ਪ੍ਹੈਰਾ ਕਿਤਾਬ

pa ਸ਼ਹਿਰ ਵਿੱਚ   »   sr У граду

25 [ਪੱਚੀ]

ਸ਼ਹਿਰ ਵਿੱਚ

ਸ਼ਹਿਰ ਵਿੱਚ

25 [двадесет и пет]

25 [dvadeset i pet]

У граду

[U gradu]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਰਬੀਆਈ ਖੇਡੋ ਹੋਰ
ਮੈਂ ਸਟੇਸ਼ਨ ਜਾਣਾ ਚਾਹੁੰਦਾ / ਚਾਹੁੰਦੀ ਹਾਂ। Х--- - х--ла --х----же------ке -----ц-. Хтео / хтела бих до железничке станице. Х-е- / х-е-а б-х д- ж-л-з-и-к- с-а-и-е- --------------------------------------- Хтео / хтела бих до железничке станице. 0
Ht-o / h-ela--ih d- žel-z---ke ---n-c-. Hteo / htela bih do železničke stanice. H-e- / h-e-a b-h d- ž-l-z-i-k- s-a-i-e- --------------------------------------- Hteo / htela bih do železničke stanice.
ਮੈਂ ਹਵਾਈ ਅੱਡੇ ਜਾਣਾ ਚਾਹੁੰਦਾ / ਚਾਹੁੰਦੀ ਹਾਂ। Хте- /-------бих д- а--од--м-. Хтео / хтела бих до аеродрома. Х-е- / х-е-а б-х д- а-р-д-о-а- ------------------------------ Хтео / хтела бих до аеродрома. 0
H----- h--l---i--do -e--d----. Hteo / htela bih do aerodroma. H-e- / h-e-a b-h d- a-r-d-o-a- ------------------------------ Hteo / htela bih do aerodroma.
ਮੈਂ ਸ਼ਹਿਰ ਜਾਣਾ ਚਾਹੁੰਦਾ / ਚਾਹੁੰਦੀ ਹਾਂ। Х--о --хт----б-х до--е--ра-гр--а. Хтео / хтела бих до центра града. Х-е- / х-е-а б-х д- ц-н-р- г-а-а- --------------------------------- Хтео / хтела бих до центра града. 0
H----/--t-----ih do--en----gra-a. Hteo / htela bih do centra grada. H-e- / h-e-a b-h d- c-n-r- g-a-a- --------------------------------- Hteo / htela bih do centra grada.
ਮੈਂ ਸਟੇਸ਼ਨ ਕਿਵੇਂ ਜਾਵਾਂ? Како--- --е---о жел-з--ч-- -т---це? Како да идем до железничке станице? К-к- д- и-е- д- ж-л-з-и-к- с-а-и-е- ----------------------------------- Како да идем до железничке станице? 0
K-ko da-i--m d- ž-l-zn-č-- -t-n-c-? Kako da idem do železničke stanice? K-k- d- i-e- d- ž-l-z-i-k- s-a-i-e- ----------------------------------- Kako da idem do železničke stanice?
ਮੈਂ ਹਵਾਈ ਅੱਡੇ ਕਿਵੇਂ ਜਾਵਾਂ? К-ко--- иде- -о-а--од-ом-? Како да идем до аеродрома? К-к- д- и-е- д- а-р-д-о-а- -------------------------- Како да идем до аеродрома? 0
K--o d--ide--do---r------? Kako da idem do aerodroma? K-k- d- i-e- d- a-r-d-o-a- -------------------------- Kako da idem do aerodroma?
ਮੈਂ ਸ਼ਹਿਰ ਕਿਵੇਂ ਜਾਵਾਂ? К--о-да-идем д- ц-н--а-града? Како да идем до центра града? К-к- д- и-е- д- ц-н-р- г-а-а- ----------------------------- Како да идем до центра града? 0
Kako -a-i--- -- -e---a----d-? Kako da idem do centra grada? K-k- d- i-e- d- c-n-r- g-a-a- ----------------------------- Kako da idem do centra grada?
ਮੈਨੂੰ ਇੱਕ ਟੈਕਸੀ ਚਾਹੀਦੀ ਹੈ। Тр-б-м-----и. Требам такси. Т-е-а- т-к-и- ------------- Требам такси. 0
T--bam -ak-i. Trebam taksi. T-e-a- t-k-i- ------------- Trebam taksi.
ਮੈਨੂੰ ਸ਼ਹਿਰ ਦਾ ਇੱਕ ਨਕਸ਼ਾ ਚਾਹੀਦਾ ਹੈ। Треб-м п-а- -рада. Требам план града. Т-е-а- п-а- г-а-а- ------------------ Требам план града. 0
Tre--m-pla---r---. Trebam plan grada. T-e-a- p-a- g-a-a- ------------------ Trebam plan grada.
ਮੈਨੂੰ ਇੱਕ ਹੋਟਲ ਚਾਹੀਦਾ ਹੈ। Т-------от--. Требам хотел. Т-е-а- х-т-л- ------------- Требам хотел. 0
Treba- h--el. Trebam hotel. T-e-a- h-t-l- ------------- Trebam hotel.
ਮੈਂ ਇੱਕ ਗੱਡੀ ਕਿਰਾਏ ਤੇ ਲੈਣੀ ਹੈ। Х-ео-/ --е------ из--ј-и-- а-то. Хтео / хтела бих изнајмити ауто. Х-е- / х-е-а б-х и-н-ј-и-и а-т-. -------------------------------- Хтео / хтела бих изнајмити ауто. 0
H-eo-/ --el----h-i-n--m--- a-t-. Hteo / htela bih iznajmiti auto. H-e- / h-e-a b-h i-n-j-i-i a-t-. -------------------------------- Hteo / htela bih iznajmiti auto.
ਇਹ ਮੇਰਾ ਕ੍ਰੈਡਿਟ ਕਾਰਡ ਹੈ। О--- -е -оја ----и--а----ти--. Овде је моја кредитна картица. О-д- ј- м-ј- к-е-и-н- к-р-и-а- ------------------------------ Овде је моја кредитна картица. 0
Ov-- j- -o-a -re-i-na--ar--c-. Ovde je moja kreditna kartica. O-d- j- m-j- k-e-i-n- k-r-i-a- ------------------------------ Ovde je moja kreditna kartica.
ਇਹ ਮੇਰਾ ਲਈਸੈਂਸ ਹੈ। Ов-- је----а в--а--- доз-ола. Овде је моја возачка дозвола. О-д- ј- м-ј- в-з-ч-а д-з-о-а- ----------------------------- Овде је моја возачка дозвола. 0
O--e--- mo------a----d--v-l-. Ovde je moja vozačka dozvola. O-d- j- m-j- v-z-č-a d-z-o-a- ----------------------------- Ovde je moja vozačka dozvola.
ਸ਼ਹਿਰ ਵਿੱਚ ਵੇਖਣ ਯੋਗ ਕੀ – ਕੀ ਹੈ? Шт- -е ---------- --гр---? Шта се има видети у граду? Ш-а с- и-а в-д-т- у г-а-у- -------------------------- Шта се има видети у граду? 0
Šta -e--ma ----ti u gradu? Šta se ima videti u gradu? Š-a s- i-a v-d-t- u g-a-u- -------------------------- Šta se ima videti u gradu?
ਤੁਸੀਂ ਪੁਰਾਣੇ ਸ਼ਹਿਰ ਵਿੱਚ ਜਾਓ। И--те - ----и -ра-. Идите у стари град. И-и-е у с-а-и г-а-. ------------------- Идите у стари град. 0
I---- u----ri--r-d. Idite u stari grad. I-i-e u s-a-i g-a-. ------------------- Idite u stari grad.
ਤੁਸੀਂ ਸ਼ਹਿਰ – ਦਰਸ਼ਨ ਕਰੋ। Н-пр--и-- --ил-з----рад-. Направите обилазак града. Н-п-а-и-е о-и-а-а- г-а-а- ------------------------- Направите обилазак града. 0
Na-ra-i-e o---a-ak-g---a. Napravite obilazak grada. N-p-a-i-e o-i-a-a- g-a-a- ------------------------- Napravite obilazak grada.
ਤੁਸੀਂ ਬੰਦਰਗਾਹ ਤੇ ਜਾਓ। И--т- д- ---е. Идите до луке. И-и-е д- л-к-. -------------- Идите до луке. 0
Id-t- do lu--. Idite do luke. I-i-e d- l-k-. -------------- Idite do luke.
ਤੁਸੀਂ ਬੰਦਰਗਾਹ – ਦਰਸ਼ਨ ਕਰੋ। Н-----ит-----л-з-- лук-. Направите обилазак лукe. Н-п-а-и-е о-и-а-а- л-к-. ------------------------ Направите обилазак лукe. 0
Nap-a------b-l-zak ---e. Napravite obilazak luke. N-p-a-i-e o-i-a-a- l-k-. ------------------------ Napravite obilazak luke.
ਇਸਤੋਂ ਬਿਨਾਂ ਹੋਰ ਦੇਖਣ ਲਾਇਕ ਕੀ ਹੈ? Ко---још -намен-тос-и--осто--? Које још знаменитости постоје? К-ј- ј-ш з-а-е-и-о-т- п-с-о-е- ------------------------------ Које још знаменитости постоје? 0
K-je-j-š-zn-me-ito--- po-t---? Koje još znamenitosti postoje? K-j- j-š z-a-e-i-o-t- p-s-o-e- ------------------------------ Koje još znamenitosti postoje?

ਸਲੈਵਿਕ ਭਾਸ਼ਾਵਾਂ

ਸਲੈਵਿਕ ਭਾਸ਼ਾਵਾਂ 30 ਕਰੋੜ ਲੋਕਾਂ ਦੀਆਂ ਮੂਲ ਭਾਸ਼ਾਵਾਂ ਹਨ। ਸਲੈਵਿਕ ਭਾਸ਼ਾਵਾਂ ਇੰਡੋ-ਯੂਰੋਪੀਅਨ ਭਾਸ਼ਾਵਾਂ ਨਾਲ ਸੰਬੰਧਤ ਹਨ। ਲਗਭਗ 20 ਸਲੈਵਿਕ ਭਾਸ਼ਾਵਾਂ ਹੋਂਦ ਵਿੱਚ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਮਹੱਤਵਪੂਰਨ ਰੂਸੀ ਹੈ। 15 ਕਰੋੜ ਤੋਂ ਵੱਧ ਲੋਕ ਰੂਸੀ ਭਾਸ਼ਾ ਆਪਣੀ ਮਾਂ-ਬੋਲੀ ਵਜੋਂ ਬੋਲਦੇ ਹਨ। ਇਸਤੋਂ ਬਾਦ ਪੋਲਿਸ਼ ਅਤੇ ਯੂਕਰੇਨੀਅਨ ਭਾਸ਼ਾਵਾਂ 5 ਕਰੋੜ ਬੁਲਾਰਿਆਂ ਸਮੇਤ ਆਉਂਦੀਆਂ ਹਨ। ਭਾਸ਼ਾ ਵਿਗਿਆਨ ਵਿੱਚ, ਸਲੈਵਿਕ ਭਾਸ਼ਾਵਾਂ ਵੱਖ-ਵੱਖ ਸਮੂਹਾਂ ਵਿੱਚ ਵੰਡੀਆਂ ਹੋਈਆਂ ਹਨ। ਪੱਛਮੀ ਸਲੈਵਿਕ, ਪੂਰਬੀ ਸਲੈਵਿਕ ਅਤੇ ਦੱਖਣੀ ਸਲੈਵਿਕ ਭਾਸ਼ਾਵਾਂ ਮੌਜੂਦ ਹਨ। ਪੱਛਮੀ ਸਲੈਵਿਕ ਭਾਸ਼ਾਵਾਂ ਵਿੱਚ ਪੋਲਿਸ਼, ਚੈੱਕ ਅਤੇ ਸਲੋਵਾਕਿਅਨ ਭਾਸ਼ਾਵਾਂ ਸ਼ਾਮਲ ਹਨ। ਰੂਸੀ, ਯੂਕਰੇਨੀਅਨ ਅਤੇ ਬੈਲੋਰੂਸੀਅਨ ਪੂਰਬੀ ਸਲੈਵਿਕ ਭਾਸ਼ਾਵਾਂ ਹਨ। ਦੱਖਣੀ ਸਲੈਵਿਕ ਭਾਸ਼ਾਵਾਂ ਵਿੱਚ ਸਰਬੀਅਨ, ਕ੍ਰੋਸ਼ੀਅਨ ਅਤੇ ਬਲਗਾਰੀਅਨ ਸ਼ਾਮਲ ਹਨ। ਇਨ੍ਹਾਂ ਤੋਂ ਛੁੱਟ, ਕਈ ਹੋਰ ਸਲੈਵਿਕ ਭਾਸ਼ਾਵਾਂ ਵੀ ਮੌਜੂਦ ਹਨ। ਪਰ ਇਹ ਤੁਲਨਾਤਮਕ ਰੂਪ ਵਿੱਚ ਬਹੁਤ ਹੀ ਘੱਟ ਲੋਕਾਂ ਦੁਆਰਾ ਬੋਲੀਆਂ ਜਾਂਦੀਆਂ ਹਨ। ਸਲੈਵਿਕ ਭਾਸ਼ਾਵਾਂ ਇੱਕ ਸਾਂਝੀ ਮੂਲ ਭਾਸ਼ਾ ਨਾਲ ਸੰਬੰਧਤ ਹਨ। ਇਸਤੋਂ ਨਿੱਜੀ ਭਾਸ਼ਾਵਾਂ ਦਾ ਵਿਕਾਸ ਤੁਲਨਾਤਮਕ ਰੂਪ ਵਿੱਚ ਬਹੁਤ ਦੇਰ ਨਾਲ ਹੋਇਆ। ਇਸਲਈ ਇਹ ਜਰਮਨਿਕ ਅਤੇ ਰੋਮਾਂਸ ਭਾਸ਼ਾਵਾਂ ਨਾਲੋਂ ਘੱਟ ਉਮਰ ਦੀਆਂ ਹਨ। ਸਲੈਵਿਕ ਭਾਸ਼ਾਵਾਂ ਦੀ ਜ਼ਿਆਦਾਤਰ ਸ਼ਬਦਾਵਲੀ ਸਮਰੂਪ ਹੈ। ਇਸਦਾ ਕਾਰਨ ਇਹ ਹੈ ਕਿ ਇਹ ਇੱਕ ਦੂਸਰੇ ਤੋਂ ਕਾਫੀ ਲੰਬੇ ਸਮੇਂ ਤੱਕ ਵੱਖ ਨਹੀਂ ਹੋਈਆਂ। ਵਿਗਿਆਨਿਕ ਨਜ਼ਰੀਏ ਤੋਂ, ਸਲੈਵਿਕ ਭਾਸ਼ਾਵਾਂ ਸੰਕੁਚਿਤ ਹਨ। ਭਾਵ, ਇਨ੍ਹਾਂ ਵਿੱਚ ਅਜੇ ਵੀ ਕਈ ਪ੍ਰਾਚੀਨ ਰੂਪ ਮੌਜੂਦ ਹਨ। ਹੋਰ ਇੰਡੋ-ਯੂਰੋਪੀਅਨ ਭਾਸ਼ਾਵਾਂ ਵਿੱਚ ਇਹ ਪ੍ਰਾਚੀਨ ਰੂਪ ਖ਼ਤਮ ਹੋ ਚੁਕੇ ਹਨ। ਇਸੇ ਕਾਰਨ ਸਲੈਵਿਕ ਭਾਸ਼ਾਵਾਂ ਅਧਿਐਨ ਕਰਨ ਲਈ ਬਹੁਤ ਰੌਚਕ ਹਨ। ਇਨ੍ਹਾਂ ਦੇ ਅਧਿਐਨ ਦੁਆਰਾ, ਪੁਰਾਤਨ ਭਾਸ਼ਾਵਾਂ ਬਾਰੇ ਨਤੀਜੇ ਕੱਢੇ ਜਾ ਸਕਦੇ ਹਨ। ਇਸ ਤਰ੍ਹਾਂ, ਖੋਜਕਰਤਾ ਮੁੜ ਇੰਡੋ-ਯੂਰੋਪੀਅਨ ਭਾਸ਼ਾਵਾਂ ਤੱਕ ਜਾਣ ਦੀ ਸੰਭਾਵਨਾ ਰੱਖਦੇ ਹਨ। ਸਲੈਵਿਕ ਭਾਸ਼ਾਵਾਂ ਕੁਝ ਸਵਰਾਂ ਰਾਹੀਂ ਵਿਸ਼ਲੇਸ਼ਿਤ ਕੀਤੀਆਂ ਜਾਂਦੀਆਂ ਹਨ। ਇਸਤੋਂ ਛੁੱਟ, ਕਈ ਸਵਰ ਅਜਿਹੇ ਹਨ ਜਿਹੜੇ ਹੋਰਨਾਂ ਭਾਸ਼ਾਵਾਂ ਵਿੱਚ ਨਹੀਂ ਮਿਲਦੇ। ਪੱਛਮੀ ਯੂਰੋਪੀਅਨ ਭਾਸ਼ਾਵਾਂ ਵਿੱਚ ਵਿਸ਼ੇਸ਼ ਤੌਰ 'ਤੇ, ਅਕਸਰ ਉਚਾਰਨ ਵਿੱਚ ਮੁਸ਼ਕਲ ਹੁੰਦੀ ਹੈ। ਪਰ ਘਬਰਾਉ ਨਹੀਂ - ਸਭ ਕੁਝ ਠੀਕ ਹੋ ਜਾਵੇਗਾ! ਪੋਲਿਸ਼ ਵਿੱਚ: Wszystko będzie dobrze!