ਪ੍ਹੈਰਾ ਕਿਤਾਬ

pa ਸਰਵਜਨਿਕ ਪਰਿਵਹਨ   »   mk Јавен сообраќај

36 [ਛੱਤੀ]

ਸਰਵਜਨਿਕ ਪਰਿਵਹਨ

ਸਰਵਜਨਿਕ ਪਰਿਵਹਨ

36 [триесет и шест]

36 [triyesyet i shyest]

Јавен сообраќај

[Јavyen soobrakjaј]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮੈਸੇਡੋਨੀਅਨ ਖੇਡੋ ਹੋਰ
ਬੱਸ ਕਿਥੇ ਰੁਕਦੀ ਹੈ? Каде е ав---у----а с-а-ица? Каде е автобуската станица? К-д- е а-т-б-с-а-а с-а-и-а- --------------------------- Каде е автобуската станица? 0
K-dye ye ---o-o-s--ta --a-it--? Kadye ye avtobooskata stanitza? K-d-e y- a-t-b-o-k-t- s-a-i-z-? ------------------------------- Kadye ye avtobooskata stanitza?
ਕਿਹੜੀ ਬੱਸ ਸ਼ਹਿਰ ਨੂੰ ਜਾਂਦੀ ਹੈ? Ко- а-тоб---в--и--- --нт--о-? Кој автобус вози во центарот? К-ј а-т-б-с в-з- в- ц-н-а-о-? ----------------------------- Кој автобус вози во центарот? 0
K-ј---t---o- -o-- -o tz----a-ot? Koј avtoboos vozi vo tzyentarot? K-ј a-t-b-o- v-z- v- t-y-n-a-o-? -------------------------------- Koј avtoboos vozi vo tzyentarot?
ਮੈਨੂੰ ਕਿਹੜੀ ਬੱਸ ਲੈਣੀ ਚਾਹੀਦੀ ਹੈ? Ко-а-л-нија мор---да ј--зе-ам? Која линија морам да ја земам? К-ј- л-н-ј- м-р-м д- ј- з-м-м- ------------------------------ Која линија морам да ја земам? 0
K-јa-li-iјa --ram da ------m-m? Koјa liniјa moram da јa zyemam? K-ј- l-n-ј- m-r-m d- ј- z-e-a-? ------------------------------- Koјa liniјa moram da јa zyemam?
ਕੀ ਮੈਨੂੰ ਬਦਲਣਾ ਪਵੇਗਾ? Дали-мо-ам ---се п-ек----а-? Дали морам да се прекачувам? Д-л- м-р-м д- с- п-е-а-у-а-? ---------------------------- Дали морам да се прекачувам? 0
D--- ----m----sy- --y-kac--o---? Dali moram da sye pryekachoovam? D-l- m-r-m d- s-e p-y-k-c-o-v-m- -------------------------------- Dali moram da sye pryekachoovam?
ਮੈਨੂੰ ਕਿੱਥੇ ਬਦਲਣਾ ਪਵੇਗਾ? Ка-- м-ра--да се п--качам? Каде морам да се прекачам? К-д- м-р-м д- с- п-е-а-а-? -------------------------- Каде морам да се прекачам? 0
K-d----or-- -a--y---r-ekac--m? Kadye moram da sye pryekacham? K-d-e m-r-m d- s-e p-y-k-c-a-? ------------------------------ Kadye moram da sye pryekacham?
ਟਿਕਟ ਕਿੰਨੇ ਦੀ ਹੈ? К---- ч-ни----- -о-е--б----? Колку чини еден возен билет? К-л-у ч-н- е-е- в-з-н б-л-т- ---------------------------- Колку чини еден возен билет? 0
K--koo---i-i ye--en vo-y-n---ly--? Kolkoo chini yedyen vozyen bilyet? K-l-o- c-i-i y-d-e- v-z-e- b-l-e-? ---------------------------------- Kolkoo chini yedyen vozyen bilyet?
ਸ਼ਹਿਰ ਤੱਕ ਬੱਸ ਕਿੰਨੀ ਵਾਰ ਰੁਕਦੀ ਹੈ? К--ку а----у-к- с----ц--и-а-д----н-а-о-? Колку автобуски станици има до центарот? К-л-у а-т-б-с-и с-а-и-и и-а д- ц-н-а-о-? ---------------------------------------- Колку автобуски станици има до центарот? 0
Ko-k-- --t-bo---i----nit----m- do t---n-a--t? Kolkoo avtobooski stanitzi ima do tzyentarot? K-l-o- a-t-b-o-k- s-a-i-z- i-a d- t-y-n-a-o-? --------------------------------------------- Kolkoo avtobooski stanitzi ima do tzyentarot?
ਤੁਹਾਨੂੰ ਇੱਥੇ ੳਤਰਨਾ ਚਾਹੀਦਾ ਹੈ। О--е--ора-- да-се--и-нете. Овде морате да се симнете. О-д- м-р-т- д- с- с-м-е-е- -------------------------- Овде морате да се симнете. 0
O-dye--o-a--e-da sy----mn-e-ye. Ovdye moratye da sye simnyetye. O-d-e m-r-t-e d- s-e s-m-y-t-e- ------------------------------- Ovdye moratye da sye simnyetye.
ਤੁਹਾਨੂੰ ਪਿੱਛੇ ਉਤਰਨਾ ਚਾਹੀਦਾ ਹੈ। М-рат- д--се си-не-е-п-з--и. Морате да се симнете позади. М-р-т- д- с- с-м-е-е п-з-д-. ---------------------------- Морате да се симнете позади. 0
Mo-aty- d--s-e -i--yet---pozad-. Moratye da sye simnyetye pozadi. M-r-t-e d- s-e s-m-y-t-e p-z-d-. -------------------------------- Moratye da sye simnyetye pozadi.
ਅਗਲੀ ਮੈਟਰੋ 5 ਮਿੰਟ ਵਿੱਚ ਆਏਗੀ। Сл-д---- -е-р--д-а-а з----м-ну-и. Следното метро доаѓа за 5 минути. С-е-н-т- м-т-о д-а-а з- 5 м-н-т-. --------------------------------- Следното метро доаѓа за 5 минути. 0
Slye-n-t- -y--ro d--ѓ--za-5 -ino-ti. Slyednoto myetro doaѓa za 5 minooti. S-y-d-o-o m-e-r- d-a-a z- 5 m-n-o-i- ------------------------------------ Slyednoto myetro doaѓa za 5 minooti.
ਅਗਲੀ ਟ੍ਰਾਮ 10 ਮਿੰਟ ਵਿੱਚ ਆਏਗੀ। След--от т--м-а--до-ѓ- -а -0 мин--и. Следниот трамвај доаѓа за 10 минути. С-е-н-о- т-а-в-ј д-а-а з- 1- м-н-т-. ------------------------------------ Следниот трамвај доаѓа за 10 минути. 0
S-y-d-i-----am-a----aѓa-z- 10---n-oti. Slyedniot tramvaј doaѓa za 10 minooti. S-y-d-i-t t-a-v-ј d-a-a z- 1- m-n-o-i- -------------------------------------- Slyedniot tramvaј doaѓa za 10 minooti.
ਅਗਲੀ ਬੱਸ 15 ਮਿੰਟ ਵਿੱਚ ਆਏਗੀ। Сл-д--о- ---об-с доаѓа----15-мину--. Следниот автобус доаѓа за 15 минути. С-е-н-о- а-т-б-с д-а-а з- 1- м-н-т-. ------------------------------------ Следниот автобус доаѓа за 15 минути. 0
Sl----iot-----b-o---oaѓ- z--15-m---o--. Slyedniot avtoboos doaѓa za 15 minooti. S-y-d-i-t a-t-b-o- d-a-a z- 1- m-n-o-i- --------------------------------------- Slyedniot avtoboos doaѓa za 15 minooti.
ਆਖਰੀ ਮੈਟਰੋ ਕਦੋਂ ਹੈ? Ко-а -оз---о-л--но-- -е--о? Кога вози последното метро? К-г- в-з- п-с-е-н-т- м-т-о- --------------------------- Кога вози последното метро? 0
Kogua v-z----s-y-dno---my---o? Kogua vozi poslyednoto myetro? K-g-a v-z- p-s-y-d-o-o m-e-r-? ------------------------------ Kogua vozi poslyednoto myetro?
ਆਖਰੀ ਟ੍ਰਾਮ ਕਦੋਂ ਹੈ? Кога---зи-последни-т-т-амв-ј? Кога вози последниот трамвај? К-г- в-з- п-с-е-н-о- т-а-в-ј- ----------------------------- Кога вози последниот трамвај? 0
K--ua-v-----os-ye---ot t-a-v--? Kogua vozi poslyedniot tramvaј? K-g-a v-z- p-s-y-d-i-t t-a-v-ј- ------------------------------- Kogua vozi poslyedniot tramvaј?
ਆਖਰੀ ਬੱਸ ਕਦੋਂ ਹੈ? К-га-в--и п--ледни-- а--о--с? Кога вози последниот автобус? К-г- в-з- п-с-е-н-о- а-т-б-с- ----------------------------- Кога вози последниот автобус? 0
K-gua-v--i p----e------a--oboo-? Kogua vozi poslyedniot avtoboos? K-g-a v-z- p-s-y-d-i-t a-t-b-o-? -------------------------------- Kogua vozi poslyedniot avtoboos?
ਕੀ ਤੁਹਾਡੇ ਕੋਲ ਟਿਕਟ ਹੈ? Дали-и---е--о-ен --л--? Дали имате возен билет? Д-л- и-а-е в-з-н б-л-т- ----------------------- Дали имате возен билет? 0
Da-i--m---- -ozyen --ly-t? Dali imatye vozyen bilyet? D-l- i-a-y- v-z-e- b-l-e-? -------------------------- Dali imatye vozyen bilyet?
ਟਿਕਟ?ਜੀ ਨਹੀਂ,ਮੇਰੇ ਕੋਲ ਟਿਕਟ ਨਹੀਂ ਹੈ। Во----биле-- --Н-,---м--. Возен билет? – Не, немам. В-з-н б-л-т- – Н-, н-м-м- ------------------------- Возен билет? – Не, немам. 0
Vo-ye--bi----- –-Nye, nye---. Vozyen bilyet? – Nye, nyemam. V-z-e- b-l-e-? – N-e- n-e-a-. ----------------------------- Vozyen bilyet? – Nye, nyemam.
ਫਿਰ ਤੁਹਾਨੂੰ ਜੁਰਮਾਨਾ ਭਰਨਾ ਪਵੇਗਾ। Т-га--мор-т---- ----ите-к--н-. Тогаш морате да платите казна. Т-г-ш м-р-т- д- п-а-и-е к-з-а- ------------------------------ Тогаш морате да платите казна. 0
To--ash----atye d--p--tity- -a-na. Toguash moratye da platitye kazna. T-g-a-h m-r-t-e d- p-a-i-y- k-z-a- ---------------------------------- Toguash moratye da platitye kazna.

ਭਾਸ਼ਾ ਦਾ ਵਿਕਾਸ

ਇਹ ਸਪੱਸ਼ਟ ਹੈ ਕਿ ਅਸੀਂ ਇਕ-ਦੂਸਰੇ ਨਾਲ ਗੱਲਬਾਤ ਕਿਉਂ ਕਰਦੇ ਹਾਂ। ਅਸੀਂ ਵਿਚਾਰਾਂ ਦੀ ਅਦਲਾ-ਬਦਲੀ ਅਤੇ ਇਕ-ਦੂਸਰੇ ਨੂੰ ਸਮਝਣਾ ਚਾਹੁੰਦੇ ਹਾਂ। ਦੂਸਰੇ ਪਾਸੇ, ਭਾਸ਼ਾ ਨਿਸਚਿਤ ਰੂਪ ਵਿੱਚ ਕਿਵੇਂ ਪੈਦਾ ਹੋਈ, ਘੱਟ ਸਪੱਸ਼ਟ ਹੈ। ਇਸ ਬਾਰੇ ਵੱਖ-ਵੱਖ ਸਿਧਾਂਤ ਮੌਜੂਦ ਹਨ। ਇਹ ਨਿਸਚਿਤ ਹੈ ਕਿ ਭਾਸ਼ਾ ਇੱਕ ਪ੍ਰਾਚੀਨ ਸਥਿਤੀ ਜਾਂ ਪ੍ਰਣਾਲੀ ਹੈ। ਬੋਲਣ ਲਈ ਵਿਸ਼ੇਸ਼ ਸਰੀਰਕ ਲੱਛਣ ਇੱਕ ਆਧਾਰ ਸਨ। ਆਵਾਜ਼ਾਂ ਨੂੰ ਰੂਪ ਦੇਣ ਲਈ ਇਹ ਸਾਡੇ ਲਈ ਜ਼ਰੂਰੀ ਸਨ। ਨਿਐਂਡਰਥਲ ਮਾਨਵ ਪ੍ਰਜਾਤੀਆਂ ਕੋਲ ਆਪਣੀ ਆਵਾਜ਼ ਦੀ ਵਰਤੋਂ ਕਰਨ ਦੀ ਯੋਗਤਾ ਹੁੰਦੀ ਸੀ। ਇਸ ਤਰ੍ਹਾਂ, ਉਹ ਆਪਣੇ ਆਪ ਨੂੰ ਜਾਨਵਰਾਂ ਤੋਂ ਵੱਖ ਕਰ ਸਕਦੇ ਸਨ। ਇਸਤੋਂ ਛੁੱਟ, ਰੱਖਿਆ ਲਈ ਇੱਕ ਉੱਚੀ, ਠੋਸ ਆਵਾਜ਼ ਹੋਣੀ ਜ਼ਰੂਰੀ ਸੀ। ਇੱਕ ਵਿਅਕਤੀ ਇਸ ਨਾਲ ਦੁਸ਼ਮਨਾਂ ਨੂੰ ਧਮਕਾ ਜਾਂ ਡਰਾ ਸਕਦਾ ਸੀ। ਉਦੋਂ, ਔਜ਼ਾਰ ਪਹਿਲਾਂ ਹੀ ਬਣ ਚੁਕੇ ਸਨ ਅਤੇ ਅੱਗ ਲੱਭ ਲਈ ਗਈ ਸੀ। ਕਿਸੇ ਤਰ੍ਹਾਂ ਇਸ ਜਾਣਕਾਰੀ ਨੂੰ ਅੱਗੇ ਲਿਜਾਣ ਦੀ ਲੋੜ ਸੀ। ਸਮੂਹਾਂ ਵਿੱਚ ਸ਼ਿਕਾਰ ਕਰਨ ਲਈ ਬੋਲੀ ਵੀ ਮਹੱਤਵਪੂਰਨ ਸੀ। 20 ਲੱਖ ਸਾਲ ਪਹਿਲਾਂ ਲੋਕਾਂ ਦਾ ਆਪਸ ਵਿੱਚ ਸਧਾਰਨ ਤਾਲਮੇਲ ਸੀ। ਸਭ ਤੋਂ ਪਹਿਲੇ ਭਾਸ਼ਾਈ ਤੱਤ ਸੰਕੇਤ ਅਤੇ ਇਸ਼ਾਰੇ ਸਨ। ਪਰ ਲੋਕ ਹਨ੍ਹੇਰੇ ਵਿੱਚ ਵੀ ਗੱਲਬਾਤ ਕਰਨ ਦੇ ਸਮਰੱਥ ਹੋਣਾ ਚਾਹੁੰਦੇ ਸਨ। ਇਸਤੋਂ ਵੱਧ ਜ਼ਰੂਰੀ, ਉਨ੍ਹਾਂ ਨੂੰ ਇੱਕ-ਦੂਜੇ ਨੂੰ ਦੇਖੇ ਬਿਨਾਂ ਗੱਲਬਾਤ ਕਰਨ ਦੀ ਵੀ ਲੋੜ ਸੀ। ਇਸਲਈ ਆਵਾਜ਼ ਦਾ ਵਿਕਾਸ ਹੋਇਆ, ਅਤੇ ਇਸਨੇ ਇਸ਼ਾਰਿਆਂ ਦਾ ਸਥਾਨ ਲੈ ਲਿਆ। ਮੌਜੂਦਾ ਜਾਣਕਾਰੀ ਅਨੁਸਾਰ ਭਾਸ਼ਾ ਘੱਟੋ-ਘੱਟ 50,000 ਸਾਲ ਪੁਰਾਣੀ ਹੈ। ਜਦੋਂ ਹੋਮਿਓ ਸੇਪੀਅਨਜ਼ ਨੇ ਅਫ਼ਰੀਕਾ ਛੱਡਿਆ, ਉਨ੍ਹਾਂ ਨੇ ਭਾਸ਼ਾ ਨੂੰ ਵਿਸ਼ਵ ਭਰ ਵਿੱਚ ਵੰਡ ਦਿੱਤਾ। ਭਾਸ਼ਾਵਾਂ ਵੱਖ-ਵੱਖ ਖੇਤਰਾਂ ਵਿੱਚ ਇੱਕ-ਦੂਜੇ ਤੋਂ ਅਲੱਗ ਹੋ ਗਈਆਂ। ਭਾਵ, ਕਈ ਤਰ੍ਹਾਂ ਦੇ ਭਾਸ਼ਾ ਪਰਿਵਾਰ ਹੋਂਦ ਵਿੱਚ ਆ ਗਏ। ਪਰ, ਉਨ੍ਹਾਂ ਵਿੱਚ ਭਾਸ਼ਾ ਪ੍ਰਣਾਲੀਆਂ ਦੀਆਂ ਕੇਵਲ ਬੁਨਿਆਦੀ ਚੀਜ਼ਾਂ ਹੀ ਮੌਜੂਦ ਸਨ। ਮੁਢਲੀਆਂ ਭਾਸ਼ਾਵਾਂ ਅੱਜ ਦੀਆਂ ਭਾਸ਼ਾਵਾਂ ਨਾਲੋਂ ਬਹੁਤ ਹੀ ਘੱਟ ਗੁੰਝਲਦਾਰ ਸਨ। ਉਨ੍ਹਾਂ ਦਾ ਵਿਆਕਰਣ, ਸਵਰ-ਵਿਗਿਆਨ ਅਤੇ ਅਰਥ-ਵਿਗਿਆਨ ਰਾਹੀਂ ਹੋਰ ਵਿਕਾਸ ਹੋਇਆ। ਇਹ ਕਿਹਾ ਜਾ ਸਕਦਾ ਹੈ ਕਿ ਵੱਖ-ਵੱਖ ਭਾਸ਼ਾਵਾਂ ਕੋਲ ਵੱਖ-ਵੱਖ ਹੱਲ ਹੁੰਦੇ ਹਨ। ਪਰ ਮੁਸ਼ਕਲ ਹਮੇਸ਼ਾਂ ਇੱਕੋ ਹੀ ਸੀ: ਮੈਂ ਕਿਵੇਂ ਦਰਸਾਵਾਂ ਕਿ ਮੈਂ ਕੀ ਸੋਚ ਰਿਹਾ/ਰਹੀ ਹਾਂ?