ਪ੍ਹੈਰਾ ਕਿਤਾਬ

pa ਸਟੇਸ਼ਨ ਤੇ   »   kn ರೇಲ್ವೆ ನಿಲ್ದಾಣದಲ್ಲಿ

33 [ਤੇਤੀ]

ਸਟੇਸ਼ਨ ਤੇ

ਸਟੇਸ਼ਨ ਤੇ

೩೩ [ಮೂವತ್ತಮೂರು]

33 [Mūvattamūru]

ರೇಲ್ವೆ ನಿಲ್ದಾಣದಲ್ಲಿ

[rēlve nildāṇadalli.]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੰਨੜ ਖੇਡੋ ਹੋਰ
ਬਰਲਿਨ ਲਈ ਅਗਲੀਟ੍ਰੇਨ ਕਦੋਂ ਹੈ? ಬರ್-ೀ-್--ೆ--ು-ದಿ- --ಲ- ಎಷ್-ು -------ೆ---ೆ? ಬರ-ಲ-ನ- ಗ- ಮ--ದ-ನ ರ-ಲ- ಎಷ-ಟ- ಹ-ತ-ತ-ಗ- ಇದ-? ಬ-್-ೀ-್ ಗ- ಮ-ಂ-ಿ- ರ-ಲ- ಎ-್-ು ಹ-ತ-ತ-ಗ- ಇ-ೆ- ------------------------------------------ ಬರ್ಲೀನ್ ಗೆ ಮುಂದಿನ ರೈಲು ಎಷ್ಟು ಹೊತ್ತಿಗೆ ಇದೆ? 0
B--l-n -e m--d-n---a--- -ṣṭu h--ti-e-i-e? Barlīn ge mundina railu eṣṭu hottige ide? B-r-ī- g- m-n-i-a r-i-u e-ṭ- h-t-i-e i-e- ----------------------------------------- Barlīn ge mundina railu eṣṭu hottige ide?
ਪੈਰਿਸ ਲਈ ਅਗਲੀਟ੍ਰੇਨ ਕਦੋਂ ਹੈ? ಪ-----ಸ---- ಮ--ದಿ- ರ-ಲ- -ಷ-ಟು--ೊ--ತಿಗ----ೆ? ಪ-ಯ-ರ-ಸ- ಗ- ಮ--ದ-ನ ರ-ಲ- ಎಷ-ಟ- ಹ-ತ-ತ-ಗ- ಇದ-? ಪ-ಯ-ರ-ಸ- ಗ- ಮ-ಂ-ಿ- ರ-ಲ- ಎ-್-ು ಹ-ತ-ತ-ಗ- ಇ-ೆ- ------------------------------------------- ಪ್ಯಾರಿಸ್ ಗೆ ಮುಂದಿನ ರೈಲು ಎಷ್ಟು ಹೊತ್ತಿಗೆ ಇದೆ? 0
Py-----g--m----n- ----u----u-h-tt--e--d-? Pyāris ge mundina railu eṣṭu hottige ide? P-ā-i- g- m-n-i-a r-i-u e-ṭ- h-t-i-e i-e- ----------------------------------------- Pyāris ge mundina railu eṣṭu hottige ide?
ਲੰਦਨ ਲਈ ਅਗਲੀਟ੍ਰੇਨ ਕਦੋਂ ਹੈ? ಲಂಡನ---- ಮ-ಂ-ಿ- ರೈ-ು ಎಷ-ಟು-ಹ---ತ-ಗ- --ೆ? ಲ-ಡನ- ಗ- ಮ--ದ-ನ ರ-ಲ- ಎಷ-ಟ- ಹ-ತ-ತ-ಗ- ಇದ-? ಲ-ಡ-್ ಗ- ಮ-ಂ-ಿ- ರ-ಲ- ಎ-್-ು ಹ-ತ-ತ-ಗ- ಇ-ೆ- ---------------------------------------- ಲಂಡನ್ ಗೆ ಮುಂದಿನ ರೈಲು ಎಷ್ಟು ಹೊತ್ತಿಗೆ ಇದೆ? 0
Laṇḍ-n -e ---d-n- ----u--ṣṭu -otti-e-ide? Laṇḍan ge mundina railu eṣṭu hottige ide? L-ṇ-a- g- m-n-i-a r-i-u e-ṭ- h-t-i-e i-e- ----------------------------------------- Laṇḍan ge mundina railu eṣṭu hottige ide?
ਵਾਰਸਾ ਲਈ ਅਗਲੀਟ੍ਰੇਨ ਕਦੋਂ ਹੈ? ವ---ಸ---ಎಷ-ಟ--ಹ-ತ---------- ಹೊರ--ತ-ತ-ೆ? ವ-ರ-ಸಗ- ಎಷ-ಟ- ಹ-ತ-ತ-ಗ- ರ-ಲ- ಹ-ರಡ-ತ-ತದ-? ವ-ರ-ಸ-ೆ ಎ-್-ು ಹ-ತ-ತ-ಗ- ರ-ಲ- ಹ-ರ-ು-್-ದ-? --------------------------------------- ವಾರ್ಸಗೆ ಎಷ್ಟು ಹೊತ್ತಿಗೆ ರೈಲು ಹೊರಡುತ್ತದೆ? 0
Vārs-ge --ṭu ho-ti---r------oraḍu-t---? Vārsage eṣṭu hottige railu horaḍuttade? V-r-a-e e-ṭ- h-t-i-e r-i-u h-r-ḍ-t-a-e- --------------------------------------- Vārsage eṣṭu hottige railu horaḍuttade?
ਸਟਾਕਹੋਮ ਲਈ ਅਗਲੀਟ੍ਰੇਨ ਕਦੋਂ ਹੈ? ಸ್-----ಹ----ಗ- ----ು ಹ--್ತ--- -ೈ-- ಹ-ರ---್ತ-ೆ? ಸ-ಟ-ಕ- ಹ-ಮ- ಗ- ಎಷ-ಟ- ಹ-ತ-ತ-ಗ- ರ-ಲ- ಹ-ರಡ-ತ-ತದ-? ಸ-ಟ-ಕ- ಹ-ಮ- ಗ- ಎ-್-ು ಹ-ತ-ತ-ಗ- ರ-ಲ- ಹ-ರ-ು-್-ದ-? ---------------------------------------------- ಸ್ಟಾಕ್ ಹೋಮ್ ಗೆ ಎಷ್ಟು ಹೊತ್ತಿಗೆ ರೈಲು ಹೊರಡುತ್ತದೆ? 0
S-----ō- g----ṭ- -ot--ge r---u-----ḍutt-d-? Sṭāk hōm ge eṣṭu hottige railu horaḍuttade? S-ā- h-m g- e-ṭ- h-t-i-e r-i-u h-r-ḍ-t-a-e- ------------------------------------------- Sṭāk hōm ge eṣṭu hottige railu horaḍuttade?
ਬੁਡਾਪੇਸਟ ਲਈ ਅਗਲੀਟ੍ਰੇਨ ਕਦੋਂ ਹੈ? ಬುಡ-------ಗೆ ಎಷ್ಟು ಹ-ತ--ಿ-ೆ--ೈ-ು-ಹ-ರಡ-ತ-ತ--? ಬ-ಡಪ-ಸ-ಟ- ಗ- ಎಷ-ಟ- ಹ-ತ-ತ-ಗ- ರ-ಲ- ಹ-ರಡ-ತ-ತದ-? ಬ-ಡ-ೆ-್-್ ಗ- ಎ-್-ು ಹ-ತ-ತ-ಗ- ರ-ಲ- ಹ-ರ-ು-್-ದ-? -------------------------------------------- ಬುಡಪೆಸ್ಟ್ ಗೆ ಎಷ್ಟು ಹೊತ್ತಿಗೆ ರೈಲು ಹೊರಡುತ್ತದೆ? 0
B--a-e-- g---ṣṭu---tt-ge -ai-u---r-ḍu-tade? Buḍapesṭ ge eṣṭu hottige railu horaḍuttade? B-ḍ-p-s- g- e-ṭ- h-t-i-e r-i-u h-r-ḍ-t-a-e- ------------------------------------------- Buḍapesṭ ge eṣṭu hottige railu horaḍuttade?
ਮੈਨੂੰ ਮੈਡ੍ਰਿਡ ਦਾ ਇੱਕ ਟਿਕਟ ਚਾਹੀਦਾ ਹੈ। ನನ-ೆ -್ಯಾ-್ರಿಡ್--ೆ ಒಂದು --ಕ-ಟ---ೇಕ-. ನನಗ- ಮ-ಯ-ಡ-ರ-ಡ- ಗ- ಒ-ದ- ಟ-ಕ-ಟ- ಬ-ಕ-. ನ-ಗ- ಮ-ಯ-ಡ-ರ-ಡ- ಗ- ಒ-ದ- ಟ-ಕ-ಟ- ಬ-ಕ-. ------------------------------------ ನನಗೆ ಮ್ಯಾಡ್ರಿಡ್ ಗೆ ಒಂದು ಟಿಕೇಟು ಬೇಕು. 0
N-n-g- --ā---ḍ -- -ndu -i-ē-- --ku. Nanage myāḍriḍ ge ondu ṭikēṭu bēku. N-n-g- m-ā-r-ḍ g- o-d- ṭ-k-ṭ- b-k-. ----------------------------------- Nanage myāḍriḍ ge ondu ṭikēṭu bēku.
ਮੈਨੂੰ ਪ੍ਰਾਗ ਦਾ ਇੱਕ ਟਿਕਟ ਚਾਹੀਦਾ ਹੈ। ನನ-- ಪ---ಗ್----ಒಂದು------- -ೇಕ-. ನನಗ- ಪ-ರ-ಗ- ಗ- ಒ-ದ- ಟ-ಕ-ಟ- ಬ-ಕ-. ನ-ಗ- ಪ-ರ-ಗ- ಗ- ಒ-ದ- ಟ-ಕ-ಟ- ಬ-ಕ-. -------------------------------- ನನಗೆ ಪ್ರಾಗ್ ಗೆ ಒಂದು ಟಿಕೇಟು ಬೇಕು. 0
N----- pr-g -e -nd- ṭ---ṭ- -ē--. Nanage prāg ge ondu ṭikēṭu bēku. N-n-g- p-ā- g- o-d- ṭ-k-ṭ- b-k-. -------------------------------- Nanage prāg ge ondu ṭikēṭu bēku.
ਮੈਨੂੰ ਬਰਨ ਦਾ ਇੱਕ ਟਿਕਟ ਚਾਹੀਦਾ ਹੈ। ನನಗೆ--ೆ--ನ್ ಗೆ-ಒ-ದು------ು ಬ--ು. ನನಗ- ಬ-ರ-ನ- ಗ- ಒ-ದ- ಟ-ಕ-ಟ- ಬ-ಕ-. ನ-ಗ- ಬ-ರ-ನ- ಗ- ಒ-ದ- ಟ-ಕ-ಟ- ಬ-ಕ-. -------------------------------- ನನಗೆ ಬೆರ್ನ್ ಗೆ ಒಂದು ಟಿಕೇಟು ಬೇಕು. 0
Nanage--er---- on---ṭ-k-ṭu -ēk-. Nanage bern ge ondu ṭikēṭu bēku. N-n-g- b-r- g- o-d- ṭ-k-ṭ- b-k-. -------------------------------- Nanage bern ge ondu ṭikēṭu bēku.
ਟ੍ਰੇਨ ਵੀਅਨਾ ਕਿੰਨੇ ਵਜੇ ਪਹੁੰਚਦੀ ਹੈ? ರ--- ವ-ಯ-ನ್ನಾವನ-ನ- ಎ--ಟು-ಹೊ--ತ--ೆ --ು--ತ್-ದ-? ರ-ಲ- ವ-ಯ-ನ-ನ-ವನ-ನ- ಎಷ-ಟ- ಹ-ತ-ತ-ಗ- ತಲ-ಪ-ತ-ತದ-? ರ-ಲ- ವ-ಯ-ನ-ನ-ವ-್-ು ಎ-್-ು ಹ-ತ-ತ-ಗ- ತ-ು-ು-್-ದ-? --------------------------------------------- ರೈಲು ವಿಯೆನ್ನಾವನ್ನು ಎಷ್ಟು ಹೊತ್ತಿಗೆ ತಲುಪುತ್ತದೆ? 0
Ra-l- -iyen---a-nu-e-ṭu-hottig--taluput-a--? Railu viyennāvannu eṣṭu hottige taluputtade? R-i-u v-y-n-ā-a-n- e-ṭ- h-t-i-e t-l-p-t-a-e- -------------------------------------------- Railu viyennāvannu eṣṭu hottige taluputtade?
ਟ੍ਰੇਨ ਮਾਸਕੋ ਕਿੰਨੇ ਵਜੇ ਪਹੁੰਚਦੀ ਹੈ? ರೈಲು-ಮ---ಕೋವನ್---ಎಷ------ತ-ತಿ---ತಲು--ತ್ತದ-? ರ-ಲ- ಮ-ಸ-ಕ-ವನ-ನ- ಎಷ-ಟ- ಹ-ತ-ತ-ಗ- ತಲ-ಪ-ತ-ತದ-? ರ-ಲ- ಮ-ಸ-ಕ-ವ-್-ು ಎ-್-ು ಹ-ತ-ತ-ಗ- ತ-ು-ು-್-ದ-? ------------------------------------------- ರೈಲು ಮಾಸ್ಕೋವನ್ನು ಎಷ್ಟು ಹೊತ್ತಿಗೆ ತಲುಪುತ್ತದೆ? 0
Ra-l- --s--v--n- --ṭ- --tti----al----ta--? Railu māskōvannu eṣṭu hottige taluputtade? R-i-u m-s-ō-a-n- e-ṭ- h-t-i-e t-l-p-t-a-e- ------------------------------------------ Railu māskōvannu eṣṭu hottige taluputtade?
ਟ੍ਰੇਨ ਐਸਟ੍ਰੋਡੈਰਮ ਕਿੰਨੇ ਵਜੇ ਪਹੁੰਚਦੀ ਹੈ? ರ--------ಸ್-ರ--ಡ್ಯ-ಮ್-ನ--ು-ಎ-್-ು-ಹ-ತ-ತಿಗ- -ಲ--ು-್ತ--? ರ-ಲ- ಆಮ- ಸ-ಟರ- ಡ-ಯ-ಮ-ಅನ-ನ- ಎಷ-ಟ- ಹ-ತ-ತ-ಗ- ತಲ-ಪ-ತ-ತದ-? ರ-ಲ- ಆ-್ ಸ-ಟ-್ ಡ-ಯ-ಮ-ಅ-್-ು ಎ-್-ು ಹ-ತ-ತ-ಗ- ತ-ು-ು-್-ದ-? ----------------------------------------------------- ರೈಲು ಆಮ್ ಸ್ಟರ್ ಡ್ಯಾಮ್ಅನ್ನು ಎಷ್ಟು ಹೊತ್ತಿಗೆ ತಲುಪುತ್ತದೆ? 0
Ra--u ā--s--- -yā-ann- eṣṭu---tt--- -a--p--tade? Railu ām sṭar ḍyāmannu eṣṭu hottige taluputtade? R-i-u ā- s-a- ḍ-ā-a-n- e-ṭ- h-t-i-e t-l-p-t-a-e- ------------------------------------------------ Railu ām sṭar ḍyāmannu eṣṭu hottige taluputtade?
ਕੀ ਮੈਨੂੰ ਟ੍ਰੇਨ ਬਦਲਣ ਦੀ ਲੋੜ ਹੈ? ನ------ಲ------ು ---ಾಯಿ-ಬ-ಕೆ? ನ-ನ- ರ-ಲ-ಗಳನ-ನ- ಬದಲ-ಯ-ಸಬ-ಕ-? ನ-ನ- ರ-ಲ-ಗ-ನ-ನ- ಬ-ಲ-ಯ-ಸ-ೇ-ೆ- ---------------------------- ನಾನು ರೈಲುಗಳನ್ನು ಬದಲಾಯಿಸಬೇಕೆ? 0
Nā--------ga---n---ad-----sab--e? Nānu railugaḷannu badalāyisabēke? N-n- r-i-u-a-a-n- b-d-l-y-s-b-k-? --------------------------------- Nānu railugaḷannu badalāyisabēke?
ਟ੍ਰੇਨ ਕਿਹੜੇ ਪਲੇਟਫਾਰਮ ਤੋਂ ਜਾਂਦੀ ਹੈ? ಯ-- ಪ------ಫಾರ--್-ನಿ----ೈ-- --ರ-ುತ--ದೆ? ಯ-ವ ಪ-ಲ-ಟ- ಫ-ರ-ಮ- ನ--ದ ರ-ಲ- ಹ-ರಡ-ತ-ತದ-? ಯ-ವ ಪ-ಲ-ಟ- ಫ-ರ-ಮ- ನ-ಂ- ರ-ಲ- ಹ-ರ-ು-್-ದ-? --------------------------------------- ಯಾವ ಪ್ಲಾಟ್ ಫಾರ್ಮ್ ನಿಂದ ರೈಲು ಹೊರಡುತ್ತದೆ? 0
Y----p--ṭ-p---m-n-n-- ra----ho-aḍ-ttade? Yāva plāṭ phārm ninda railu horaḍuttade? Y-v- p-ā- p-ā-m n-n-a r-i-u h-r-ḍ-t-a-e- ---------------------------------------- Yāva plāṭ phārm ninda railu horaḍuttade?
ਕੀ ਟ੍ਰੇਨ ਵਿੱਚ ਸਲੀਪਰ ਹੈ? ಈ ---ಿನಲ್ಲಿ-ಸ್-ೀ-ರ- -ದ-ಯೆ? ಈ ರ-ಲ-ನಲ-ಲ- ಸ-ಲ-ಪರ- ಇದ-ಯ-? ಈ ರ-ಲ-ನ-್-ಿ ಸ-ಲ-ಪ-್ ಇ-ೆ-ೆ- -------------------------- ಈ ರೈಲಿನಲ್ಲಿ ಸ್ಲೀಪರ್ ಇದೆಯೆ? 0
Ī -ail---ll- s---ar--d---? Ī railinalli slīpar ideye? Ī r-i-i-a-l- s-ī-a- i-e-e- -------------------------- Ī railinalli slīpar ideye?
ਮੈਨੂੰ ਕੇਵਲ ਬ੍ਰਸੇਲਜ਼ ਲਈ ਇੱਕ ਟਿਕਟ ਚਾਹੀਦੀ ਹੈ। ನ-ಗ- --ರ-್---್--ೆ---ಗ-ು --ತ---ಟಿಕೇ-ು--ೇಕು. ನನಗ- ಬ-ರಸ-ಸ-ಲ- ಗ- ಹ-ಗಲ- ಮ-ತ-ರ ಟ-ಕ-ಟ- ಬ-ಕ-. ನ-ಗ- ಬ-ರ-್-ೆ-್ ಗ- ಹ-ಗ-ು ಮ-ತ-ರ ಟ-ಕ-ಟ- ಬ-ಕ-. ------------------------------------------ ನನಗೆ ಬ್ರಸ್ಸೆಲ್ ಗೆ ಹೋಗಲು ಮಾತ್ರ ಟಿಕೇಟು ಬೇಕು. 0
Nana------s---- -e --g-lu -ātr- -i---u-b-k-. Nanage bras'sel ge hōgalu mātra ṭikēṭu bēku. N-n-g- b-a-'-e- g- h-g-l- m-t-a ṭ-k-ṭ- b-k-. -------------------------------------------- Nanage bras'sel ge hōgalu mātra ṭikēṭu bēku.
ਮੈਨੂੰ ਕੋਪਨਹੈਗਨ ਦਾ ਇੱਕ ਵਾਪਸੀ ਯਾਤਰਾ ਟਿਕਟ ਚਾਹੀਦਾ ਹੈ। ನನಗೆ ----್ ಹೇಗ-- -- ಹ--- -ರ-----ಕ-ಟ------. ನನಗ- ಕ-ಪನ- ಹ-ಗನ- ಗ- ಹ-ಗ- ಬರಲ- ಟ-ಕ-ಟ- ಬ-ಕ-. ನ-ಗ- ಕ-ಪ-್ ಹ-ಗ-್ ಗ- ಹ-ಗ- ಬ-ಲ- ಟ-ಕ-ಟ- ಬ-ಕ-. ------------------------------------------ ನನಗೆ ಕೋಪನ್ ಹೇಗನ್ ಗೆ ಹೋಗಿ ಬರಲು ಟಿಕೇಟು ಬೇಕು. 0
Na-a-e --p-n h--a---- h-gi-b-ra---ṭ-kē-- --k-. Nanage kōpan hēgan ge hōgi baralu ṭikēṭu bēku. N-n-g- k-p-n h-g-n g- h-g- b-r-l- ṭ-k-ṭ- b-k-. ---------------------------------------------- Nanage kōpan hēgan ge hōgi baralu ṭikēṭu bēku.
ਸਲੀਪਰ ਵਿੱਚ ਇੱਕ ਬਰਥ ਦਾ ਕਿੰਨਾ ਖਰਚ ਲਗਦਾ ਹੈ? ಸ್------ನ--ಲ---ಂ-ು ಮಲಗ-- ಜಾಗ--ಕೆ-ಎಷ------ --ಡ---ಾಗುತ್ತ-ೆ? ಸ-ಲ-ಪರ- ನಲ-ಲ- ಒ-ದ- ಮಲಗ-ವ ಜ-ಗಕ-ಕ- ಎಷ-ಟ- ಹಣ ನ-ಡಬ-ಕ-ಗ-ತ-ತದ-? ಸ-ಲ-ಪ-್ ನ-್-ಿ ಒ-ದ- ಮ-ಗ-ವ ಜ-ಗ-್-ೆ ಎ-್-ು ಹ- ನ-ಡ-ೇ-ಾ-ು-್-ದ-? --------------------------------------------------------- ಸ್ಲೀಪರ್ ನಲ್ಲಿ ಒಂದು ಮಲಗುವ ಜಾಗಕ್ಕೆ ಎಷ್ಟು ಹಣ ನೀಡಬೇಕಾಗುತ್ತದೆ? 0
S--p----al-i-on----a-aguva jā--k-e -ṣ-- -aṇa -īḍ-bē---ut----? Slīpar nalli ondu malaguva jāgakke eṣṭu haṇa nīḍabēkāguttade? S-ī-a- n-l-i o-d- m-l-g-v- j-g-k-e e-ṭ- h-ṇ- n-ḍ-b-k-g-t-a-e- ------------------------------------------------------------- Slīpar nalli ondu malaguva jāgakke eṣṭu haṇa nīḍabēkāguttade?

ਭਾਸ਼ਾ ਪਰਿਵਰਤਨ

ਇਹ ਦੁਨੀਆਂ ਜਿਸ ਵਿੱਚ ਅਸੀਂ ਰਹਿੰਦੇ ਹਾਂ, ਹਰ ਰੋਜ਼ ਬਦਲਦੀ ਹੈ। ਨਤੀਜੇ ਵਜੋਂ, ਸਾਡੀ ਭਾਸ਼ਾ ਦਾ ਵਿਕਾਸ ਕਦੀ ਵੀ ਰੁਕ ਨਹੀਂ ਸਕਦਾ। ਇਸਦਾ ਵਿਕਾਸ ਸਾਡੇ ਨਾਲ-ਨਾਲ ਜਾਰੀ ਰਹਿੰਦਾ ਹੈ ਅਤੇ ਇਸਲਈ ਇਹ ਪਰਿਵਰਤਨਸ਼ੀਲ ਹੈ। ਇਹ ਪਰਿਵਰਤਨ ਕਿਸੇ ਭਾਸ਼ਾ ਦੇ ਸਾਰੇ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਭਾਵ, ਇਹ ਵੱਖ-ਵੱਖ ਪਹਿਲੂਆਂ ਉੱਤੇ ਲਾਗੂ ਹੋ ਸਕਦਾ ਹੈ। ਧੁਨੀ ਪਰਿਵਰਤਨ ਭਾਸ਼ਾ ਦੀ ਆਵਾਜ਼ ਪ੍ਰਣਾਲੀ ਉੱਤੇ ਪ੍ਰਭਾਵ ਪਾਉਂਦਾ ਹੈ। ਅਰਥ ਪਰਿਵਰਤਨ ਦੇ ਨਾਲ ਸ਼ਬਦਾਂ ਦੇ ਅਰਥ ਬਦਲ ਜਾਂਦੇ ਹਨ। ਸ਼ਾਬਦਿਕ ਪਰਿਵਰਤਨ, ਸ਼ਬਦਾਵਲੀ ਵਿੱਚ ਪਰਿਵਰਤਨ ਨਾਲ ਸੰਬੰਧਤ ਹੁੰਦਾ ਹੈ। ਵਿਆਕਰਣ ਵਿੱਚ ਪਰਿਵਰਰਤਨ ਨਾਲ ਵਿਆਕਰਣ ਦੇ ਢਾਂਚੇ ਬਦਲ ਜਾਂਦੇ ਹਨ। ਭਾਸ਼ਾਈ ਪਰਿਵਰਤਨ ਦੇ ਵੱਖ-ਵੱਖ ਕਾਰਨ ਹੁੰਦੇ ਹਨ। ਆਮ ਤੌਰ 'ਤੇ ਆਰਥਿਕ ਕਾਰਨ ਮੌਜੂਦ ਹੁੰਦੇ ਹਨ। ਬੁਲਾਰੇ ਜਾਂ ਲੇਖਕ ਸਮੇਂ ਅਤੇ ਉੱਦਮ ਦੀ ਬੱਚਤ ਕਰਨਾ ਚਾਹੁੰਦੇ ਹਨ। ਇਸਲਈ, ਉਹ ਆਪਣੇ ਭਾਸ਼ਣ ਨੂੰ ਸਰਲ ਕਰ ਲੈਂਦੇ ਹਨ। ਨਵੀਂਆਂ ਕਾਢਾਂ ਵੀ ਭਾਸ਼ਾਈ ਪਰਵਿਰਤਨ ਨੂੰ ਉਤਸ਼ਾਹਿਤ ਕਰਦੀਆਂ ਹਨ। ਭਾਵ ਅਜਿਹੀ ਹਾਲਤ ਵਿੱਚ, ਉਦਾਹਰਣ ਵਜੋਂ, ਜਦੋਂ ਨਵੀਆਂ ਚੀਜ਼ਾਂ ਦੀ ਕਾਢ ਕੱਢੀ ਜਾਂਦੀ ਹੈ। ਇਨ੍ਹਾਂ ਚੀਜ਼ਾਂ ਦੇ ਨਾਮ ਰੱਖਣ ਦੀ ਲੋੜ ਪੈਂਦੀ ਹੈ, ਇਸਲਈ ਨਵੇਂ ਸ਼ਬਦ ਪੈਦਾ ਹੁੰਦੇ ਹਨ। ਭਾਸ਼ਾ ਪਰਿਵਰਤਨ ਦੀ ਨਿਸਚਿਤ ਰੂਪ ਵਿੱਚ ਕੋਈ ਯੋਜਨਾ ਨਹੀਂ ਬਣਾਈ ਜਾਂਦੀ। ਇਹ ਇੱਕ ਕੁਦਰਤੀ ਪ੍ਰਕਿਰਿਆ ਹੈ ਅਤੇ ਅਕਸਰ ਆਪਣੇ ਆਪ ਹੀ ਵਾਪਰਦੀ ਹੈ। ਪਰ ਬੁਲਾਰੇ ਵੀ ਆਪਣੀ ਭਾਸ਼ਾ ਵਿੱਚ ਵਿਸ਼ੇਸ਼ ਰੂਪ ਵਿੱਚ ਪਰਿਵਰਤਨ ਕਰ ਸਕਦੇ ਹਨ। ਉਹ ਅਜਿਹਾ ਕਿਸੇ ਵਿਸ਼ੇਸ਼ ਪ੍ਰਭਾਵ ਨੂੰ ਪ੍ਰਾਪਤ ਕਰਨ ਸਮੇਂ ਕਰਦੇ ਹਨ। ਵਿਦੇਸ਼ੀ ਭਾਸ਼ਾਵਾਂ ਦਾ ਪ੍ਰਭਾਵ ਵੀ ਭਾਸ਼ਾਈ ਪਰਿਵਰਤਨ ਨੂੰ ਉਤਸ਼ਾਹਿਤ ਕਰਦਾ ਹੈ। ਇਹ ਵਿਸ਼ਵੀਕਰਨ ਦੇ ਸਮਿਆਂ ਵਿੱਚ ਵਿਸ਼ੇਸ਼ ਤੌਰ 'ਤੇ ਜ਼ਰੂਰੀ ਹੋ ਗਿਆ ਹੈ। ਅੰਗਰੇਜ਼ੀ ਭਾਸ਼ਾ ਦੂਜੀਆਂ ਭਾਸ਼ਾਵਾਂ ਨੂੰ ਕਿਸੇ ਵੀ ਹੋਰ ਭਾਸ਼ਾ ਨਾਲੋ ਵੱਧ ਪ੍ਰਭਾਵਿਤ ਕਰਦੀ ਹੈ। ਤੁਸੀਂ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਤਕਰੀਬਨ ਹਰੇਕ ਭਾਸ਼ਾ ਵਿੱਚ ਲੱਭ ਸਕਦੇ ਹੋ। ਇਨ੍ਹਾਂ ਨੂੰ ਐਂਗਲੀਸਿਜ਼ਮਜ਼ ਕਿਹਾ ਜਾਂਦਾ ਹੈ। ਭਾਸ਼ਾ ਪਰਿਵਰਤਨ ਦੀ ਅਲੋਚਨਾ ਜਾਂ ਡਰ ਪ੍ਰਾਚੀਨ ਸਮਿਆਂ ਤੋਂ ਹੀ ਕਾਇਮ ਰਿਹਾ ਹੈ। ਇਸਦੇ ਨਾਲ ਹੀ, ਭਾਸ਼ਾ ਪਰਿਵਰਤਨ ਇੱਕ ਸਾਕਾਰਾਤਮਕ ਚਿੰਨ੍ਹ ਹੈ। ਕਿਉਂਕਿ ਇਹ ਸਾਬਤ ਕਰਦਾ ਹੈ: ਸਾਡੀ ਭਾਸ਼ਾ ਜ਼ਿੰਦਾ ਹੈ - ਬਿਲਕੁਲ ਸਾਡੇ ਵਾਂਗ!