ਪ੍ਹੈਰਾ ਕਿਤਾਬ

pa ਪ੍ਰਸ਼ਨ – ਭੂਤਕਾਲ 2   »   ar ‫أسئلة – صيغة الماضى 2‬

86 [ਛਿਆਸੀ]

ਪ੍ਰਸ਼ਨ – ਭੂਤਕਾਲ 2

ਪ੍ਰਸ਼ਨ – ਭੂਤਕਾਲ 2

‫86[ست وثمانون]‬

86[st wathamanun]

‫أسئلة – صيغة الماضى 2‬

[asyilat - sighat almadaa 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਤੂੰ ਕਿਹੜੀ ਟਾਈ ਲਗਾਈ ਹੈ? ‫أي---ب------ ار-ديت-‬ ‫أية ربطة عنق ارتديت؟‬ ‫-ي- ر-ط- ع-ق ا-ت-ي-؟- ---------------------- ‫أية ربطة عنق ارتديت؟‬ 0
a--- r--t-t--a-q--rt--it? ayat ribtat eanq artadit? a-a- r-b-a- e-n- a-t-d-t- ------------------------- ayat ribtat eanq artadit?
ਤੂੰ ਕਿਹੜੀ ਗੱਡੀ ਖਰੀਦੀ ਹੈ? ‫--ة سي-رة ا--ريت؟‬ ‫أية سيارة اشتريت؟‬ ‫-ي- س-ا-ة ا-ت-ي-؟- ------------------- ‫أية سيارة اشتريت؟‬ 0
aya- -aya--- -sht-ra--? ayat sayarat ashtarayt? a-a- s-y-r-t a-h-a-a-t- ----------------------- ayat sayarat ashtarayt?
ਤੂੰ ਕਿਹੜਾ ਅਖਬਾਰ ਲਗਵਾਇਆ ਹੋਇਆ ਹੈ? ‫-ا----حيفة--ل------رك- -ه--‬ ‫ما الصحيفة التي اشتركت بها؟‬ ‫-ا ا-ص-ي-ة ا-ت- ا-ت-ك- ب-ا-‬ ----------------------------- ‫ما الصحيفة التي اشتركت بها؟‬ 0
m- als-h-f---a--- ais---r--a- bi--? ma alsahifat alty aishtarakat biha? m- a-s-h-f-t a-t- a-s-t-r-k-t b-h-? ----------------------------------- ma alsahifat alty aishtarakat biha?
ਤੁਸੀਂ ਕਿਸਨੂੰ ਦੇਖਿਆ ਸੀ? ‫م- -أ--؟‬ ‫من رأيت؟‬ ‫-ن ر-ي-؟- ---------- ‫من رأيت؟‬ 0
mn-r---a? mn rayta? m- r-y-a- --------- mn rayta?
ਤੁਸੀਂ ਕਿਸਨੂੰ ਮਿਲੇ ਸੀ? ‫من قابلت-‬ ‫من قابلت؟‬ ‫-ن ق-ب-ت-‬ ----------- ‫من قابلت؟‬ 0
mn-qa---ta? mn qabalta? m- q-b-l-a- ----------- mn qabalta?
ਤੁਸੀਂ ਕਿਸਨੂੰ ਪਹਿਚਾਣਿਆ ਸੀ? ‫على ---تع-ف--‬ ‫على من تعرفت؟‬ ‫-ل- م- ت-ر-ت-‬ --------------- ‫على من تعرفت؟‬ 0
e-a- -----a--ra---? elaa min taearafat? e-a- m-n t-e-r-f-t- ------------------- elaa min taearafat?
ਤੁਸੀਂ ਕਦੋਂ ਉੱਠੇ ਹੋ? ‫-ت- ---ي-ظ-؟‬ ‫متى استيقظت؟‬ ‫-ت- ا-ت-ق-ت-‬ -------------- ‫متى استيقظت؟‬ 0
m-t---a----yq---t? mataa aistayqazat? m-t-a a-s-a-q-z-t- ------------------ mataa aistayqazat?
ਤੁਸੀਂ ਕਦੋਂ ਆਰੰਭ ਕੀਤਾ ਹੈ? ‫-ت- -----‬ ‫متى بدأت؟‬ ‫-ت- ب-أ-؟- ----------- ‫متى بدأت؟‬ 0
mta- -a-a-? mtaa badat? m-a- b-d-t- ----------- mtaa badat?
ਤੁਸੀਂ ਕਦੋਂ ਖਤਮ ਕੀਤਾ ਹੈ? ‫-ت---وقف-؟‬ ‫متى توقفت؟‬ ‫-ت- ت-ق-ت-‬ ------------ ‫متى توقفت؟‬ 0
mtaa t-w---ft? mtaa tawaqaft? m-a- t-w-q-f-? -------------- mtaa tawaqaft?
ਤੁਹਾਡੀ ਦ ਕਦੋਂ ਖੁਲ੍ਹੀ ਸੀ? ‫ل-- -س-يقظت-‬ ‫لما استيقظت؟‬ ‫-م- ا-ت-ق-ت-‬ -------------- ‫لما استيقظت؟‬ 0
l----is-ayqazat? lma aistayqazat? l-a a-s-a-q-z-t- ---------------- lma aistayqazat?
ਤੁਸੀਂ ਅਧਿਆਪਕ ਕਿਉਂ ਬਣੇ ਸੀ? ‫-ما-أ--حت---رسا--‬ ‫لما أصبحت مدرسا-؟‬ ‫-م- أ-ب-ت م-ر-ا-؟- ------------------- ‫لما أصبحت مدرساً؟‬ 0
lm- -a-bah-- -dr-aan? lma 'asbahat mdrsaan? l-a '-s-a-a- m-r-a-n- --------------------- lma 'asbahat mdrsaan?
ਤੁਸੀਂ ਟੈਕਸੀ ਕਿਉਂ ਲਈ ਹੈ? ‫ل------ستقل-- ---رة -----‬ ‫لماذا استقليت سيارة أجرة؟‬ ‫-م-ذ- ا-ت-ل-ت س-ا-ة أ-ر-؟- --------------------------- ‫لماذا استقليت سيارة أجرة؟‬ 0
lm--ha -i---q-ia---ayar-t-- --r? lmadha aistaqliat sayaratan ajr? l-a-h- a-s-a-l-a- s-y-r-t-n a-r- -------------------------------- lmadha aistaqliat sayaratan ajr?
ਤੁਸੀਂ ਕਿੱਥੋਂ ਆਏ ਹੋ? ‫من أ-- أ----- --مت-‬ ‫من أين أتيت / قدمت؟‬ ‫-ن أ-ن أ-ي- / ق-م-؟- --------------------- ‫من أين أتيت / قدمت؟‬ 0
mn --yn -at-yt---qad-mat? mn 'ayn 'atayt / qadamat? m- '-y- '-t-y- / q-d-m-t- ------------------------- mn 'ayn 'atayt / qadamat?
ਤੁਸੀਂ ਕਿੱਥੇ ਗਏ ਸੀ? ‫-لى --- -----‬ ‫إلى أين تذهب؟‬ ‫-ل- أ-ن ت-ه-؟- --------------- ‫إلى أين تذهب؟‬ 0
'iilaa--ayn tadh--a-? 'iilaa 'ayn tadhahab? '-i-a- '-y- t-d-a-a-? --------------------- 'iilaa 'ayn tadhahab?
ਤੁਸੀਂ ਕਿੱਥੇ ਸੀ? ‫-ي- ك-ت؟‬ ‫أين كنت؟‬ ‫-ي- ك-ت-‬ ---------- ‫أين كنت؟‬ 0
ayn k--t? ayn kunt? a-n k-n-? --------- ayn kunt?
ਤੁਸੀਂ ਕਿਸਦੀ ਮਦਦ ਕੀਤੀ ਹੈ? ‫م-----د-؟‬ ‫من ساعدت؟‬ ‫-ن س-ع-ت-‬ ----------- ‫من ساعدت؟‬ 0
mn sa----? mn saeidt? m- s-e-d-? ---------- mn saeidt?
ਤੁਸੀਂ ਕਿਸਨੂੰ ਲਿਖਿਆ ਹੈ? ‫-م- -ت---‬ ‫لمن كتبت؟‬ ‫-م- ك-ب-؟- ----------- ‫لمن كتبت؟‬ 0
lman ---ab--? lman katabta? l-a- k-t-b-a- ------------- lman katabta?
ਤੁਸੀਂ ਕਿਸਨੂੰ ਉੱਤਰ ਦਿੱਤਾ ਹੈ? ‫-ن--جبت-‬ ‫من أجبت؟‬ ‫-ن أ-ب-؟- ---------- ‫من أجبت؟‬ 0
m-----ba-? mn 'ajbat? m- '-j-a-? ---------- mn 'ajbat?

ਦੋਭਾਸ਼ਾਵਾਦ ਸੁਣਨ ਸ਼ਕਤੀ ਨੂੰ ਸੁਧਾਰਦਾ ਹੈ

ਦੋ ਭਾਸ਼ਾਵਾਂ ਬੋਲਣ ਵਾਲੇ ਲੋਕ ਵਧੀਆ ਸੁਣਦੇ ਹਨ। ਉਹ ਵੱਖ-ਵੱਖ ਆਵਾਜ਼ਾਂ ਵਿੱਚ ਵਧੇਰੇ ਸ਼ੁੱਧਤਾ ਨਾਲ ਅੰਤਰ ਲੱਭ ਸਕਦੇ ਹਨ। ਇੱਕ ਅਮਰੀਕਨ ਅਧਿਐਨ ਇਸ ਨਤੀਜੇ ਉੱਤੇ ਪਹੁੰਚਿਆ ਹੈ। ਖੋਜਕਰਤਾਵਾਂ ਨੇ ਬਹੁਤ ਸਾਰੇ ਨੌਜਵਾਨਾਂ ਦੀ ਜਾਂਚ ਕੀਤੀ। ਜਾਂਚ-ਅਧੀਨ ਵਿਅਕਤੀਆਂ ਦਾ ਇੱਕ ਭਾਗ ਦੋਭਾਸ਼ੀਆਂ ਵਜੋਂ ਵੱਡਾ ਹੋਇਆ ਸੀ। ਇਹ ਨੌਜਵਾਨ ਅੰਗਰੇਜ਼ੀ ਅਤੇ ਸਪੈਨਿਸ਼ ਬੋਲਦੇ ਸਨ। ਦੂਜੇ ਭਾਗ ਵਾਲੇ ਵਿਅਕਤੀ ਕੇਵਲ ਅੰਗਰੇਜ਼ੀ ਬੋਲਦੇ ਸਨ। ਨੌਜਵਾਨਾਂ ਨੇ ਇੱਕ ਵਿਸ਼ੇਸ਼ ਸ਼ਬਦ-ਅੰਸ਼ ਸੁਣਨਾ ਸੀ। ਇਹ ਸ਼ਬਦ-ਅੰਸ਼ ‘ਦਾ’ ਸੀ। ਇਹ ਦੋਹਾਂ ਵਿੱਚੋਂ ਕਿਸੇ ਵੀ ਭਾਸ਼ਾ ਨਾਲ ਸੰਬੰਧਤ ਨਹੀਂ ਸੀ। ਸ਼ਬਦ-ਅੰਸ਼ ਨੂੰ ਜਾਂਚ-ਅਧੀਨ ਵਿਅਕਤੀਆਂ ਲਈ ਹੈੱਡਫ਼ੋਨ ਦੁਆਰਾ ਸੁਣਾਇਆ ਗਇਆ। ਉਸੇ ਸਮੇਂ, ਉਨ੍ਹਾਂ ਦੇ ਦਿਮਾਗ ਦੀ ਗਤੀਵਿਧੀ ਇਲੈਕਟ੍ਰੋਡ ਦੁਆਰਾ ਮਾਪੀ ਗਈ। ਇਸ ਜਾਂਚ ਤੋਂ ਬਾਦ ਨੌਜਵਾਨਾਂ ਨੇ ਸ਼ਬਦ-ਅੰਸ਼ ਨੂੰ ਦੁਬਾਰਾ ਸੁਣਨਾ ਸੀ। ਪਰ, ਇਸ ਵਾਰ, ਉਹ ਕਈ ਰੁਕਾਵਟਾਂ ਵਾਲੀਆਂ ਆਵਾਜ਼ਾਂ ਵੀ ਸੁਣ ਸਕਦੇ ਸਨ। ਇਨ੍ਹਾਂ ਵਿੱਚ ਕਈ ਤਰ੍ਹਾਂ ਦੀਆਂ ਬੇਤੁਕੇ ਵਾਕਾਂ ਵਾਲੀਆਂ ਆਵਾਜ਼ਾਂ ਸਨ। ਦੁਭਾਸ਼ੀਏ ਵਿਅਕਤੀਆਂ ਨੇ ਸ਼ਬਦ-ਅੰਸ਼ ਪ੍ਰਤੀ ਬਹੁਤ ਠੋਸ ਪ੍ਰਕ੍ਰਿਆ ਕੀਤੀ। ਉਨ੍ਹਾਂ ਦੇ ਦਿਮਾਗ ਨੇ ਬਹੁਤ ਸਾਰੀ ਗਤੀਵਿਧੀ ਦਿਖਾਈ। ਉਹ ਸ਼ਬਦ-ਅੰਸ਼ ਨੂੰ ਬਿਲਕੁਲ ਸਹੀ ਪਛਾਣ ਸਕਦੇ ਸਨ, ਰੁਕਾਵਟਾਂ ਵਾਲੀਆਂ ਆਵਾਜ਼ਾਂ ਦੇ ਨਾਲ ਅਤੇ ਇਨ੍ਹਾਂ ਤੋਂ ਬਗੈਰ। ਇੱਕਭਾਸ਼ੀ ਵਿਅਕਤੀਆਂ ਨੂੰ ਸਫ਼ਲਤਾ ਨਹੀਂ ਮਿਲੀ। ਉਨ੍ਹਾਂ ਦੀ ਸੁਣਨ ਸ਼ਕਤੀ ਜਾਂਚ-ਅਧੀਨ ਦੁਭਾਸ਼ੀਏ ਵਿਅਕਤੀਆਂ ਜਿੰਨੀ ਚੰਗੀ ਨਹੀਂ ਸੀ। ਤਜਰਬੇ ਦੇ ਨਤੀਜੇ ਨੇ ਖੋਜਕਰਤਾਵਾਂ ਨੂੰ ਹੈਰਾਨ ਕਰ ਦਿੱਤਾ। ਇਸਤੋਂ ਪਹਿਲਾਂ ਕੇਵਲ ਇਹੀ ਸਮਝਿਆ ਜਾਂਦਾ ਸੀ ਕਿ ਸੰਗਾਤਕਾਰਾਂ ਦੀ ਸੁਣਨ ਸ਼ਕਤੀ ਵਿਸ਼ੇਸ਼ ਤੌਰ 'ਤੇ ਚੰਗੀ ਹੁੰਦੀ ਹੈ। ਪਰ ਇਹ ਲਗਦਾ ਹੈ ਕਿ ਦੁਭਾਸ਼ਾਵਾਦ ਵੀ ਸੁਣਨ ਸ਼ਕਤੀ ਨੂੰ ਸੁਧਾਰਦਾ ਹੈ। ਦੁਭਾਸ਼ੀਏ ਵਿਅਕਤੀਆਂ ਨੂੰ ਲਗਾਤਾਰ ਵੱਖ-ਵੱਖ ਆਵਾਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸਲਈ, ਉਨ੍ਹਾਂ ਦੇ ਦਿਮਾਗ ਨੂੰ ਨਵੀਆਂ ਯੋਗਤਾਵਾਂ ਦਾ ਵਿਕਾਸ ਕਰਨਾ ਪੈਂਦਾ ਹੈ। ਇਹ ਵੱਖ-ਵੱਖ ਭਾਸ਼ਾਈ ਉਤੇਜਨਾਵਾਂ ਵਿੱਚ ਅੰਤਰ ਲੱਭਣਾ ਸਿੱਖ ਲੈਂਦਾ ਹੈ। ਖੋਜਕਰਤਾ ਹੁਣ ਇਹ ਜਾਂਚ ਕਰ ਰਹੇ ਹਨ ਕਿ ਭਾਸ਼ਾ ਦੀਆਂ ਨਿਪੁੰਨਤਾਵਾਂ ਦਿਮਾਗ ਨੂੰਕਿਵੇਂ ਪ੍ਰਭਾਵਿਤ ਕਰਦੀਆਂ ਹਨ। ਸ਼ਾਇਦ ਸੁਣਨ ਸ਼ਕਤੀ ਤਾਂ ਵੀ ਸੁਧਰ ਸਕਦੀ ਹੈ ਜਦੋਂ ਕੋਈ ਵਿਅਕਤੀ ਜ਼ਿੰਦਗੀ ਵਿੱਚ ਕਦੀ ਬਾਦ ਵਿੱਚ ਭਾਸ਼ਾਵਾਂ ਸਿੱਖਦਾ ਹੈ...