ਪ੍ਹੈਰਾ ਕਿਤਾਬ

pa ਕਿਸੇ ਗੱਲ ਦਾ ਤਰਕ ਦੇਣਾ 3   »   sr нешто образложити 3

77 [ਸਤੱਤਰ]

ਕਿਸੇ ਗੱਲ ਦਾ ਤਰਕ ਦੇਣਾ 3

ਕਿਸੇ ਗੱਲ ਦਾ ਤਰਕ ਦੇਣਾ 3

77 [седамдесет и седам]

77 [sedamdeset i sedam]

нешто образложити 3

[nešto obrazložiti 3]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਰਬੀਆਈ ਖੇਡੋ ਹੋਰ
ਤੁਸੀਂ ਇਹ ਕੇਕ ਕਿਉਂ ਨਹੀਂ ਖਾਂਦੇ? За--о -- ј--е----орт-? Зашто не једете торту? З-ш-о н- ј-д-т- т-р-у- ---------------------- Зашто не једете торту? 0
Z-š-- n--je---- tor-u? Zašto ne jedete tortu? Z-š-o n- j-d-t- t-r-u- ---------------------- Zašto ne jedete tortu?
ਮੈਂ ਆਪਣਾ ਭਾਰ ਘਟਾਉਣਾ ਹੈ। Ј- мор-м-с-рша-и. Ја морам смршати. Ј- м-р-м с-р-а-и- ----------------- Ја морам смршати. 0
J----ra- smrš-t-. Ja moram smršati. J- m-r-m s-r-a-i- ----------------- Ja moram smršati.
ਮੈਂ ਇਸਨੂੰ ਨਹੀਂ ਖਾ ਰਿਹਾ / ਰਹੀ ਕਿਉਂਕਿ ਮੈਂ ਆਪਣਾ ਭਾਰ ਘਟਾਉਣਾ ਹੈ। Ј--је не--е-е-----р-мо--м----ш-т-. Ја је не једем, јер морам смршати. Ј- ј- н- ј-д-м- ј-р м-р-м с-р-а-и- ---------------------------------- Ја је не једем, јер морам смршати. 0
J---- n- jed--, je- mo-am s---a-i. Ja je ne jedem, jer moram smršati. J- j- n- j-d-m- j-r m-r-m s-r-a-i- ---------------------------------- Ja je ne jedem, jer moram smršati.
ਤੁਸੀਂ ਬੀਅਰ ਕਿਉਂ ਨਹੀਂ ਪੀਂਦੇ? З-ш-о-----и------и--? Зашто не пијете пиво? З-ш-о н- п-ј-т- п-в-? --------------------- Зашто не пијете пиво? 0
Z---o n- pi-ete--i-o? Zašto ne pijete pivo? Z-š-o n- p-j-t- p-v-? --------------------- Zašto ne pijete pivo?
ਮੈਂ ਅਜੇ ਗੱਡੀ ਚਲਾਉਣੀ ਹੈ। Ј- м--а- --ш ----т-. Ја морам још возити. Ј- м-р-м ј-ш в-з-т-. -------------------- Ја морам још возити. 0
J- -or-- j-š voziti. Ja moram još voziti. J- m-r-m j-š v-z-t-. -------------------- Ja moram još voziti.
ਮੈਂ ਇਸ ਲਈ ਨਹੀਂ ਪੀ ਰਿਹਾ / ਰਹੀ ਕਿਉਂਕਿ ਮੈਂ ਅਜੇ ਗੱਡੀ ਚਲਾਉਣੀ ਹੈ। Ја га ----и--м,--е--још мо--м--о--ти. Ја га не пијем, јер још морам возити. Ј- г- н- п-ј-м- ј-р ј-ш м-р-м в-з-т-. ------------------------------------- Ја га не пијем, јер још морам возити. 0
J--ga-n- -i-em---e- -----or----o-iti. Ja ga ne pijem, jer još moram voziti. J- g- n- p-j-m- j-r j-š m-r-m v-z-t-. ------------------------------------- Ja ga ne pijem, jer još moram voziti.
ਤੂੰ ਕਾਫੀ ਕਿਉਂ ਨਹੀਂ ਪੀਂਦਾ / ਪੀਂਦੀ? За--о-н- п---ш-каф-? Зашто не пијеш кафу? З-ш-о н- п-ј-ш к-ф-? -------------------- Зашто не пијеш кафу? 0
Zašt- -e--ij-š -a--? Zašto ne piješ kafu? Z-š-o n- p-j-š k-f-? -------------------- Zašto ne piješ kafu?
ਠੰਢੀ ਹੈ। Хлад-- је. Хладна је. Х-а-н- ј-. ---------- Хладна је. 0
H----- j-. Hladna je. H-a-n- j-. ---------- Hladna je.
ਮੈਂ ਇਸਨੂੰ ਨਹੀਂ ਪੀਂਦਾ / ਪੀਂਦੀ ਕਿਉਂਕਿ ਇਹ ਠੰਢੀ ਹੈ। Ја ---не-пи-е-,-ј-р----хла---. Ја је не пијем, јер је хладна. Ј- ј- н- п-ј-м- ј-р ј- х-а-н-. ------------------------------ Ја је не пијем, јер је хладна. 0
Ja--- -e-p--e-, j-r-je --ad-a. Ja je ne pijem, jer je hladna. J- j- n- p-j-m- j-r j- h-a-n-. ------------------------------ Ja je ne pijem, jer je hladna.
ਤੂੰ ਚਾਹ ਕਿਉਂ ਨਹੀਂ ਪੀਂਦਾ / ਪੀਂਦੀ? Зашт- -- --је--ч-ј? Зашто не пијеш чај? З-ш-о н- п-ј-ш ч-ј- ------------------- Зашто не пијеш чај? 0
Zaš---n--p-j-š---j? Zašto ne piješ čaj? Z-š-o n- p-j-š č-j- ------------------- Zašto ne piješ čaj?
ਮੇਰੇ ਕੋਲ ਖੰਡ ਨਹੀਂ ਹੈ। Не--- -е--ра. Немам шећера. Н-м-м ш-ћ-р-. ------------- Немам шећера. 0
N---m še-́e-a. Nemam šec-era. N-m-m š-c-e-a- -------------- Nemam šećera.
ਮੈਂ ਇਸਨੂੰ ਨਹੀਂ ਪੀਂਦਾ / ਪੀਂਦੀ ਕਿਉਂਕਿ ਮੇਰੇ ਕੋਲ ਖੰਡ ਨਹੀਂ ਹੈ। Ја-г- не п---м- -е----ма--ш-ћ---. Ја га не пијем, јер немам шећера. Ј- г- н- п-ј-м- ј-р н-м-м ш-ћ-р-. --------------------------------- Ја га не пијем, јер немам шећера. 0
J- g---- ---e-- j-- -e-a--š--́era. Ja ga ne pijem, jer nemam šec-era. J- g- n- p-j-m- j-r n-m-m š-c-e-a- ---------------------------------- Ja ga ne pijem, jer nemam šećera.
ਤੁਸੀਂ ਸੂਪ ਕਿਉਂ ਨਹੀਂ ਪੀਂਦੇ ? Зашто-не јед-те --пу? Зашто не једете супу? З-ш-о н- ј-д-т- с-п-? --------------------- Зашто не једете супу? 0
Za-to-n--jed--e----u? Zašto ne jedete supu? Z-š-o n- j-d-t- s-p-? --------------------- Zašto ne jedete supu?
ਮੈਂ ਇਹ ਨਹੀਂ ਮੰਗਵਾਇਆ। Ја--- н-с-м ----чио----а-у-ил-. Ја је нисам наручио / наручила. Ј- ј- н-с-м н-р-ч-о / н-р-ч-л-. ------------------------------- Ја је нисам наручио / наручила. 0
J- -- ----- -a--či--/ n--u---a. Ja je nisam naručio / naručila. J- j- n-s-m n-r-č-o / n-r-č-l-. ------------------------------- Ja je nisam naručio / naručila.
ਮੈਂ ਇਹ ਨਹੀਂ ਖਾਂਊਂਗਾ / ਖਾਊਂਗੀ ਕਿਉਂਕਿ ਮੈਂ ਇਹ ਨਹੀਂ ਮੰਗਵਾਇਆ। Ј- -е н--једем---ер -е-нисам --руч-о-- нар-чил-. Ја је не једем, јер је нисам наручио / наручила. Ј- ј- н- ј-д-м- ј-р ј- н-с-м н-р-ч-о / н-р-ч-л-. ------------------------------------------------ Ја је не једем, јер је нисам наручио / наручила. 0
Ja -- ne -ed-m,--er-j--nis-m--a-u-i- /-na-----a. Ja je ne jedem, jer je nisam naručio / naručila. J- j- n- j-d-m- j-r j- n-s-m n-r-č-o / n-r-č-l-. ------------------------------------------------ Ja je ne jedem, jer je nisam naručio / naručila.
ਤੂੰ ਮੀਟ ਕਿਉਂ ਨਹੀਂ ਖਾਂਦਾ / ਖਾਂਦੀ? Заш-о--е ј--ет- -есо? Зашто не једете месо? З-ш-о н- ј-д-т- м-с-? --------------------- Зашто не једете месо? 0
Za--- -e -ede----e--? Zašto ne jedete meso? Z-š-o n- j-d-t- m-s-? --------------------- Zašto ne jedete meso?
ਮੈਂ ਸ਼ਾਕਾਹਾਰੀ ਹਾਂ। Ја са-----етер-јан--. Ја сам вегетеријанац. Ј- с-м в-г-т-р-ј-н-ц- --------------------- Ја сам вегетеријанац. 0
J--s-m -eg-t--ij--ac. Ja sam vegeterijanac. J- s-m v-g-t-r-j-n-c- --------------------- Ja sam vegeterijanac.
ਮੈਂ ਇਸਨੂੰ ਨਹੀਂ ਖਾਂਦਾ / ਖਾਂਦੀ ਕਿਉਂਕਿ ਮੈਂ ਸ਼ਾਕਾਹਾਰੀ ਹਾਂ। Ја ---не----ем--ј---сам -ег-те---а--ц. Ја га не једем, јер сам вегетеријанац. Ј- г- н- ј-д-м- ј-р с-м в-г-т-р-ј-н-ц- -------------------------------------- Ја га не једем, јер сам вегетеријанац. 0
J--g- n- -ede----er -a- ve-ete-i-an--. Ja ga ne jedem, jer sam vegeterijanac. J- g- n- j-d-m- j-r s-m v-g-t-r-j-n-c- -------------------------------------- Ja ga ne jedem, jer sam vegeterijanac.

ਇਸ਼ਾਰੇ ਸ਼ਬਦਾਵਲੀ ਸਿੱਖਣ ਵਿੱਚ ਸਹਾਇਤਾ ਕਰਦੇ ਹਨ

ਜਦੋਂ ਅਸੀਂ ਸ਼ਬਦਾਵਲੀ ਸਿੱਖਦੇ ਹਾਂ, ਸਾਡੇ ਦਿਮਾਗ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਸਨੂੰ ਹਰੇਕ ਨਵਾਂ ਸ਼ਬਦ ਦਰਜ ਕਰਨਾ ਪੈਂਦਾ ਹੈ। ਪਰ ਅਸੀਂ ਸਿਖਲਾਈ ਵਿੱਚ ਆਪਣੇ ਦਿਮਾਗ ਦਾ ਸਮਰਥਨ ਕਰ ਸਕਦੇ ਹਾਂ। ਇਹ ਇਸ਼ਾਰਿਆਂ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ਼ਾਰੇ ਸਾਡੀ ਯਾਦਾਸ਼ਤ ਵਿੱਚ ਸਹਾਇਕ ਹੁੰਦੇ ਹਨ। ਇਹ ਸ਼ਬਦਾਂ ਨੂੰ ਚੰਗੀ ਤਰ੍ਹਾਂ ਯਾਦ ਰੱਖ ਸਕਦੀ ਹੈ ਜਦੋਂ ਇਹ ਇਸ਼ਾਰਿਆਂ ਨੂੰ ਉਸੇ ਹੀ ਸਮੇਂ ਸੰਸਾਧਿਤ ਕਰਦੀ ਹੈ। ਇੱਕ ਅਧਿਐਨ ਨੇ ਸਪੱਸ਼ਟ ਰੂਪ ਵਿੱਚ ਇਹ ਸਾਬਤ ਕਰ ਦਿੱਤਾ ਹੈ। ਖੋਜਕਰਤਾਵਾਂ ਨੇ ਜਾਂਚ-ਅਧੀਨ ਵਿਅਕਤੀਆਂ ਨੂੰ ਸ਼ਬਦਾਵਲੀ ਪੜ੍ਹਨ ਲਈ ਦਿੱਤੀ। ਇਹ ਸ਼ਬਦ ਅਸਲ ਵਿੱਚ ਹੋਂਦ ਵਿੱਚ ਨਹੀਂ ਸਨ। ਇਹ ਇੱਕ ਨਕਲੀ ਭਾਸ਼ਾ ਨਾਲ ਸੰਬੰਧਤ ਸਨ। ਜਾਂਚ-ਅਧੀਨ ਵਿਅਕਤੀਆਂ ਨੂੰ ਇਸ਼ਾਰਿਆਂ ਸਮੇਤ ਕੁਝ ਸ਼ਬਦ ਸਿਖਾਏ ਗਏ। ਭਾਵ, ਜਾਂਚ-ਅਧੀਨ ਵਿਅਕਤੀਆਂ ਨੇ ਸ਼ਬਦਾਂ ਨੂੰ ਕੇਵਲ ਸੁਣਿਆ ਜਾਂ ਪੜ੍ਹਿਆ ਹੀ ਨਹੀਂ। ਇਸ਼ਾਰਿਆਂ ਦੀ ਸਹਾਇਤਾ ਨਾਲ, ਉਨ੍ਹਾਂ ਨੇ ਸ਼ਬਦਾਂ ਦੇ ਅਰਥਾਂ ਦੀ ਨਕਲ ਵੀ ਕੀਤੀ। ਜਦੋਂ ਉਹ ਪੜ੍ਹਾਈ ਕਰ ਰਹੇ ਸਨ, ਉਨ੍ਹਾਂ ਦੀ ਦਿਮਾਗੀ ਗਤੀਵਿਧੀ ਮਾਪੀ ਗਈ। ਖੋਜਕਰਤਾਵਾਂ ਨੇ ਇਸ ਪ੍ਰਕ੍ਰਿਆ ਵਿੱਚ ਇੱਕ ਦਿਲਚਸਪ ਖੋਜ ਕੀਤੀ। ਜਦੋਂ ਸ਼ਬਦਾਂ ਨੂੰ ਇਸ਼ਾਰਿਆਂ ਦੁਆਰਾ ਸਿੱਖਿਆ ਗਿਆ, ਦਿਮਾਗ ਦੇ ਜ਼ਿਆਦਾ ਖੇਤਰ ਕਾਰਜਸ਼ੀਲ ਸਨ। ਬੋਲੀ ਕੇਂਦਰ ਤੋਂ ਇਲਾਵਾ, ਸੈਂਸੋਮੋਟਰਿਕ ਖੇਤਰਾਂ ਵਿੱਚ ਵੀ ਗਤੀਵਿਧੀ ਦੇਖੀ ਗਈ। ਦਿਮਾਗ ਦੀ ਇਹ ਵਾਧੂ ਗਤੀਵਿਧੀ ਸਾਡੀ ਯਾਦਾਸ਼ਤ ਨੂੰ ਪ੍ਰਭਾਵਿਤ ਕਰਦੀ ਹੈ। ਇਸ਼ਾਰਿਆਂ ਨਾਲ ਸਿੱਖਣ ਨਾਲ, ਗੁੰਝਲਦਾਰ ਨੈੱਟਵਰਕ ਪੈਦਾ ਹੁੰਦੇ ਹਨ। ਇਹ ਨੈੱਟਵਰਕ ਨਵੇਂ ਸ਼ਬਦਾਂ ਨੂੰ ਦਿਮਾਗ ਵਿੱਚ ਕਈ ਸਥਾਨਾਂ ਵਿੱਚ ਦਰਜ ਕਰਦੇ ਹਨ। ਇਸ ਤਰ੍ਹਾਂ ਸ਼ਬਦਾਵਲੀ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸੰਸਾਧਿਤ ਕੀਤੀ ਜਾ ਸਕਦੀ ਹੈ। ਜਦੋਂ ਅਸੀਂ ਕੁਝ ਵਿਸ਼ੇਸ਼ ਸ਼ਬਦਾਂ ਦੀ ਵਰਤੋਂ ਕਰਨਾ ਚਾਹੁੰਦੇ ਹਾਂ, ਸਾਡਾ ਦਿਮਾਗ ਉਨ੍ਹਾਂ ਨੂੰ ਤੇਜ਼ੀ ਨਾਲ ਲੱਭ ਲੈਂਦਾ ਹੈ। ਇਹ ਦਰਜ ਵੀ ਵਧੀਆ ਢੰਗ ਨਾਲ ਹੁੰਦੇ ਹਨ। ਪਰ, ਇਹ ਜ਼ਰੂਰੀ ਹੈ, ਕਿ ਇਸ਼ਾਰਾ ਸ਼ਬਦ ਦੇ ਨਾਲ ਸੰਬੰਧਤ ਹੋਵੇ। ਸਾਡਾ ਦਿਮਾਗ ਨੂੰ ਪਤਾ ਲੱਗ ਜਾਂਦਾ ਹੈ ਜਦੋਂ ਇੱਕ ਸ਼ਬਦ ਅਤੇ ਇਸ਼ਾਰਾ ਆਪਸ ਵਿੱਚ ਮੇਲ ਨਹੀਂ ਖਾਂਦੇ। ਨਵੀਆਂ ਖੋਜਾਂ ਨਵੇਂ ਸਿਖਲਾਈ ਤਰੀਕਿਆਂ ਦਾ ਵਿਕਾਸ ਕਰ ਸਕਦੀਆਂ ਹਨ। ਭਾਸ਼ਾਵਾਂ ਬਾਰੇ ਬਹੁਤ ਘੱਟ ਜਾਣਕਾਰੀ ਰੱਖਣ ਵਾਲੇ ਵਿਅਕਤੀ ਅਕਸਰ ਹੌਲੀ ਸਿੱਖਦੇ ਹਨ। ਸ਼ਾਇਦ ਉਹ ਆਸਾਨੀ ਨਾਲ ਸਿੱਖਣਗੇ ਜੇਕਰ ਉਹ ਸ਼ਬਦਾਂ ਦੀ ਸਰੀਰਕ ਰੂਪ ਵਿੱਚ ਨਕਲ ਕਰਨਗੇ...