ਪ੍ਹੈਰਾ ਕਿਤਾਬ

pa ਪੜ੍ਹਨਾ ਅਤੇ ਲਿਖਣਾ   »   sr Читати и писати

6 [ਛੇ]

ਪੜ੍ਹਨਾ ਅਤੇ ਲਿਖਣਾ

ਪੜ੍ਹਨਾ ਅਤੇ ਲਿਖਣਾ

6 [шест]

6 [šest]

Читати и писати

[Čitati i pisati]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਰਬੀਆਈ ਖੇਡੋ ਹੋਰ
ਮੈਂ ਪੜ੍ਹਦਾ / ਪੜ੍ਹਦੀ ਹਾਂ। Ja ---а-. Ja читам. J- ч-т-м- --------- Ja читам. 0
J--č----. Ja čitam. J- č-t-m- --------- Ja čitam.
ਮੈਂ ਇੱਕ ਅੱਖਰ ਪੜ੍ਹਦਾ / ਪੜ੍ਹਦੀ ਹਾਂ। Ј- -ит---јед-о----в-. Ја читам једно слово. Ј- ч-т-м ј-д-о с-о-о- --------------------- Ја читам једно слово. 0
Ja--it-m-je-----l--o. Ja čitam jedno slovo. J- č-t-m j-d-o s-o-o- --------------------- Ja čitam jedno slovo.
ਮੈਂ ਇੱਕ ਸ਼ਬਦ ਪੜ੍ਹਦਾ / ਪੜ੍ਹਦੀ ਹਾਂ। Ј-----а- ј-дн---е-. Ја читам једну реч. Ј- ч-т-м ј-д-у р-ч- ------------------- Ја читам једну реч. 0
Ja čit-m-----u----. Ja čitam jednu reč. J- č-t-m j-d-u r-č- ------------------- Ja čitam jednu reč.
ਮੈਂ ਇੱਕ ਵਾਕ ਪੜ੍ਹਦਾ / ਪੜ੍ਹਦੀ ਹਾਂ। Ја --там -едну---че-и-у. Ја читам једну реченицу. Ј- ч-т-м ј-д-у р-ч-н-ц-. ------------------------ Ја читам једну реченицу. 0
Ja--it----ed-- reče-icu. Ja čitam jednu rečenicu. J- č-t-m j-d-u r-č-n-c-. ------------------------ Ja čitam jednu rečenicu.
ਮੈਂ ਪੱਤਰ ਪੜ੍ਹਦਾ / ਪੜ੍ਹਦੀ ਹਾਂ। Ј-----------н---ис--. Ја читам једно писмо. Ј- ч-т-м ј-д-о п-с-о- --------------------- Ја читам једно писмо. 0
Ja-či-a---e-----i--o. Ja čitam jedno pismo. J- č-t-m j-d-o p-s-o- --------------------- Ja čitam jedno pismo.
ਮੈਂ ਪੁਸਤਕ ਪੜ੍ਹਦਾ / ਪੜ੍ਹਦੀ ਹਾਂ। Ја -и----ј---у књигу. Ја читам једну књигу. Ј- ч-т-м ј-д-у к-и-у- --------------------- Ја читам једну књигу. 0
Ja čita------- k-j-gu. Ja čitam jednu knjigu. J- č-t-m j-d-u k-j-g-. ---------------------- Ja čitam jednu knjigu.
ਮੈਂ ਪੜ੍ਹਦਾ / ਪੜ੍ਹਦੀ ਹਾਂ। Ја-чита-. Ја читам. Ј- ч-т-м- --------- Ја читам. 0
Ja čita-. Ja čitam. J- č-t-m- --------- Ja čitam.
ਤੂੰ ਪੜ੍ਹਦਾ / ਪੜ੍ਹਦੀ ਹੈਂ। Ти-ч--а-. Ти читаш. Т- ч-т-ш- --------- Ти читаш. 0
Ti č----. Ti čitaš. T- č-t-š- --------- Ti čitaš.
ਉਹ ਪੜ੍ਹਦਾ ਹੈ। О- чи-а. Он чита. О- ч-т-. -------- Он чита. 0
O- č--a. On čita. O- č-t-. -------- On čita.
ਮੈਂ ਲਿਖਦਾ / ਲਿਖਦੀ ਹਾਂ। Ја---шем. Ја пишем. Ј- п-ш-м- --------- Ја пишем. 0
Ja--iš-m. Ja pišem. J- p-š-m- --------- Ja pišem.
ਮੈਂ ਇੱਕ ਅੱਖਰ ਲਿਖਦਾ / ਲਿਖਦੀ ਹਾਂ। Ј-----ем ј-д---с---о. Ја пишем једно слово. Ј- п-ш-м ј-д-о с-о-о- --------------------- Ја пишем једно слово. 0
Ja--iš-- jed-o ---v-. Ja pišem jedno slovo. J- p-š-m j-d-o s-o-o- --------------------- Ja pišem jedno slovo.
ਮੈਂ ਇੱਕ ਸ਼ਬਦ ਲਿਖਦਾ / ਲਿਖਦੀ ਹਾਂ। Ј- п---м-ј-----р--. Ја пишем једну реч. Ј- п-ш-м ј-д-у р-ч- ------------------- Ја пишем једну реч. 0
J- pi-e--j--nu -eč. Ja pišem jednu reč. J- p-š-m j-d-u r-č- ------------------- Ja pišem jednu reč.
ਮੈਂ ਇੱਕ ਵਾਕ ਲਿਖਦਾ / ਲਿਖਦੀ ਹਾਂ। Ј--пишем -ед-у---че----. Ја пишем једну реченицу. Ј- п-ш-м ј-д-у р-ч-н-ц-. ------------------------ Ја пишем једну реченицу. 0
J- piše---e--u--eč--i--. Ja pišem jednu rečenicu. J- p-š-m j-d-u r-č-n-c-. ------------------------ Ja pišem jednu rečenicu.
ਮੈਂ ਇੱਕ ਪੱਤਰ ਲਿਖਦਾ / ਲਿਖਦੀ ਹਾਂ। Ј------м једно-писм-. Ја пишем једно писмо. Ј- п-ш-м ј-д-о п-с-о- --------------------- Ја пишем једно писмо. 0
J- pi--- ---n- pismo. Ja pišem jedno pismo. J- p-š-m j-d-o p-s-o- --------------------- Ja pišem jedno pismo.
ਮੈਂ ਇੱਕ ਪੁਸਤਕ ਲਿਖਦਾ / ਲਿਖਦੀ ਹਾਂ। Ја ----м---д---к---у. Ја пишем једну књигу. Ј- п-ш-м ј-д-у к-и-у- --------------------- Ја пишем једну књигу. 0
Ja pi-em j---u k-j--u. Ja pišem jednu knjigu. J- p-š-m j-d-u k-j-g-. ---------------------- Ja pišem jednu knjigu.
ਮੈਂ ਲਿਖਦਾ / ਲਿਖਦੀ ਹਾਂ। Ј- --ше-. Ја пишем. Ј- п-ш-м- --------- Ја пишем. 0
Ja p--em. Ja pišem. J- p-š-m- --------- Ja pišem.
ਤੂੰ ਲਿਖਦਾ / ਲਿਖਦੀ ਹੈ। Т- пиш-ш. Ти пишеш. Т- п-ш-ш- --------- Ти пишеш. 0
T-------. Ti pišeš. T- p-š-š- --------- Ti pišeš.
ਉਹ ਲਿਖਦਾ ਹੈ। Он-пи-е. Он пише. О- п-ш-. -------- Он пише. 0
On -i-e. On piše. O- p-š-. -------- On piše.

ਅੰਤਰ-ਰਾਸ਼ਟਰਤਾ

ਵਿਸ਼ਵੀਕਰਨ ਭਾਸ਼ਾਵਾਂ ਤੱਕ ਸੀਮਿਤ ਨਹੀਂ ਹੈ। ‘ਅੰਤਰ-ਰਾਸ਼ਟਰਤਾ ’ ਵਿੱਚ ਵਾਧਾ ਇਸ ਗੱਲ ਦਾ ਸਬੂਤ ਹੈ। ਅੰਤਰ-ਰਾਸ਼ਟਰਤਾਵਾਂ ਉਹ ਸ਼ਬਦ ਹਨ ਜਿਹੜੇ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਮੌਜੂਦ ਹਨ। ਇਹਨਾਂ ਸ਼ਬਦਾਂ ਦੇ ਅਰਥ ਇੱਕੋ-ਜਿਹੇ ਜਾਂ ਸਮਾਨ ਹੋ ਸਕਦੇ ਹਨ। ਉਚਾਰਨ ਅਕਸਰ ਇੱਕੋ-ਜਿਹਾ ਹੁੰਦਾ ਹੈ। ਸ਼ਬਦਾਂ ਦੇ ਜੋੜ ਵੀ ਬਹੁਤ ਸਮਾਨ ਹੁੰਦੇ ਹਨ। ਅੰਤਰ-ਰਾਸ਼ਟਰਤਾਵਾਂ ਦਾ ਫੈਲਾਅ ਦਿਲਚਸਪ ਹੈ। ਉਹ ਸੀਮਾਵਾਂ ਵੱਲ ਕੋਈ ਧਿਆਨ ਨਹੀਂ ਦੇਂਦੀਆਂ। ਨਾ ਹੀ ਭੂਗੋਲਿਕ ਸੀਮਾਵਾਂ ਵੱਲ। ਅਤੇ ਵਿਸ਼ੇਸ਼ ਤੌਰ 'ਤੇ ਭਾਸ਼ਾਈ ਸੀਮਾਵਾਂ ਵੱਲ। ਅਜਿਹੇ ਕਈ ਸ਼ਬਦ ਹਨ ਜਿਹੜੇ ਹਰੇਕ ਮਹਾਦੀਪ ਵਿੱਚ ਸਮਝੇ ਜਾਂਦੇ ਹਨ। ਸ਼ਬਦ ਹੋਟਲ ਇਸਦੀ ਇੱਕ ਵਧੀਆ ਉਦਾਹਰਣ ਹੈ। ਇਹ ਦੁਨੀਆ ਵਿੱਚ ਹਰ ਜਗ੍ਹਾ ਮੋਜੂਦ ਹੈ। ਬਹੁਤ ਸਾਰੀਆਂ ਅੰਤਰ-ਰਾਸ਼ਟਰਤਾਵਾਂ ਵਿਗਿਆਨ ਤੋਂ ਪੈਦਾ ਹੁੰਦੀਆਂ ਹਨ। ਤਕਨੀਕੀ ਸ਼ਬਦ ਵੀ ਛੇਤੀ ਨਾਲ ਅਤੇ ਵਿਸ਼ਵ-ਪੱਧਰ 'ਤੇ ਫੈਲਦੇ ਹਨ। ਪੁਰਾਣੀਆਂ ਅੰਤਰ-ਰਾਸ਼ਟਰਤਾਵਾਂ ਇੱਕ ਸਾਂਝੇ ਮੁੱਢ ਤੋਂ ਪੈਦਾ ਹੁੰਦੀਆਂ ਹਨ। ਉਹ ਇੱਕੋ ਸ਼ਬਦ ਤੋਂ ਹੀ ਵਿਕਸਿਤ ਹੋਏ ਹਨ। ਪਰ , ਵਧੇਰੇ ਅੰਤਰ-ਰਾਸ਼ਟਰਤਾਵਾਂ ਆਮ ਤੈਰ 'ਤੇ ਮੰਗੀਆਂ ਹੁੰਦੀਆਂ ਹਨ। ਇਸਤੋਂ ਭਾਵ , ਸ਼ਬਦ ਕੇਵਲ ਹੋਰਨਾਂ ਭਾਸ਼ਾਵਾਂ ਵਿੱਚ ਮਿਲਾ ਲਏ ਜਾਂਦੇ ਹਨ। ਸਭਿਆਚਾਰਕ ਹਲਕੇ ਗ੍ਰਹਿਣ ਕਰਨ ਵਿੱਚ ਜ਼ਰੂਰੀ ਭੂਮਿਕਾ ਅਦਾ ਕਰਦੇ ਹਨ। ਹਰੇਕ ਸਭਿਅਤਾ ਦੀਆਂ ਆਪਣੀਆਂ ਪਰੰਪਰਾਵਾਂ ਹੁੰਦੀਆਂ ਹਨ। ਇਸੇ ਕਰਕੇ ਸਾਰੇ ਨਵੇਂ ਸਿਧਾਂਤ ਹਰੇਕ ਥਾਂ 'ਤੇ ਲਾਗੂ ਨਹੀਂ ਹੁੰਦੇ। ਸਭਿਆਚਾਰਕ ਨਿਯਮ ਫੈਸਲਾ ਕਰਦੇ ਹਨ ਕਿ ਕਿਹੜੇ ਸਿਧਾਂਤ ਗ੍ਰਹਿਣ ਕੀਤੇ ਜਾਣਗੇ। ਕੁਝ ਚੀਜ਼ਾਂ ਦੁਨੀਆ ਦੇ ਵਿਸ਼ੇਸ਼ ਸਥਾਨਾਂ 'ਤੇ ਹੀ ਮਿਲਦੀਆਂ ਹਨ। ਹੋਰ ਚੀਜ਼ਾਂ ਦੁਨੀਆ ਵਿੱਚ ਬਹੁਤ ਤੇਜ਼ੀ ਨਾਲ ਫੈਲਦੀਆਂ ਹਨ। ਪਰ ਜਦੋਂ ਇਹ ਫੈਲਦੀਆਂ ਹਨ , ਉਹਨਾਂ ਦੇ ਨਾਮ ਵੀ ਉਦੋਂ ਹੀ ਫੈਲਦੇ ਹਨ। ਬਿਲਕੁਲ ਇਸੇ ਕਰਕੇ ਹੀ ਅੰਤਰ-ਰਾਸ਼ਟਰਤਾ ਇੰਨੀ ਦਿਲਚਸਪ ਹੈ। ਜਦੋਂ ਅਸੀਂ ਭਾਸ਼ਾਵਾਂ ਲੱਭਦੇ ਹਾਂ , ਅਸੀਂ ਹਮੇਸ਼ਾਂ ਸਭਿਆਚਾਰ ਵੀ ਲੱਭਦੇ ਹਾਂ।