ਪ੍ਹੈਰਾ ਕਿਤਾਬ

pa ਗਤੀਵਿਧੀਆਂ   »   he ‫עיסוקים‬

13 [ਤੇਰਾਂ]

ਗਤੀਵਿਧੀਆਂ

ਗਤੀਵਿਧੀਆਂ

‫13 [שלוש עשרה]‬

13 [shlosh essreh]

‫עיסוקים‬

[isuqim]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਹਿਬਰੀ ਖੇਡੋ ਹੋਰ
ਮਾਰਥਾ ਕੀ ਕਰਦੀ ਹੈ? ‫מ--ה-ק-ו- -ל--ר--?‬ ‫מה המקצוע של מרתה?‬ ‫-ה ה-ק-ו- ש- מ-ת-?- -------------------- ‫מה המקצוע של מרתה?‬ 0
m-h -amiqt--'--sh-l--a-tah? mah hamiqtso'a shel martah? m-h h-m-q-s-'- s-e- m-r-a-? --------------------------- mah hamiqtso'a shel martah?
ਉਹ ਇੱਕ ਦਫਤਰ ਵਿੱਚ ਕੰਮ ਕਰਦੀ ਹੈ। ‫--א--ו------שרד.‬ ‫היא עובדת במשרד.‬ ‫-י- ע-ב-ת ב-ש-ד-‬ ------------------ ‫היא עובדת במשרד.‬ 0
hi------- b-m-ss-ad. hi ovedet b'missrad. h- o-e-e- b-m-s-r-d- -------------------- hi ovedet b'missrad.
ਉਹ ਕੰਪਿਊਟਰ ਦਾ ਕੰਮ ਕਰਦੀ ਹੈ। ‫--- -ו-ד- ---המחש--/ -מ-שב‬ ‫היא עובדת עם המחשב / במחשב‬ ‫-י- ע-ב-ת ע- ה-ח-ב / ב-ח-ב- ---------------------------- ‫היא עובדת עם המחשב / במחשב‬ 0
hi -vede- b----sh--/-m hamaxs--v hi ovedet bamaxshev/im hamaxshev h- o-e-e- b-m-x-h-v-i- h-m-x-h-v -------------------------------- hi ovedet bamaxshev/im hamaxshev
ਮਾਰਥਾ ਕਿੱਥੇ ਹੈ? ‫--פ--מ-תה-‬ ‫איפה מרתה?‬ ‫-י-ה מ-ת-?- ------------ ‫איפה מרתה?‬ 0
ey-oh ---ta-? eyfoh martah? e-f-h m-r-a-? ------------- eyfoh martah?
ਸਿਨੇਮਾਘਰ ਵਿੱਚ। ‫-ק----ע.‬ ‫בקולנוע.‬ ‫-ק-ל-ו-.- ---------- ‫בקולנוע.‬ 0
baqol--'a. baqolno'a. b-q-l-o-a- ---------- baqolno'a.
ਉਹ ਇੱਕ ਫਿਲਮ ਵੇਖ ਰਹੀ ਹੈ। ‫ה-א-צופ--בסר--‬ ‫היא צופה בסרט.‬ ‫-י- צ-פ- ב-ר-.- ---------------- ‫היא צופה בסרט.‬ 0
hi -so--h--'--ret. hi tsofah b'seret. h- t-o-a- b-s-r-t- ------------------ hi tsofah b'seret.
ਪੀਟਰ ਕੀ ਕਰਦਾ ਹੈ? ‫----מ-----ש---ט-?‬ ‫מה המקצוע של פטר?‬ ‫-ה ה-ק-ו- ש- פ-ר-‬ ------------------- ‫מה המקצוע של פטר?‬ 0
ma----miq-s--a--hel-----r? mah hamiqtso'a shel peter? m-h h-m-q-s-'- s-e- p-t-r- -------------------------- mah hamiqtso'a shel peter?
ਉਹ ਵਿਸ਼ਵਵਿਦਿਆਲੇ ਵਿੱਚ ਪੜ੍ਹਾਉਂਦਾ ਹੈ। ‫-ו-----ד-באו----סי-ה-‬ ‫הוא לומד באוניברסיטה.‬ ‫-ו- ל-מ- ב-ו-י-ר-י-ה-‬ ----------------------- ‫הוא לומד באוניברסיטה.‬ 0
hu l--ed -a'---v-rs-ta-. hu lomed ba'universitah. h- l-m-d b-'-n-v-r-i-a-. ------------------------ hu lomed ba'universitah.
ਉਹ ਭਾਸ਼ਾਵਾਂ ਪੜ੍ਹਾ ਰਿਹਾ ਹੈ। ‫הוא-לו-ד --ות.‬ ‫הוא לומד שפות.‬ ‫-ו- ל-מ- ש-ו-.- ---------------- ‫הוא לומד שפות.‬ 0
h- -o--d s-----. hu lomed ssafot. h- l-m-d s-a-o-. ---------------- hu lomed ssafot.
ਪੀਟਰ ਕਿੱਥੇ ਹੈ? ‫---ן--טר?‬ ‫היכן פטר?‬ ‫-י-ן פ-ר-‬ ----------- ‫היכן פטר?‬ 0
he-k--- ----r? heykhan peter? h-y-h-n p-t-r- -------------- heykhan peter?
ਕੈਫੇ ਵਿੱਚ। ‫בב-- -קפה-‬ ‫בבית הקפה.‬ ‫-ב-ת ה-פ-.- ------------ ‫בבית הקפה.‬ 0
b'v-y--h-q-feh. b'veyt-haqafeh. b-v-y---a-a-e-. --------------- b'veyt-haqafeh.
ਉਹ ਕਾਫੀ ਪੀ ਰਿਹਾ ਹੈ। ‫-וא--ו-ה ---.‬ ‫הוא שותה קפה.‬ ‫-ו- ש-ת- ק-ה-‬ --------------- ‫הוא שותה קפה.‬ 0
hu-s--te--q-f-h. hu shoteh qafeh. h- s-o-e- q-f-h- ---------------- hu shoteh qafeh.
ਉਹਨਾਂ ਨੂੰ ਕਿੱਥੇ ਜਾਣਾ ਚੰਗਾ ਲੱਗਦਾ ਹੈ? ‫ל-ן-הם---הבי--ל---?‬ ‫לאן הם אוהבים לצאת?‬ ‫-א- ה- א-ה-י- ל-א-?- --------------------- ‫לאן הם אוהבים לצאת?‬ 0
l--an h-- -hav-m-l----'-? le'an hem ohavim latse't? l-'-n h-m o-a-i- l-t-e-t- ------------------------- le'an hem ohavim latse't?
ਸੰਗੀਤ ਸਮਾਰੋਹ ਵਿੱਚ। ‫לק-נ----‬ ‫לקונצרט.‬ ‫-ק-נ-ר-.- ---------- ‫לקונצרט.‬ 0
l'q--ts-rt. l'qontsert. l-q-n-s-r-. ----------- l'qontsert.
ਉਹਨਾਂ ਨੂੰ ਸੰਗੀਤ ਸੁਣਨਾ ਚੰਗਾ ਲੱਗਦਾ ਹੈ। ‫הם-א-ה----ל-א---------קה-‬ ‫הם אוהבים להאזין למוסיקה.‬ ‫-ם א-ה-י- ל-א-י- ל-ו-י-ה-‬ --------------------------- ‫הם אוהבים להאזין למוסיקה.‬ 0
hem--h--im l--a-azin le-usi---. hem ohavim leha'azin lemusiqah. h-m o-a-i- l-h-'-z-n l-m-s-q-h- ------------------------------- hem ohavim leha'azin lemusiqah.
ਉਹਨਾਂ ਨੂੰ ਕਿੱਥੇ ਜਾਣਾ ਚੰਗਾ ਨਹੀਂ ਲੱਗਦਾ ਹੈ? ‫-אן--ם----א-הבי- -צאת?‬ ‫לאן הם לא אוהבים לצאת?‬ ‫-א- ה- ל- א-ה-י- ל-א-?- ------------------------ ‫לאן הם לא אוהבים לצאת?‬ 0
l--an-hem--lo- oh-vim--ats--t? le'an hem [lo] ohavim latse't? l-'-n h-m [-o- o-a-i- l-t-e-t- ------------------------------ le'an hem [lo] ohavim latse't?
ਡਿਸਕੋ ਵਿੱਚ। ‫לד-סק-.‬ ‫לדיסקו.‬ ‫-ד-ס-ו-‬ --------- ‫לדיסקו.‬ 0
l-dis--. l'disqo. l-d-s-o- -------- l'disqo.
ਉਹਨਾਂ ਨੂੰ ਨੱਚਣਾ ਚੰਗਾ ਨਹੀਂ ਲੱਗਦਾ। ‫-- -א-או-ב----ר-וד.‬ ‫הם לא אוהבים לרקוד.‬ ‫-ם ל- א-ה-י- ל-ק-ד-‬ --------------------- ‫הם לא אוהבים לרקוד.‬ 0
he--lo o-av-m lirqod. hem lo ohavim lirqod. h-m l- o-a-i- l-r-o-. --------------------- hem lo ohavim lirqod.

ਕਰੀਓਲ ਭਾਸ਼ਾਵਾਂ

ਕੀ ਤੁਸੀਂ ਜਾਣਦੇ ਹੋ ਕਿ ਸਾਊਥ ਪੈਸੀਫਿਕ ਵਿੱਚ ਜਰਮਨ ਭਾਸ਼ਾ ਬੋਲੀ ਜਾਂਦੀ ਹੈ? ਇਹ ਬਿਲਕੁਲ ਸੱਚ ਹੈ! ਪੈਪੇ ਨਿਊ ਗਿਨੀ ਦੇ ਭਾਗਾਂ ਅਤੇ ਆਸਟ੍ਰੇਲੀਆ ਵਿੱਚ, ਲੋਕ ਸਾਡੀ ਜਰਮਨ (Unserdeutsch) ਬੋਲਦੇ ਹਨ। ਇਹ ਕਰੀਓਲ ਭਾਸ਼ਾ ਹੈ। ਕਰੀਓਲ ਭਾਸ਼ਾਵਾਂ ਭਾਸ਼ਾ-ਸੰਪਰਕ ਹਾਲਤਾਂ ਵਿੱਚ ਪਰਗਟ ਹੁੰਦੀਆਂ ਹਨ। ਭਾਵ, ਜਦੋਂ ਬਹੁਤ ਸਾਰੀਆਂ ਵੱਖ-ਵੱਖ ਭਾਸ਼ਾਵਾਂ ਇਕ-ਦੂਜੇ ਦੇ ਸੰਪਰਕ ਵਿੱਚ ਆਉਂਦੀਆਂ ਹਨ। ਹੁਣ ਤੱਕ, ਜਦੋਂ ਬਹੁਤ ਸਾਰੀਆਂ ਕਰੀਓਲ ਭਾਸ਼ਾਵਾਂ ਖ਼ਤਮ ਹੋ ਚੁਕੀਆਂ ਹਨ। ਪਰ ਵਿਸ਼ਵ ਭਰ ਵਿੱਚ 1.5 ਕਰੋੜ ਲੋਕ ਇੱਕ ਕਰੀਓਲ ਭਾਸ਼ਾ ਬੋਲਦੇ ਹਨ। ਕਰੀਓਲ ਭਾਸ਼ਾਵਾਂ ਹਮੇਸ਼ਾਂ ਮਾਤ-ਭਾਸ਼ਾਵਾਂ ਹੁੰਦੀਆਂ ਹਨ। ਇਹ ਪਿਜਿਨ (Pidgin) ਭਾਸ਼ਾਵਾਂ ਤੋਂ ਵੱਖਰੀਆਂ ਹੁੰਦੀਆਂ ਹਨ। ਪਿਜਿਨ ਭਾਸ਼ਾਵਾਂ ਉਚਾਰਨ ਦਾ ਬਹੁਤ ਹੀ ਸਰਲ ਰੂਪ ਹੁੰਦੀਆਂ ਹਨ। ਇਹ ਕੇਵਲ ਮੁਢਲੇ ਸੰਚਾਰ ਲਈ ਸਹੀ ਹੁੰਦੀਆਂ ਹਨ। ਵਧੇਰੇ ਕਰੀਓਲ ਭਾਸ਼ਾਵਾਂ ਅੰਗਰੇਜ਼ੀ ਬਸਤੀਵਾਦੀ ਯੁੱਗ ਦੌਰਾਨ ਹੋਂਦ ਵਿੱਚ ਆਈਆਂ। ਇਸਲਈ, ਕਰੀਓਲ ਭਾਸ਼ਾਵਾਂ ਅਕਸਰ ਯੂਰੋਪੀਅਨ ਭਾਸ਼ਾਵਾਂ ਉੱਤੇ ਆਧਾਰਿਤ ਹਨ। ਕਰੀਓਲ ਭਾਸ਼ਾਵਾਂ ਦੀ ਇੱਕ ਵਿਸ਼ੇਸ਼ਤਾ ਇਹਨਾਂ ਦੀ ਸੀਮਿਤ ਸ਼ਬਦਾਵਲੀ ਹੈ। ਕਰੀਓਲ ਭਾਸ਼ਾਵਾਂ ਦੀ ਆਪਣੀ ਨਿੱਜੀ ਸਵਰ-ਪ੍ਰਣਾਲੀ ਵੀ ਹੈ। ਕਰੀਓਲ ਭਾਸ਼ਾਵਾਂ ਦੀ ਵਿਆਕਰਣ ਅਤਿਅੰਤ ਸਰਲ ਹੈ। ਇਹ ਭਾਸ਼ਾ ਬੋਲਣ ਵਾਲੇ ਗੁੰਝਲਦਾਰ ਨਿਯਮਾਂ ਦੀ ਪਾਲਣਾ ਨਹੀਂ ਕਰਦੇ। ਹਰੇਕ ਕਰੀਓਲ ਭਾਸ਼ਾ ਰਾਸ਼ਟਰੀ ਪਛਾਣ ਦਾ ਇਕ ਮਹੱਤਵਪੂਰਨ ਭਾਗ ਹੈ। ਨਤੀਜੇ ਵਜੋਂ, ਕਰੀਓਲ ਭਾਸ਼ਾਵਾਂ ਵਿੱਚ ਬਹੁਤ ਸਾਰਾ ਸਾਹਿਤ ਲਿਖਿਆ ਜਾਂਦਾ ਹੈ। ਕਰੀਓਲ ਭਾਸ਼ਾਵਾਂ ਭਾਸ਼ਾਵਿਗਿਆਨੀਆਂ ਲਈ ਵਿਸ਼ੇਸ਼ ਤੌਰ 'ਤੇ ਦਿਲਚਸਪ ਹਨ। ਕਿਉਂਕਿ ਇਹ ਦਰਸਾਉਂਦੀਆਂ ਹਨ ਕਿ ਭਾਸ਼ਾਵਾਂ ਕਿਵੇਂ ਪੈਦਾ ਹੁੰਦੀਆਂ ਹਨ ਅਤੇ ਫੇਰ ਖ਼ਤਮ ਹੋ ਜਾਂਦੀਆਂ ਹਨ। ਸੋ, ਭਾਸ਼ਾ ਦੇ ਵਿਕਾਸ ਬਾਰੇ ਕਰੀਓਲ ਭਾਸ਼ਾਵਾਂ ਵਿੱਚ ਅਧਿਐਨ ਕੀਤਾ ਜਾ ਸਕਦਾ ਹੈ। ਇਹ ਸਾਬਤ ਕਰਦੀਆਂ ਹਨ ਕਿ ਭਾਸ਼ਾਵਾਂ ਬਦਲ ਅਤੇ ਅਪਣਾਈਆਂ ਜਾ ਸਕਦੀਆਂ ਹਨ। ਕਰੀਓਲ ਭਾਸ਼ਾਵਾਂ ਦੇ ਅਧਿਐਨ ਲਈ ਵਰਤੀ ਜਾਂਦੀ ਤਕਨੀਕ ਨੂੰ ਕਰੀਓਲਿਸਟਿਕਸ, ਜਾਂ ਕਰੀਓਲੋਜੀ ਕਿਹਾ ਜਾਂਦਾ ਹੈ। ਕਰੀਓਲ ਭਾਸ਼ਾਵਾਂ ਦੇ ਸਭ ਤੋਂ ਵੱਧ ਮਸ਼ਹੂਰ ਵਾਕਾਂ ਵਿੱਚੋਂ ਇੱਕ ਜਮਾਇਕਾ ਨਾਲ ਸੰਬੰਧਤ ਹੈ। ਬੌਬ ਮਾਰਲੇ ਨੇ ਇਸਨੂੰ ਵਿਸ਼ਵ-ਪ੍ਰਸਿੱਧ ਬਣਾ ਦਿੱਤਾ - ਕੀ ਤੁਸੀਂ ਇਹ ਜਾਣਦੇ ਹੋ? ਇਹ ਹੈ ਨੋ ਵੁਮੈਨ, ਨੋ ਕ੍ਰਾਈ! (= ਨਹੀਂ, ਔਰਤ, ਰੋਣਾ ਨਹੀਂ!)