ਪ੍ਹੈਰਾ ਕਿਤਾਬ

pa ਡਾਕਟਰ ਦੇ ਕੋਲ   »   he ‫אצל הרופא‬

57 [ਸਤਵੰਜਾ]

ਡਾਕਟਰ ਦੇ ਕੋਲ

ਡਾਕਟਰ ਦੇ ਕੋਲ

‫57 [חמישים ושבע]‬

57 [xamishim w\'sheva]

‫אצל הרופא‬

[etsel harofe]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਹਿਬਰੀ ਖੇਡੋ ਹੋਰ
ਮੇਰੀ ਡਾਕਟਰ ਦੇ ਨਾਲ ਮੁਲਾਕਾਤ ਹੈ। ‫יש -י תו----ל --ופא.‬ ‫יש לי תור אצל הרופא.‬ ‫-ש ל- ת-ר א-ל ה-ו-א-‬ ---------------------- ‫יש לי תור אצל הרופא.‬ 0
y-----i -or----el ---o-e. yesh li tor etsel harofe. y-s- l- t-r e-s-l h-r-f-. ------------------------- yesh li tor etsel harofe.
ਮੇਰੀ ਮੁਲਾਕਾਤ 10 ਵਜੇ ਹੈ। ‫י- -י -----שעה---ר.‬ ‫יש לי תור בשעה עשר.‬ ‫-ש ל- ת-ר ב-ע- ע-ר-‬ --------------------- ‫יש לי תור בשעה עשר.‬ 0
ye-h--i-to- b---a'-h esser. yesh li tor b'sha'ah esser. y-s- l- t-r b-s-a-a- e-s-r- --------------------------- yesh li tor b'sha'ah esser.
ਤੁਹਾਡਾ ਨਾਮ ਕੀ ਹੈ? ‫מ- שמך?‬ ‫מה שמך?‬ ‫-ה ש-ך-‬ --------- ‫מה שמך?‬ 0
m-h-shi-kha/---e-h? mah shimkha/shmekh? m-h s-i-k-a-s-m-k-? ------------------- mah shimkha/shmekh?
ਕਿਰਪਾ ਕਰਕੇ ਉਡੀਕਘਰ ਵਿੱਚ ਬੈਠੋ। ‫המת--/ ---ב-ק-ה----ר ההמת---‬ ‫המתן / ני בבקשה בחדר ההמתנה.‬ ‫-מ-ן / נ- ב-ק-ה ב-ד- ה-מ-נ-.- ------------------------------ ‫המתן / ני בבקשה בחדר ההמתנה.‬ 0
h-m---/h-m-i-i --va--sh----'xa--r --h--t--ah. hamten/hamtini b'vaqashah b'xadar hahamtanah. h-m-e-/-a-t-n- b-v-q-s-a- b-x-d-r h-h-m-a-a-. --------------------------------------------- hamten/hamtini b'vaqashah b'xadar hahamtanah.
ਡਾਕਟਰ ਕੁਝ ਸਮੇਂ ਵਿੱਚ ਆ ਜਾਣਗੇ। ‫ה-ופ---ג-ע ע-- ---.‬ ‫הרופא מגיע עוד מעט.‬ ‫-ר-פ- מ-י- ע-ד מ-ט-‬ --------------------- ‫הרופא מגיע עוד מעט.‬ 0
harofe---gi'---d------. harofe magi'a od me'at. h-r-f- m-g-'- o- m-'-t- ----------------------- harofe magi'a od me'at.
ਤੁਸੀਂ ਬੀਮਾ ਕਿੱਥੋਂ ਕਰਵਾਇਆ ਹੈ? ‫בא-ז--ח--ת-ביט-- -ת - ה מב-ט- / ת?‬ ‫באיזו חברת ביטוח את / ה מבוטח / ת?‬ ‫-א-ז- ח-ר- ב-ט-ח א- / ה מ-ו-ח / ת-‬ ------------------------------------ ‫באיזו חברת ביטוח את / ה מבוטח / ת?‬ 0
b-'---- xe---- v-tuax-ata-/-t--evu----m-v-t----? be'eyzo xevrat vituax atah/at mevutax/mevutaxat? b-'-y-o x-v-a- v-t-a- a-a-/-t m-v-t-x-m-v-t-x-t- ------------------------------------------------ be'eyzo xevrat vituax atah/at mevutax/mevutaxat?
ਮੈਂ ਤੁਹਾਡੇ ਲਈ ਕੀ ਕਰ ਸਕਦਾ / ਸਕਦੀ ਹਾਂ? ‫מ- או-ל---שו- ------‬ ‫מה אוכל לעשות עבורך?‬ ‫-ה א-כ- ל-ש-ת ע-ו-ך-‬ ---------------------- ‫מה אוכל לעשות עבורך?‬ 0
m-----h-- l---s----a---k-a/avurek-? mah ukhal la'assot avurkha/avurekh? m-h u-h-l l-'-s-o- a-u-k-a-a-u-e-h- ----------------------------------- mah ukhal la'assot avurkha/avurekh?
ਕੀ ਤੁਹਾਨੂੰ ਦਰਦ ਹੋ ਰਿਹਾ ਹੈ? ‫יש -- ---ים-‬ ‫יש לך כאבים?‬ ‫-ש ל- כ-ב-ם-‬ -------------- ‫יש לך כאבים?‬ 0
y-s- --k-----k------vim? yesh lekha/lakh ke'evim? y-s- l-k-a-l-k- k-'-v-m- ------------------------ yesh lekha/lakh ke'evim?
ਤੁਹਾਨੂੰ ਦਰਦ ਕਿੱਥੇ ਹੋ ਰਿਹਾ ਹੈ? ‫-יכן -וא- -ך?‬ ‫היכן כואב לך?‬ ‫-י-ן כ-א- ל-?- --------------- ‫היכן כואב לך?‬ 0
heyk----ko--- -e--a-l-kh? heykhan ko'ev lekha/lakh? h-y-h-n k-'-v l-k-a-l-k-? ------------------------- heykhan ko'ev lekha/lakh?
ਮੈਨੂੰ ਹਮੇਸ਼ਾਂ ਪਿਠ ਦਰਦ ਹੁੰਦਾ ਰਹਿੰਦਾ ਹੈ। ‫א-- ס--ל-/-ת מ---י ג--‬ ‫אני סובל / ת מכאבי גב.‬ ‫-נ- ס-ב- / ת מ-א-י ג-.- ------------------------ ‫אני סובל / ת מכאבי גב.‬ 0
a-----v-l/--------m--e'e-----av. ani sovel/sovelet mike'evey gav. a-i s-v-l-s-v-l-t m-k-'-v-y g-v- -------------------------------- ani sovel/sovelet mike'evey gav.
ਮੈਨੂੰ ਅਕਸਰ ਸਿਰਦਰਦ ਹੁੰਦਾ ਰਹਿੰਦਾ ਹੈ। ‫א-י -ו-ל-- --לעית---קרוב-ת-מכ-בי-רא--‬ ‫אני סובל / ת לעיתים קרובות מכאבי ראש.‬ ‫-נ- ס-ב- / ת ל-י-י- ק-ו-ו- מ-א-י ר-ש-‬ --------------------------------------- ‫אני סובל / ת לעיתים קרובות מכאבי ראש.‬ 0
a-i-so----so-e--t l---im--rov---mi----v-y-r----. ani sovel/sovelet l'itim qrovot mike'evey ro'sh. a-i s-v-l-s-v-l-t l-i-i- q-o-o- m-k-'-v-y r-'-h- ------------------------------------------------ ani sovel/sovelet l'itim qrovot mike'evey ro'sh.
ਮੈਨੂੰ ਕਦੇ ਕਦੇ ਪੇਟ – ਦਰਦ ਹੁੰਦਾ ਹੈ। ‫--- ס--ל - ת-ל--מ-ם מ-אב- -טן.‬ ‫אני סובל / ת לפעמים מכאבי בטן.‬ ‫-נ- ס-ב- / ת ל-ע-י- מ-א-י ב-ן-‬ -------------------------------- ‫אני סובל / ת לפעמים מכאבי בטן.‬ 0
a-- -ovel-s----et -'itim m-k---v-- b--e-. ani sovel/sovelet l'itim mike'evey beten. a-i s-v-l-s-v-l-t l-i-i- m-k-'-v-y b-t-n- ----------------------------------------- ani sovel/sovelet l'itim mike'evey beten.
ਕਿਰਪਾ ਕਰਕੇ ਕਮਰ ਤੱਕ ਦੇ ਕੱਪੜੇ ਉਤਾਰੋ। ‫----ט-- תפש-י בב--- -- הח----‬ ‫תפשוט / תפשטי בבקשה את החולצה‬ ‫-פ-ו- / ת-ש-י ב-ק-ה א- ה-ו-צ-‬ ------------------------------- ‫תפשוט / תפשטי בבקשה את החולצה‬ 0
tifs--t/--f--e---b-va-a-hah -- ---u-t--h tifshot/tifsheti b'vaqashah et haxultsah t-f-h-t-t-f-h-t- b-v-q-s-a- e- h-x-l-s-h ---------------------------------------- tifshot/tifsheti b'vaqashah et haxultsah
ਕਿਰਪਾ ਕਰਕੇ ਬੈਡ ਤੇ ਲੇਟ ਜਾਓ। ‫--ב-/-י-------ע- -----‬ ‫שכב / י בבקשה על המיטה‬ ‫-כ- / י ב-ק-ה ע- ה-י-ה- ------------------------ ‫שכב / י בבקשה על המיטה‬ 0
sh---/s-i-h-i b'v--ash-h -- h---tah shkav/shikhvi b'vaqashah al hamitah s-k-v-s-i-h-i b-v-q-s-a- a- h-m-t-h ----------------------------------- shkav/shikhvi b'vaqashah al hamitah
ਖੂਨ – ਦਾ ਦੌਰਾ ਠੀਕ ਹੈ। ‫-ח--הדם-ת--ן-‬ ‫לחץ הדם תקין.‬ ‫-ח- ה-ם ת-י-.- --------------- ‫לחץ הדם תקין.‬ 0
laxats h-d-m -aqin. laxats hadam taqin. l-x-t- h-d-m t-q-n- ------------------- laxats hadam taqin.
ਮੈਂ ਤੁਹਾਨੂੰ ਇੱਕ ਇੰਜੈਕਸ਼ਨ ਲਗਾ ਦਿੰਦਾ / ਦਿੰਦੀ ਹਾਂ। ‫-ני אז-יק ---ז-יקה-‬ ‫אני אזריק לך זריקה.‬ ‫-נ- א-ר-ק ל- ז-י-ה-‬ --------------------- ‫אני אזריק לך זריקה.‬ 0
a-i--zr-q--e----lakh-zr-q-h. ani azriq lekha/lakh zriqah. a-i a-r-q l-k-a-l-k- z-i-a-. ---------------------------- ani azriq lekha/lakh zriqah.
ਮੈਂ ਤੁਹਾਨੂੰ ਗੋਲੀਆਂ ਦੇ ਦਿੰਦਾ / ਦਿੰਦੀ ਹਾਂ। ‫-ני---ן-ל--ג-ולו-.‬ ‫אני אתן לך גלולות.‬ ‫-נ- א-ן ל- ג-ו-ו-.- -------------------- ‫אני אתן לך גלולות.‬ 0
a-- -te- ---h-/-akh g--l--. ani eten lekha/lakh glulot. a-i e-e- l-k-a-l-k- g-u-o-. --------------------------- ani eten lekha/lakh glulot.
ਮੈਂ ਤੁਹਾਨੂੰ ਦਵਾਈਆਂ ਲਿਖ ਦਿੰਦਾ / ਦਿੰਦੀ ਹਾਂ। ‫--י---ן לך מ-ש- ---ת-המ--ח-.‬ ‫אני אתן לך מרשם לבית המרקחת.‬ ‫-נ- א-ן ל- מ-ש- ל-י- ה-ר-ח-.- ------------------------------ ‫אני אתן לך מרשם לבית המרקחת.‬ 0
a-- e-en-le-ha--akh ----ha- --ve----ami-q-x-t. ani eten lekha/lakh mirsham l'veyt hamirqaxat. a-i e-e- l-k-a-l-k- m-r-h-m l-v-y- h-m-r-a-a-. ---------------------------------------------- ani eten lekha/lakh mirsham l'veyt hamirqaxat.

ਲੰਬੇ ਸ਼ਬਦ, ਛੋਟੇ ਸ਼ਬਦ

ਇੱਕ ਸ਼ਬਦ ਦੀ ਲੰਬਾਈ ਇਸਦੀ ਜਾਣਕਾਰੀ ਸਮੱਗਰੀ ਉੱਤੇ ਆਧਾਰਿਤ ਹੁੰਦੀ ਹੈ। ਅਜਿਹਾ ਇੱਕ ਅਮਰੀਕਨ ਅਧਿਐਨ ਦੁਆਰਾ ਦਰਸਾਇਆ ਗਿਆ ਹੈ। ਖੋਜਕਰਤਾਵਾਂ ਨੇ ਦੱਸ ਯੂਰੋਪੀਅਨ ਭਾਸ਼ਾਵਾਂ ਵਿੱਚੋਂ ਸ਼ਬਦਾਂ ਦਾ ਮੁੱਲਾਂਕਣ ਕੀਤਾ। ਇਸ ਕੰਮ ਲਈ ਇੱਕ ਕੰਪਿਊਟਰ ਦੀ ਵਰਤੋਂ ਕੀਤੀ ਗਈ। ਕੰਪਿਊਟਰ ਨੇ ਇੱਕ ਪ੍ਰੋਗ੍ਰਾਮ ਦੀ ਸਹਾਇਤਾ ਨਾਲ ਵੱਖ-ਵੱਖ ਸ਼ਬਦਾਂ ਦੀ ਜਾਂਚ ਕੀਤੀ। ਕਾਰਜ ਪ੍ਰਣਾਲੀ ਵਿੱਚ, ਇਸਨੇ ਜਾਣਕਾਰੀ ਸਮੱਗਰੀ ਦੀ ਗਣਨਾ ਕਰਨ ਲਈ ਇੱਕ ਫਾਰਮੂਲੇ ਦੀ ਵਰਤੋਂ ਕੀਤੀ। ਨਤੀਜੇ ਸਪੱਸ਼ਟ ਸਨ। ਸ਼ਬਦ ਜਿੰਨਾ ਛੋਟਾ ਹੋਵੇਗਾ, ਉਨੀ ਘੱਟ ਜਾਣਕਾਰੀ ਦਰਸਾਏਗਾ। ਦਿਲਚਸਪੀ ਨਾਲ, ਅਸੀਂ ਜ਼ਿਆਦਾਤਰ ਲੰਬੇ ਸ਼ਬਦਾਂ ਦੀ ਬਜਾਏ ਛੋਟੇ ਸ਼ਬਦਾਂ ਦੀ ਵਰਤੋਂਕਰਦੇ ਹਾਂ। ਇਸ ਦਾ ਕਾਰਨ ਬੋਲੀ ਦੀ ਕੁਸ਼ਲਤਾ ਹੋ ਸਕਦਾ ਹੈ। ਜਦੋਂ ਅਸੀਂ ਬੋਲਦੇ ਹਾਂ, ਅਸੀਂ ਸਭ ਤੋਂ ਵੱਧ ਜ਼ਰੂਰੀ ਚੀਜ਼ ਉੱਤੇ ਧਿਆਨ ਕੇਂਦ੍ਰਿਤ ਕਰਦੇ ਹਾਂ। ਇਸਲਈ, ਵਧੇਰੇ ਜਾਣਕਾਰੀ ਵਾਲੇ ਸ਼ਬਦ ਬਹੁਤ ਲੰਬੇ ਨਹੀਂ ਹੋਣੇ ਚਾਹੀਦੇ। ਇਹ ਸੁਨਿਸਚਿਤ ਕਰਦਾ ਹੈ ਕਿ ਸਾਨੂੰ ਗ਼ੈਰ-ਜ਼ਰੂਰੀ ਚੀਜ਼ਾਂ ਉੱਤੇ ਬਹੁਤ ਜ਼ਿਆਦਾ ਸਮਾਂ ਨਹੀਂ ਲਾਉਣਾ ਚਾਹੀਦਾ। ਸ਼ਬਦ ਦੀ ਲੰਬਾਈ ਅਤੇ ਸਮੱਗਰੀ ਵਿਚਲੇ ਆਪਸੀ ਸੰਬੰਧ ਦਾ ਇੱਕ ਹੋਰ ਫਾਇਦਾ ਹੈ। ਇਹ ਸੁਨਿਸਚਿਤ ਕਰਦਾ ਹੈ ਕਿ ਜਾਣਕਾਰੀ ਵਾਲੀ ਸਮੱਗਰੀ ਹਮੇਸ਼ਾਂ ਸਮਾਨ ਰਹਿੰਦੀਹੈ। ਭਾਵ, ਅਸੀਂ ਇੱਕ ਨਿਸਚਿਤ ਸਮੇਂ ਦੇ ਦੌਰਾਨ ਹਮੇਸ਼ਾਂ ਇੱਕੋ ਗਿਣਤੀ ਦੇ ਸ਼ਬਦ ਬੋਲਦੇ ਹਾਂ। ਉਦਾਹਰਣ ਵਜੋਂ, ਅਸੀਂ ਕੁਝ ਲੰਬੇ ਸ਼ਬਦਾਂ ਦੀ ਵਰਤੋਂ ਕਰ ਸਕਦੇ ਹਾਂ। ਪਰ ਅਸੀਂ ਕਈ ਛੋਟੇ ਸ਼ਬਦਾਂ ਦੀ ਵਰਤੋਂ ਵੀ ਕਰ ਸਕਦੇ ਹਾਂ। ਅਸੀਂ ਕੀ ਫੈਸਲਾ ਕਰਦੇ ਹਾਂ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ: ਜਾਣਕਾਰੀ ਦੀ ਸਮੱਗਰੀ ਸਮਾਨ ਰਹਿੰਦੀ ਹੈ। ਨਤੀਜੇ ਵਜੋਂ, ਸਾਡੀ ਬੋਲੀ ਦੀ ਲੈਅ ਇਕਸਾਰ ਹੁੰਦੀ ਹੈ। ਇਹ ਸ੍ਰੋਤਿਆਂ ਲਈ ਸਾਨੂੰ ਸਮਝਣਾ ਆਸਾਨ ਕਰਦਾ ਹੈ। ਜੇਕਰ ਜਾਣਕਾਰੀ ਦੀ ਮਾਤਰਾ ਹਮੇਸ਼ਾ ਵੱਖਰੀ ਹੋਵੇ, ਤਾਂ ਮੁਸ਼ਕਲ ਹੋ ਜਾਂਦਾ ਹੈ। ਸਾਡੇ ਸ੍ਰੋਤੇ ਸਾਡੀ ਬੋਲੀ ਨਾਲ ਸਹੀ ਤਰ੍ਹਾਂ ਅਨੁਕੂਲ ਨਹੀਂ ਹੋ ਸਕਦੇ। ਇਸਲਈ ਗ੍ਰਹਿਣ ਕਰਨਾ ਔਖਾ ਬਣ ਜਾਂਦਾ ਹੈ। ਜਿਹੜੇ ਆਪਣੀ ਗੱਲ ਦੂਜਿਆਂ ਨੂੰ ਸਮਝਾਉਣ ਦਾ ਸਭ ਤੋਂ ਵਧੀਆ ਮੌਕਾ ਚਾਹੁੰਦੇ ਹਨ, ਨੂੰ ਛੋਟੇ ਸ਼ਬਦ ਵਰਤਣੇ ਚਾਹੀਦੇ ਹਨ। ਕਿਉਂਕਿ ਛੋਟੇ ਸ਼ਬਦ, ਵੱਡੇ ਸ਼ਬਦਾਂ ਨਾਲੋਂ ਚੰਗੀ ਤਰ੍ਹਾਂ ਸਮਝ ਲਏ ਜਾਂਦੇ ਹਨ। ਇਸਲਈ, ਅਸੂਲ ਇਹ ਹੈ: Keep It Short and Simple! ਸੰਖੇਪ ਵਿੱਚ: KISS!