ਪ੍ਹੈਰਾ ਕਿਤਾਬ

pa ਭੂਤਕਾਲ 4   »   ad БлэкIыгъэ шъуашэр 4

84 [ਚੁਰਾਸੀ]

ਭੂਤਕਾਲ 4

ਭੂਤਕਾਲ 4

84 [тIокIиплIырэ плIырэ]

84 [tIokIiplIyrje plIyrje]

БлэкIыгъэ шъуашэр 4

[BljekIygje shuashjer 4]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਦਿਘੇ ਖੇਡੋ ਹੋਰ
ਪੜ੍ਹਨਾ ед-эн еджэн е-ж-н ----- еджэн 0
e---j-n edzhjen e-z-j-n ------- edzhjen
ਮੈਂ ਪੜ੍ਹਿਆ ਹੈ। Сэ--джыгъэ. Сэ зджыгъэ. С- з-ж-г-э- ----------- Сэ зджыгъэ. 0
S-- -d---g-e. Sje zdzhygje. S-e z-z-y-j-. ------------- Sje zdzhygje.
ਮੈਂ ਪੂਰਾ ਨਾਵਲ ਪੜ੍ਹਿਆ ਹੈ। Сэ--ом-ны--зэрэ--э-у з---гъэ. Сэ романыр зэрэпсэоу зджыгъэ. С- р-м-н-р з-р-п-э-у з-ж-г-э- ----------------------------- Сэ романыр зэрэпсэоу зджыгъэ. 0
S-e --m-nyr -jerje-sj-o- -d-hyg--. Sje romanyr zjerjepsjeou zdzhygje. S-e r-m-n-r z-e-j-p-j-o- z-z-y-j-. ---------------------------------- Sje romanyr zjerjepsjeou zdzhygje.
ਸਮਝਣਾ гур---н гурыIон г-р-I-н ------- гурыIон 0
g-ry--n guryIon g-r-I-n ------- guryIon
ਮੈਂ ਸਮਝ ਗਿਆ / ਗਈ। Сэ -ъ--г-р-I-а--. Сэ къызгурыIуагъ. С- к-ы-г-р-I-а-ъ- ----------------- Сэ къызгурыIуагъ. 0
Sje kyzg-ryIu-g. Sje kyzguryIuag. S-e k-z-u-y-u-g- ---------------- Sje kyzguryIuag.
ਮੈਂ ਪੂਰਾ ਪਾਠ ਸਮਝ ਗਿਆ / ਗਈ ਹਾਂ। Сэ----гъ---(----ты-- з--э---о---ъыз--р---аг-. Сэ тхыгъэр (текстыр) зэрэпсэоу къызгурыIуагъ. С- т-ы-ъ-р (-е-с-ы-) з-р-п-э-у к-ы-г-р-I-а-ъ- --------------------------------------------- Сэ тхыгъэр (текстыр) зэрэпсэоу къызгурыIуагъ. 0
S-e thyg-e--(te-sty-)-z---jep----u-ky---ryI--g. Sje thygjer (tekstyr) zjerjepsjeou kyzguryIuag. S-e t-y-j-r (-e-s-y-) z-e-j-p-j-o- k-z-u-y-u-g- ----------------------------------------------- Sje thygjer (tekstyr) zjerjepsjeou kyzguryIuag.
ਉੱਤਰ ਦੇਣਾ Джэуап --ын Джэуап етын Д-э-а- е-ы- ----------- Джэуап етын 0
Dzh----- e--n Dzhjeuap etyn D-h-e-a- e-y- ------------- Dzhjeuap etyn
ਮੈਂ ਉੱਤਰ ਦਿੱਤਾ ਹੈ। Сэ дж------сты--. Сэ джэуап естыгъ. С- д-э-а- е-т-г-. ----------------- Сэ джэуап естыгъ. 0
S----zh-euap-est--. Sje dzhjeuap estyg. S-e d-h-e-a- e-t-g- ------------------- Sje dzhjeuap estyg.
ਮੈਂ ਸਾਰੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਹਨ। Сэ---чI-х-м-зэ---- я--эуап я-ты-ъ. Сэ упчIэхэм зэкIэм яджэуап ястыгъ. С- у-ч-э-э- з-к-э- я-ж-у-п я-т-г-. ---------------------------------- Сэ упчIэхэм зэкIэм яджэуап ястыгъ. 0
Sje upc-I-----m--je-I----ja--hje-a--ja--y-. Sje upchIjehjem zjekIjem jadzhjeuap jastyg. S-e u-c-I-e-j-m z-e-I-e- j-d-h-e-a- j-s-y-. ------------------------------------------- Sje upchIjehjem zjekIjem jadzhjeuap jastyg.
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ ਸੀ / ਜਾਣਦੀ ਸੀ। С- -р с---- – сэ-ар -ш-эщ--г-э. Сэ ар сэшIэ – сэ ар сшIэщтыгъэ. С- а- с-ш-э – с- а- с-I-щ-ы-ъ-. ------------------------------- Сэ ар сэшIэ – сэ ар сшIэщтыгъэ. 0
Sj--a- ---s-Ije - -je ar-s---j----tygj-. Sje ar sjeshIje – sje ar sshIjeshhtygje. S-e a- s-e-h-j- – s-e a- s-h-j-s-h-y-j-. ---------------------------------------- Sje ar sjeshIje – sje ar sshIjeshhtygje.
ਮੈਂ ਇਹ ਲਿਖਦਾ / ਲਿਖਦੀ ਹਾਂ – ਮੈਂ ਇਹ ਲਿਖਿਆ ਹੈ। С---р -эт-ы-- ар стх----. Сэ ар сэтхы – ар стхыгъэ. С- а- с-т-ы – а- с-х-г-э- ------------------------- Сэ ар сэтхы – ар стхыгъэ. 0
Sje-a--sj---y –-a---th---e. Sje ar sjethy – ar sthygje. S-e a- s-e-h- – a- s-h-g-e- --------------------------- Sje ar sjethy – ar sthygje.
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ ਸੀ / ਜਾਣਦੀ ਸੀ। Сэ а---эхэсэ---- -р-з-----ы-ъ. Сэ ар зэхэсэхы – ар зэхэсхыгъ. С- а- з-х-с-х- – а- з-х-с-ы-ъ- ------------------------------ Сэ ар зэхэсэхы – ар зэхэсхыгъ. 0
Sje-a- z-e-je--e-y-–--- -je----h-g. Sje ar zjehjesjehy – ar zjehjeshyg. S-e a- z-e-j-s-e-y – a- z-e-j-s-y-. ----------------------------------- Sje ar zjehjesjehy – ar zjehjeshyg.
ਮੈਂ ਇਹ ਲਿਆਉਂਦਾ / ਲਿਆਉਂਦੀ ਹਾਂ – ਮੈਂ ਇਹ ਲਿਆਉਂਦਾ ਸੀ / ਲਿਆਉਂਦੀ ਸੀ। Сэ -р с-ш-э –-с--ар -шт---э. Сэ ар сэштэ – сэ ар сштагъэ. С- а- с-ш-э – с- а- с-т-г-э- ---------------------------- Сэ ар сэштэ – сэ ар сштагъэ. 0
Sje -r-sjesht-- - sje -- -sh-agj-. Sje ar sjeshtje – sje ar sshtagje. S-e a- s-e-h-j- – s-e a- s-h-a-j-. ---------------------------------- Sje ar sjeshtje – sje ar sshtagje.
ਮੈਂ ਇਹ ਲਿਆਉਂਦਾ / ਲਿਆਉਂਦੀ ਹਾਂ – ਮੈਂ ਇਹ ਲਿਆਉਂਦਾ ਸੀ / ਲਿਆਉਂਦੀ ਸੀ। С--ар--э-ь- - сэ ---к-эс-ь---. Сэ ар сэхьы – сэ ар къэсхьыгъ. С- а- с-х-ы – с- а- к-э-х-ы-ъ- ------------------------------ Сэ ар сэхьы – сэ ар къэсхьыгъ. 0
Sje--r s-eh-y –---- ar kje-h-yg. Sje ar sjeh'y – sje ar kjesh'yg. S-e a- s-e-'- – s-e a- k-e-h-y-. -------------------------------- Sje ar sjeh'y – sje ar kjesh'yg.
ਮੈਂ ਇਹ ਖਰੀਦਦਾ / ਖਰੀਦਦੀ ਹਾਂ – ਮੈਂ ਇਹ ਖਰੀਦਿਆ ਸੀ। Сэ-а---э-эф--– -- а---щ-ф-г-э. Сэ ар сэщэфы – сэ ар сщэфыгъэ. С- а- с-щ-ф- – с- а- с-э-ы-ъ-. ------------------------------ Сэ ар сэщэфы – сэ ар сщэфыгъэ. 0
S-------je---j-f- – --e a--ss-hj------. Sje ar sjeshhjefy – sje ar sshhjefygje. S-e a- s-e-h-j-f- – s-e a- s-h-j-f-g-e- --------------------------------------- Sje ar sjeshhjefy – sje ar sshhjefygje.
ਮੈਂ ਇਹ ਆਸ ਕਰਦਾ / ਕਰਦੀ ਹਾਂ – ਮੈਂ ਇਹ ਆਸ ਕੀਤੀ ਸੀ। Сэ а- с-жэ-- с---щ--ежа-ъ. Сэ ащ сежэ – сэ ащ сежагъ. С- а- с-ж- – с- а- с-ж-г-. -------------------------- Сэ ащ сежэ – сэ ащ сежагъ. 0
S-e ash- -ez-je –---- -s-h--e-h-g. Sje ashh sezhje – sje ashh sezhag. S-e a-h- s-z-j- – s-e a-h- s-z-a-. ---------------------------------- Sje ashh sezhje – sje ashh sezhag.
ਮੈਂ ਇਹ ਸਮਝਾਂਦਾ / ਸਮਝਾਂਦੀ ਹਾਂ – ਮੈਂ ਇਹ ਸਮਝਾਇਆ ਹੈ। С--а- гур-с--ъ--о - с- -р ---ызг-----гъ. Сэ ар гурысэгъаIо – сэ ар гурызгъэIуагъ. С- а- г-р-с-г-а-о – с- а- г-р-з-ъ-I-а-ъ- ---------------------------------------- Сэ ар гурысэгъаIо – сэ ар гурызгъэIуагъ. 0
S-e-ar --r--je-----–-sje -r gu-yzgj-I--g. Sje ar gurysjegaIo – sje ar guryzgjeIuag. S-e a- g-r-s-e-a-o – s-e a- g-r-z-j-I-a-. ----------------------------------------- Sje ar gurysjegaIo – sje ar guryzgjeIuag.
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ / ਜਾਣਦੀ ਸੀ। Сэ а--сэшIэ - -- -шIэщ-ыгъ. Сэ ар сэшIэ – ар сшIэщтыгъ. С- а- с-ш-э – а- с-I-щ-ы-ъ- --------------------------- Сэ ар сэшIэ – ар сшIэщтыгъ. 0
S-------j--hIj------ ss-Ij-s-ht-g. Sje ar sjeshIje – ar sshIjeshhtyg. S-e a- s-e-h-j- – a- s-h-j-s-h-y-. ---------------------------------- Sje ar sjeshIje – ar sshIjeshhtyg.

ਨਾਕਾਰਾਤਮਕ ਸ਼ਬਦਾਂ ਦਾ ਮੂਲ ਭਾਸ਼ਾ ਵਿੱਚ ਅਨੁਵਾਦ ਨਹੀਂ ਕੀਤਾ ਜਾਂਦਾ

ਪੜ੍ਹਨ ਦੇ ਦੌਰਾਨ, ਬਹੁਭਾਸ਼ਾਈ ਵਿਅਕਤੀ ਅਚੇਤ ਰੂਪ ਵਿੱਚ ਆਪਣੀ ਮੂਲ ਭਾਸ਼ਾ ਵਿੱਚ ਅਨੁਵਾਦ ਕਰਦੇ ਹਨ। ਅਜਿਹਾ ਆਪ-ਮੁਹਾਰੇ ਹੁੰਦਾ ਹੈ; ਭਾਵ, ਪੜ੍ਹਨ ਵਾਲੇ ਮਹਿਸੂਸ ਕੀਤੇ ਬਿਨਾਂ ਹੀ ਅਜਿਹਾ ਕਰਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਦਿਮਾਗ ਇੱਕ ਸਮਕਾਲਿਕ ਅਨੁਵਾਦਕ ਵਜੋਂ ਕੰਮ ਕਰਦਾ ਹੈ। ਪਰ ਇਹ ਹਰੇਕ ਚੀਜ਼ ਦੀ ਅਨੁਵਾਦ ਨਹੀਂ ਕਰਦਾ! ਇੱਕ ਅਧਿਐਨ ਨੇ ਦਰਸਾਇਆ ਹੈ ਕਿ ਦਿਮਾਗ ਵਿੱਚ ਪਹਿਲਾਂ ਤੋਂ ਹੀ ਨਿਰਾਮਾਣਿਤ ਇੱਕਫਿਲਟਰ ਹੁੰਦਾ ਹੈ। ਇਹ ਫਿਲਟਰ ਅਨੁਵਾਦ ਹੋਣ ਵਾਲੀ ਸਮੱਗਰੀ ਬਾਰੇ ਫ਼ੈਸਲਾ ਕਰਦਾ ਹੈ। ਅਤੇ ਇੰਜ ਲਗਦਾ ਕਿ ਫਿਲਟਰ ਕੁਝ ਸ਼ਬਦਾਂ ਨੂੰ ਨਜ਼ਰਅੰਦਾਜ਼ ਕਰ ਦੇਂਦਾ ਹੈ। ਨਾਕਾਰਾਤਮਕ ਸ਼ਬਦਾਂ ਦਾ ਮੂਲ ਭਾਸ਼ਾ ਵਿੱਚ ਅਨੁਵਾਦ ਨਹੀਂ ਹੁੰਦਾ। ਖੋਜਕਰਤਾਵਾਂ ਨੇ ਆਪਣੇ ਤਜਰਬੇ ਲਈ ਮੂਲ ਚੀਨੀ ਭਾਸ਼ਾ ਬੋਲਣ ਵਾਲਿਆਂ ਨੂੰ ਚੁਣਿਆ। ਸਾਰੇ ਜਾਂਚ-ਅਧੀਨ ਵਿਅਕਤੀਆਂ ਨੇ ਅੰਗਰੇਜ਼ੀ ਆਪਣੀ ਦੂਜੀ ਭਾਸ਼ਾ ਵਜੋਂ ਬੋਲੀ। ਜਾਂਚ-ਅਧੀਨ ਵਿਅਕਤੀਆਂ ਨੇ ਅੰਗਰੇਜ਼ੀ ਦੇ ਵੱਖ-ਵੱਖ ਸ਼ਬਦਾਂ ਦਾ ਵਿਸ਼ਲੇਸ਼ਣ ਕਰਨਾ ਸੀ। ਇਨ੍ਹਾਂ ਸ਼ਬਦਾਂ ਵਿੱਚ ਵੱਖ-ਵੱਖ ਤਰ੍ਹਾਂ ਦੀ ਭਾਵਨਾਤਮਕ ਸਮੱਗਰੀ ਮੌਜੂਦ ਸੀ। ਇਨ੍ਹਾਂ ਵਿੱਚ ਸਾਕਾਰਾਤਮਕ, ਨਾਕਾਰਤਮਕ ਅਤੇ ਨਿਰਪੱਖ ਸ਼ਬਦ ਸ਼ਾਮਲ ਸਨ। ਜਦੋਂ ਜਾਂਚ-ਅਧੀਨ ਵਿਅਕਤੀ ਸ਼ਬਦਾਂ ਨੂੰ ਪੜ੍ਹ ਰਹੇ ਸਨ, ਉਨ੍ਹਾਂ ਦੇ ਦਿਮਾਗ ਦੀ ਜਾਂਚ ਕੀਤੀ ਗਈ। ਭਾਵ, ਖੋਜਕਰਤਾਵਾਂ ਨੇ ਬਿਜਲਈ ਦਿਮਾਗੀ ਗਤੀਵਿਧੀ ਨੂੰ ਮਾਪਿਆ। ਅਜਿਹਾ ਕਰਦਿਆਂ ਹੋਇਆਂ, ਉਹ ਦਿਮਾਗ ਦੀ ਕਾਰਜ ਪ੍ਰਣਾਲੀ ਦੇਖ ਸਕਦੇ ਸਨ। ਸ਼ਬਦਾਂ ਦਾ ਅਨੁਵਾਦ ਕਰਦੇ ਸਮੇਂ ਕੁਝ ਸੰਕੇਤ ਪੈਦਾ ਹੁੰਦੇ ਹਨ। ਇਹ ਦਰਸਾਉਂਦੇ ਹਨ ਕਿ ਦਿਮਾਗ ਕਾਰਜਸ਼ੀਲ ਹੈ। ਪਰ, ਜਾਂਚ ਅਧੀਨ ਵਿਅਕਤੀਆਂ ਨੇ ਨਾਕਾਰਾਤਮਕ ਸ਼ਬਦਾਂ ਪ੍ਰਤੀ ਕੋਈ ਗਤੀਵਿਧੀ ਨਹੀਂਦਰਸਾਈ। ਕੇਵਲ ਸਾਕਾਰਾਤਮਕ ਜਾਂ ਨਿਰਪੱਖ ਸ਼ਬਦਾਂ ਦਾ ਅਨੁਵਾਦ ਹੋਇਆ ਸੀ। ਖੋਜਕਰਤਾ ਅਜੇ ਤੱਕ ਇਸਦਾ ਕਾਰਨ ਨਹੀਂ ਜਾਣਦੇ। ਸਿਧਾਂਤਕ ਤੌਰ 'ਤੇ, ਦਿਮਾਗ ਨੂੰ ਸਾਰੇ ਸ਼ਬਦ ਇੱਕੋ ਢੰਗ ਨਾਲ ਸੰਸਾਧਿਤ ਕਰਨੇ ਚਾਹੀਦੇ ਹਨ। ਪਰ, ਹੋ ਸਕਦਾ ਹੈ ਕਿ ਫਿਲਟਰ ਛੇਤੀ ਨਾਲ ਹਰੇਕ ਸ਼ਬਦ ਦੀ ਜਾਂਚ ਕਰਦਾ ਹੈ। ਅਜੇ ਤੱਕ ਦੂਜੀ ਭਾਸ਼ਾ ਵਿੱਚ ਪੜ੍ਹਦਿਆਂ ਹੋਇਆਂ ਇਸਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਜੇਕਰ ਕੋਈ ਸ਼ਬਦ ਨਾਕਾਰਾਤਮਕ ਹੈ, ਯਾਦਾਸ਼ਤ ਰੁਕ ਜਾਂਦੀ ਹੈ। ਦੂਜੇ ਸ਼ਬਦਾਂ ਵਿੱਚ, ਇਹ ਮੂਲ ਭਾਸ਼ਾ ਵਿੱਚ ਉਸ ਸ਼ਬਦ ਨੂੰ ਯਾਦ ਨਹੀਂ ਕਰ ਸਕਦੀ। ਲੋਕ ਸ਼ਬਦਾਂ ਪ੍ਰਤੀ ਬਹੁਤ ਸੰਵੇਦਨਾਸ਼ੀਲ ਢੰਗ ਨਾਲ ਪ੍ਰਕ੍ਰਿਆ ਕਰਦੇ ਹਨ। ਸ਼ਾਇਦ ਦਿਮਾਗ ਉਨ੍ਹਾਂ ਨੂੰ ਭਾਵਨਾਤਮਕ ਝਟਕੇ ਤੋਂ ਬਚਾਉਣਾ ਚਾਹੁੰਦਾ ਹੈ...