ਪ੍ਹੈਰਾ ਕਿਤਾਬ

pa ਬਾਤਚੀਤ 3   »   ko 일상대화 3

22 [ਬਾਈ]

ਬਾਤਚੀਤ 3

ਬਾਤਚੀਤ 3

22 [스물둘]

22 [seumuldul]

일상대화 3

[ilsangdaehwa 3]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਕੀ ਤੁਸੀਂ ਸਿਗਰਟ ਪੀਂਦੇ ਹੋ? 담---워요? 담배 피워요? 담- 피-요- ------- 담배 피워요? 0
d---a---i--yo? dambae piwoyo? d-m-a- p-w-y-? -------------- dambae piwoyo?
ਜੀ ਹਾਂ, ਪਹਿਲਾਂ ਪੀਂਦਾ / ਪੀਂਦੀ ਸੀ। 전에--. 전에는요. 전-는-. ----- 전에는요. 0
jeo--e-e-n--o. jeon-eneun-yo. j-o---n-u---o- -------------- jeon-eneun-yo.
ਪਰ ਹੁਣ ਨਹੀਂ ਪੀਂਦਾ / ਪੀਂਦੀ ਹਾਂ। 하-- 지-- 더 이- - 피--. 하지만 지금은 더 이상 안 피워요. 하-만 지-은 더 이- 안 피-요- ------------------- 하지만 지금은 더 이상 안 피워요. 0
ha--m-n---g-um-eun-de---s-----n----oyo. hajiman jigeum-eun deo isang an piwoyo. h-j-m-n j-g-u---u- d-o i-a-g a- p-w-y-. --------------------------------------- hajiman jigeum-eun deo isang an piwoyo.
ਜੇ ਮੈਂ ਸਿਗਰਟ ਪੀਵਾਂ ਤਾਂ ਕੀ ਤੁਹਾਨੂੰ ਤਕਲੀਫ ਹੋਵੇਗੀ? 제가 담배를-----방해가---? 제가 담배를 피우면 방해가 돼요? 제- 담-를 피-면 방-가 돼-? ------------------ 제가 담배를 피우면 방해가 돼요? 0
j----d--b---e-- piumy-o- b-ng-ae---------? jega dambaeleul piumyeon banghaega dwaeyo? j-g- d-m-a-l-u- p-u-y-o- b-n-h-e-a d-a-y-? ------------------------------------------ jega dambaeleul piumyeon banghaega dwaeyo?
ਜੀ ਨਹੀਂ, ਬਿਲਕੁਲ ਨਹੀਂ। 아--- -------. 아니요, 절대 아니에요. 아-요- 절- 아-에-. ------------- 아니요, 절대 아니에요. 0
an--o, -e--d-e-ani---. aniyo, jeoldae anieyo. a-i-o- j-o-d-e a-i-y-. ---------------------- aniyo, jeoldae anieyo.
ਮੈਨੂੰ ਤਕਲੀਫ ਨਹੀਂ ਹੋਵੇਗੀ। 그---에게--해가 ----. 그건 저에게 방해가 안 돼요. 그- 저-게 방-가 안 돼-. ---------------- 그건 저에게 방해가 안 돼요. 0
g---e-- j-oe-e--a-gh---a-----w-e--. geugeon jeoege banghaega an dwaeyo. g-u-e-n j-o-g- b-n-h-e-a a- d-a-y-. ----------------------------------- geugeon jeoege banghaega an dwaeyo.
ਕੀ ਤੁਸੀਂ ਕੁਝ ਪੀਵੋਗੇ? 뭘 마시겠-요? 뭘 마시겠어요? 뭘 마-겠-요- -------- 뭘 마시겠어요? 0
mw----asig-s----yo? mwol masigess-eoyo? m-o- m-s-g-s---o-o- ------------------- mwol masigess-eoyo?
ਇੱਕ ਬ੍ਰਾਂਡੀ? 브랜--? 브랜디요? 브-디-? ----- 브랜디요? 0
b-----nd--o? beulaendiyo? b-u-a-n-i-o- ------------ beulaendiyo?
ਜੀ ਨਹੀਂ, ਹੋ ਸਕੇ ਤਾਂ ਇੱਕ ਬੀਅਰ 아-요, -주--낫-어요. 아니요, 맥주가 낫겠어요. 아-요- 맥-가 낫-어-. -------------- 아니요, 맥주가 낫겠어요. 0
a-iyo--m-e-jug- n-----s-e---. aniyo, maegjuga nasgess-eoyo. a-i-o- m-e-j-g- n-s-e-s-e-y-. ----------------------------- aniyo, maegjuga nasgess-eoyo.
ਕੀ ਤੁਸੀਂ ਬਹੁਤ ਯਾਤਰਾ ਕਰਦੇ ਹੋ? 여행을-많--해요? 여행을 많이 해요? 여-을 많- 해-? ---------- 여행을 많이 해요? 0
y-oh-e-g--u- -anh---h-eyo? yeohaeng-eul manh-i haeyo? y-o-a-n---u- m-n--- h-e-o- -------------------------- yeohaeng-eul manh-i haeyo?
ਜੀ ਹਾਂ, ਜ਼ਿਆਦਾਤਰ ਕੰਮ ਦੇ ਲਈ। 네, 대---출장 여행---에-. 네, 대부분 출장 여행 들이에요. 네- 대-분 출- 여- 들-에-. ------------------ 네, 대부분 출장 여행 들이에요. 0
n-,---eb-bu------ja-g -eohaen- -e-l-i-y-. ne, daebubun chuljang yeohaeng deul-ieyo. n-, d-e-u-u- c-u-j-n- y-o-a-n- d-u---e-o- ----------------------------------------- ne, daebubun chuljang yeohaeng deul-ieyo.
ਪਰ ਹੁਣ ਅਸੀਂ ਇੱਥੇ ਛੁੱਟੀਆਂ ਦੇ ਲਈ ਆਏ / ਆਈਆਂ ਹਾਂ। 하지만---- -- 중이에-. 하지만 지금은 휴가 중이에요. 하-만 지-은 휴- 중-에-. ---------------- 하지만 지금은 휴가 중이에요. 0
haj-man-j-g-u--eu- h------ung-i-y-. hajiman jigeum-eun hyuga jung-ieyo. h-j-m-n j-g-u---u- h-u-a j-n---e-o- ----------------------------------- hajiman jigeum-eun hyuga jung-ieyo.
ਕਿੰਨੀ ਗਰਮੀ ਹੈ! 너무 -워-! 너무 더워요! 너- 더-요- ------- 너무 더워요! 0
ne--- ---wo-o! neomu deowoyo! n-o-u d-o-o-o- -------------- neomu deowoyo!
ਹਾਂ, ਅੱਜ ਬਹੁਤ ਗਰਮੀ ਹੈ। 네--오늘--정말--워요. 네, 오늘은 정말 더워요. 네- 오-은 정- 더-요- -------------- 네, 오늘은 정말 더워요. 0
ne--on-u--e-n ----g--l-de---yo. ne, oneul-eun jeongmal deowoyo. n-, o-e-l-e-n j-o-g-a- d-o-o-o- ------------------------------- ne, oneul-eun jeongmal deowoyo.
ਆਓ ਛੱਜੇ ਤੇ ਚੱਲੀਏ। 발-------. 발코니로 나가요. 발-니- 나-요- --------- 발코니로 나가요. 0
b--koni-o-na--yo. balkonilo nagayo. b-l-o-i-o n-g-y-. ----------------- balkonilo nagayo.
ਕੱਲ੍ਹ ਇੱਥੇ ਇੱਕ ਪਾਰਟੀ ਹੈ। 내-은-여-서--티가-있어-. 내일은 여기서 파티가 있어요. 내-은 여-서 파-가 있-요- ---------------- 내일은 여기서 파티가 있어요. 0
naeil---- ye----eo p-ti-a iss--o--. naeil-eun yeogiseo patiga iss-eoyo. n-e-l-e-n y-o-i-e- p-t-g- i-s-e-y-. ----------------------------------- naeil-eun yeogiseo patiga iss-eoyo.
ਕੀ ਤੁਸੀਂ ਵੀ ਆਉਣਵਾਲੇ ਹੋ? 당신도---? 당신도 와요? 당-도 와-? ------- 당신도 와요? 0
d---s---- ----? dangsindo wayo? d-n-s-n-o w-y-? --------------- dangsindo wayo?
ਜੀ ਹਾਂ, ਸਾਨੂੰ ਵੀ ਬੁਲਾਇਆ ਗਿਆ ਹੈ। 네----- -- 받았어-. 네, 우리도 초대 받았어요. 네- 우-도 초- 받-어-. --------------- 네, 우리도 초대 받았어요. 0
ne,--lid--c----e -a--a-s-e-y-. ne, ulido chodae bad-ass-eoyo. n-, u-i-o c-o-a- b-d-a-s-e-y-. ------------------------------ ne, ulido chodae bad-ass-eoyo.

ਭਾਸ਼ਾ ਅਤੇ ਲਿਖਾਈ

ਹਰੇਕ ਭਾਸ਼ਾ ਦੀ ਵਰਤੋਂ ਲੋਕਾਂ ਦੇ ਆਪਸੀ ਸੰਚਾਰ ਲਈ ਕੀਤੀ ਜਾਂਦੀ ਹੈ। ਜਦੋਂ ਅਸੀਂ ਬੋਲਦੇ ਹਾਂ, ਅਸੀਂ ਆਪਣੀ ਸੋਚ ਅਤੇ ਭਾਵਨਾਵਾਂ ਜ਼ਾਹਰ ਕਰਦੇ ਹਾਂ। ਅਜਿਹਾ ਕਰਦੇ ਸਮੇਂ, ਅਸੀਂ ਹਮੇਸ਼ਾਂ ਆਪਣੀ ਭਾਸ਼ਾ ਦੇ ਨਿਯਮਾਂ ਦਾ ਪਾਲਣ ਨਹੀਂ ਕਰਦੇ। ਅਸੀਂ ਆਪਣੀ ਨਿੱਜੀ ਭਾਸ਼ਾ, ਆਪਣੀ ਸਥਾਨਕ ਬੋਲੀ ਦੀ ਵਰਤੋਂ ਕਰਦੇ ਹਾਂ। ਇਹ ਲਿਖਤੀ ਰੂਪ ਵਿੱਚ ਵੱਖ ਹੁੰਦੀ ਹੈ। ਇੱਥੇ, ਭਾਸ਼ਾ ਦੇ ਸਾਰੇ ਨਿਯਮ ਦਰਸਾਏ ਜਾਂਦੇ ਹਨ। ਲਿਖਾਈ ਕਿਸੇ ਭਾਸ਼ਾ ਨੂੰ ਅਸਲੀ ਭਾਸ਼ਾ ਬਣਨ ਦੇ ਯੋਗ ਬਣਾਉਂਦੀ ਹੈ। ਇਹ ਭਾਸ਼ਾ ਨੂੰ ਦ੍ਰਿਸ਼ਟੀ-ਗੋਚਰ ਬਣਾਉਂਦੀ ਹੈ। ਲਿਖਾਈ ਰਾਹੀਂ, ਹਜ਼ਾਰਾਂ ਸਾਲ ਪੁਰਾਣਾ ਕੀਮਤੀ ਗਿਆਨ ਅੱਗੇ ਵਧਦਾ ਹੈ। ਇਸੇ ਕਰਕੇ ਲਿਖਾਈ ਹਰੇਕ ਪ੍ਰਗਤੀਸ਼ੀਲ ਸਭਿਆਚਾਰ ਦੀ ਨੀਂਹ ਹੈ। ਲਿਖਾਈ ਦੇ ਪਹਿਲੇ ਰੂਪ ਦੀ ਕਾਢ 5,000 ਸਾਲ ਤੋਂ ਵੱਧ ਪਹਿਲਾਂ ਕੱਢੀ ਗਈ ਸੀ। ਇਹ ਸੁਮੇਰ ਨਿਵਾਸੀਆਂ ਦੀ ਕਿੱਲ-ਅਕਾਰ ਲਿਖਾਈ ਸੀ। ਇਹ ਕੱਚੀ ਮਿੱਟੀ ਦੀਆਂ ਸਿੱਲੀਆਂ ਉੱਤੇ ਤਰਾਸ਼ੀ ਹੁੰਦੀ ਸੀ। ਕਿੱਲ-ਅਕਾਰ ਲਿਖਾਈ ਦੀ ਵਰਤੋਂ ਤਿੰਨ ਸੌ ਸਾਲ ਤੱਕ ਹੁੰਦੀ ਰਹੀ। ਪ੍ਰਾਚੀਨ ਮਿਸਰ ਨਿਵਾਸੀਆਂ ਦੀ ਚਿੱਤਰਲਿਪੀ ਲਗਭਗ ਇੰਨਾ ਹੀ ਸਮਾਂ ਹੋਂਦ ਵਿੱਚ ਰਹੀ। ਅਣਗਿਣਤ ਵਿਗਿਆਨੀਆਂ ਨੇ ਆਪਣੇ ਅਧਿਐਨ ਇਸ ਉੱਤੇ ਸਮਰਪਿਤ ਕੀਤੇ ਹਨ। ਚਿੱਤਰਲਿਪੀ ਤੁਲਨਾਤਮਕ ਰੂਪ ਵਿੱਚ ਇੱਕ ਗੁੰਝਲਦਾਰ ਲਿਖਾਈ ਪ੍ਰਣਾਲੀ ਹੈ। ਪਰ, ਇਸਦੀ ਕਾਢ ਸ਼ਾਇਦ ਇੱਕ ਬਹੁਤ ਹੀ ਸਧਾਰਨ ਕਾਰਨ ਕਰਕੇ ਕੱਢੀ ਗਈ ਸੀ। ਉਸ ਸਮੇਂ ਦਾ ਮਿਸਰ ਬਹੁਤ ਸਾਰੇ ਨਿਵਾਸੀਆਂ ਸਮੇਤ ਇੱਕ ਵਿਸ਼ਾਲ ਸਾਮਰਾਜ ਸੀ। ਰੋਜ਼ਾਨਾ ਜ਼ਿੰਦਗੀ ਅਤੇ ਇਸਤੋਂ ਇਲਾਵਾ, ਸਾਰੀ ਵਿੱਤੀ ਪ੍ਰਣਾਲੀ ਨੂੰ ਵਿਵਸਥਿਤਕਰਨ ਦੀ ਲੋੜ ਸੀ। ਟੈਕਸ ਅਤੇ ਖਾਤਿਆਂ ਨੂੰ ਕੁਸ਼ਲਤਾਪੂਰਬਕ ਪ੍ਰਬੰਧਿਤ ਕਰਨ ਦੀ ਲੋੜ ਸੀ। ਇਸਲਈ, ਪ੍ਰਾਚੀਨ ਮਿਸਰ ਨਿਵਾਸੀਆਂ ਨੇ ਆਪਣੇ ਗ੍ਰਾਫਿਕ ਅੱਖਰਾਂ ਦਾ ਵਿਕਾਸ ਕੀਤਾ। ਵਰਣਮਾਲਾ ਲਿਖਾਈ ਪ੍ਰਣਾਲੀਆਂ, ਦੂਜੇ ਪਾਸੇ, ਸੁਮੇਰ ਨਿਵਾਸੀਆਂ ਨਾਲ ਸੰਬੰਧਤਹਨ। ਹਰੇਕ ਲਿਖਾਈ ਪ੍ਰਣਾਲੀ ਇਸਨੂੰ ਵਰਤਣ ਵਾਲੇ ਵਿਅਕਤੀਆਂ ਬਾਰੇ ਚੋਖੀ ਜਾਣਕਾਰੀ ਪੇਸ਼ ਕਰਦੀ ਹੈ। ਇਸਤੋਂ ਛੁੱਟ, ਹਰੇਕ ਦੇਸ਼ ਆਪਣੀ ਲਿਖਾਈ ਰਾਹੀਂ ਆਪਣੀਆਂ ਨਿੱਜੀ ਵਿਸ਼ੇਸ਼ਤਾਵਾਂ ਦਰਸਾਉਂਦਾ ਹੈ। ਬਦਕਿਸਮਤੀ ਨਾਲ, ਲਿਖਾਵਟ ਦੀ ਕਲਾ ਅਲੋਪ ਹੁੰਦੀ ਜਾ ਰਹੀ ਹੈ। ਨਵੀਨਤਮ ਤਕਨੀਕ ਇਸਨੂੰ ਲਗਭਗ ਫਾਲਤੂ ਬਣਾ ਦੇਂਦੀ ਹੈ। ਇਸਲਈ: ਕੇਵਲ ਬੋਲੋ ਹੀ ਨਾ, ਸਗੋਂ ਲਿਖੋ ਵੀ!