ਪ੍ਹੈਰਾ ਕਿਤਾਬ

pa ਮੇਰਾ   »   bg Родителен падеж

99 [ਨੜਿਨਵੇਂ]

ਮੇਰਾ

ਮੇਰਾ

99 [деветдесет и девет]

99 [devetdeset i devet]

Родителен падеж

[Roditelen padezh]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਮੇਰੇ ਦੋਸਤ ਦੀ ਬਿੱਲੀ котк----н---оята --и-т-лка котката на моята приятелка к-т-а-а н- м-я-а п-и-т-л-а -------------------------- котката на моята приятелка 0
ko--at- na mo-at- --i-at-lka kotkata na moyata priyatelka k-t-a-a n- m-y-t- p-i-a-e-k- ---------------------------- kotkata na moyata priyatelka
ਮੇਰੇ ਦੋਸਤ ਦਾ ਕੁੱਤਾ куч-т- ---мо- ---я--л кучето на моя приятел к-ч-т- н- м-я п-и-т-л --------------------- кучето на моя приятел 0
ku-h-t- -a m-ya p--ya--l kucheto na moya priyatel k-c-e-o n- m-y- p-i-a-e- ------------------------ kucheto na moya priyatel
ਮੇਰੇ ਬੱਚਿਆਂ ਦੇ ਖਿਲੌਣੇ и-р-чкит- -- -оите--е-а играчките на моите деца и-р-ч-и-е н- м-и-е д-ц- ----------------------- играчките на моите деца 0
i-----k-t- na --it- --tsa igrachkite na moite detsa i-r-c-k-t- n- m-i-e d-t-a ------------------------- igrachkite na moite detsa
ਇਹ ਮੇਰੇ ਸਹਿ – ਕਰਮੀ ਦਾ ਕੋਟ ਹੈ। Т-в--е -а-тот- н--м-я к-ле-а. Това е палтото на моя колега. Т-в- е п-л-о-о н- м-я к-л-г-. ----------------------------- Това е палтото на моя колега. 0
Tov- ye -alt-t--n- --ya--ol-ga. Tova ye paltoto na moya kolega. T-v- y- p-l-o-o n- m-y- k-l-g-. ------------------------------- Tova ye paltoto na moya kolega.
ਇਹ ਮੇਰੇ ਸਹਿ – ਕਰਮੀ ਦੀ ਗੱਡੀ ਹੈ। Т-в----кол-т- на--оят- к--еж--. Това е колата на моята колежка. Т-в- е к-л-т- н- м-я-а к-л-ж-а- ------------------------------- Това е колата на моята колежка. 0
To-- -e--o-a-- n--m----- k-l---ka. Tova ye kolata na moyata kolezhka. T-v- y- k-l-t- n- m-y-t- k-l-z-k-. ---------------------------------- Tova ye kolata na moyata kolezhka.
ਇਹ ਮੇਰੇ ਸਹਿ – ਕਰਮੀ ਦਾ ਕੰਮ ਹੈ। Тов- --р------а на мо----к-----. Това е работата на моите колеги. Т-в- е р-б-т-т- н- м-и-е к-л-г-. -------------------------------- Това е работата на моите колеги. 0
T--a -e -a-o---a-na-moi-- kole-i. Tova ye rabotata na moite kolegi. T-v- y- r-b-t-t- n- m-i-e k-l-g-. --------------------------------- Tova ye rabotata na moite kolegi.
ਕਮੀਜ਼ ਦਾ ਬਟਨ ਟੁੱਟਿਆ ਹੋਇਆ ਹੈ। Копчет- н- -из----с--с-ъс-. Копчето на ризата се скъса. К-п-е-о н- р-з-т- с- с-ъ-а- --------------------------- Копчето на ризата се скъса. 0
Kopch--- ---riza---se-s-ys-. Kopcheto na rizata se skysa. K-p-h-t- n- r-z-t- s- s-y-a- ---------------------------- Kopcheto na rizata se skysa.
ਗੈਰਜ ਦੀ ਚਾਬੀ ਗੁੰਮ ਹੋਈ ਹੈ। К--ч-т-на--а-а-а -о-н-м-. Ключът на гаража го няма. К-ю-ъ- н- г-р-ж- г- н-м-. ------------------------- Ключът на гаража го няма. 0
K--uc-----a g-ra-----o n-ama. Klyuchyt na garazha go nyama. K-y-c-y- n- g-r-z-a g- n-a-a- ----------------------------- Klyuchyt na garazha go nyama.
ਸਾਹਬ ਦਾ ਕੰਪਿਊਟਰ ਖਰਾਬ ਹੋਇਆ ਹੈ। Комп--ърът-н- -------п-в----н. Компютърът на шефа е повреден. К-м-ю-ъ-ъ- н- ш-ф- е п-в-е-е-. ------------------------------ Компютърът на шефа е повреден. 0
K-m-y-ty--t--a sh--a -e --v-ed-n. Kompyutyryt na shefa ye povreden. K-m-y-t-r-t n- s-e-a y- p-v-e-e-. --------------------------------- Kompyutyryt na shefa ye povreden.
ਇਸ ਬੱਚੀ ਦੇ ਮਾਂ – ਬਾਪ ਕੌਣ ਹਨ? К-и ---р--ите-и-е-----омиче-о? Кои са родителите на момичето? К-и с- р-д-т-л-т- н- м-м-ч-т-? ------------------------------ Кои са родителите на момичето? 0
Ko- -- r---tel--- n--m---c--t-? Koi sa roditelite na momicheto? K-i s- r-d-t-l-t- n- m-m-c-e-o- ------------------------------- Koi sa roditelite na momicheto?
ਮੈਂ ਉਸਦੇ ਮਾਂਪਿਆਂ ਦੇ ਘਰ ਕਿਵੇਂ ਜਾਂਵਾਂ? К-- да ст--н--д- ----та-на--во-----оди-ел-? Как да стигна до къщата на твоите родители? К-к д- с-и-н- д- к-щ-т- н- т-о-т- р-д-т-л-? ------------------------------------------- Как да стигна до къщата на твоите родители? 0
K-- ---stig-- do------h-t--na -v--te r-----l-? Kak da stigna do kyshchata na tvoite roditeli? K-k d- s-i-n- d- k-s-c-a-a n- t-o-t- r-d-t-l-? ---------------------------------------------- Kak da stigna do kyshchata na tvoite roditeli?
ਘਰ ਗਲੀ ਦੇ ਕੋਨੇ ਵਿੱਚ ਹੈ। К----а-- - к----н- ули---а. Къщата е в края на улицата. К-щ-т- е в к-а- н- у-и-а-а- --------------------------- Къщата е в края на улицата. 0
Ky--c-a---ye ---ra-- na---its---. Kyshchata ye v kraya na ulitsata. K-s-c-a-a y- v k-a-a n- u-i-s-t-. --------------------------------- Kyshchata ye v kraya na ulitsata.
ਸਵਿਟਜ਼ਰਲੈਂਡ ਦੀ ਰਾਜਧਾਨੀ ਕਿਹੜੀ ਹੈ? Ка- -е-к--ва --о-ица---на -в---а--я? Как се казва столицата на Швейцария? К-к с- к-з-а с-о-и-а-а н- Ш-е-ц-р-я- ------------------------------------ Как се казва столицата на Швейцария? 0
Kak ----azv--s-----sata n- -hv--t-a----? Kak se kazva stolitsata na Shveytsariya? K-k s- k-z-a s-o-i-s-t- n- S-v-y-s-r-y-? ---------------------------------------- Kak se kazva stolitsata na Shveytsariya?
ਇਸ ਕਿਤਾਬ ਦਾ ਨਾਮ ਕੀ ਹੈ। К--во---загл---е-о -- к-иг-т-? Какво е заглавието на книгата? К-к-о е з-г-а-и-т- н- к-и-а-а- ------------------------------ Какво е заглавието на книгата? 0
K---o-ye--agl------ na kn---ta? Kakvo ye zaglavieto na knigata? K-k-o y- z-g-a-i-t- n- k-i-a-a- ------------------------------- Kakvo ye zaglavieto na knigata?
ਗੁਆਂਢੀ ਦੱ ਬੱਚਿਆਂ ਦੇ ਨਾਮ ਕੀ ਹਨ? Ка- -е-к--в-т -ец-т- ----ъ-е--те? Как се казват децата на съседите? К-к с- к-з-а- д-ц-т- н- с-с-д-т-? --------------------------------- Как се казват децата на съседите? 0
Kak s---a-v-t-de-s------ --se-i--? Kak se kazvat detsata na sysedite? K-k s- k-z-a- d-t-a-a n- s-s-d-t-? ---------------------------------- Kak se kazvat detsata na sysedite?
ਬੱਚਿਆਂ ਦੀਆਂ ਛੁੱਟੀਆਂ ਕਦੋਂ ਹਨ? Кога --в-к-нция-- н----цата? Кога е ваканцията на децата? К-г- е в-к-н-и-т- н- д-ц-т-? ---------------------------- Кога е ваканцията на децата? 0
Ko-- -- vaka----ya-- n--d-tsa--? Koga ye vakantsiyata na detsata? K-g- y- v-k-n-s-y-t- n- d-t-a-a- -------------------------------- Koga ye vakantsiyata na detsata?
ਡਾਕਟਰ ਨਾਲ ਮਿਲਣ ਦਾ ਵਕਤ ਕੀ ਹੈ? Ко-- е при---и-т-ч-- -а-ле----? Кога е приемният час на лекаря? К-г- е п-и-м-и-т ч-с н- л-к-р-? ------------------------------- Кога е приемният час на лекаря? 0
Koga-ye-----mniya----a- n- l--a-ya? Koga ye priemniyat chas na lekarya? K-g- y- p-i-m-i-a- c-a- n- l-k-r-a- ----------------------------------- Koga ye priemniyat chas na lekarya?
ਅਜਾਇਬ ਘਰ ਕਦੋਂ ਖੁਲ੍ਹਦਾ ਹੈ? К--в-----аботн-то-в-еме -а -узе-? Какво е работното време на музея? К-к-о е р-б-т-о-о в-е-е н- м-з-я- --------------------------------- Какво е работното време на музея? 0
Kak-o---------n--o---e-e--a m-z-ya? Kakvo ye rabotnoto vreme na muzeya? K-k-o y- r-b-t-o-o v-e-e n- m-z-y-? ----------------------------------- Kakvo ye rabotnoto vreme na muzeya?

ਚੰਗੀ ਇਕਾਗਰਚਿੱਤਤਾ = ਚੰਗੀ ਸਿਖਲਾਈ

ਸਿਖਲਾਈ ਦੇ ਦੌਰਾਨ ਸਾਡੇ ਲਈ ਇਕਾਗਰਚਿਤ ਹੋਣ ਜ਼ਰੂਰੀ ਹੈ। ਸਾਡਾ ਸਾਰਾ ਧਿਆਨ ਕੇਵਲ ਇੱਕ ਚੀਜ਼ ਉੱਤੇ ਹੋਣਾ ਚਾਹੀਦਾ ਹੈ। ਇਕਾਗਰਚਿਤ ਹੋਣ ਦੀ ਯੋਗਤਾ ਜਮਾਂਦਰੂ ਨਹੀਂ ਹੁੰਦੀ। ਪਹਿਲਾਂ ਸਾਨੂੰ ਇਕਾਗਰਚਿਤ ਹੋਣਾ ਸਿੱਖਣਾ ਚਾਹੀਦਾ ਹੈ। ਇਹ ਵਿਸ਼ੇਸ਼ ਤੌਰ 'ਤੇ ਕਿੰਡਰਗਾਰਟਨ ਜਾਂ ਸਕੂਲ ਵਿੱਚ ਸ਼ੁਰੂ ਹੁੰਦਾ ਹੈ। ਛੇ ਸਾਲ ਦੀ ਉਮਰ ਵਿੱਚ, ਬੱਚੇ ਲੱਗਭਗ 15 ਮਿੰਟ ਤੱਕ ਇਕਾਗਰਚਿਤ ਹੋ ਸਕਦੇ ਹਨ। 14 ਸਾਲ ਦੇ ਨੌਜਵਾਨ ਇਸ ਤੋਂ ਦੁਗਣੇ ਸਮੇਂ ਤੱਕ ਇਕਾਗਰਚਿਤ ਹੋ ਸਕਦੇ ਹਨ ਅਤੇ ਕੰਮ ਕਰ ਸਕਦੇ ਹਨ। ਬਾਲਗਾਂ ਦੀ ਇਕਾਗਰਚਿਤਤਾ ਲੱਗਭਗ 45 ਮਿੰਟ ਤੱਕ ਰਹਿੰਦੀ ਹੈ। ਇੱਕ ਵਿਸ਼ੇਸ਼ ਸਮੇਂ ਤੋਂ ਬਾਦ ਇਕਾਗਰਚਿਤਤਾ ਭੰਗ ਹੋ ਜਾਂਦੀ ਹੈ। ਇਸਤੋਂ ਬਾਦ ਪੜ੍ਹਾਈ ਕਰ ਰਹੇ ਵਿਅਕਤੀਆਂ ਦੀ, ਸਮੱਗਰੀ ਵਿੱਚ ਦਿਲਚਸਪੀ ਖ਼ਤਮ ਹੋਜਾਂਦੀ ਹੈ। ਉਹ ਥਕੇਵਾਂ ਜਾਂ ਤਣਾਅ ਮਹਿਸੂਸ ਕਰ ਸਕਦੇ ਹਨ। ਨਤੀਜੇ ਵਜੋਂ, ਸਿਖਲਾਈ ਵਧੇਰੇ ਔਖੀ ਹੋ ਜਾਂਦੀ ਹੈ। ਯਾਦਾਸ਼ਤ, ਸਮੱਗਰੀ ਨੂੰ ਸਾਂਭ ਕੇ ਵੀ ਨਹੀਂ ਰੱਖ ਸਕਦੀ। ਪਰ, ਵਿਅਕਤੀ ਆਪਣੀ ਇਕਾਗਰਚਿਤਤਾ ਵਧਾ ਸਕਦੇ ਹਨ! ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਪੜ੍ਹਾਈ ਤੋਂ ਪਹਿਲਾਂ ਲੋੜੀਂਦੀ ਨੀਂਦ ਪੂਰੀ ਕੀਤੀ ਹੈ। ਥੱਕਿਆ ਹੋਇਆ ਵਿਅਕਤੀ ਕੇਵਲ ਥੋੜ੍ਹੇ ਸਮੇਂ ਲਈ ਹੀ ਇਕਾਗਰਚਿਤ ਹੋ ਸਕਦਾ ਹੈ। ਸਾਡਾ ਦਿਮਾਗ ਉਸ ਸਮੇਂ ਵੱਧ ਗ਼ਲਤੀਆਂ ਕਰਦਾ ਹੈ ਜਦੋਂ ਇਹ ਥੱਕਿਆ ਹੁੰਦਾ ਹੈ। ਸਾਡੀਆਂ ਭਾਵਨਾਵਾਂ ਵੀ ਸਾਡੀ ਇਕਾਗਰਚਿਤਤਾ ਉੱਤੇ ਪ੍ਰਭਾਵ ਪਾਉਂਦੀਆਂ ਹਨ। ਪ੍ਰਭਾਵਸ਼ਾਲੀ ਢੰਗ ਨਾਲ ਸਿੱਖਣ ਦੇ ਚਾਹਵਾਨਾਂ ਨੂੰ ਇੱਕ ਸੰਤੁਲਿਤ ਮਾਨਸਿਕ ਸਥਿਤੀ ਵਿੱਚ ਹੋਣਾ ਚਾਹੀਦਾ ਹੈ। ਬਹੁਤ ਸਾਰੀਆਂ ਸਾਕਾਰਾਤਮਕ ਜਾਂ ਨਾਕਾਰਾਤਮਕ ਭਾਵਨਾਵਾਂ ਸਿਖਲਾਈ ਪ੍ਰਕ੍ਰਿਆ ਵਿੱਚ ਰੁਕਾਵਟ ਪਾਉਂਦੀਆਂ ਹਨ। ਬੇਸ਼ੱਕ, ਇੱਕ ਵਿਅਕਤੀ ਹਮੇਸ਼ਾਂ ਆਪਣੀਆਂ ਭਾਵਨਾਵਾਂ ਉੱਤੇ ਕਾਬੂ ਨਹੀਂ ਪਾ ਸਕਦਾ। ਪਰ ਪੜ੍ਹਾਈ ਦੇ ਦੌਰਾਨ ਇਨ੍ਹਾਂ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕਰ ਸਕਦੋ ਹੋ। ਜਿਹੜੇ ਇਕਾਗਰਚਿਤ ਹੋਣਾ ਚਾਹੁੰਦੇ ਹਨ, ਉਨ੍ਹਾਂ ਨੂੰ ਪ੍ਰੇਰਿਤ ਰਹਿਣ ਦੀ ਲੋੜ ਹੁੰਦੀ ਹੈ। ਪੜ੍ਹਾਈ ਦੇ ਦੌਰਾਨ ਸਾਡੇ ਮਨ ਵਿੱਚ ਹਮੇਸ਼ਾਂ ਇੱਕ ਟੀਚਾ ਹੋਣਾ ਚਾਹੀਦਾ ਹੈ। ਕੇਵਲ ਤਾਂ ਹੀ ਸਾਡਾ ਦਿਮਾਗ ਇਕਾਗਰਚਿਤ ਹੋਣ ਲਈ ਤਿਆਰ ਹੋਵੇਗਾ। ਵਧੀਆ ਇਕਾਗਰਚਿਤਤਾ ਲਈ ਇੱਕ ਸ਼ਾਂਤ ਮਾਹੌਲ ਦਾ ਹੋਣਾ ਵੀ ਜ਼ਰੂਰੀ ਹੈ। ਅਤੇ: ਪੜ੍ਹਾਈ ਦੇ ਦੌਰਾਨ ਤੁਹਾਨੂੰ ਬਹੁਤ ਸਾਰਾ ਪਾਣੀ ਪੀਣਾ ਚਾਹੀਦਾ ਹੈ; ਇਹ ਤੁਹਾਨੂੰ ਜਗਾ ਕੇ ਰੱਖਦਾ ਹੈ। ਜਿਹੜੇ ਇਹ ਸਭ ਕੁਝ ਆਪਣੇ ਮਨ ਵਿੱਚ ਰੱਖਦੇ ਹਨ, ਨਿਸਚਿਤ ਰੂਪ ਵਿੱਚ ਲੰਮੇ ਸਮੇਂ ਤੱਕ ਇਕਾਗਰਚਿਤ ਰਹਿ ਸਕਦੇ ਹਨ!