ਪ੍ਹੈਰਾ ਕਿਤਾਬ

pa ਭੂਤਕਾਲ 4   »   fa ‫ زمان گذشته 4‬

84 [ਚੁਰਾਸੀ]

ਭੂਤਕਾਲ 4

ਭੂਤਕਾਲ 4

‫84 [هشتاد و چهار]‬

84 [hashtâd-o-cha-hâr]

‫ زمان گذشته 4‬

[zamâne gozashte 4]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਫਾਰਸੀ ਖੇਡੋ ਹੋਰ
ਪੜ੍ਹਨਾ ‫-و--د-‬ ‫خواندن‬ ‫-و-ن-ن- -------- ‫خواندن‬ 0
k-â-dan khândan k-â-d-n ------- khândan
ਮੈਂ ਪੜ੍ਹਿਆ ਹੈ। ‫-ن -وان---ا--‬ ‫من خوانده ام.‬ ‫-ن خ-ا-د- ا-.- --------------- ‫من خوانده ام.‬ 0
m-n k--n---am. man khânde-am. m-n k-â-d---m- -------------- man khânde-am.
ਮੈਂ ਪੂਰਾ ਨਾਵਲ ਪੜ੍ਹਿਆ ਹੈ। ‫م- --ا- ر-ان-را خوان-----.‬ ‫من تمام رمان را خوانده ام.‬ ‫-ن ت-ا- ر-ا- ر- خ-ا-د- ا-.- ---------------------------- ‫من تمام رمان را خوانده ام.‬ 0
man--am-me ro-ân-r---h--de-am. man tamâme român râ khânde-am. m-n t-m-m- r-m-n r- k-â-d---m- ------------------------------ man tamâme român râ khânde-am.
ਸਮਝਣਾ ‫--م-د-‬ ‫فهمیدن‬ ‫-ه-ی-ن- -------- ‫فهمیدن‬ 0
f---i--n fahmidan f-h-i-a- -------- fahmidan
ਮੈਂ ਸਮਝ ਗਿਆ / ਗਈ। ‫---فهم-د--ا-.‬ ‫من فهمیده ام.‬ ‫-ن ف-م-د- ا-.- --------------- ‫من فهمیده ام.‬ 0
man -a-mi----m. man fahmide-am. m-n f-h-i-e-a-. --------------- man fahmide-am.
ਮੈਂ ਪੂਰਾ ਪਾਠ ਸਮਝ ਗਿਆ / ਗਈ ਹਾਂ। ‫من ت--م-متن-را فهم-د------ه--د--‬ ‫من تمام متن را فهمیده ام/فهمیدم.‬ ‫-ن ت-ا- م-ن ر- ف-م-د- ا-/-ه-ی-م-‬ ---------------------------------- ‫من تمام متن را فهمیده ام/فهمیدم.‬ 0
m-n--am-m---a----â-fa---de-a-. man tamâme matn râ fahmide-am. m-n t-m-m- m-t- r- f-h-i-e-a-. ------------------------------ man tamâme matn râ fahmide-am.
ਉੱਤਰ ਦੇਣਾ ‫پا-- د--ن‬ ‫پاسخ دادن‬ ‫-ا-خ د-د-‬ ----------- ‫پاسخ دادن‬ 0
pâs-k--d-d-n pâsokh dâdan p-s-k- d-d-n ------------ pâsokh dâdan
ਮੈਂ ਉੱਤਰ ਦਿੱਤਾ ਹੈ। ‫من پ--- ---ه --.‬ ‫من پاسخ داده ام.‬ ‫-ن پ-س- د-د- ا-.- ------------------ ‫من پاسخ داده ام.‬ 0
m----â-o-h--âd--am. man pâsokh dâde-am. m-n p-s-k- d-d---m- ------------------- man pâsokh dâde-am.
ਮੈਂ ਸਾਰੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਹਨ। ‫م- -ه ت-ا--‌-وا-ات -اس- د-د- ا--‬ ‫من به تمامی-سوالات پاسخ داده ام.‬ ‫-ن ب- ت-ا-ی-س-ا-ا- پ-س- د-د- ا-.- ---------------------------------- ‫من به تمامی‌سوالات پاسخ داده ام.‬ 0
m---b- tamâ----- -oâ--t-pâsok- --d--am. man be tamâmi-ye soâlât pâsokh dâde-am. m-n b- t-m-m---e s-â-â- p-s-k- d-d---m- --------------------------------------- man be tamâmi-ye soâlât pâsokh dâde-am.
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ ਸੀ / ਜਾਣਦੀ ਸੀ। ‫-ن----ر---ی‌--نم – من--ن ------دا-ست-.‬ ‫من آن را می-دانم – من آن را می-دانستم.‬ ‫-ن آ- ر- م-‌-ا-م – م- آ- ر- م-‌-ا-س-م-‬ ---------------------------------------- ‫من آن را می‌دانم – من آن را می‌دانستم.‬ 0
m----- ----i--n-- --m-- -n-r--mi----stam. man ân râ midânam - man ân râ midânestam. m-n â- r- m-d-n-m - m-n â- r- m-d-n-s-a-. ----------------------------------------- man ân râ midânam - man ân râ midânestam.
ਮੈਂ ਇਹ ਲਿਖਦਾ / ਲਿਖਦੀ ਹਾਂ – ਮੈਂ ਇਹ ਲਿਖਿਆ ਹੈ। ‫من--- -ا--ی-ن-ی-----من آ- را-نو--- -م.‬ ‫من آن را می-نویسم – من آن را نوشته ام.‬ ‫-ن آ- ر- م-‌-و-س- – م- آ- ر- ن-ش-ه ا-.- ---------------------------------------- ‫من آن را می‌نویسم – من آن را نوشته ام.‬ 0
m-n--- r--mi-ev--a--- m-- ân râ -ev--ht--a-. man ân râ minevisam - man ân râ neveshte-am. m-n â- r- m-n-v-s-m - m-n â- r- n-v-s-t---m- -------------------------------------------- man ân râ minevisam - man ân râ neveshte-am.
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ ਸੀ / ਜਾਣਦੀ ਸੀ। ‫-ن-آن ر- می‌ش-وم –-م---ن--ا ----ه ---‬ ‫من آن را می-شنوم – من آن را شنیده ام.‬ ‫-ن آ- ر- م-‌-ن-م – م- آ- ر- ش-ی-ه ا-.- --------------------------------------- ‫من آن را می‌شنوم – من آن را شنیده ام.‬ 0
ma- -n-r--mi-h---vam-- ma--â- ---s-e-i-e-am. man ân râ mishenavam - man ân râ shenide-am. m-n â- r- m-s-e-a-a- - m-n â- r- s-e-i-e-a-. -------------------------------------------- man ân râ mishenavam - man ân râ shenide-am.
ਮੈਂ ਇਹ ਲਿਆਉਂਦਾ / ਲਿਆਉਂਦੀ ਹਾਂ – ਮੈਂ ਇਹ ਲਿਆਉਂਦਾ ਸੀ / ਲਿਆਉਂਦੀ ਸੀ। ‫---آن ر---ی‌-یرم-–--ن آ- را گرفت- -م.‬ ‫من آن را می-گیرم – من آن را گرفته ام.‬ ‫-ن آ- ر- م-‌-ی-م – م- آ- ر- گ-ف-ه ا-.- --------------------------------------- ‫من آن را می‌گیرم – من آن را گرفته ام.‬ 0
m-n--n--â --g--am --man--n r- -e---t--am. man ân râ migiram - man ân râ gerefte-am. m-n â- r- m-g-r-m - m-n â- r- g-r-f-e-a-. ----------------------------------------- man ân râ migiram - man ân râ gerefte-am.
ਮੈਂ ਇਹ ਲਿਆਉਂਦਾ / ਲਿਆਉਂਦੀ ਹਾਂ – ਮੈਂ ਇਹ ਲਿਆਉਂਦਾ ਸੀ / ਲਿਆਉਂਦੀ ਸੀ। ‫م---ن-ر- می‌آ--م-- من-آ--ر--آو-----م.‬ ‫من آن را می-آورم – من آن را آورده ام.‬ ‫-ن آ- ر- م-‌-و-م – م- آ- ر- آ-ر-ه ا-.- --------------------------------------- ‫من آن را می‌آورم – من آن را آورده ام.‬ 0
ma- â---- -------a--- --n ---r--âv--d--a-. man ân râ mi-âvaram - man ân râ âvarde-am. m-n â- r- m---v-r-m - m-n â- r- â-a-d---m- ------------------------------------------ man ân râ mi-âvaram - man ân râ âvarde-am.
ਮੈਂ ਇਹ ਖਰੀਦਦਾ / ਖਰੀਦਦੀ ਹਾਂ – ਮੈਂ ਇਹ ਖਰੀਦਿਆ ਸੀ। ‫من-آن -ا می-خرم-- -ن-آن-را-خ-ی-----.‬ ‫من آن را می-خرم – من آن را خریده ام.‬ ‫-ن آ- ر- م-‌-ر- – م- آ- ر- خ-ی-ه ا-.- -------------------------------------- ‫من آن را می‌خرم – من آن را خریده ام.‬ 0
ma---- r-----k----m --m-n -n-r--k-ar--e---. man ân râ mi-kharam - man ân râ kharide-am. m-n â- r- m---h-r-m - m-n â- r- k-a-i-e-a-. ------------------------------------------- man ân râ mi-kharam - man ân râ kharide-am.
ਮੈਂ ਇਹ ਆਸ ਕਰਦਾ / ਕਰਦੀ ਹਾਂ – ਮੈਂ ਇਹ ਆਸ ਕੀਤੀ ਸੀ। ‫-ن-----ر -ن----- - من ---ظر ----و---ام.‬ ‫من منتظر آن هستم – من منتظر آن بوده ام.‬ ‫-ن م-ت-ر آ- ه-ت- – م- م-ت-ر آ- ب-د- ا-.- ----------------------------------------- ‫من منتظر آن هستم – من منتظر آن بوده ام.‬ 0
m--------z--- â- ha---m---man-mo-t-ze-e â- bu---am. man montazere ân hastam - man montazere ân bude-am. m-n m-n-a-e-e â- h-s-a- - m-n m-n-a-e-e â- b-d---m- --------------------------------------------------- man montazere ân hastam - man montazere ân bude-am.
ਮੈਂ ਇਹ ਸਮਝਾਂਦਾ / ਸਮਝਾਂਦੀ ਹਾਂ – ਮੈਂ ਇਹ ਸਮਝਾਇਆ ਹੈ। ‫-ن-آ--را ت-ض-ح می‌-هم - -- -- -- توض---داد--ام.‬ ‫من آن را توضیح می-دهم – من آن را توضیح داده ام.‬ ‫-ن آ- ر- ت-ض-ح م-‌-ه- – م- آ- ر- ت-ض-ح د-د- ا-.- ------------------------------------------------- ‫من آن را توضیح می‌دهم – من آن را توضیح داده ام.‬ 0
ma--ân-r- --zih-mi-a-a--- --n--n--â to--- -â-e-am. man ân râ tozih midaham - man ân râ tozih dâde-am. m-n â- r- t-z-h m-d-h-m - m-n â- r- t-z-h d-d---m- -------------------------------------------------- man ân râ tozih midaham - man ân râ tozih dâde-am.
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ / ਜਾਣਦੀ ਸੀ। ‫م--آن -ا م-‌-ن-س--– -ن ---را-می‌شن-خ-م-‬ ‫من آن را می-شناسم – من آن را می-شناختم.‬ ‫-ن آ- ر- م-‌-ن-س- – م- آ- ر- م-‌-ن-خ-م-‬ ----------------------------------------- ‫من آن را می‌شناسم – من آن را می‌شناختم.‬ 0
m-- -- r- m--h-------- man ----- s-en-k------. man ân râ mishenâsam - man ân râ shenâkhte-am. m-n â- r- m-s-e-â-a- - m-n â- r- s-e-â-h-e-a-. ---------------------------------------------- man ân râ mishenâsam - man ân râ shenâkhte-am.

ਨਾਕਾਰਾਤਮਕ ਸ਼ਬਦਾਂ ਦਾ ਮੂਲ ਭਾਸ਼ਾ ਵਿੱਚ ਅਨੁਵਾਦ ਨਹੀਂ ਕੀਤਾ ਜਾਂਦਾ

ਪੜ੍ਹਨ ਦੇ ਦੌਰਾਨ, ਬਹੁਭਾਸ਼ਾਈ ਵਿਅਕਤੀ ਅਚੇਤ ਰੂਪ ਵਿੱਚ ਆਪਣੀ ਮੂਲ ਭਾਸ਼ਾ ਵਿੱਚ ਅਨੁਵਾਦ ਕਰਦੇ ਹਨ। ਅਜਿਹਾ ਆਪ-ਮੁਹਾਰੇ ਹੁੰਦਾ ਹੈ; ਭਾਵ, ਪੜ੍ਹਨ ਵਾਲੇ ਮਹਿਸੂਸ ਕੀਤੇ ਬਿਨਾਂ ਹੀ ਅਜਿਹਾ ਕਰਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਦਿਮਾਗ ਇੱਕ ਸਮਕਾਲਿਕ ਅਨੁਵਾਦਕ ਵਜੋਂ ਕੰਮ ਕਰਦਾ ਹੈ। ਪਰ ਇਹ ਹਰੇਕ ਚੀਜ਼ ਦੀ ਅਨੁਵਾਦ ਨਹੀਂ ਕਰਦਾ! ਇੱਕ ਅਧਿਐਨ ਨੇ ਦਰਸਾਇਆ ਹੈ ਕਿ ਦਿਮਾਗ ਵਿੱਚ ਪਹਿਲਾਂ ਤੋਂ ਹੀ ਨਿਰਾਮਾਣਿਤ ਇੱਕਫਿਲਟਰ ਹੁੰਦਾ ਹੈ। ਇਹ ਫਿਲਟਰ ਅਨੁਵਾਦ ਹੋਣ ਵਾਲੀ ਸਮੱਗਰੀ ਬਾਰੇ ਫ਼ੈਸਲਾ ਕਰਦਾ ਹੈ। ਅਤੇ ਇੰਜ ਲਗਦਾ ਕਿ ਫਿਲਟਰ ਕੁਝ ਸ਼ਬਦਾਂ ਨੂੰ ਨਜ਼ਰਅੰਦਾਜ਼ ਕਰ ਦੇਂਦਾ ਹੈ। ਨਾਕਾਰਾਤਮਕ ਸ਼ਬਦਾਂ ਦਾ ਮੂਲ ਭਾਸ਼ਾ ਵਿੱਚ ਅਨੁਵਾਦ ਨਹੀਂ ਹੁੰਦਾ। ਖੋਜਕਰਤਾਵਾਂ ਨੇ ਆਪਣੇ ਤਜਰਬੇ ਲਈ ਮੂਲ ਚੀਨੀ ਭਾਸ਼ਾ ਬੋਲਣ ਵਾਲਿਆਂ ਨੂੰ ਚੁਣਿਆ। ਸਾਰੇ ਜਾਂਚ-ਅਧੀਨ ਵਿਅਕਤੀਆਂ ਨੇ ਅੰਗਰੇਜ਼ੀ ਆਪਣੀ ਦੂਜੀ ਭਾਸ਼ਾ ਵਜੋਂ ਬੋਲੀ। ਜਾਂਚ-ਅਧੀਨ ਵਿਅਕਤੀਆਂ ਨੇ ਅੰਗਰੇਜ਼ੀ ਦੇ ਵੱਖ-ਵੱਖ ਸ਼ਬਦਾਂ ਦਾ ਵਿਸ਼ਲੇਸ਼ਣ ਕਰਨਾ ਸੀ। ਇਨ੍ਹਾਂ ਸ਼ਬਦਾਂ ਵਿੱਚ ਵੱਖ-ਵੱਖ ਤਰ੍ਹਾਂ ਦੀ ਭਾਵਨਾਤਮਕ ਸਮੱਗਰੀ ਮੌਜੂਦ ਸੀ। ਇਨ੍ਹਾਂ ਵਿੱਚ ਸਾਕਾਰਾਤਮਕ, ਨਾਕਾਰਤਮਕ ਅਤੇ ਨਿਰਪੱਖ ਸ਼ਬਦ ਸ਼ਾਮਲ ਸਨ। ਜਦੋਂ ਜਾਂਚ-ਅਧੀਨ ਵਿਅਕਤੀ ਸ਼ਬਦਾਂ ਨੂੰ ਪੜ੍ਹ ਰਹੇ ਸਨ, ਉਨ੍ਹਾਂ ਦੇ ਦਿਮਾਗ ਦੀ ਜਾਂਚ ਕੀਤੀ ਗਈ। ਭਾਵ, ਖੋਜਕਰਤਾਵਾਂ ਨੇ ਬਿਜਲਈ ਦਿਮਾਗੀ ਗਤੀਵਿਧੀ ਨੂੰ ਮਾਪਿਆ। ਅਜਿਹਾ ਕਰਦਿਆਂ ਹੋਇਆਂ, ਉਹ ਦਿਮਾਗ ਦੀ ਕਾਰਜ ਪ੍ਰਣਾਲੀ ਦੇਖ ਸਕਦੇ ਸਨ। ਸ਼ਬਦਾਂ ਦਾ ਅਨੁਵਾਦ ਕਰਦੇ ਸਮੇਂ ਕੁਝ ਸੰਕੇਤ ਪੈਦਾ ਹੁੰਦੇ ਹਨ। ਇਹ ਦਰਸਾਉਂਦੇ ਹਨ ਕਿ ਦਿਮਾਗ ਕਾਰਜਸ਼ੀਲ ਹੈ। ਪਰ, ਜਾਂਚ ਅਧੀਨ ਵਿਅਕਤੀਆਂ ਨੇ ਨਾਕਾਰਾਤਮਕ ਸ਼ਬਦਾਂ ਪ੍ਰਤੀ ਕੋਈ ਗਤੀਵਿਧੀ ਨਹੀਂਦਰਸਾਈ। ਕੇਵਲ ਸਾਕਾਰਾਤਮਕ ਜਾਂ ਨਿਰਪੱਖ ਸ਼ਬਦਾਂ ਦਾ ਅਨੁਵਾਦ ਹੋਇਆ ਸੀ। ਖੋਜਕਰਤਾ ਅਜੇ ਤੱਕ ਇਸਦਾ ਕਾਰਨ ਨਹੀਂ ਜਾਣਦੇ। ਸਿਧਾਂਤਕ ਤੌਰ 'ਤੇ, ਦਿਮਾਗ ਨੂੰ ਸਾਰੇ ਸ਼ਬਦ ਇੱਕੋ ਢੰਗ ਨਾਲ ਸੰਸਾਧਿਤ ਕਰਨੇ ਚਾਹੀਦੇ ਹਨ। ਪਰ, ਹੋ ਸਕਦਾ ਹੈ ਕਿ ਫਿਲਟਰ ਛੇਤੀ ਨਾਲ ਹਰੇਕ ਸ਼ਬਦ ਦੀ ਜਾਂਚ ਕਰਦਾ ਹੈ। ਅਜੇ ਤੱਕ ਦੂਜੀ ਭਾਸ਼ਾ ਵਿੱਚ ਪੜ੍ਹਦਿਆਂ ਹੋਇਆਂ ਇਸਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਜੇਕਰ ਕੋਈ ਸ਼ਬਦ ਨਾਕਾਰਾਤਮਕ ਹੈ, ਯਾਦਾਸ਼ਤ ਰੁਕ ਜਾਂਦੀ ਹੈ। ਦੂਜੇ ਸ਼ਬਦਾਂ ਵਿੱਚ, ਇਹ ਮੂਲ ਭਾਸ਼ਾ ਵਿੱਚ ਉਸ ਸ਼ਬਦ ਨੂੰ ਯਾਦ ਨਹੀਂ ਕਰ ਸਕਦੀ। ਲੋਕ ਸ਼ਬਦਾਂ ਪ੍ਰਤੀ ਬਹੁਤ ਸੰਵੇਦਨਾਸ਼ੀਲ ਢੰਗ ਨਾਲ ਪ੍ਰਕ੍ਰਿਆ ਕਰਦੇ ਹਨ। ਸ਼ਾਇਦ ਦਿਮਾਗ ਉਨ੍ਹਾਂ ਨੂੰ ਭਾਵਨਾਤਮਕ ਝਟਕੇ ਤੋਂ ਬਚਾਉਣਾ ਚਾਹੁੰਦਾ ਹੈ...