ਪ੍ਹੈਰਾ ਕਿਤਾਬ

pa ਮੇਰਾ   »   hi संबंध कारक

99 [ਨੜਿਨਵੇਂ]

ਮੇਰਾ

ਮੇਰਾ

९९ [निन्यानवे]

99 [ninyaanave]

संबंध कारक

[sambandh kaarak]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਹਿੰਦੀ ਖੇਡੋ ਹੋਰ
ਮੇਰੇ ਦੋਸਤ ਦੀ ਬਿੱਲੀ मे-े-द-स्त-क--ब-ल्ली म-र- द-स-त क- ब-ल-ल- म-र- द-स-त क- ब-ल-ल- -------------------- मेरे दोस्त की बिल्ली 0
m--e dos--k-e-b-llee mere dost kee billee m-r- d-s- k-e b-l-e- -------------------- mere dost kee billee
ਮੇਰੇ ਦੋਸਤ ਦਾ ਕੁੱਤਾ म----द-स्--क---ुत्-ा म-र- द-स-त क- क-त-त- म-र- द-स-त क- क-त-त- -------------------- मेरे दोस्त का कुत्ता 0
me-e-d-s--k- -u--a mere dost ka kutta m-r- d-s- k- k-t-a ------------------ mere dost ka kutta
ਮੇਰੇ ਬੱਚਿਆਂ ਦੇ ਖਿਲੌਣੇ मेरे-ब--च----- ख-ल--े म-र- बच-च-- क- ख-ल-न- म-र- ब-्-ो- क- ख-ल-न- --------------------- मेरे बच्चों के खिलौने 0
me-------c-o- ke----la-ne mere bachchon ke khilaune m-r- b-c-c-o- k- k-i-a-n- ------------------------- mere bachchon ke khilaune
ਇਹ ਮੇਰੇ ਸਹਿ – ਕਰਮੀ ਦਾ ਕੋਟ ਹੈ। य- म--- -हकर्-ी--ा क-ट-है यह म-र- सहकर-म- क- क-ट ह- य- म-र- स-क-्-ी क- क-ट ह- ------------------------- यह मेरे सहकर्मी का कोट है 0
y-- ---- s-h-k-rme- -a--ot---i yah mere sahakarmee ka kot hai y-h m-r- s-h-k-r-e- k- k-t h-i ------------------------------ yah mere sahakarmee ka kot hai
ਇਹ ਮੇਰੇ ਸਹਿ – ਕਰਮੀ ਦੀ ਗੱਡੀ ਹੈ। यह-मे-े-सह-र्-- -ी ---ी-है यह म-र- सहकर-म- क- ग-ड़- ह- य- म-र- स-क-्-ी क- ग-ड़- ह- -------------------------- यह मेरे सहकर्मी की गाड़ी है 0
yah----e--ahaka-m-----e --a-ee h-i yah mere sahakarmee kee gaadee hai y-h m-r- s-h-k-r-e- k-e g-a-e- h-i ---------------------------------- yah mere sahakarmee kee gaadee hai
ਇਹ ਮੇਰੇ ਸਹਿ – ਕਰਮੀ ਦਾ ਕੰਮ ਹੈ। यह --र- ---र--ी -- का---ै यह म-र- सहकर-म- क- क-म ह- य- म-र- स-क-्-ी क- क-म ह- ------------------------- यह मेरे सहकर्मी का काम है 0
y---mere----aka-m-e-ka-k--m --i yah mere sahakarmee ka kaam hai y-h m-r- s-h-k-r-e- k- k-a- h-i ------------------------------- yah mere sahakarmee ka kaam hai
ਕਮੀਜ਼ ਦਾ ਬਟਨ ਟੁੱਟਿਆ ਹੋਇਆ ਹੈ। क---- क- --- -ू----ै कम-ज- क- बटन ट-ट- ह- क-ी-़ क- ब-न ट-ट- ह- -------------------- कमीज़ का बटन टूटा है 0
k---ez-----a-an-to-ta-h-i kameez ka batan toota hai k-m-e- k- b-t-n t-o-a h-i ------------------------- kameez ka batan toota hai
ਗੈਰਜ ਦੀ ਚਾਬੀ ਗੁੰਮ ਹੋਈ ਹੈ। गै--ज क--------ु----- है ग-र-ज क- च-भ- ग-म ह-ई ह- ग-र-ज क- च-भ- ग-म ह-ई ह- ------------------------ गैरेज की चाभी गुम हुई है 0
g--re---ee --aabhe- g-- h----hai gairej kee chaabhee gum huee hai g-i-e- k-e c-a-b-e- g-m h-e- h-i -------------------------------- gairej kee chaabhee gum huee hai
ਸਾਹਬ ਦਾ ਕੰਪਿਊਟਰ ਖਰਾਬ ਹੋਇਆ ਹੈ। सा-ब-का-कंप्---र---ाब ह-- है स-हब क- क-प-य-टर खर-ब ह-आ ह- स-ह- क- क-प-य-ट- ख-ा- ह-आ ह- ---------------------------- साहब का कंप्यूटर खराब हुआ है 0
s-ahab--a k---y----r k--ra---h-a hai saahab ka kampyootar kharaab hua hai s-a-a- k- k-m-y-o-a- k-a-a-b h-a h-i ------------------------------------ saahab ka kampyootar kharaab hua hai
ਇਸ ਬੱਚੀ ਦੇ ਮਾਂ – ਬਾਪ ਕੌਣ ਹਨ? इ- --्ची-के म-ँ बाप-कौ---ैं? इस बच-च- क- म-- ब-प क-न ह--? इ- ब-्-ी क- म-ँ ब-प क-न ह-ं- ---------------------------- इस बच्ची के माँ बाप कौन हैं? 0
i--bac--hee-k- ---n --ap----n-ha--? is bachchee ke maan baap kaun hain? i- b-c-c-e- k- m-a- b-a- k-u- h-i-? ----------------------------------- is bachchee ke maan baap kaun hain?
ਮੈਂ ਉਸਦੇ ਮਾਂਪਿਆਂ ਦੇ ਘਰ ਕਿਵੇਂ ਜਾਂਵਾਂ? म-- उसके -ाँ-ब-- -े -र-क-स--जा-ँ? म-- उसक- म-- ब-प क- घर क-स- ज-ऊ-? म-ं उ-क- म-ँ ब-प क- घ- क-स- ज-ऊ-? --------------------------------- मैं उसके माँ बाप के घर कैसे जाऊँ? 0
m----u---e----- -a-p-ke-gh-- k------aoon? main usake maan baap ke ghar kaise jaoon? m-i- u-a-e m-a- b-a- k- g-a- k-i-e j-o-n- ----------------------------------------- main usake maan baap ke ghar kaise jaoon?
ਘਰ ਗਲੀ ਦੇ ਕੋਨੇ ਵਿੱਚ ਹੈ। घर--ल- क--क--े--े- -ै घर गल- क- क-न- म-- ह- घ- ग-ी क- क-न- म-ं ह- --------------------- घर गली के कोने में है 0
gh-r-g-l-e-ke---n- --i- --i ghar galee ke kone mein hai g-a- g-l-e k- k-n- m-i- h-i --------------------------- ghar galee ke kone mein hai
ਸਵਿਟਜ਼ਰਲੈਂਡ ਦੀ ਰਾਜਧਾਨੀ ਕਿਹੜੀ ਹੈ? स्व-ट--़रलैंड-क- र---ानी क-य----? स-व-ट-ज-रल--ड क- र-जध-न- क-य- ह-? स-व-ट-ज-र-ै-ड क- र-ज-ा-ी क-य- ह-? --------------------------------- स्विट्ज़रलैंड की राजधानी क्या है? 0
svi-z---l-i---ke----a--d----e- k-- -ai? svitzaralaind kee raajadhaanee kya hai? s-i-z-r-l-i-d k-e r-a-a-h-a-e- k-a h-i- --------------------------------------- svitzaralaind kee raajadhaanee kya hai?
ਇਸ ਕਿਤਾਬ ਦਾ ਨਾਮ ਕੀ ਹੈ। इ- -ुस्त--का--ीर्षक------है? इस प-स-तक क- श-र-षक क-य- ह-? इ- प-स-त- क- श-र-ष- क-य- ह-? ---------------------------- इस पुस्तक का शीर्षक क्या है? 0
is-p-sta---- s-e--sha--kya--a-? is pustak ka sheershak kya hai? i- p-s-a- k- s-e-r-h-k k-a h-i- ------------------------------- is pustak ka sheershak kya hai?
ਗੁਆਂਢੀ ਦੱ ਬੱਚਿਆਂ ਦੇ ਨਾਮ ਕੀ ਹਨ? प----ी -े----चों-क- ----क-या -ैं? पड--स- क- बच-च-- क- न-म क-य- ह--? प-़-स- क- ब-्-ो- क- न-म क-य- ह-ं- --------------------------------- पड़ोसी के बच्चों के नाम क्या हैं? 0
pa-os-e--- -a--ch---ke naam --a-----? padosee ke bachchon ke naam kya hain? p-d-s-e k- b-c-c-o- k- n-a- k-a h-i-? ------------------------------------- padosee ke bachchon ke naam kya hain?
ਬੱਚਿਆਂ ਦੀਆਂ ਛੁੱਟੀਆਂ ਕਦੋਂ ਹਨ? ब--चों-क----ठशाल- ----ु------- ह-? बच-च-- क- प-ठश-ल- क- छ-ट-ट- कब ह-? ब-्-ो- क- प-ठ-ा-ा क- छ-ट-ट- क- ह-? ---------------------------------- बच्चों की पाठशाला की छुट्टी कब है? 0
b-c--ho- -e- -a-th----ala-k-- chh--t-e ka--h-i? bachchon kee paathashaala kee chhuttee kab hai? b-c-c-o- k-e p-a-h-s-a-l- k-e c-h-t-e- k-b h-i- ----------------------------------------------- bachchon kee paathashaala kee chhuttee kab hai?
ਡਾਕਟਰ ਨਾਲ ਮਿਲਣ ਦਾ ਵਕਤ ਕੀ ਹੈ? डॉ-्-- -े --ल-- क- -म--क--ा --? ड-क-टर स- म-लन- क- समय क-य- ह-? ड-क-ट- स- म-ल-े क- स-य क-य- ह-? ------------------------------- डॉक्टर से मिलने का समय क्या है? 0
do--a- -e -il------ sa-ay-k-----i? doktar se milane ka samay kya hai? d-k-a- s- m-l-n- k- s-m-y k-a h-i- ---------------------------------- doktar se milane ka samay kya hai?
ਅਜਾਇਬ ਘਰ ਕਦੋਂ ਖੁਲ੍ਹਦਾ ਹੈ? स-ग-र--ल- ----ुल----? स-ग-रह-लय कब ख-ल- ह-? स-ग-र-ा-य क- ख-ल- ह-? --------------------- संग्रहालय कब खुला है? 0
sa-gra--a-ay---- k--l---ai? sangrahaalay kab khula hai? s-n-r-h-a-a- k-b k-u-a h-i- --------------------------- sangrahaalay kab khula hai?

ਚੰਗੀ ਇਕਾਗਰਚਿੱਤਤਾ = ਚੰਗੀ ਸਿਖਲਾਈ

ਸਿਖਲਾਈ ਦੇ ਦੌਰਾਨ ਸਾਡੇ ਲਈ ਇਕਾਗਰਚਿਤ ਹੋਣ ਜ਼ਰੂਰੀ ਹੈ। ਸਾਡਾ ਸਾਰਾ ਧਿਆਨ ਕੇਵਲ ਇੱਕ ਚੀਜ਼ ਉੱਤੇ ਹੋਣਾ ਚਾਹੀਦਾ ਹੈ। ਇਕਾਗਰਚਿਤ ਹੋਣ ਦੀ ਯੋਗਤਾ ਜਮਾਂਦਰੂ ਨਹੀਂ ਹੁੰਦੀ। ਪਹਿਲਾਂ ਸਾਨੂੰ ਇਕਾਗਰਚਿਤ ਹੋਣਾ ਸਿੱਖਣਾ ਚਾਹੀਦਾ ਹੈ। ਇਹ ਵਿਸ਼ੇਸ਼ ਤੌਰ 'ਤੇ ਕਿੰਡਰਗਾਰਟਨ ਜਾਂ ਸਕੂਲ ਵਿੱਚ ਸ਼ੁਰੂ ਹੁੰਦਾ ਹੈ। ਛੇ ਸਾਲ ਦੀ ਉਮਰ ਵਿੱਚ, ਬੱਚੇ ਲੱਗਭਗ 15 ਮਿੰਟ ਤੱਕ ਇਕਾਗਰਚਿਤ ਹੋ ਸਕਦੇ ਹਨ। 14 ਸਾਲ ਦੇ ਨੌਜਵਾਨ ਇਸ ਤੋਂ ਦੁਗਣੇ ਸਮੇਂ ਤੱਕ ਇਕਾਗਰਚਿਤ ਹੋ ਸਕਦੇ ਹਨ ਅਤੇ ਕੰਮ ਕਰ ਸਕਦੇ ਹਨ। ਬਾਲਗਾਂ ਦੀ ਇਕਾਗਰਚਿਤਤਾ ਲੱਗਭਗ 45 ਮਿੰਟ ਤੱਕ ਰਹਿੰਦੀ ਹੈ। ਇੱਕ ਵਿਸ਼ੇਸ਼ ਸਮੇਂ ਤੋਂ ਬਾਦ ਇਕਾਗਰਚਿਤਤਾ ਭੰਗ ਹੋ ਜਾਂਦੀ ਹੈ। ਇਸਤੋਂ ਬਾਦ ਪੜ੍ਹਾਈ ਕਰ ਰਹੇ ਵਿਅਕਤੀਆਂ ਦੀ, ਸਮੱਗਰੀ ਵਿੱਚ ਦਿਲਚਸਪੀ ਖ਼ਤਮ ਹੋਜਾਂਦੀ ਹੈ। ਉਹ ਥਕੇਵਾਂ ਜਾਂ ਤਣਾਅ ਮਹਿਸੂਸ ਕਰ ਸਕਦੇ ਹਨ। ਨਤੀਜੇ ਵਜੋਂ, ਸਿਖਲਾਈ ਵਧੇਰੇ ਔਖੀ ਹੋ ਜਾਂਦੀ ਹੈ। ਯਾਦਾਸ਼ਤ, ਸਮੱਗਰੀ ਨੂੰ ਸਾਂਭ ਕੇ ਵੀ ਨਹੀਂ ਰੱਖ ਸਕਦੀ। ਪਰ, ਵਿਅਕਤੀ ਆਪਣੀ ਇਕਾਗਰਚਿਤਤਾ ਵਧਾ ਸਕਦੇ ਹਨ! ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਪੜ੍ਹਾਈ ਤੋਂ ਪਹਿਲਾਂ ਲੋੜੀਂਦੀ ਨੀਂਦ ਪੂਰੀ ਕੀਤੀ ਹੈ। ਥੱਕਿਆ ਹੋਇਆ ਵਿਅਕਤੀ ਕੇਵਲ ਥੋੜ੍ਹੇ ਸਮੇਂ ਲਈ ਹੀ ਇਕਾਗਰਚਿਤ ਹੋ ਸਕਦਾ ਹੈ। ਸਾਡਾ ਦਿਮਾਗ ਉਸ ਸਮੇਂ ਵੱਧ ਗ਼ਲਤੀਆਂ ਕਰਦਾ ਹੈ ਜਦੋਂ ਇਹ ਥੱਕਿਆ ਹੁੰਦਾ ਹੈ। ਸਾਡੀਆਂ ਭਾਵਨਾਵਾਂ ਵੀ ਸਾਡੀ ਇਕਾਗਰਚਿਤਤਾ ਉੱਤੇ ਪ੍ਰਭਾਵ ਪਾਉਂਦੀਆਂ ਹਨ। ਪ੍ਰਭਾਵਸ਼ਾਲੀ ਢੰਗ ਨਾਲ ਸਿੱਖਣ ਦੇ ਚਾਹਵਾਨਾਂ ਨੂੰ ਇੱਕ ਸੰਤੁਲਿਤ ਮਾਨਸਿਕ ਸਥਿਤੀ ਵਿੱਚ ਹੋਣਾ ਚਾਹੀਦਾ ਹੈ। ਬਹੁਤ ਸਾਰੀਆਂ ਸਾਕਾਰਾਤਮਕ ਜਾਂ ਨਾਕਾਰਾਤਮਕ ਭਾਵਨਾਵਾਂ ਸਿਖਲਾਈ ਪ੍ਰਕ੍ਰਿਆ ਵਿੱਚ ਰੁਕਾਵਟ ਪਾਉਂਦੀਆਂ ਹਨ। ਬੇਸ਼ੱਕ, ਇੱਕ ਵਿਅਕਤੀ ਹਮੇਸ਼ਾਂ ਆਪਣੀਆਂ ਭਾਵਨਾਵਾਂ ਉੱਤੇ ਕਾਬੂ ਨਹੀਂ ਪਾ ਸਕਦਾ। ਪਰ ਪੜ੍ਹਾਈ ਦੇ ਦੌਰਾਨ ਇਨ੍ਹਾਂ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕਰ ਸਕਦੋ ਹੋ। ਜਿਹੜੇ ਇਕਾਗਰਚਿਤ ਹੋਣਾ ਚਾਹੁੰਦੇ ਹਨ, ਉਨ੍ਹਾਂ ਨੂੰ ਪ੍ਰੇਰਿਤ ਰਹਿਣ ਦੀ ਲੋੜ ਹੁੰਦੀ ਹੈ। ਪੜ੍ਹਾਈ ਦੇ ਦੌਰਾਨ ਸਾਡੇ ਮਨ ਵਿੱਚ ਹਮੇਸ਼ਾਂ ਇੱਕ ਟੀਚਾ ਹੋਣਾ ਚਾਹੀਦਾ ਹੈ। ਕੇਵਲ ਤਾਂ ਹੀ ਸਾਡਾ ਦਿਮਾਗ ਇਕਾਗਰਚਿਤ ਹੋਣ ਲਈ ਤਿਆਰ ਹੋਵੇਗਾ। ਵਧੀਆ ਇਕਾਗਰਚਿਤਤਾ ਲਈ ਇੱਕ ਸ਼ਾਂਤ ਮਾਹੌਲ ਦਾ ਹੋਣਾ ਵੀ ਜ਼ਰੂਰੀ ਹੈ। ਅਤੇ: ਪੜ੍ਹਾਈ ਦੇ ਦੌਰਾਨ ਤੁਹਾਨੂੰ ਬਹੁਤ ਸਾਰਾ ਪਾਣੀ ਪੀਣਾ ਚਾਹੀਦਾ ਹੈ; ਇਹ ਤੁਹਾਨੂੰ ਜਗਾ ਕੇ ਰੱਖਦਾ ਹੈ। ਜਿਹੜੇ ਇਹ ਸਭ ਕੁਝ ਆਪਣੇ ਮਨ ਵਿੱਚ ਰੱਖਦੇ ਹਨ, ਨਿਸਚਿਤ ਰੂਪ ਵਿੱਚ ਲੰਮੇ ਸਮੇਂ ਤੱਕ ਇਕਾਗਰਚਿਤ ਰਹਿ ਸਕਦੇ ਹਨ!