ਪ੍ਹੈਰਾ ਕਿਤਾਬ

pa ਭੂਤਕਾਲ 4   »   ar ‫صيغة الماضي 4‬

84 [ਚੁਰਾਸੀ]

ਭੂਤਕਾਲ 4

ਭੂਤਕਾਲ 4

‫84 [أربعة وثمانون]‬

84 [arabeat wathamanun]

‫صيغة الماضي 4‬

[syghat almadi 4]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਪੜ੍ਹਨਾ يق--. يقرأ. ي-ر-. ----- يقرأ. 0
y--r-. yaqra. y-q-a- ------ yaqra.
ਮੈਂ ਪੜ੍ਹਿਆ ਹੈ। ‫ل---قرأت-‬ ‫لقد قرأت.‬ ‫-ق- ق-أ-.- ----------- ‫لقد قرأت.‬ 0
lqa- -ara-a. lqad qarata. l-a- q-r-t-. ------------ lqad qarata.
ਮੈਂ ਪੂਰਾ ਨਾਵਲ ਪੜ੍ਹਿਆ ਹੈ। ‫لق- ق-أت--ل-و--ة--ك-ملها.‬ ‫لقد قرأت الرواية بكاملها.‬ ‫-ق- ق-أ- ا-ر-ا-ة ب-ا-ل-ا-‬ --------------------------- ‫لقد قرأت الرواية بكاملها.‬ 0
lqad q---t---r--aa-at bikam--iha. lqad qarat alrawaayat bikamiliha. l-a- q-r-t a-r-w-a-a- b-k-m-l-h-. --------------------------------- lqad qarat alrawaayat bikamiliha.
ਸਮਝਣਾ ي---. يفهم. ي-ه-. ----- يفهم. 0
y-fa-im. yufahim. y-f-h-m- -------- yufahim.
ਮੈਂ ਸਮਝ ਗਿਆ / ਗਈ। ‫--د--هم-.‬ ‫لقد فهمت.‬ ‫-ق- ف-م-.- ----------- ‫لقد فهمت.‬ 0
lq--- fah-m-a. lqadu fahamta. l-a-u f-h-m-a- -------------- lqadu fahamta.
ਮੈਂ ਪੂਰਾ ਪਾਠ ਸਮਝ ਗਿਆ / ਗਈ ਹਾਂ। ‫--د فهمت -لنص -كا--ه.‬ ‫لقد فهمت النص بكامله.‬ ‫-ق- ف-م- ا-ن- ب-ا-ل-.- ----------------------- ‫لقد فهمت النص بكامله.‬ 0
l-a- fa-i-t--l-as--i----li-a. lqad fahimt alnas bikamiliha. l-a- f-h-m- a-n-s b-k-m-l-h-. ----------------------------- lqad fahimt alnas bikamiliha.
ਉੱਤਰ ਦੇਣਾ يجيب. يجيب. ي-ي-. ----- يجيب. 0
ya--b. yajib. y-j-b- ------ yajib.
ਮੈਂ ਉੱਤਰ ਦਿੱਤਾ ਹੈ। ‫ل-----ب--‬ ‫لقد أجبت.‬ ‫-ق- أ-ب-.- ----------- ‫لقد أجبت.‬ 0
lq---'a---t. lqad 'ajbat. l-a- '-j-a-. ------------ lqad 'ajbat.
ਮੈਂ ਸਾਰੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਹਨ। ‫لقد -------ى ج-يع الأس-لة-‬ ‫لقد أجبت على جميع الأسئلة.‬ ‫-ق- أ-ب- ع-ى ج-ي- ا-أ-ئ-ة-‬ ---------------------------- ‫لقد أجبت على جميع الأسئلة.‬ 0
lqad--a--bat-ea-aa--my----'-s--l-t. lqad 'ajabat ealaa jmye al'asyilat. l-a- '-j-b-t e-l-a j-y- a-'-s-i-a-. ----------------------------------- lqad 'ajabat ealaa jmye al'asyilat.
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ ਸੀ / ਜਾਣਦੀ ਸੀ। ‫أع---ذلك-ـ-ــ-- --د--ل-- -ل-.‬ ‫أعلم ذلك ــــــ لقد علمت ذلك.‬ ‫-ع-م ذ-ك ـ-ـ-ـ- ل-د ع-م- ذ-ك-‬ ------------------------------- ‫أعلم ذلك ــــــ لقد علمت ذلك.‬ 0
a-al-m dhlk--l--a- e-li-t -ha-a-a. aealim dhlk laqad ealimt dhalaka. a-a-i- d-l- l-q-d e-l-m- d-a-a-a- ---------------------------------- aealim dhlk laqad ealimt dhalaka.
ਮੈਂ ਇਹ ਲਿਖਦਾ / ਲਿਖਦੀ ਹਾਂ – ਮੈਂ ਇਹ ਲਿਖਿਆ ਹੈ। ‫أ-ت---ل- ـ-ـــ --د-كتب- --ك.‬ ‫أكتب ذلك ـــــ لقد كتبت ذلك.‬ ‫-ك-ب ذ-ك ـ-ـ-ـ ل-د ك-ب- ذ-ك-‬ ------------------------------ ‫أكتب ذلك ـــــ لقد كتبت ذلك.‬ 0
ak--ab d--k- l---d kat-bt--h--ka. akatab dhlk laqad katabt dhilka. a-a-a- d-l- l-q-d k-t-b- d-i-k-. --------------------------------- akatab dhlk laqad katabt dhilka.
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ ਸੀ / ਜਾਣਦੀ ਸੀ। ‫---ع-ذلك-ـ-ــ- لق- سمعت --ك-‬ ‫أسمع ذلك ـــــ لقد سمعت ذلك.‬ ‫-س-ع ذ-ك ـ-ـ-ـ ل-د س-ع- ذ-ك-‬ ------------------------------ ‫أسمع ذلك ـــــ لقد سمعت ذلك.‬ 0
as-------l- laq---s----t-dha-ka. asamae dhlk laqad samiet dhalka. a-a-a- d-l- l-q-d s-m-e- d-a-k-. --------------------------------- asamae dhlk laqad samiet dhalka.
ਮੈਂ ਇਹ ਲਿਆਉਂਦਾ / ਲਿਆਉਂਦੀ ਹਾਂ – ਮੈਂ ਇਹ ਲਿਆਉਂਦਾ ਸੀ / ਲਿਆਉਂਦੀ ਸੀ। ‫-ُ-ض- ذلك-ـــ--ل-د أحض-ت --ك.‬ ‫أ-حضر ذلك ــــ لقد أحضرت ذلك.‬ ‫-ُ-ض- ذ-ك ـ-ـ- ل-د أ-ض-ت ذ-ك-‬ ------------------------------- ‫أُحضر ذلك ــــ لقد أحضرت ذلك.‬ 0
'uh-r dh-k- la--d--ah---at---i---. 'uhdr dhlk laqad 'ahdarat dhilka. '-h-r d-l- l-q-d '-h-a-a- d-i-k-. ---------------------------------- 'uhdr dhlk laqad 'ahdarat dhilka.
ਮੈਂ ਇਹ ਲਿਆਉਂਦਾ / ਲਿਆਉਂਦੀ ਹਾਂ – ਮੈਂ ਇਹ ਲਿਆਉਂਦਾ ਸੀ / ਲਿਆਉਂਦੀ ਸੀ। ‫-ج---ذ-- ـ--ــ- لقد-ج-ب- ذلك.‬ ‫أجلب ذلك ــــــ لقد جلبت ذلك.‬ ‫-ج-ب ذ-ك ـ-ـ-ـ- ل-د ج-ب- ذ-ك-‬ ------------------------------- ‫أجلب ذلك ــــــ لقد جلبت ذلك.‬ 0
a-alab --l- l---d-----bt dh----. ajalab dhlk laqad jalabt dhalka. a-a-a- d-l- l-q-d j-l-b- d-a-k-. --------------------------------- ajalab dhlk laqad jalabt dhalka.
ਮੈਂ ਇਹ ਖਰੀਦਦਾ / ਖਰੀਦਦੀ ਹਾਂ – ਮੈਂ ਇਹ ਖਰੀਦਿਆ ਸੀ। ‫أ-ت-ِ- ذلك -ــ---ــ -قد ا-ت------ك.‬ ‫أشتر-ي ذلك ــــــــ لقد اشتريت ذلك.‬ ‫-ش-ر-ي ذ-ك ـ-ـ-ـ-ـ- ل-د ا-ت-ي- ذ-ك-‬ ------------------------------------- ‫أشترِي ذلك ــــــــ لقد اشتريت ذلك.‬ 0
as---i--h----l---d-as--a---at d-i-k-. ashtri dhlk laqad ashtarayat dhilka. a-h-r- d-l- l-q-d a-h-a-a-a- d-i-k-. ------------------------------------- ashtri dhlk laqad ashtarayat dhilka.
ਮੈਂ ਇਹ ਆਸ ਕਰਦਾ / ਕਰਦੀ ਹਾਂ – ਮੈਂ ਇਹ ਆਸ ਕੀਤੀ ਸੀ। ‫أ--ق--ذ-ك---ــ- لق- ت-قع--ذ--.‬ ‫أتوقع ذلك ـــــ لقد توقعت ذلك.‬ ‫-ت-ق- ذ-ك ـ-ـ-ـ ل-د ت-ق-ت ذ-ك-‬ -------------------------------- ‫أتوقع ذلك ـــــ لقد توقعت ذلك.‬ 0
ataw--- ---k--l-qad-taw---e--d---ka. atawqae dhlk laqad tawaqaet dhalka. a-a-q-e d-l- l-q-d t-w-q-e- d-a-k-. ------------------------------------ atawqae dhlk laqad tawaqaet dhalka.
ਮੈਂ ਇਹ ਸਮਝਾਂਦਾ / ਸਮਝਾਂਦੀ ਹਾਂ – ਮੈਂ ਇਹ ਸਮਝਾਇਆ ਹੈ। ‫أ--ح ذل- ــــــ-لق---رحت-----‬ ‫أشرح ذلك ــــــ لقد شرحت ذلك.‬ ‫-ش-ح ذ-ك ـ-ـ-ـ- ل-د ش-ح- ذ-ك-‬ ------------------------------- ‫أشرح ذلك ــــــ لقد شرحت ذلك.‬ 0
asharah --lk- la-ad--h-ra---d-ilk-. asharah dhlk laqad sharaht dhilka. a-h-r-h d-l- l-q-d s-a-a-t d-i-k-. ----------------------------------- asharah dhlk laqad sharaht dhilka.
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ / ਜਾਣਦੀ ਸੀ। ‫---ف-ذلك-----ـ----ل-- عرفت ----‬ ‫أعرف ذلك ــــــــ لقد عرفت ذلك.‬ ‫-ع-ف ذ-ك ـ-ـ-ـ-ـ- ل-د ع-ف- ذ-ك-‬ --------------------------------- ‫أعرف ذلك ــــــــ لقد عرفت ذلك.‬ 0
a-a--f-dh--- l-qad -ar-f----h--k-. aearif dhlk laqad earafat dhilka. a-a-i- d-l- l-q-d e-r-f-t d-i-k-. ---------------------------------- aearif dhlk laqad earafat dhilka.

ਨਾਕਾਰਾਤਮਕ ਸ਼ਬਦਾਂ ਦਾ ਮੂਲ ਭਾਸ਼ਾ ਵਿੱਚ ਅਨੁਵਾਦ ਨਹੀਂ ਕੀਤਾ ਜਾਂਦਾ

ਪੜ੍ਹਨ ਦੇ ਦੌਰਾਨ, ਬਹੁਭਾਸ਼ਾਈ ਵਿਅਕਤੀ ਅਚੇਤ ਰੂਪ ਵਿੱਚ ਆਪਣੀ ਮੂਲ ਭਾਸ਼ਾ ਵਿੱਚ ਅਨੁਵਾਦ ਕਰਦੇ ਹਨ। ਅਜਿਹਾ ਆਪ-ਮੁਹਾਰੇ ਹੁੰਦਾ ਹੈ; ਭਾਵ, ਪੜ੍ਹਨ ਵਾਲੇ ਮਹਿਸੂਸ ਕੀਤੇ ਬਿਨਾਂ ਹੀ ਅਜਿਹਾ ਕਰਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਦਿਮਾਗ ਇੱਕ ਸਮਕਾਲਿਕ ਅਨੁਵਾਦਕ ਵਜੋਂ ਕੰਮ ਕਰਦਾ ਹੈ। ਪਰ ਇਹ ਹਰੇਕ ਚੀਜ਼ ਦੀ ਅਨੁਵਾਦ ਨਹੀਂ ਕਰਦਾ! ਇੱਕ ਅਧਿਐਨ ਨੇ ਦਰਸਾਇਆ ਹੈ ਕਿ ਦਿਮਾਗ ਵਿੱਚ ਪਹਿਲਾਂ ਤੋਂ ਹੀ ਨਿਰਾਮਾਣਿਤ ਇੱਕਫਿਲਟਰ ਹੁੰਦਾ ਹੈ। ਇਹ ਫਿਲਟਰ ਅਨੁਵਾਦ ਹੋਣ ਵਾਲੀ ਸਮੱਗਰੀ ਬਾਰੇ ਫ਼ੈਸਲਾ ਕਰਦਾ ਹੈ। ਅਤੇ ਇੰਜ ਲਗਦਾ ਕਿ ਫਿਲਟਰ ਕੁਝ ਸ਼ਬਦਾਂ ਨੂੰ ਨਜ਼ਰਅੰਦਾਜ਼ ਕਰ ਦੇਂਦਾ ਹੈ। ਨਾਕਾਰਾਤਮਕ ਸ਼ਬਦਾਂ ਦਾ ਮੂਲ ਭਾਸ਼ਾ ਵਿੱਚ ਅਨੁਵਾਦ ਨਹੀਂ ਹੁੰਦਾ। ਖੋਜਕਰਤਾਵਾਂ ਨੇ ਆਪਣੇ ਤਜਰਬੇ ਲਈ ਮੂਲ ਚੀਨੀ ਭਾਸ਼ਾ ਬੋਲਣ ਵਾਲਿਆਂ ਨੂੰ ਚੁਣਿਆ। ਸਾਰੇ ਜਾਂਚ-ਅਧੀਨ ਵਿਅਕਤੀਆਂ ਨੇ ਅੰਗਰੇਜ਼ੀ ਆਪਣੀ ਦੂਜੀ ਭਾਸ਼ਾ ਵਜੋਂ ਬੋਲੀ। ਜਾਂਚ-ਅਧੀਨ ਵਿਅਕਤੀਆਂ ਨੇ ਅੰਗਰੇਜ਼ੀ ਦੇ ਵੱਖ-ਵੱਖ ਸ਼ਬਦਾਂ ਦਾ ਵਿਸ਼ਲੇਸ਼ਣ ਕਰਨਾ ਸੀ। ਇਨ੍ਹਾਂ ਸ਼ਬਦਾਂ ਵਿੱਚ ਵੱਖ-ਵੱਖ ਤਰ੍ਹਾਂ ਦੀ ਭਾਵਨਾਤਮਕ ਸਮੱਗਰੀ ਮੌਜੂਦ ਸੀ। ਇਨ੍ਹਾਂ ਵਿੱਚ ਸਾਕਾਰਾਤਮਕ, ਨਾਕਾਰਤਮਕ ਅਤੇ ਨਿਰਪੱਖ ਸ਼ਬਦ ਸ਼ਾਮਲ ਸਨ। ਜਦੋਂ ਜਾਂਚ-ਅਧੀਨ ਵਿਅਕਤੀ ਸ਼ਬਦਾਂ ਨੂੰ ਪੜ੍ਹ ਰਹੇ ਸਨ, ਉਨ੍ਹਾਂ ਦੇ ਦਿਮਾਗ ਦੀ ਜਾਂਚ ਕੀਤੀ ਗਈ। ਭਾਵ, ਖੋਜਕਰਤਾਵਾਂ ਨੇ ਬਿਜਲਈ ਦਿਮਾਗੀ ਗਤੀਵਿਧੀ ਨੂੰ ਮਾਪਿਆ। ਅਜਿਹਾ ਕਰਦਿਆਂ ਹੋਇਆਂ, ਉਹ ਦਿਮਾਗ ਦੀ ਕਾਰਜ ਪ੍ਰਣਾਲੀ ਦੇਖ ਸਕਦੇ ਸਨ। ਸ਼ਬਦਾਂ ਦਾ ਅਨੁਵਾਦ ਕਰਦੇ ਸਮੇਂ ਕੁਝ ਸੰਕੇਤ ਪੈਦਾ ਹੁੰਦੇ ਹਨ। ਇਹ ਦਰਸਾਉਂਦੇ ਹਨ ਕਿ ਦਿਮਾਗ ਕਾਰਜਸ਼ੀਲ ਹੈ। ਪਰ, ਜਾਂਚ ਅਧੀਨ ਵਿਅਕਤੀਆਂ ਨੇ ਨਾਕਾਰਾਤਮਕ ਸ਼ਬਦਾਂ ਪ੍ਰਤੀ ਕੋਈ ਗਤੀਵਿਧੀ ਨਹੀਂਦਰਸਾਈ। ਕੇਵਲ ਸਾਕਾਰਾਤਮਕ ਜਾਂ ਨਿਰਪੱਖ ਸ਼ਬਦਾਂ ਦਾ ਅਨੁਵਾਦ ਹੋਇਆ ਸੀ। ਖੋਜਕਰਤਾ ਅਜੇ ਤੱਕ ਇਸਦਾ ਕਾਰਨ ਨਹੀਂ ਜਾਣਦੇ। ਸਿਧਾਂਤਕ ਤੌਰ 'ਤੇ, ਦਿਮਾਗ ਨੂੰ ਸਾਰੇ ਸ਼ਬਦ ਇੱਕੋ ਢੰਗ ਨਾਲ ਸੰਸਾਧਿਤ ਕਰਨੇ ਚਾਹੀਦੇ ਹਨ। ਪਰ, ਹੋ ਸਕਦਾ ਹੈ ਕਿ ਫਿਲਟਰ ਛੇਤੀ ਨਾਲ ਹਰੇਕ ਸ਼ਬਦ ਦੀ ਜਾਂਚ ਕਰਦਾ ਹੈ। ਅਜੇ ਤੱਕ ਦੂਜੀ ਭਾਸ਼ਾ ਵਿੱਚ ਪੜ੍ਹਦਿਆਂ ਹੋਇਆਂ ਇਸਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਜੇਕਰ ਕੋਈ ਸ਼ਬਦ ਨਾਕਾਰਾਤਮਕ ਹੈ, ਯਾਦਾਸ਼ਤ ਰੁਕ ਜਾਂਦੀ ਹੈ। ਦੂਜੇ ਸ਼ਬਦਾਂ ਵਿੱਚ, ਇਹ ਮੂਲ ਭਾਸ਼ਾ ਵਿੱਚ ਉਸ ਸ਼ਬਦ ਨੂੰ ਯਾਦ ਨਹੀਂ ਕਰ ਸਕਦੀ। ਲੋਕ ਸ਼ਬਦਾਂ ਪ੍ਰਤੀ ਬਹੁਤ ਸੰਵੇਦਨਾਸ਼ੀਲ ਢੰਗ ਨਾਲ ਪ੍ਰਕ੍ਰਿਆ ਕਰਦੇ ਹਨ। ਸ਼ਾਇਦ ਦਿਮਾਗ ਉਨ੍ਹਾਂ ਨੂੰ ਭਾਵਨਾਤਮਕ ਝਟਕੇ ਤੋਂ ਬਚਾਉਣਾ ਚਾਹੁੰਦਾ ਹੈ...