ਪ੍ਹੈਰਾ ਕਿਤਾਬ

pa ਸ਼ਹਿਰ ਵਿੱਚ   »   kn ಪಟ್ಟಣದಲ್ಲಿ

25 [ਪੱਚੀ]

ਸ਼ਹਿਰ ਵਿੱਚ

ਸ਼ਹਿਰ ਵਿੱਚ

೨೫ [ಇಪ್ಪತ್ತೈದು]

25 [Ippattaidu]

ಪಟ್ಟಣದಲ್ಲಿ

[paṭṭaṇadalli]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੰਨੜ ਖੇਡੋ ਹੋਰ
ਮੈਂ ਸਟੇਸ਼ਨ ਜਾਣਾ ਚਾਹੁੰਦਾ / ਚਾਹੁੰਦੀ ਹਾਂ। ನಾನು ರೈ-್ವೆ-ನ--್-ಾಣಕ್-ೆ-ಹ--ಬ-ಕ-. ನ-ನ- ರ-ಲ-ವ- ನ-ಲ-ದ-ಣಕ-ಕ- ಹ-ಗಬ-ಕ-. ನ-ನ- ರ-ಲ-ವ- ನ-ಲ-ದ-ಣ-್-ೆ ಹ-ಗ-ೇ-ು- -------------------------------- ನಾನು ರೈಲ್ವೆ ನಿಲ್ದಾಣಕ್ಕೆ ಹೋಗಬೇಕು. 0
nā-u --i-v- ni-d-ṇ-----hō---ēku. nānu railve nildāṇakke hōgabēku. n-n- r-i-v- n-l-ā-a-k- h-g-b-k-. -------------------------------- nānu railve nildāṇakke hōgabēku.
ਮੈਂ ਹਵਾਈ ਅੱਡੇ ਜਾਣਾ ਚਾਹੁੰਦਾ / ਚਾਹੁੰਦੀ ਹਾਂ। ನಾ----ಿ----ನ-ಲ್----್ಕ------ೇಕು. ನ-ನ- ವ-ಮ-ನ ನ-ಲ-ದ-ಣಕ-ಕ- ಹ-ಗಬ-ಕ-. ನ-ನ- ವ-ಮ-ನ ನ-ಲ-ದ-ಣ-್-ೆ ಹ-ಗ-ೇ-ು- ------------------------------- ನಾನು ವಿಮಾನ ನಿಲ್ದಾಣಕ್ಕೆ ಹೋಗಬೇಕು. 0
N-n--vi--na --ld--akk- hōg---ku. Nānu vimāna nildāṇakke hōgabēku. N-n- v-m-n- n-l-ā-a-k- h-g-b-k-. -------------------------------- Nānu vimāna nildāṇakke hōgabēku.
ਮੈਂ ਸ਼ਹਿਰ ਜਾਣਾ ਚਾਹੁੰਦਾ / ਚਾਹੁੰਦੀ ਹਾਂ। ನ----ನ-- ಕೇಂ-್-ಕ-ಕ---ೋ-ಬೇಕು. ನ-ನ- ನಗರ ಕ--ದ-ರಕ-ಕ- ಹ-ಗಬ-ಕ-. ನ-ನ- ನ-ರ ಕ-ಂ-್-ಕ-ಕ- ಹ-ಗ-ೇ-ು- ---------------------------- ನಾನು ನಗರ ಕೇಂದ್ರಕ್ಕೆ ಹೋಗಬೇಕು. 0
N-nu---g--- -ēnd-ak-- -ō---ēk-. Nānu nagara kēndrakke hōgabēku. N-n- n-g-r- k-n-r-k-e h-g-b-k-. ------------------------------- Nānu nagara kēndrakke hōgabēku.
ਮੈਂ ਸਟੇਸ਼ਨ ਕਿਵੇਂ ਜਾਵਾਂ? ನಾ-- ರೈ-್-ೆ-ನಿಲ--ಾಣ-ನ--ು-ಹ-ಗೆ --ು-ಬಹು--? ನ-ನ- ರ-ಲ-ವ- ನ-ಲ-ದ-ಣವನ-ನ- ಹ-ಗ- ತಲ-ಪಬಹ-ದ-? ನ-ನ- ರ-ಲ-ವ- ನ-ಲ-ದ-ಣ-ನ-ನ- ಹ-ಗ- ತ-ು-ಬ-ು-ು- ---------------------------------------- ನಾನು ರೈಲ್ವೆ ನಿಲ್ದಾಣವನ್ನು ಹೇಗೆ ತಲುಪಬಹುದು? 0
N-----ai-ve ni--ā---an-- h-g- t-lupa-a-u-u? Nānu railve nildāṇavannu hēge talupabahudu? N-n- r-i-v- n-l-ā-a-a-n- h-g- t-l-p-b-h-d-? ------------------------------------------- Nānu railve nildāṇavannu hēge talupabahudu?
ਮੈਂ ਹਵਾਈ ਅੱਡੇ ਕਿਵੇਂ ਜਾਵਾਂ? ನಾನ---ಿಮಾನ ನ-ಲ್-ಾಣ-ನ್ನು -ೇಗೆ -ಲು-ಬ-ುದು? ನ-ನ- ವ-ಮ-ನ ನ-ಲ-ದ-ಣವನ-ನ- ಹ-ಗ- ತಲ-ಪಬಹ-ದ-? ನ-ನ- ವ-ಮ-ನ ನ-ಲ-ದ-ಣ-ನ-ನ- ಹ-ಗ- ತ-ು-ಬ-ು-ು- --------------------------------------- ನಾನು ವಿಮಾನ ನಿಲ್ದಾಣವನ್ನು ಹೇಗೆ ತಲುಪಬಹುದು? 0
N-nu-v-mā---ni---ṇa--n-- hēg- --l-p----u--? Nānu vimāna nildāṇavannu hēge talupabahudu? N-n- v-m-n- n-l-ā-a-a-n- h-g- t-l-p-b-h-d-? ------------------------------------------- Nānu vimāna nildāṇavannu hēge talupabahudu?
ਮੈਂ ਸ਼ਹਿਰ ਕਿਵੇਂ ਜਾਵਾਂ? ನ--- ನಗರ ಕ-ಂದ್--ನ್ನ--ಹೇ-ೆ-ತಲ--ಬ--ದ-? ನ-ನ- ನಗರ ಕ--ದ-ರವನ-ನ- ಹ-ಗ- ತಲ-ಪಬಹ-ದ-? ನ-ನ- ನ-ರ ಕ-ಂ-್-ವ-್-ು ಹ-ಗ- ತ-ು-ಬ-ು-ು- ------------------------------------ ನಾನು ನಗರ ಕೇಂದ್ರವನ್ನು ಹೇಗೆ ತಲುಪಬಹುದು? 0
Nān--n-ga-a ---drav-nnu--ē-- t-l-pa---udu? Nānu nagara kēndravannu hēge talupabahudu? N-n- n-g-r- k-n-r-v-n-u h-g- t-l-p-b-h-d-? ------------------------------------------ Nānu nagara kēndravannu hēge talupabahudu?
ਮੈਨੂੰ ਇੱਕ ਟੈਕਸੀ ਚਾਹੀਦੀ ਹੈ। ನನಗೆ ಒ----ಟ್-----ಿ---ಕು. ನನಗ- ಒ-ದ- ಟ-ಯ-ಕ-ಸ- ಬ-ಕ-. ನ-ಗ- ಒ-ದ- ಟ-ಯ-ಕ-ಸ- ಬ-ಕ-. ------------------------ ನನಗೆ ಒಂದು ಟ್ಯಾಕ್ಸಿ ಬೇಕು. 0
Na-a------u ṭyāk-i--ē--. Nanage ondu ṭyāksi bēku. N-n-g- o-d- ṭ-ā-s- b-k-. ------------------------ Nanage ondu ṭyāksi bēku.
ਮੈਨੂੰ ਸ਼ਹਿਰ ਦਾ ਇੱਕ ਨਕਸ਼ਾ ਚਾਹੀਦਾ ਹੈ। ನನ-ೆ-ನಗ-ದ-ಒ--- --್ಷ---ೇಕು. ನನಗ- ನಗರದ ಒ-ದ- ನಕ-ಷ- ಬ-ಕ-. ನ-ಗ- ನ-ರ- ಒ-ದ- ನ-್-ೆ ಬ-ಕ-. -------------------------- ನನಗೆ ನಗರದ ಒಂದು ನಕ್ಷೆ ಬೇಕು. 0
N---ge -ag-r--a-ondu--ak-- bē--. Nanage nagarada ondu nakṣe bēku. N-n-g- n-g-r-d- o-d- n-k-e b-k-. -------------------------------- Nanage nagarada ondu nakṣe bēku.
ਮੈਨੂੰ ਇੱਕ ਹੋਟਲ ਚਾਹੀਦਾ ਹੈ। ನನಗ--ಒ-ದು-ವಸತ--ೃಹ--ಹ-----)-----. ನನಗ- ಒ-ದ- ವಸತ-ಗ-ಹ (ಹ-ಟ-ಲ-) ಬ-ಕ-. ನ-ಗ- ಒ-ದ- ವ-ತ-ಗ-ಹ (-ೋ-ೆ-್- ಬ-ಕ-. -------------------------------- ನನಗೆ ಒಂದು ವಸತಿಗೃಹ (ಹೋಟೆಲ್) ಬೇಕು. 0
N--a------u-v-s-t--r-ha -hōṭ--- bē-u. Nanage ondu vasatigr-ha (hōṭel) bēku. N-n-g- o-d- v-s-t-g-̥-a (-ō-e-) b-k-. ------------------------------------- Nanage ondu vasatigr̥ha (hōṭel) bēku.
ਮੈਂ ਇੱਕ ਗੱਡੀ ਕਿਰਾਏ ਤੇ ਲੈਣੀ ਹੈ। ನಾನ---ಂ---ಕ----ಅನ-ನ- --ಡ--ೆ-- ತೆಗೆದ--ೊ-್---ಕು. ನ-ನ- ಒ-ದ- ಕ-ರ- ಅನ-ನ- ಬ-ಡ-ಗ-ಗ- ತ-ಗ-ದ-ಕ-ಳ-ಳಬ-ಕ-. ನ-ನ- ಒ-ದ- ಕ-ರ- ಅ-್-ು ಬ-ಡ-ಗ-ಗ- ತ-ಗ-ದ-ಕ-ಳ-ಳ-ೇ-ು- ---------------------------------------------- ನಾನು ಒಂದು ಕಾರ್ ಅನ್ನು ಬಾಡಿಗೆಗೆ ತೆಗೆದುಕೊಳ್ಳಬೇಕು. 0
Nānu -nd- kā--ann- -ā-ige-----g-du-o-ḷ--ēk-. Nānu ondu kār annu bāḍigege tegedukoḷḷabēku. N-n- o-d- k-r a-n- b-ḍ-g-g- t-g-d-k-ḷ-a-ē-u- -------------------------------------------- Nānu ondu kār annu bāḍigege tegedukoḷḷabēku.
ਇਹ ਮੇਰਾ ਕ੍ਰੈਡਿਟ ਕਾਰਡ ਹੈ। ಇದು-ನನ-ನ--್ರೆಡ----ಕಾರ-ಡ್. ಇದ- ನನ-ನ ಕ-ರ-ಡ-ಟ- ಕ-ರ-ಡ-. ಇ-ು ನ-್- ಕ-ರ-ಡ-ಟ- ಕ-ರ-ಡ-. ------------------------- ಇದು ನನ್ನ ಕ್ರೆಡಿಟ್ ಕಾರ್ಡ್. 0
I-- -a--a --e--- k---. Idu nanna kreḍiṭ kārḍ. I-u n-n-a k-e-i- k-r-. ---------------------- Idu nanna kreḍiṭ kārḍ.
ਇਹ ਮੇਰਾ ਲਈਸੈਂਸ ਹੈ। ಇದು-ನ-್ನ--ಾಹನ----ನಾ-ಪರ----ಗ--. ಇದ- ನನ-ನ ವ-ಹನ ಚ-ಲನ- ಪರವ-ನ-ಗ- . ಇ-ು ನ-್- ವ-ಹ- ಚ-ಲ-ಾ ಪ-ವ-ನ-ಗ- . ------------------------------ ಇದು ನನ್ನ ವಾಹನ ಚಾಲನಾ ಪರವಾನಿಗೆ . 0
I---nanna--āhana--ā-a---parav-nige. Idu nanna vāhana cālanā paravānige. I-u n-n-a v-h-n- c-l-n- p-r-v-n-g-. ----------------------------------- Idu nanna vāhana cālanā paravānige.
ਸ਼ਹਿਰ ਵਿੱਚ ਵੇਖਣ ਯੋਗ ਕੀ – ਕੀ ਹੈ? ಈ--ಗ-----ಿ ನೋಡಲ------ -ಿಶ-------ನಿ--? ಈ ನಗರದಲ-ಲ- ನ-ಡಲ-ಬ-ಕ-ದ ವ-ಶ-ಷಗಳ- ಏನ-ವ-? ಈ ನ-ರ-ಲ-ಲ- ನ-ಡ-ೇ-ೇ-ಾ- ವ-ಶ-ಷ-ಳ- ಏ-ಿ-ೆ- ------------------------------------- ಈ ನಗರದಲ್ಲಿ ನೋಡಲೇಬೇಕಾದ ವಿಶೇಷಗಳು ಏನಿವೆ? 0
Ī nag-r--a-l- --ḍalē-ēkāda-vi--ṣa-a-- --i-e? Ī nagaradalli nōḍalēbēkāda viśēṣagaḷu ēnive? Ī n-g-r-d-l-i n-ḍ-l-b-k-d- v-ś-ṣ-g-ḷ- ē-i-e- -------------------------------------------- Ī nagaradalli nōḍalēbēkāda viśēṣagaḷu ēnive?
ਤੁਸੀਂ ਪੁਰਾਣੇ ਸ਼ਹਿਰ ਵਿੱਚ ਜਾਓ। ನೀ-ು ಹಳೆ----ರ--ಕ- (----ಣಕ-ಕ---ಹೋ-ಿ. ನ-ವ- ಹಳ-ಯ ನಗರಕ-ಕ- (ಪಟ-ಟಣಕ-ಕ-) ಹ-ಗ-. ನ-ವ- ಹ-ೆ- ನ-ರ-್-ೆ (-ಟ-ಟ-ಕ-ಕ-) ಹ-ಗ-. ----------------------------------- ನೀವು ಹಳೆಯ ನಗರಕ್ಕೆ (ಪಟ್ಟಣಕ್ಕೆ) ಹೋಗಿ. 0
N--u ---ey- nag-rak-e (paṭṭaṇ----)-----. Nīvu haḷeya nagarakke (paṭṭaṇakke) hōgi. N-v- h-ḷ-y- n-g-r-k-e (-a-ṭ-ṇ-k-e- h-g-. ---------------------------------------- Nīvu haḷeya nagarakke (paṭṭaṇakke) hōgi.
ਤੁਸੀਂ ਸ਼ਹਿਰ – ਦਰਸ਼ਨ ਕਰੋ। ನ--------ಪ್ರ--್ಷ----ಮಾಡಿ. ನ-ವ- ನಗರ ಪ-ರದಕ-ಷ-ಣ- ಮ-ಡ-. ನ-ವ- ನ-ರ ಪ-ರ-ಕ-ಷ-ಣ- ಮ-ಡ-. ------------------------- ನೀವು ನಗರ ಪ್ರದಕ್ಷಿಣೆ ಮಾಡಿ. 0
N--u -a-a---pr-dakṣiṇ- māḍi. Nīvu nagara pradakṣiṇe māḍi. N-v- n-g-r- p-a-a-ṣ-ṇ- m-ḍ-. ---------------------------- Nīvu nagara pradakṣiṇe māḍi.
ਤੁਸੀਂ ਬੰਦਰਗਾਹ ਤੇ ਜਾਓ। ನ--- ---ರ-ಗ- ಹ--ಿ. ನ-ವ- ಬ-ದರ-ಗ- ಹ-ಗ-. ನ-ವ- ಬ-ದ-ಿ-ೆ ಹ-ಗ-. ------------------ ನೀವು ಬಂದರಿಗೆ ಹೋಗಿ. 0
Nīv---a-d-ri---h--i. Nīvu bandarige hōgi. N-v- b-n-a-i-e h-g-. -------------------- Nīvu bandarige hōgi.
ਤੁਸੀਂ ਬੰਦਰਗਾਹ – ਦਰਸ਼ਨ ਕਰੋ। ನ-ವು ---ರ-- ಪ್--ಕ-ಷ-ಣ------. ನ-ವ- ಬ-ದರ-ನ ಪ-ರದಕ-ಷ-ಣ- ಮ-ಡ-. ನ-ವ- ಬ-ದ-ಿ- ಪ-ರ-ಕ-ಷ-ಣ- ಮ-ಡ-. ---------------------------- ನೀವು ಬಂದರಿನ ಪ್ರದಕ್ಷಿಣೆ ಮಾಡಿ. 0
Nīvu----d-ri-a -r-da--iṇ- --ḍ-. Nīvu bandarina pradakṣiṇe māḍi. N-v- b-n-a-i-a p-a-a-ṣ-ṇ- m-ḍ-. ------------------------------- Nīvu bandarina pradakṣiṇe māḍi.
ਇਸਤੋਂ ਬਿਨਾਂ ਹੋਰ ਦੇਖਣ ਲਾਇਕ ਕੀ ਹੈ? ಇ-ು-ಳ-----ಬ-ಟ್ಟ- --ರೆ -ಾವ-ಪ್---್-ಣೀಯ-ಸ-ಥಳ--ಿವ-? ಇವ-ಗಳನ-ನ- ಬ-ಟ-ಟ- ಬ-ರ- ಯ-ವ ಪ-ರ-ಕ-ಷಣ-ಯ ಸ-ಥಳಗಳ-ವ-? ಇ-ು-ಳ-್-ು ಬ-ಟ-ಟ- ಬ-ರ- ಯ-ವ ಪ-ರ-ಕ-ಷ-ೀ- ಸ-ಥ-ಗ-ಿ-ೆ- ----------------------------------------------- ಇವುಗಳನ್ನು ಬಿಟ್ಟು ಬೇರೆ ಯಾವ ಪ್ರೇಕ್ಷಣೀಯ ಸ್ಥಳಗಳಿವೆ? 0
Iv-ga-a--- b---- -ē-e--ā-a pr--ṣ----- -t---------e? Ivugaḷannu biṭṭu bēre yāva prēkṣaṇīya sthaḷagaḷive? I-u-a-a-n- b-ṭ-u b-r- y-v- p-ē-ṣ-ṇ-y- s-h-ḷ-g-ḷ-v-? --------------------------------------------------- Ivugaḷannu biṭṭu bēre yāva prēkṣaṇīya sthaḷagaḷive?

ਸਲੈਵਿਕ ਭਾਸ਼ਾਵਾਂ

ਸਲੈਵਿਕ ਭਾਸ਼ਾਵਾਂ 30 ਕਰੋੜ ਲੋਕਾਂ ਦੀਆਂ ਮੂਲ ਭਾਸ਼ਾਵਾਂ ਹਨ। ਸਲੈਵਿਕ ਭਾਸ਼ਾਵਾਂ ਇੰਡੋ-ਯੂਰੋਪੀਅਨ ਭਾਸ਼ਾਵਾਂ ਨਾਲ ਸੰਬੰਧਤ ਹਨ। ਲਗਭਗ 20 ਸਲੈਵਿਕ ਭਾਸ਼ਾਵਾਂ ਹੋਂਦ ਵਿੱਚ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਮਹੱਤਵਪੂਰਨ ਰੂਸੀ ਹੈ। 15 ਕਰੋੜ ਤੋਂ ਵੱਧ ਲੋਕ ਰੂਸੀ ਭਾਸ਼ਾ ਆਪਣੀ ਮਾਂ-ਬੋਲੀ ਵਜੋਂ ਬੋਲਦੇ ਹਨ। ਇਸਤੋਂ ਬਾਦ ਪੋਲਿਸ਼ ਅਤੇ ਯੂਕਰੇਨੀਅਨ ਭਾਸ਼ਾਵਾਂ 5 ਕਰੋੜ ਬੁਲਾਰਿਆਂ ਸਮੇਤ ਆਉਂਦੀਆਂ ਹਨ। ਭਾਸ਼ਾ ਵਿਗਿਆਨ ਵਿੱਚ, ਸਲੈਵਿਕ ਭਾਸ਼ਾਵਾਂ ਵੱਖ-ਵੱਖ ਸਮੂਹਾਂ ਵਿੱਚ ਵੰਡੀਆਂ ਹੋਈਆਂ ਹਨ। ਪੱਛਮੀ ਸਲੈਵਿਕ, ਪੂਰਬੀ ਸਲੈਵਿਕ ਅਤੇ ਦੱਖਣੀ ਸਲੈਵਿਕ ਭਾਸ਼ਾਵਾਂ ਮੌਜੂਦ ਹਨ। ਪੱਛਮੀ ਸਲੈਵਿਕ ਭਾਸ਼ਾਵਾਂ ਵਿੱਚ ਪੋਲਿਸ਼, ਚੈੱਕ ਅਤੇ ਸਲੋਵਾਕਿਅਨ ਭਾਸ਼ਾਵਾਂ ਸ਼ਾਮਲ ਹਨ। ਰੂਸੀ, ਯੂਕਰੇਨੀਅਨ ਅਤੇ ਬੈਲੋਰੂਸੀਅਨ ਪੂਰਬੀ ਸਲੈਵਿਕ ਭਾਸ਼ਾਵਾਂ ਹਨ। ਦੱਖਣੀ ਸਲੈਵਿਕ ਭਾਸ਼ਾਵਾਂ ਵਿੱਚ ਸਰਬੀਅਨ, ਕ੍ਰੋਸ਼ੀਅਨ ਅਤੇ ਬਲਗਾਰੀਅਨ ਸ਼ਾਮਲ ਹਨ। ਇਨ੍ਹਾਂ ਤੋਂ ਛੁੱਟ, ਕਈ ਹੋਰ ਸਲੈਵਿਕ ਭਾਸ਼ਾਵਾਂ ਵੀ ਮੌਜੂਦ ਹਨ। ਪਰ ਇਹ ਤੁਲਨਾਤਮਕ ਰੂਪ ਵਿੱਚ ਬਹੁਤ ਹੀ ਘੱਟ ਲੋਕਾਂ ਦੁਆਰਾ ਬੋਲੀਆਂ ਜਾਂਦੀਆਂ ਹਨ। ਸਲੈਵਿਕ ਭਾਸ਼ਾਵਾਂ ਇੱਕ ਸਾਂਝੀ ਮੂਲ ਭਾਸ਼ਾ ਨਾਲ ਸੰਬੰਧਤ ਹਨ। ਇਸਤੋਂ ਨਿੱਜੀ ਭਾਸ਼ਾਵਾਂ ਦਾ ਵਿਕਾਸ ਤੁਲਨਾਤਮਕ ਰੂਪ ਵਿੱਚ ਬਹੁਤ ਦੇਰ ਨਾਲ ਹੋਇਆ। ਇਸਲਈ ਇਹ ਜਰਮਨਿਕ ਅਤੇ ਰੋਮਾਂਸ ਭਾਸ਼ਾਵਾਂ ਨਾਲੋਂ ਘੱਟ ਉਮਰ ਦੀਆਂ ਹਨ। ਸਲੈਵਿਕ ਭਾਸ਼ਾਵਾਂ ਦੀ ਜ਼ਿਆਦਾਤਰ ਸ਼ਬਦਾਵਲੀ ਸਮਰੂਪ ਹੈ। ਇਸਦਾ ਕਾਰਨ ਇਹ ਹੈ ਕਿ ਇਹ ਇੱਕ ਦੂਸਰੇ ਤੋਂ ਕਾਫੀ ਲੰਬੇ ਸਮੇਂ ਤੱਕ ਵੱਖ ਨਹੀਂ ਹੋਈਆਂ। ਵਿਗਿਆਨਿਕ ਨਜ਼ਰੀਏ ਤੋਂ, ਸਲੈਵਿਕ ਭਾਸ਼ਾਵਾਂ ਸੰਕੁਚਿਤ ਹਨ। ਭਾਵ, ਇਨ੍ਹਾਂ ਵਿੱਚ ਅਜੇ ਵੀ ਕਈ ਪ੍ਰਾਚੀਨ ਰੂਪ ਮੌਜੂਦ ਹਨ। ਹੋਰ ਇੰਡੋ-ਯੂਰੋਪੀਅਨ ਭਾਸ਼ਾਵਾਂ ਵਿੱਚ ਇਹ ਪ੍ਰਾਚੀਨ ਰੂਪ ਖ਼ਤਮ ਹੋ ਚੁਕੇ ਹਨ। ਇਸੇ ਕਾਰਨ ਸਲੈਵਿਕ ਭਾਸ਼ਾਵਾਂ ਅਧਿਐਨ ਕਰਨ ਲਈ ਬਹੁਤ ਰੌਚਕ ਹਨ। ਇਨ੍ਹਾਂ ਦੇ ਅਧਿਐਨ ਦੁਆਰਾ, ਪੁਰਾਤਨ ਭਾਸ਼ਾਵਾਂ ਬਾਰੇ ਨਤੀਜੇ ਕੱਢੇ ਜਾ ਸਕਦੇ ਹਨ। ਇਸ ਤਰ੍ਹਾਂ, ਖੋਜਕਰਤਾ ਮੁੜ ਇੰਡੋ-ਯੂਰੋਪੀਅਨ ਭਾਸ਼ਾਵਾਂ ਤੱਕ ਜਾਣ ਦੀ ਸੰਭਾਵਨਾ ਰੱਖਦੇ ਹਨ। ਸਲੈਵਿਕ ਭਾਸ਼ਾਵਾਂ ਕੁਝ ਸਵਰਾਂ ਰਾਹੀਂ ਵਿਸ਼ਲੇਸ਼ਿਤ ਕੀਤੀਆਂ ਜਾਂਦੀਆਂ ਹਨ। ਇਸਤੋਂ ਛੁੱਟ, ਕਈ ਸਵਰ ਅਜਿਹੇ ਹਨ ਜਿਹੜੇ ਹੋਰਨਾਂ ਭਾਸ਼ਾਵਾਂ ਵਿੱਚ ਨਹੀਂ ਮਿਲਦੇ। ਪੱਛਮੀ ਯੂਰੋਪੀਅਨ ਭਾਸ਼ਾਵਾਂ ਵਿੱਚ ਵਿਸ਼ੇਸ਼ ਤੌਰ 'ਤੇ, ਅਕਸਰ ਉਚਾਰਨ ਵਿੱਚ ਮੁਸ਼ਕਲ ਹੁੰਦੀ ਹੈ। ਪਰ ਘਬਰਾਉ ਨਹੀਂ - ਸਭ ਕੁਝ ਠੀਕ ਹੋ ਜਾਵੇਗਾ! ਪੋਲਿਸ਼ ਵਿੱਚ: Wszystko będzie dobrze!