ਪ੍ਹੈਰਾ ਕਿਤਾਬ

pa ਪ੍ਰਸ਼ਨ – ਭੂਤਕਾਲ 2   »   ko 질문들 – 과거형 2

86 [ਛਿਆਸੀ]

ਪ੍ਰਸ਼ਨ – ਭੂਤਕਾਲ 2

ਪ੍ਰਸ਼ਨ – ਭੂਤਕਾਲ 2

86 [여든여섯]

86 [yeodeun-yeoseos]

질문들 – 과거형 2

[jilmundeul – gwageohyeong 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਤੂੰ ਕਿਹੜੀ ਟਾਈ ਲਗਾਈ ਹੈ? 당신은--떤----를 맸어-? 당신은 어떤 넥타이를 맸어요? 당-은 어- 넥-이- 맸-요- ---------------- 당신은 어떤 넥타이를 맸어요? 0
dan------un eot-eon -e-t--l-ul-ma-s--eo-o? dangsin-eun eotteon negtaileul maess-eoyo? d-n-s-n-e-n e-t-e-n n-g-a-l-u- m-e-s-e-y-? ------------------------------------------ dangsin-eun eotteon negtaileul maess-eoyo?
ਤੂੰ ਕਿਹੜੀ ਗੱਡੀ ਖਰੀਦੀ ਹੈ? 당신은-어- 자동차를-샀어요? 당신은 어떤 자동차를 샀어요? 당-은 어- 자-차- 샀-요- ---------------- 당신은 어떤 자동차를 샀어요? 0
da-g-in--u- -otte-n j-dongc-a--ul--a-s---yo? dangsin-eun eotteon jadongchaleul sass-eoyo? d-n-s-n-e-n e-t-e-n j-d-n-c-a-e-l s-s---o-o- -------------------------------------------- dangsin-eun eotteon jadongchaleul sass-eoyo?
ਤੂੰ ਕਿਹੜਾ ਅਖਬਾਰ ਲਗਵਾਇਆ ਹੋਇਆ ਹੈ? 당신------문을 구-했--? 당신은 어떤 신문을 구독했어요? 당-은 어- 신-을 구-했-요- ----------------- 당신은 어떤 신문을 구독했어요? 0
da-gsin-eun ---t-on si--u--eul g-d--h-ess-e--o? dangsin-eun eotteon sinmun-eul gudoghaess-eoyo? d-n-s-n-e-n e-t-e-n s-n-u---u- g-d-g-a-s---o-o- ----------------------------------------------- dangsin-eun eotteon sinmun-eul gudoghaess-eoyo?
ਤੁਸੀਂ ਕਿਸਨੂੰ ਦੇਖਿਆ ਸੀ? 당---누구--봤어요? 당신은 누구를 봤어요? 당-은 누-를 봤-요- ------------ 당신은 누구를 봤어요? 0
dang-i--e-- --g---ul bw--s---y-? dangsin-eun nuguleul bwass-eoyo? d-n-s-n-e-n n-g-l-u- b-a-s-e-y-? -------------------------------- dangsin-eun nuguleul bwass-eoyo?
ਤੁਸੀਂ ਕਿਸਨੂੰ ਮਿਲੇ ਸੀ? 당신- --- 만났어-? 당신은 누구를 만났어요? 당-은 누-를 만-어-? ------------- 당신은 누구를 만났어요? 0
dangs-n---n --gu--ul--a-nass-e---? dangsin-eun nuguleul mannass-eoyo? d-n-s-n-e-n n-g-l-u- m-n-a-s-e-y-? ---------------------------------- dangsin-eun nuguleul mannass-eoyo?
ਤੁਸੀਂ ਕਿਸਨੂੰ ਪਹਿਚਾਣਿਆ ਸੀ? 당신은 누구를--아-어-? 당신은 누구를 알아봤어요? 당-은 누-를 알-봤-요- -------------- 당신은 누구를 알아봤어요? 0
d-n--i--e-n n-gu-e-l----abwas----yo? dangsin-eun nuguleul al-abwass-eoyo? d-n-s-n-e-n n-g-l-u- a---b-a-s-e-y-? ------------------------------------ dangsin-eun nuguleul al-abwass-eoyo?
ਤੁਸੀਂ ਕਦੋਂ ਉੱਠੇ ਹੋ? 당신은 -----났--? 당신은 언제 일어났어요? 당-은 언- 일-났-요- ------------- 당신은 언제 일어났어요? 0
d--g-i----n e--je--l-eon-ss--o-o? dangsin-eun eonje il-eonass-eoyo? d-n-s-n-e-n e-n-e i---o-a-s-e-y-? --------------------------------- dangsin-eun eonje il-eonass-eoyo?
ਤੁਸੀਂ ਕਦੋਂ ਆਰੰਭ ਕੀਤਾ ਹੈ? 당---언제 시작했어-? 당신은 언제 시작했어요? 당-은 언- 시-했-요- ------------- 당신은 언제 시작했어요? 0
d-ngs-n-e---eo--e ----g-a--s---y-? dangsin-eun eonje sijaghaess-eoyo? d-n-s-n-e-n e-n-e s-j-g-a-s---o-o- ---------------------------------- dangsin-eun eonje sijaghaess-eoyo?
ਤੁਸੀਂ ਕਦੋਂ ਖਤਮ ਕੀਤਾ ਹੈ? 당신- 언--끝--요? 당신은 언제 끝냈어요? 당-은 언- 끝-어-? ------------ 당신은 언제 끝냈어요? 0
dan--i---un -onje-k-eu----ss--oyo? dangsin-eun eonje kkeutnaess-eoyo? d-n-s-n-e-n e-n-e k-e-t-a-s---o-o- ---------------------------------- dangsin-eun eonje kkeutnaess-eoyo?
ਤੁਹਾਡੀ ਦ ਕਦੋਂ ਖੁਲ੍ਹੀ ਸੀ? 당신-----어--요? 당신은 왜 일어났어요? 당-은 왜 일-났-요- ------------ 당신은 왜 일어났어요? 0
d-ngs---e-- wae i--eo-a-s-e---? dangsin-eun wae il-eonass-eoyo? d-n-s-n-e-n w-e i---o-a-s-e-y-? ------------------------------- dangsin-eun wae il-eonass-eoyo?
ਤੁਸੀਂ ਅਧਿਆਪਕ ਕਿਉਂ ਬਣੇ ਸੀ? 당-----선-님이---요? 당신은 왜 선생님이 됐어요? 당-은 왜 선-님- 됐-요- --------------- 당신은 왜 선생님이 됐어요? 0
d-ngs-n--u---ae-s------ng-im------es--e--o? dangsin-eun wae seonsaengnim-i dwaess-eoyo? d-n-s-n-e-n w-e s-o-s-e-g-i--- d-a-s---o-o- ------------------------------------------- dangsin-eun wae seonsaengnim-i dwaess-eoyo?
ਤੁਸੀਂ ਟੈਕਸੀ ਕਿਉਂ ਲਈ ਹੈ? 당---왜---를-탔--? 당신은 왜 택시를 탔어요? 당-은 왜 택-를 탔-요- -------------- 당신은 왜 택시를 탔어요? 0
d-n-------n------a-g--leul t-s----yo? dangsin-eun wae taegsileul tass-eoyo? d-n-s-n-e-n w-e t-e-s-l-u- t-s---o-o- ------------------------------------- dangsin-eun wae taegsileul tass-eoyo?
ਤੁਸੀਂ ਕਿੱਥੋਂ ਆਏ ਹੋ? 당-은 --서-왔어-? 당신은 어디서 왔어요? 당-은 어-서 왔-요- ------------ 당신은 어디서 왔어요? 0
d-ngs-n-eu--e---seo was---o--? dangsin-eun eodiseo wass-eoyo? d-n-s-n-e-n e-d-s-o w-s---o-o- ------------------------------ dangsin-eun eodiseo wass-eoyo?
ਤੁਸੀਂ ਕਿੱਥੇ ਗਏ ਸੀ? 당-- -디--갔--? 당신은 어디로 갔어요? 당-은 어-로 갔-요- ------------ 당신은 어디로 갔어요? 0
d-n-s-n-e-n ----l--g--s-e---? dangsin-eun eodilo gass-eoyo? d-n-s-n-e-n e-d-l- g-s---o-o- ----------------------------- dangsin-eun eodilo gass-eoyo?
ਤੁਸੀਂ ਕਿੱਥੇ ਸੀ? 당신은--디에-있-어-? 당신은 어디에 있었어요? 당-은 어-에 있-어-? ------------- 당신은 어디에 있었어요? 0
da-g-i---un-e-die-i-s------e-y-? dangsin-eun eodie iss-eoss-eoyo? d-n-s-n-e-n e-d-e i-s-e-s---o-o- -------------------------------- dangsin-eun eodie iss-eoss-eoyo?
ਤੁਸੀਂ ਕਿਸਦੀ ਮਦਦ ਕੀਤੀ ਹੈ? 당신---구를 -와--요? 당신은 누구를 도와줬어요? 당-은 누-를 도-줬-요- -------------- 당신은 누구를 도와줬어요? 0
d-ng-i--eu- n----e-l--o--j-os--eo-o? dangsin-eun nuguleul dowajwoss-eoyo? d-n-s-n-e-n n-g-l-u- d-w-j-o-s-e-y-? ------------------------------------ dangsin-eun nuguleul dowajwoss-eoyo?
ਤੁਸੀਂ ਕਿਸਨੂੰ ਲਿਖਿਆ ਹੈ? 당-은 -구한- -지를---요? 당신은 누구한테 편지를 썼어요? 당-은 누-한- 편-를 썼-요- ----------------- 당신은 누구한테 편지를 썼어요? 0
d-n-s---eun--u-uh-nt-----onj---u- s-e--s-----? dangsin-eun nuguhante pyeonjileul sseoss-eoyo? d-n-s-n-e-n n-g-h-n-e p-e-n-i-e-l s-e-s---o-o- ---------------------------------------------- dangsin-eun nuguhante pyeonjileul sseoss-eoyo?
ਤੁਸੀਂ ਕਿਸਨੂੰ ਉੱਤਰ ਦਿੱਤਾ ਹੈ? 당신- 누구----장을-했어-? 당신은 누구한테 답장을 했어요? 당-은 누-한- 답-을 했-요- ----------------- 당신은 누구한테 답장을 했어요? 0
d-n------un---gu--nte dabja-g-e-l-h-es---oyo? dangsin-eun nuguhante dabjang-eul haess-eoyo? d-n-s-n-e-n n-g-h-n-e d-b-a-g-e-l h-e-s-e-y-? --------------------------------------------- dangsin-eun nuguhante dabjang-eul haess-eoyo?

ਦੋਭਾਸ਼ਾਵਾਦ ਸੁਣਨ ਸ਼ਕਤੀ ਨੂੰ ਸੁਧਾਰਦਾ ਹੈ

ਦੋ ਭਾਸ਼ਾਵਾਂ ਬੋਲਣ ਵਾਲੇ ਲੋਕ ਵਧੀਆ ਸੁਣਦੇ ਹਨ। ਉਹ ਵੱਖ-ਵੱਖ ਆਵਾਜ਼ਾਂ ਵਿੱਚ ਵਧੇਰੇ ਸ਼ੁੱਧਤਾ ਨਾਲ ਅੰਤਰ ਲੱਭ ਸਕਦੇ ਹਨ। ਇੱਕ ਅਮਰੀਕਨ ਅਧਿਐਨ ਇਸ ਨਤੀਜੇ ਉੱਤੇ ਪਹੁੰਚਿਆ ਹੈ। ਖੋਜਕਰਤਾਵਾਂ ਨੇ ਬਹੁਤ ਸਾਰੇ ਨੌਜਵਾਨਾਂ ਦੀ ਜਾਂਚ ਕੀਤੀ। ਜਾਂਚ-ਅਧੀਨ ਵਿਅਕਤੀਆਂ ਦਾ ਇੱਕ ਭਾਗ ਦੋਭਾਸ਼ੀਆਂ ਵਜੋਂ ਵੱਡਾ ਹੋਇਆ ਸੀ। ਇਹ ਨੌਜਵਾਨ ਅੰਗਰੇਜ਼ੀ ਅਤੇ ਸਪੈਨਿਸ਼ ਬੋਲਦੇ ਸਨ। ਦੂਜੇ ਭਾਗ ਵਾਲੇ ਵਿਅਕਤੀ ਕੇਵਲ ਅੰਗਰੇਜ਼ੀ ਬੋਲਦੇ ਸਨ। ਨੌਜਵਾਨਾਂ ਨੇ ਇੱਕ ਵਿਸ਼ੇਸ਼ ਸ਼ਬਦ-ਅੰਸ਼ ਸੁਣਨਾ ਸੀ। ਇਹ ਸ਼ਬਦ-ਅੰਸ਼ ‘ਦਾ’ ਸੀ। ਇਹ ਦੋਹਾਂ ਵਿੱਚੋਂ ਕਿਸੇ ਵੀ ਭਾਸ਼ਾ ਨਾਲ ਸੰਬੰਧਤ ਨਹੀਂ ਸੀ। ਸ਼ਬਦ-ਅੰਸ਼ ਨੂੰ ਜਾਂਚ-ਅਧੀਨ ਵਿਅਕਤੀਆਂ ਲਈ ਹੈੱਡਫ਼ੋਨ ਦੁਆਰਾ ਸੁਣਾਇਆ ਗਇਆ। ਉਸੇ ਸਮੇਂ, ਉਨ੍ਹਾਂ ਦੇ ਦਿਮਾਗ ਦੀ ਗਤੀਵਿਧੀ ਇਲੈਕਟ੍ਰੋਡ ਦੁਆਰਾ ਮਾਪੀ ਗਈ। ਇਸ ਜਾਂਚ ਤੋਂ ਬਾਦ ਨੌਜਵਾਨਾਂ ਨੇ ਸ਼ਬਦ-ਅੰਸ਼ ਨੂੰ ਦੁਬਾਰਾ ਸੁਣਨਾ ਸੀ। ਪਰ, ਇਸ ਵਾਰ, ਉਹ ਕਈ ਰੁਕਾਵਟਾਂ ਵਾਲੀਆਂ ਆਵਾਜ਼ਾਂ ਵੀ ਸੁਣ ਸਕਦੇ ਸਨ। ਇਨ੍ਹਾਂ ਵਿੱਚ ਕਈ ਤਰ੍ਹਾਂ ਦੀਆਂ ਬੇਤੁਕੇ ਵਾਕਾਂ ਵਾਲੀਆਂ ਆਵਾਜ਼ਾਂ ਸਨ। ਦੁਭਾਸ਼ੀਏ ਵਿਅਕਤੀਆਂ ਨੇ ਸ਼ਬਦ-ਅੰਸ਼ ਪ੍ਰਤੀ ਬਹੁਤ ਠੋਸ ਪ੍ਰਕ੍ਰਿਆ ਕੀਤੀ। ਉਨ੍ਹਾਂ ਦੇ ਦਿਮਾਗ ਨੇ ਬਹੁਤ ਸਾਰੀ ਗਤੀਵਿਧੀ ਦਿਖਾਈ। ਉਹ ਸ਼ਬਦ-ਅੰਸ਼ ਨੂੰ ਬਿਲਕੁਲ ਸਹੀ ਪਛਾਣ ਸਕਦੇ ਸਨ, ਰੁਕਾਵਟਾਂ ਵਾਲੀਆਂ ਆਵਾਜ਼ਾਂ ਦੇ ਨਾਲ ਅਤੇ ਇਨ੍ਹਾਂ ਤੋਂ ਬਗੈਰ। ਇੱਕਭਾਸ਼ੀ ਵਿਅਕਤੀਆਂ ਨੂੰ ਸਫ਼ਲਤਾ ਨਹੀਂ ਮਿਲੀ। ਉਨ੍ਹਾਂ ਦੀ ਸੁਣਨ ਸ਼ਕਤੀ ਜਾਂਚ-ਅਧੀਨ ਦੁਭਾਸ਼ੀਏ ਵਿਅਕਤੀਆਂ ਜਿੰਨੀ ਚੰਗੀ ਨਹੀਂ ਸੀ। ਤਜਰਬੇ ਦੇ ਨਤੀਜੇ ਨੇ ਖੋਜਕਰਤਾਵਾਂ ਨੂੰ ਹੈਰਾਨ ਕਰ ਦਿੱਤਾ। ਇਸਤੋਂ ਪਹਿਲਾਂ ਕੇਵਲ ਇਹੀ ਸਮਝਿਆ ਜਾਂਦਾ ਸੀ ਕਿ ਸੰਗਾਤਕਾਰਾਂ ਦੀ ਸੁਣਨ ਸ਼ਕਤੀ ਵਿਸ਼ੇਸ਼ ਤੌਰ 'ਤੇ ਚੰਗੀ ਹੁੰਦੀ ਹੈ। ਪਰ ਇਹ ਲਗਦਾ ਹੈ ਕਿ ਦੁਭਾਸ਼ਾਵਾਦ ਵੀ ਸੁਣਨ ਸ਼ਕਤੀ ਨੂੰ ਸੁਧਾਰਦਾ ਹੈ। ਦੁਭਾਸ਼ੀਏ ਵਿਅਕਤੀਆਂ ਨੂੰ ਲਗਾਤਾਰ ਵੱਖ-ਵੱਖ ਆਵਾਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸਲਈ, ਉਨ੍ਹਾਂ ਦੇ ਦਿਮਾਗ ਨੂੰ ਨਵੀਆਂ ਯੋਗਤਾਵਾਂ ਦਾ ਵਿਕਾਸ ਕਰਨਾ ਪੈਂਦਾ ਹੈ। ਇਹ ਵੱਖ-ਵੱਖ ਭਾਸ਼ਾਈ ਉਤੇਜਨਾਵਾਂ ਵਿੱਚ ਅੰਤਰ ਲੱਭਣਾ ਸਿੱਖ ਲੈਂਦਾ ਹੈ। ਖੋਜਕਰਤਾ ਹੁਣ ਇਹ ਜਾਂਚ ਕਰ ਰਹੇ ਹਨ ਕਿ ਭਾਸ਼ਾ ਦੀਆਂ ਨਿਪੁੰਨਤਾਵਾਂ ਦਿਮਾਗ ਨੂੰਕਿਵੇਂ ਪ੍ਰਭਾਵਿਤ ਕਰਦੀਆਂ ਹਨ। ਸ਼ਾਇਦ ਸੁਣਨ ਸ਼ਕਤੀ ਤਾਂ ਵੀ ਸੁਧਰ ਸਕਦੀ ਹੈ ਜਦੋਂ ਕੋਈ ਵਿਅਕਤੀ ਜ਼ਿੰਦਗੀ ਵਿੱਚ ਕਦੀ ਬਾਦ ਵਿੱਚ ਭਾਸ਼ਾਵਾਂ ਸਿੱਖਦਾ ਹੈ...