ਪ੍ਹੈਰਾ ਕਿਤਾਬ

pa ਮੇਰਾ   »   ja 2格

99 [ਨੜਿਨਵੇਂ]

ਮੇਰਾ

ਮੇਰਾ

99 [九十九]

99 [Tsukumo]

2格

[2 kaku]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਪਾਨੀ ਖੇਡੋ ਹੋਰ
ਮੇਰੇ ਦੋਸਤ ਦੀ ਬਿੱਲੀ 私の ガールフレンドの 猫 私の ガールフレンドの 猫 私の ガールフレンドの 猫 私の ガールフレンドの 猫 私の ガールフレンドの 猫 0
wa-a-hi-no g---fu-endo n- n--o watashi no gārufurendo no neko w-t-s-i n- g-r-f-r-n-o n- n-k- ------------------------------ watashi no gārufurendo no neko
ਮੇਰੇ ਦੋਸਤ ਦਾ ਕੁੱਤਾ 私の ボーイフレンドの 犬 私の ボーイフレンドの 犬 私の ボーイフレンドの 犬 私の ボーイフレンドの 犬 私の ボーイフレンドの 犬 0
w-t--hi-no -ōifu-endo-n- i-u watashi no bōifurendo no inu w-t-s-i n- b-i-u-e-d- n- i-u ---------------------------- watashi no bōifurendo no inu
ਮੇਰੇ ਬੱਚਿਆਂ ਦੇ ਖਿਲੌਣੇ 私の 子供達の おもちゃ 私の 子供達の おもちゃ 私の 子供達の おもちゃ 私の 子供達の おもちゃ 私の 子供達の おもちゃ 0
w--a-h- ------om-d--h--n- -mo--a watashi no kodomodachi no omocha w-t-s-i n- k-d-m-d-c-i n- o-o-h- -------------------------------- watashi no kodomodachi no omocha
ਇਹ ਮੇਰੇ ਸਹਿ – ਕਰਮੀ ਦਾ ਕੋਟ ਹੈ। これは 私の 同僚の コート です 。 これは 私の 同僚の コート です 。 これは 私の 同僚の コート です 。 これは 私の 同僚の コート です 。 これは 私の 同僚の コート です 。 0
k-re-wa ----s-- no-dōry--n--k--od--u. kore wa watashi no dōryō no kōtodesu. k-r- w- w-t-s-i n- d-r-ō n- k-t-d-s-. ------------------------------------- kore wa watashi no dōryō no kōtodesu.
ਇਹ ਮੇਰੇ ਸਹਿ – ਕਰਮੀ ਦੀ ਗੱਡੀ ਹੈ। これは 私の 同僚の 車 です 。 これは 私の 同僚の 車 です 。 これは 私の 同僚の 車 です 。 これは 私の 同僚の 車 です 。 これは 私の 同僚の 車 です 。 0
ko-e-wa-w----hi ---dōr-ō-n- ---u-ad-su. kore wa watashi no dōryō no kurumadesu. k-r- w- w-t-s-i n- d-r-ō n- k-r-m-d-s-. --------------------------------------- kore wa watashi no dōryō no kurumadesu.
ਇਹ ਮੇਰੇ ਸਹਿ – ਕਰਮੀ ਦਾ ਕੰਮ ਹੈ। これは 私の 同僚の 仕事 です 。 これは 私の 同僚の 仕事 です 。 これは 私の 同僚の 仕事 です 。 これは 私の 同僚の 仕事 です 。 これは 私の 同僚の 仕事 です 。 0
kor- wa--at---- n---ō-y---- --i--tode-u. kore wa watashi no dōryō no shigotodesu. k-r- w- w-t-s-i n- d-r-ō n- s-i-o-o-e-u- ---------------------------------------- kore wa watashi no dōryō no shigotodesu.
ਕਮੀਜ਼ ਦਾ ਬਟਨ ਟੁੱਟਿਆ ਹੋਇਆ ਹੈ। ワイシャツの ボタンが 取れた 。 ワイシャツの ボタンが 取れた 。 ワイシャツの ボタンが 取れた 。 ワイシャツの ボタンが 取れた 。 ワイシャツの ボタンが 取れた 。 0
wais-a--u--- ---a---a--ore-a. waishatsu no botan ga toreta. w-i-h-t-u n- b-t-n g- t-r-t-. ----------------------------- waishatsu no botan ga toreta.
ਗੈਰਜ ਦੀ ਚਾਬੀ ਗੁੰਮ ਹੋਈ ਹੈ। 車庫の 鍵が なくなった 。 車庫の 鍵が なくなった 。 車庫の 鍵が なくなった 。 車庫の 鍵が なくなった 。 車庫の 鍵が なくなった 。 0
s-ak- n- k--- ga --kuna-t-. shako no kagi ga nakunatta. s-a-o n- k-g- g- n-k-n-t-a- --------------------------- shako no kagi ga nakunatta.
ਸਾਹਬ ਦਾ ਕੰਪਿਊਟਰ ਖਰਾਬ ਹੋਇਆ ਹੈ। 上司の コンピューターが 壊れた 。 上司の コンピューターが 壊れた 。 上司の コンピューターが 壊れた 。 上司の コンピューターが 壊れた 。 上司の コンピューターが 壊れた 。 0
j-s---n- kon---t- -- kow--e--. jōshi no konpyūtā ga kowareta. j-s-i n- k-n-y-t- g- k-w-r-t-. ------------------------------ jōshi no konpyūtā ga kowareta.
ਇਸ ਬੱਚੀ ਦੇ ਮਾਂ – ਬਾਪ ਕੌਣ ਹਨ? この 少女の 両親は 誰です か ? この 少女の 両親は 誰です か ? この 少女の 両親は 誰です か ? この 少女の 両親は 誰です か ? この 少女の 両親は 誰です か ? 0
kono----jo-----yōs-in -a-daredesu -a? kono shōjo no ryōshin wa daredesu ka? k-n- s-ō-o n- r-ō-h-n w- d-r-d-s- k-? ------------------------------------- kono shōjo no ryōshin wa daredesu ka?
ਮੈਂ ਉਸਦੇ ਮਾਂਪਿਆਂ ਦੇ ਘਰ ਕਿਵੇਂ ਜਾਂਵਾਂ? 彼女の 両親の 家には どうやって 行けば いい です か ? 彼女の 両親の 家には どうやって 行けば いい です か ? 彼女の 両親の 家には どうやって 行けば いい です か ? 彼女の 両親の 家には どうやって 行けば いい です か ? 彼女の 両親の 家には どうやって 行けば いい です か ? 0
kan-j- -o----sh-n ----e--i--a d- --t-e-i-e-- --es- -a? kanojo no ryōshin no ie ni wa dō yatte ikeba īdesu ka? k-n-j- n- r-ō-h-n n- i- n- w- d- y-t-e i-e-a ī-e-u k-? ------------------------------------------------------ kanojo no ryōshin no ie ni wa dō yatte ikeba īdesu ka?
ਘਰ ਗਲੀ ਦੇ ਕੋਨੇ ਵਿੱਚ ਹੈ। 家は 通りの 最後に あります 。 家は 通りの 最後に あります 。 家は 通りの 最後に あります 。 家は 通りの 最後に あります 。 家は 通りの 最後に あります 。 0
ie -- tō-i n- -aig---i a---as-. ie wa tōri no saigo ni arimasu. i- w- t-r- n- s-i-o n- a-i-a-u- ------------------------------- ie wa tōri no saigo ni arimasu.
ਸਵਿਟਜ਼ਰਲੈਂਡ ਦੀ ਰਾਜਧਾਨੀ ਕਿਹੜੀ ਹੈ? スイスの 首都の 名前は なん です か ? スイスの 首都の 名前は なん です か ? スイスの 首都の 名前は なん です か ? スイスの 首都の 名前は なん です か ? スイスの 首都の 名前は なん です か ? 0
s-i-- no-sh-to -o --m-e wa-n-----u-k-? suisu no shuto no namae wa nandesu ka? s-i-u n- s-u-o n- n-m-e w- n-n-e-u k-? -------------------------------------- suisu no shuto no namae wa nandesu ka?
ਇਸ ਕਿਤਾਬ ਦਾ ਨਾਮ ਕੀ ਹੈ। その 本の 題名は 何 です か ? その 本の 題名は 何 です か ? その 本の 題名は 何 です か ? その 本の 題名は 何 です か ? その 本の 題名は 何 です か ? 0
sono-M--o--- daime- wa-n-n--e---ka? sono Moto no daimei wa nanidesu ka? s-n- M-t- n- d-i-e- w- n-n-d-s- k-? ----------------------------------- sono Moto no daimei wa nanidesu ka?
ਗੁਆਂਢੀ ਦੱ ਬੱਚਿਆਂ ਦੇ ਨਾਮ ਕੀ ਹਨ? お隣さんの 子供は なんと言う 名前 です か ? お隣さんの 子供は なんと言う 名前 です か ? お隣さんの 子供は なんと言う 名前 です か ? お隣さんの 子供は なんと言う 名前 です か ? お隣さんの 子供は なんと言う 名前 です か ? 0
oto-a------ n- -od--o-w- -an----- --mae-------? otonari-san no kodomo wa nanto iu namaedesu ka? o-o-a-i-s-n n- k-d-m- w- n-n-o i- n-m-e-e-u k-? ----------------------------------------------- otonari-san no kodomo wa nanto iu namaedesu ka?
ਬੱਚਿਆਂ ਦੀਆਂ ਛੁੱਟੀਆਂ ਕਦੋਂ ਹਨ? 子供達の 学校の 休みは いつ です か ? 子供達の 学校の 休みは いつ です か ? 子供達の 学校の 休みは いつ です か ? 子供達の 学校の 休みは いつ です か ? 子供達の 学校の 休みは いつ です か ? 0
k--o---achi-no gakk- n- y---mi -a-it-ud--u---? kodomodachi no gakkō no yasumi wa itsudesu ka? k-d-m-d-c-i n- g-k-ō n- y-s-m- w- i-s-d-s- k-? ---------------------------------------------- kodomodachi no gakkō no yasumi wa itsudesu ka?
ਡਾਕਟਰ ਨਾਲ ਮਿਲਣ ਦਾ ਵਕਤ ਕੀ ਹੈ? 医者の 診療時間は いつ です か ? 医者の 診療時間は いつ です か ? 医者の 診療時間は いつ です か ? 医者の 診療時間は いつ です か ? 医者の 診療時間は いつ です か ? 0
is---n--sh-nr---j---- wa it-u-esu k-? isha no shinryō jikan wa itsudesu ka? i-h- n- s-i-r-ō j-k-n w- i-s-d-s- k-? ------------------------------------- isha no shinryō jikan wa itsudesu ka?
ਅਜਾਇਬ ਘਰ ਕਦੋਂ ਖੁਲ੍ਹਦਾ ਹੈ? 美術館の 開館時間は いつ です か ? 美術館の 開館時間は いつ です か ? 美術館の 開館時間は いつ です か ? 美術館の 開館時間は いつ です か ? 美術館の 開館時間は いつ です か ? 0
b--utsu--n ---ka--an --k-- -- -tsu-es- -a? bijutsukan no kaikan jikan wa itsudesu ka? b-j-t-u-a- n- k-i-a- j-k-n w- i-s-d-s- k-? ------------------------------------------ bijutsukan no kaikan jikan wa itsudesu ka?

ਚੰਗੀ ਇਕਾਗਰਚਿੱਤਤਾ = ਚੰਗੀ ਸਿਖਲਾਈ

ਸਿਖਲਾਈ ਦੇ ਦੌਰਾਨ ਸਾਡੇ ਲਈ ਇਕਾਗਰਚਿਤ ਹੋਣ ਜ਼ਰੂਰੀ ਹੈ। ਸਾਡਾ ਸਾਰਾ ਧਿਆਨ ਕੇਵਲ ਇੱਕ ਚੀਜ਼ ਉੱਤੇ ਹੋਣਾ ਚਾਹੀਦਾ ਹੈ। ਇਕਾਗਰਚਿਤ ਹੋਣ ਦੀ ਯੋਗਤਾ ਜਮਾਂਦਰੂ ਨਹੀਂ ਹੁੰਦੀ। ਪਹਿਲਾਂ ਸਾਨੂੰ ਇਕਾਗਰਚਿਤ ਹੋਣਾ ਸਿੱਖਣਾ ਚਾਹੀਦਾ ਹੈ। ਇਹ ਵਿਸ਼ੇਸ਼ ਤੌਰ 'ਤੇ ਕਿੰਡਰਗਾਰਟਨ ਜਾਂ ਸਕੂਲ ਵਿੱਚ ਸ਼ੁਰੂ ਹੁੰਦਾ ਹੈ। ਛੇ ਸਾਲ ਦੀ ਉਮਰ ਵਿੱਚ, ਬੱਚੇ ਲੱਗਭਗ 15 ਮਿੰਟ ਤੱਕ ਇਕਾਗਰਚਿਤ ਹੋ ਸਕਦੇ ਹਨ। 14 ਸਾਲ ਦੇ ਨੌਜਵਾਨ ਇਸ ਤੋਂ ਦੁਗਣੇ ਸਮੇਂ ਤੱਕ ਇਕਾਗਰਚਿਤ ਹੋ ਸਕਦੇ ਹਨ ਅਤੇ ਕੰਮ ਕਰ ਸਕਦੇ ਹਨ। ਬਾਲਗਾਂ ਦੀ ਇਕਾਗਰਚਿਤਤਾ ਲੱਗਭਗ 45 ਮਿੰਟ ਤੱਕ ਰਹਿੰਦੀ ਹੈ। ਇੱਕ ਵਿਸ਼ੇਸ਼ ਸਮੇਂ ਤੋਂ ਬਾਦ ਇਕਾਗਰਚਿਤਤਾ ਭੰਗ ਹੋ ਜਾਂਦੀ ਹੈ। ਇਸਤੋਂ ਬਾਦ ਪੜ੍ਹਾਈ ਕਰ ਰਹੇ ਵਿਅਕਤੀਆਂ ਦੀ, ਸਮੱਗਰੀ ਵਿੱਚ ਦਿਲਚਸਪੀ ਖ਼ਤਮ ਹੋਜਾਂਦੀ ਹੈ। ਉਹ ਥਕੇਵਾਂ ਜਾਂ ਤਣਾਅ ਮਹਿਸੂਸ ਕਰ ਸਕਦੇ ਹਨ। ਨਤੀਜੇ ਵਜੋਂ, ਸਿਖਲਾਈ ਵਧੇਰੇ ਔਖੀ ਹੋ ਜਾਂਦੀ ਹੈ। ਯਾਦਾਸ਼ਤ, ਸਮੱਗਰੀ ਨੂੰ ਸਾਂਭ ਕੇ ਵੀ ਨਹੀਂ ਰੱਖ ਸਕਦੀ। ਪਰ, ਵਿਅਕਤੀ ਆਪਣੀ ਇਕਾਗਰਚਿਤਤਾ ਵਧਾ ਸਕਦੇ ਹਨ! ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਪੜ੍ਹਾਈ ਤੋਂ ਪਹਿਲਾਂ ਲੋੜੀਂਦੀ ਨੀਂਦ ਪੂਰੀ ਕੀਤੀ ਹੈ। ਥੱਕਿਆ ਹੋਇਆ ਵਿਅਕਤੀ ਕੇਵਲ ਥੋੜ੍ਹੇ ਸਮੇਂ ਲਈ ਹੀ ਇਕਾਗਰਚਿਤ ਹੋ ਸਕਦਾ ਹੈ। ਸਾਡਾ ਦਿਮਾਗ ਉਸ ਸਮੇਂ ਵੱਧ ਗ਼ਲਤੀਆਂ ਕਰਦਾ ਹੈ ਜਦੋਂ ਇਹ ਥੱਕਿਆ ਹੁੰਦਾ ਹੈ। ਸਾਡੀਆਂ ਭਾਵਨਾਵਾਂ ਵੀ ਸਾਡੀ ਇਕਾਗਰਚਿਤਤਾ ਉੱਤੇ ਪ੍ਰਭਾਵ ਪਾਉਂਦੀਆਂ ਹਨ। ਪ੍ਰਭਾਵਸ਼ਾਲੀ ਢੰਗ ਨਾਲ ਸਿੱਖਣ ਦੇ ਚਾਹਵਾਨਾਂ ਨੂੰ ਇੱਕ ਸੰਤੁਲਿਤ ਮਾਨਸਿਕ ਸਥਿਤੀ ਵਿੱਚ ਹੋਣਾ ਚਾਹੀਦਾ ਹੈ। ਬਹੁਤ ਸਾਰੀਆਂ ਸਾਕਾਰਾਤਮਕ ਜਾਂ ਨਾਕਾਰਾਤਮਕ ਭਾਵਨਾਵਾਂ ਸਿਖਲਾਈ ਪ੍ਰਕ੍ਰਿਆ ਵਿੱਚ ਰੁਕਾਵਟ ਪਾਉਂਦੀਆਂ ਹਨ। ਬੇਸ਼ੱਕ, ਇੱਕ ਵਿਅਕਤੀ ਹਮੇਸ਼ਾਂ ਆਪਣੀਆਂ ਭਾਵਨਾਵਾਂ ਉੱਤੇ ਕਾਬੂ ਨਹੀਂ ਪਾ ਸਕਦਾ। ਪਰ ਪੜ੍ਹਾਈ ਦੇ ਦੌਰਾਨ ਇਨ੍ਹਾਂ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕਰ ਸਕਦੋ ਹੋ। ਜਿਹੜੇ ਇਕਾਗਰਚਿਤ ਹੋਣਾ ਚਾਹੁੰਦੇ ਹਨ, ਉਨ੍ਹਾਂ ਨੂੰ ਪ੍ਰੇਰਿਤ ਰਹਿਣ ਦੀ ਲੋੜ ਹੁੰਦੀ ਹੈ। ਪੜ੍ਹਾਈ ਦੇ ਦੌਰਾਨ ਸਾਡੇ ਮਨ ਵਿੱਚ ਹਮੇਸ਼ਾਂ ਇੱਕ ਟੀਚਾ ਹੋਣਾ ਚਾਹੀਦਾ ਹੈ। ਕੇਵਲ ਤਾਂ ਹੀ ਸਾਡਾ ਦਿਮਾਗ ਇਕਾਗਰਚਿਤ ਹੋਣ ਲਈ ਤਿਆਰ ਹੋਵੇਗਾ। ਵਧੀਆ ਇਕਾਗਰਚਿਤਤਾ ਲਈ ਇੱਕ ਸ਼ਾਂਤ ਮਾਹੌਲ ਦਾ ਹੋਣਾ ਵੀ ਜ਼ਰੂਰੀ ਹੈ। ਅਤੇ: ਪੜ੍ਹਾਈ ਦੇ ਦੌਰਾਨ ਤੁਹਾਨੂੰ ਬਹੁਤ ਸਾਰਾ ਪਾਣੀ ਪੀਣਾ ਚਾਹੀਦਾ ਹੈ; ਇਹ ਤੁਹਾਨੂੰ ਜਗਾ ਕੇ ਰੱਖਦਾ ਹੈ। ਜਿਹੜੇ ਇਹ ਸਭ ਕੁਝ ਆਪਣੇ ਮਨ ਵਿੱਚ ਰੱਖਦੇ ਹਨ, ਨਿਸਚਿਤ ਰੂਪ ਵਿੱਚ ਲੰਮੇ ਸਮੇਂ ਤੱਕ ਇਕਾਗਰਚਿਤ ਰਹਿ ਸਕਦੇ ਹਨ!