ਉਹ ਮੇਰੇ ਸਾਹਿਬ ਹਨ। Ов----м-јот---ф. Ова е мојот шеф. О-а е м-ј-т ш-ф- ---------------- Ова е мојот шеф. 0
Ova-y- moј-t -h-e-. Ova ye moјot shyef. O-a y- m-ј-t s-y-f- ------------------- Ova ye moјot shyef.
ਮੇਰੇ ਸਹਿਕਰਮੀ ਚੰਗੇ ਹਨ। Ј-с---а- љубе--- к--е-и. Јас имам љубезни колеги. Ј-с и-а- љ-б-з-и к-л-г-. ------------------------ Јас имам љубезни колеги. 0
Јas i--- -j-ob-ezn--ko---gu-. Јas imam ljoobyezni kolyegui. Ј-s i-a- l-o-b-e-n- k-l-e-u-. ----------------------------- Јas imam ljoobyezni kolyegui.
ਦੁਪਹਿਰ ਨੂੰ ਅਸੀਂ ਹਮੇਸ਼ਾਂ ਭੋਜਨਾਲਿਆ ਜਾਂਦੇ ਹਾਂ। Напладне-с--о-а--о-име-в- ка--и-ат-. Напладне секогаш одиме во кантината. Н-п-а-н- с-к-г-ш о-и-е в- к-н-и-а-а- ------------------------------------ Напладне секогаш одиме во кантината. 0
N--lad-ye s--kog--sh-od-my--------t-n--a. Napladnye syekoguash odimye vo kantinata. N-p-a-n-e s-e-o-u-s- o-i-y- v- k-n-i-a-a- ----------------------------------------- Napladnye syekoguash odimye vo kantinata.
ਮੈਂ ਨੌਕਰੀ ਲੱਭ ਰਿਹਾ / ਰਹੀ ਹਾਂ। Ја--бар-м-едн--ра-о----м-с--. Јас барам едно работно место. Ј-с б-р-м е-н- р-б-т-о м-с-о- ----------------------------- Јас барам едно работно место. 0
Ј-- b-----y---- ra----o----st-. Јas baram yedno rabotno myesto. Ј-s b-r-m y-d-o r-b-t-o m-e-t-. ------------------------------- Јas baram yedno rabotno myesto.
ਮੈਂ ਪਿਛਲੇ ਸਾਲ ਤੋਂ ਬੇਰੋਜ਼ਗਾਰ ਹਾਂ। Ј---с----еќ--ед-- г-д-на ----аботен ---е-р---т-на. Јас сум веќе една година невработен / невработена. Ј-с с-м в-ќ- е-н- г-д-н- н-в-а-о-е- / н-в-а-о-е-а- -------------------------------------------------- Јас сум веќе една година невработен / невработена. 0
Јa- s-o- --e------ed-- g-odi---nyev----t--- -----v--b-ty---. Јas soom vyekjye yedna guodina nyevrabotyen / nyevrabotyena. Ј-s s-o- v-e-j-e y-d-a g-o-i-a n-e-r-b-t-e- / n-e-r-b-t-e-a- ------------------------------------------------------------ Јas soom vyekjye yedna guodina nyevrabotyen / nyevrabotyena.
ਇਸ ਦੇਸ਼ ਵਿੱਚ ਬਹੁਤ ਜ਼ਿਆਦਾ ਬੇਰੋਜ਼ਗਾਰ ਲੋਕ ਹਨ। Во--ва- -е--- --- -р-м-----н-в--б--ен-. Во оваа земја има премногу невработени. В- о-а- з-м-а и-а п-е-н-г- н-в-а-о-е-и- --------------------------------------- Во оваа земја има премногу невработени. 0
Vo------z--mјa -m- pry--nog--o -yevr-b-ty---. Vo ovaa zyemјa ima pryemnoguoo nyevrabotyeni. V- o-a- z-e-ј- i-a p-y-m-o-u-o n-e-r-b-t-e-i- --------------------------------------------- Vo ovaa zyemјa ima pryemnoguoo nyevrabotyeni.

ਯਾਦਾਸ਼ਤ ਨੂੰ ਬੋਲੀ ਦੀ ਲੋੜ ਹੁੰਦੀ ਹੈ

ਵਧੇਰੇ ਲੋਕਾਂ ਨੂੰ ਆਪਣਾ ਸਕੂਲ ਦਾ ਪਹਿਲਾ ਦਿਨ ਯਾਦ ਹੁੰਦਾ ਹੈ। ਪਰ, ਉਨ੍ਹਾਂ ਨੂੰ ਉਸਤੋਂ ਪਹਿਲਾਂ ਵਾਲੀ ਕੋਈ ਚੀਜ਼ ਯਾਦ ਨਹੀਂ ਹੁੰਦੀ। ਸਾਨੂੰ ਆਪਣੀ ਜ਼ਿੰਦਗੀ ਦੇ ਮੁਢਲੇ ਸਾਲਾਂ ਬਾਰੇ ਤਕਰੀਬਨ ਕੁਝ ਵੀ ਯਾਦ ਨਹੀਂ ਹੁੰਦਾ। ਪਰ ਅਜਿਹਾ ਕਿਉਂ ਹੁੰਦਾ ਹੈ? ਅਸੀਂ ਆਪਣੀ ਬਹੁਤ ਛੋਟੀ ਉਮਰ ਦੇ ਤਜਰਬੇ ਕਿਉਂ ਯਾਦ ਨਹੀਂ ਰੱਖ ਸਕਦੇ? ਅਜਿਹਾ ਸਾਡੇ ਵਿਕਾਸ ਦੇ ਕਾਰਨ ਹੁੰਦਾ ਹੈ। ਬੋਲੀ ਅਤੇ ਯਾਦਾਸ਼ਤ ਦਾ ਵਿਕਾਸ ਤਕਰੀਬਨ ਇੱਕੋ ਸਮੇਂ ਹੁੰਦਾ ਹੈ। ਅਤੇ ਕਿਸੇ ਚੀਜ਼ ਨੂੰ ਯਾਦ ਰੱਖਣ ਲਈ, ਇੱਕ ਵਿਅਕਤੀ ਨੂੰ ਬੋਲੀ ਦੀ ਲੋੜ ਹੁੰਦੀ ਹੈ। ਭਾਵ, ਉਸ ਕੋਲ ਉਨ੍ਹਾਂ ਤਜਰਬਿਆਂ ਲਈ ਸ਼ਬਦ ਹੋਣੇ ਜ਼ਰੂਰੀ ਹਨ। ਵਿਗਿਆਨੀਆਂ ਨੇ ਬੱਚਿਆਂ ਉੱਤੇ ਕਈ ਟੈਸਟ ਕੀਤੇ ਹਨ। ਇਸ ਦੌਰਾਨ, ਉਨ੍ਹਾਂ ਨੇ ਇੱਕ ਰੌਚਕ ਖੋਜ ਕੀਤੀ। ਜਿਵੇਂ ਹੀ ਬੱਚੇ ਬੋਲਣਾ ਸਿੱਖਦੇ ਹਨ, ਉਹ ਇਸ ਤੋਂ ਪਹਿਲਾਂ ਹੋਣ ਵਾਲਾ ਸਭ ਕੁਝ ਭੁੱਲ ਜਾਂਦੇ ਹਨ। ਇਸਲਈ, ਬੋਲੀ ਦੀ ਸ਼ੁਰੂਆਤ ਯਾਦਾਸ਼ਤ ਦੀ ਸ਼ੁਰੂਆਤ ਹੈ। ਬੱਚੇ ਆਪਣੀ ਜ਼ਿੰਦਗੀ ਦੇ ਪਹਿਲੇ ਤਿੰਨ ਸਾਲਾਂ ਵਿੱਚ ਬਹੁਤ ਕੁਝ ਸਿੱਖਦੇ ਹਨ। ਉਹ ਹਰ ਰੋਜ਼ ਨਵੀਂਆਂ ਚੀਜ਼ਾਂ ਦਾ ਅਨੁਭਵ ਕਰਦੇ ਹਨ। ਉਨ੍ਹਾਂ ਨੂੰ ਇਸ ਉਮਰ ਵਿੱਚ ਕਈ ਮਹੱਤਵਪੂਰਨ ਤਜਰਬੇ ਵੀ ਹੋ ਜਾਂਦੇ ਹਨ। ਇਸਦੇ ਬਾਵਜੂਦ, ਇਹ ਸਭ ਅਲੋਪ ਹੋ ਜਾਂਦਾ ਹੈ। ਮਨੋਵਿਗਿਆਨੀ ਇਸ ਸਥਿਤੀ ਨੂੰ ਇਨਫੈਂਟਾਈਲ ਐਮਨੀਸ਼ੀਆ (infantile amnesia) ਕਹਿੰਦੇ ਹਨ। ਕੇਵਲ ਉਹੀ ਚੀਜ਼ਾਂ ਰਹਿ ਜਾਂਦੀਆਂ ਹਨ, ਜਿਨ੍ਹਾਂ ਦਾ ਨਾਮ ਬੱਚਿਆਂ ਨੂੰ ਪਤਾ ਹੁੰਦਾ ਹੈ। ਆਤਮਕਥਾਮਤਕ ਯਾਦਾਸ਼ਤ ਨਿੱਜੀ ਤਜਰਬਿਆਂ ਨੂੰ ਸੰਭਾਲ ਕੇ ਰੱਖਦੀ ਹੈ। ਇਹ ਇੱਕ ਪਤ੍ਰਿਕਾ ਵਾਂਗ ਕੰਮ ਕਰਦੀ ਹੈ। ਹਰੇਕ ਉਹ ਚੀਜ਼ ਜਿਹੜੀ ਸਾਡੀ ਜ਼ਿੰਦਗੀ ਵਿੱਚ ਜ਼ਰੂਰੀ ਹੈ, ਇਸ ਪਤ੍ਰਿਕਾ ਵਿੱਚ ਦਰਜ ਹੋ ਜਾਂਦੀ ਹੈ। ਇਸ ਤਰ੍ਹਾਂ, ਆਤਮਕਥਾਮਕ ਯਾਦਾਸ਼ਤ ਸਾਡੀ ਪਛਾਣ ਬਣਾਉਂਦੀ ਹੈ। ਪਰ ਇਸਦਾ ਵਿਕਾਸ ਮੂਲ ਭਾਸ਼ਾ ਦੀ ਸਿਖਲਾਈ ਉੱਤੇ ਆਧਾਰਿਤ ਹੁੰਦਾ ਹੈ। ਅਤੇ ਅਸੀਂ ਆਪਣੀ ਯਾਦਾਸ਼ਤ ਨੂੰ ਕੇਵਲ ਆਪਣੀ ਬੋਲੀ ਰਾਹੀਂ ਕਾਰਜਸ਼ੀਲ ਕਰ ਸਕਦੇ ਹਾਂ। ਬੇਸ਼ੱਕ, ਉਹ ਚੀਜ਼ਾਂ ਜਿਹੜੀਆਂ ਅਸੀਂ ਇੱਕ ਛੋਟੇ ਬੱਚੇ ਦੇ ਤੌਰ 'ਤੇ ਸਿੱਖਦੇ ਹਾਂ, ਅਸਲ ਵਿੱਚ ਖ਼ਤਮ ਨਹੀਂ ਹੁੰਦੀਆਂ। ਇਹ ਸਾਡੇ ਦਿਮਾਗ ਵਿੱਚ ਕਿਸੇ ਥਾਂ ਉੱਤੇ ਦਰਜ ਹੋ ਜਾਂਦੀਆਂ ਹਨ। ਅਸੀਂ ਕੇਵਲ ਇਨ੍ਹਾਂ ਤੱਕ ਕਦੇ ਪਹੁੰਚ ਨਹੀਂ ਸਕਦੇ... - ਇਹ ਇੱਕ ਸ਼ਰਮਿੰਦਗੀ ਹੈ, ਹੈ ਨਾ?