ਪ੍ਹੈਰਾ ਕਿਤਾਬ

pa ਮੇਰਾ   »   ky Genitive

99 [ਨੜਿਨਵੇਂ]

ਮੇਰਾ

ਮੇਰਾ

99 [токсон тогуз]

99 [tokson toguz]

Genitive

[İlik jöndömö]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਿਰਗਿਜ ਖੇਡੋ ਹੋਰ
ਮੇਰੇ ਦੋਸਤ ਦੀ ਬਿੱਲੀ Ме-и----й-өшкөн--ыз-мдын---ш-гы Менин сүйлөшкөн кызымдын мышыгы М-н-н с-й-ө-к-н к-з-м-ы- м-ш-г- ------------------------------- Менин сүйлөшкөн кызымдын мышыгы 0
Meni- s----şk-n-k-z---ı----şı-ı Menin süylöşkön kızımdın mışıgı M-n-n s-y-ö-k-n k-z-m-ı- m-ş-g- ------------------------------- Menin süylöşkön kızımdın mışıgı
ਮੇਰੇ ਦੋਸਤ ਦਾ ਕੁੱਤਾ Ме--- --су---н-и-и Менин досумдун ити М-н-н д-с-м-у- и-и ------------------ Менин досумдун ити 0
Me-i- do-u-d-n --i Menin dosumdun iti M-n-n d-s-m-u- i-i ------------------ Menin dosumdun iti
ਮੇਰੇ ਬੱਚਿਆਂ ਦੇ ਖਿਲੌਣੇ Мен-- ---------ы---юн---т--ы Менин балдарымдын оюнчуктары М-н-н б-л-а-ы-д-н о-н-у-т-р- ---------------------------- Менин балдарымдын оюнчуктары 0
M---n bal-a--m--- -yu-ç--ta-ı Menin baldarımdın oyunçuktarı M-n-n b-l-a-ı-d-n o-u-ç-k-a-ı ----------------------------- Menin baldarımdın oyunçuktarı
ਇਹ ਮੇਰੇ ਸਹਿ – ਕਰਮੀ ਦਾ ਕੋਟ ਹੈ। Бул - ----- ке--п-е-имд---па---осу. Бул - менин кесиптешимдин пальтосу. Б-л - м-н-н к-с-п-е-и-д-н п-л-т-с-. ----------------------------------- Бул - менин кесиптешимдин пальтосу. 0
B-l -----i- k-------i-d-n palt---. Bul - menin kesipteşimdin paltosu. B-l - m-n-n k-s-p-e-i-d-n p-l-o-u- ---------------------------------- Bul - menin kesipteşimdin paltosu.
ਇਹ ਮੇਰੇ ਸਹਿ – ਕਰਮੀ ਦੀ ਗੱਡੀ ਹੈ। Бул - менин -е-и--------н --тоун--сы. Бул - менин кесиптешимдин автоунаасы. Б-л - м-н-н к-с-п-е-и-д-н а-т-у-а-с-. ------------------------------------- Бул - менин кесиптешимдин автоунаасы. 0
Bul --men-- ---ipt-şimd-n a----na-sı. Bul - menin kesipteşimdin avtounaası. B-l - m-n-n k-s-p-e-i-d-n a-t-u-a-s-. ------------------------------------- Bul - menin kesipteşimdin avtounaası.
ਇਹ ਮੇਰੇ ਸਹਿ – ਕਰਮੀ ਦਾ ਕੰਮ ਹੈ। Бу- ме--н-к-с--т-ш--рим-и----г--и. Бул менин кесиптештеримдин эмгеги. Б-л м-н-н к-с-п-е-т-р-м-и- э-г-г-. ---------------------------------- Бул менин кесиптештеримдин эмгеги. 0
B-------n-k-------t-----in----egi. Bul menin kesipteşterimdin emgegi. B-l m-n-n k-s-p-e-t-r-m-i- e-g-g-. ---------------------------------- Bul menin kesipteşterimdin emgegi.
ਕਮੀਜ਼ ਦਾ ਬਟਨ ਟੁੱਟਿਆ ਹੋਇਆ ਹੈ। К-йнөктүн-т-----у--ы--------и. Көйнөктүн топчусу чыгып кетти. К-й-ө-т-н т-п-у-у ч-г-п к-т-и- ------------------------------ Көйнөктүн топчусу чыгып кетти. 0
Köyn-ktün -opç--u------ k----. Köynöktün topçusu çıgıp ketti. K-y-ö-t-n t-p-u-u ç-g-p k-t-i- ------------------------------ Köynöktün topçusu çıgıp ketti.
ਗੈਰਜ ਦੀ ਚਾਬੀ ਗੁੰਮ ਹੋਈ ਹੈ। Г--ажд-н -ч------ок. Гараждын ачкычы жок. Г-р-ж-ы- а-к-ч- ж-к- -------------------- Гараждын ачкычы жок. 0
G--aj-ı- açk-----o-. Garajdın açkıçı jok. G-r-j-ı- a-k-ç- j-k- -------------------- Garajdın açkıçı jok.
ਸਾਹਬ ਦਾ ਕੰਪਿਊਟਰ ਖਰਾਬ ਹੋਇਆ ਹੈ। Нач-л-н---и--компьюте-----зу--п --лы---р. Начальниктин компьютери бузулуп калыптыр. Н-ч-л-н-к-и- к-м-ь-т-р- б-з-л-п к-л-п-ы-. ----------------------------------------- Начальниктин компьютери бузулуп калыптыр. 0
N-ç--n-kt-n---mp---e-- bu--lup--al-p-ır. Naçalniktin kompyuteri buzulup kalıptır. N-ç-l-i-t-n k-m-y-t-r- b-z-l-p k-l-p-ı-. ---------------------------------------- Naçalniktin kompyuteri buzulup kalıptır.
ਇਸ ਬੱਚੀ ਦੇ ਮਾਂ – ਬਾਪ ਕੌਣ ਹਨ? Кы---н ата-э--с----м? Кыздын ата-энеси ким? К-з-ы- а-а-э-е-и к-м- --------------------- Кыздын ата-энеси ким? 0
K-z-ı--ata--nesi --m? Kızdın ata-enesi kim? K-z-ı- a-a-e-e-i k-m- --------------------- Kızdın ata-enesi kim?
ਮੈਂ ਉਸਦੇ ਮਾਂਪਿਆਂ ਦੇ ਘਰ ਕਿਵੇਂ ਜਾਂਵਾਂ? А-ы- ------ес---- -йүн--ка-----б-рамы-? Анын ата-энесинин үйүнө кантип барамын? А-ы- а-а-э-е-и-и- ү-ү-ө к-н-и- б-р-м-н- --------------------------------------- Анын ата-энесинин үйүнө кантип барамын? 0
A-ın---a-ene--nin -yü-ö---nt-- b---mın? Anın ata-enesinin üyünö kantip baramın? A-ı- a-a-e-e-i-i- ü-ü-ö k-n-i- b-r-m-n- --------------------------------------- Anın ata-enesinin üyünö kantip baramın?
ਘਰ ਗਲੀ ਦੇ ਕੋਨੇ ਵਿੱਚ ਹੈ। Үй к---н-н-ая--нда--------ан. Үй көчөнүн аягында жайгашкан. Ү- к-ч-н-н а-г-н-а ж-й-а-к-н- ----------------------------- Үй көчөнүн аягында жайгашкан. 0
Ü----ç-nü--a-a--n-- j----şkan. Üy köçönün ayagında jaygaşkan. Ü- k-ç-n-n a-a-ı-d- j-y-a-k-n- ------------------------------ Üy köçönün ayagında jaygaşkan.
ਸਵਿਟਜ਼ਰਲੈਂਡ ਦੀ ਰਾਜਧਾਨੀ ਕਿਹੜੀ ਹੈ? Ш---ца-иян---бор-о- ----ы-эм-е деп атала-? Швейцариянын борбор шаары эмне деп аталат? Ш-е-ц-р-я-ы- б-р-о- ш-а-ы э-н- д-п а-а-а-? ------------------------------------------ Швейцариянын борбор шаары эмне деп аталат? 0
Ş---tsa--y-nın--o-b-r ş-ar- ------ep a-a---? Şveytsariyanın borbor şaarı emne dep atalat? Ş-e-t-a-i-a-ı- b-r-o- ş-a-ı e-n- d-p a-a-a-? -------------------------------------------- Şveytsariyanın borbor şaarı emne dep atalat?
ਇਸ ਕਿਤਾਬ ਦਾ ਨਾਮ ਕੀ ਹੈ। К-те--и--а-ы----д--? Китептин аты кандай? К-т-п-и- а-ы к-н-а-? -------------------- Китептин аты кандай? 0
Ki--p-i---tı-kanday? Kiteptin atı kanday? K-t-p-i- a-ı k-n-a-? -------------------- Kiteptin atı kanday?
ਗੁਆਂਢੀ ਦੱ ਬੱਚਿਆਂ ਦੇ ਨਾਮ ਕੀ ਹਨ? Кошу-ан-- ----а---ы- а-тар- ---? Кошунанын балдарынын аттары ким? К-ш-н-н-н б-л-а-ы-ы- а-т-р- к-м- -------------------------------- Кошунанын балдарынын аттары ким? 0
K--u---ın-b------n-n-att--ı-ki-? Koşunanın baldarının attarı kim? K-ş-n-n-n b-l-a-ı-ı- a-t-r- k-m- -------------------------------- Koşunanın baldarının attarı kim?
ਬੱਚਿਆਂ ਦੀਆਂ ਛੁੱਟੀਆਂ ਕਦੋਂ ਹਨ? Б-лдард---м--те---с ------ -а-ан? Балдардын мектеп эс алуусу качан? Б-л-а-д-н м-к-е- э- а-у-с- к-ч-н- --------------------------------- Балдардын мектеп эс алуусу качан? 0
Ba-d-r--- -e---- es--l-u-- k-çan? Baldardın mektep es aluusu kaçan? B-l-a-d-n m-k-e- e- a-u-s- k-ç-n- --------------------------------- Baldardın mektep es aluusu kaçan?
ਡਾਕਟਰ ਨਾਲ ਮਿਲਣ ਦਾ ਵਕਤ ਕੀ ਹੈ? Д-ры-е-д-н -а--л а-уу-са--- к--ан? Дарыгердин кабыл алуу сааты качан? Д-р-г-р-и- к-б-л а-у- с-а-ы к-ч-н- ---------------------------------- Дарыгердин кабыл алуу сааты качан? 0
D--ı--rdi--k-bı- ---u----t--k-ça-? Darıgerdin kabıl aluu saatı kaçan? D-r-g-r-i- k-b-l a-u- s-a-ı k-ç-n- ---------------------------------- Darıgerdin kabıl aluu saatı kaçan?
ਅਜਾਇਬ ਘਰ ਕਦੋਂ ਖੁਲ੍ਹਦਾ ਹੈ? М-зе--ин ишт---с-атт--ы-канда-? Музейдин иштөө сааттары кандай? М-з-й-и- и-т-ө с-а-т-р- к-н-а-? ------------------------------- Музейдин иштөө сааттары кандай? 0
Muz-ydin------ ----tarı -an--y? Muzeydin iştöö saattarı kanday? M-z-y-i- i-t-ö s-a-t-r- k-n-a-? ------------------------------- Muzeydin iştöö saattarı kanday?

ਚੰਗੀ ਇਕਾਗਰਚਿੱਤਤਾ = ਚੰਗੀ ਸਿਖਲਾਈ

ਸਿਖਲਾਈ ਦੇ ਦੌਰਾਨ ਸਾਡੇ ਲਈ ਇਕਾਗਰਚਿਤ ਹੋਣ ਜ਼ਰੂਰੀ ਹੈ। ਸਾਡਾ ਸਾਰਾ ਧਿਆਨ ਕੇਵਲ ਇੱਕ ਚੀਜ਼ ਉੱਤੇ ਹੋਣਾ ਚਾਹੀਦਾ ਹੈ। ਇਕਾਗਰਚਿਤ ਹੋਣ ਦੀ ਯੋਗਤਾ ਜਮਾਂਦਰੂ ਨਹੀਂ ਹੁੰਦੀ। ਪਹਿਲਾਂ ਸਾਨੂੰ ਇਕਾਗਰਚਿਤ ਹੋਣਾ ਸਿੱਖਣਾ ਚਾਹੀਦਾ ਹੈ। ਇਹ ਵਿਸ਼ੇਸ਼ ਤੌਰ 'ਤੇ ਕਿੰਡਰਗਾਰਟਨ ਜਾਂ ਸਕੂਲ ਵਿੱਚ ਸ਼ੁਰੂ ਹੁੰਦਾ ਹੈ। ਛੇ ਸਾਲ ਦੀ ਉਮਰ ਵਿੱਚ, ਬੱਚੇ ਲੱਗਭਗ 15 ਮਿੰਟ ਤੱਕ ਇਕਾਗਰਚਿਤ ਹੋ ਸਕਦੇ ਹਨ। 14 ਸਾਲ ਦੇ ਨੌਜਵਾਨ ਇਸ ਤੋਂ ਦੁਗਣੇ ਸਮੇਂ ਤੱਕ ਇਕਾਗਰਚਿਤ ਹੋ ਸਕਦੇ ਹਨ ਅਤੇ ਕੰਮ ਕਰ ਸਕਦੇ ਹਨ। ਬਾਲਗਾਂ ਦੀ ਇਕਾਗਰਚਿਤਤਾ ਲੱਗਭਗ 45 ਮਿੰਟ ਤੱਕ ਰਹਿੰਦੀ ਹੈ। ਇੱਕ ਵਿਸ਼ੇਸ਼ ਸਮੇਂ ਤੋਂ ਬਾਦ ਇਕਾਗਰਚਿਤਤਾ ਭੰਗ ਹੋ ਜਾਂਦੀ ਹੈ। ਇਸਤੋਂ ਬਾਦ ਪੜ੍ਹਾਈ ਕਰ ਰਹੇ ਵਿਅਕਤੀਆਂ ਦੀ, ਸਮੱਗਰੀ ਵਿੱਚ ਦਿਲਚਸਪੀ ਖ਼ਤਮ ਹੋਜਾਂਦੀ ਹੈ। ਉਹ ਥਕੇਵਾਂ ਜਾਂ ਤਣਾਅ ਮਹਿਸੂਸ ਕਰ ਸਕਦੇ ਹਨ। ਨਤੀਜੇ ਵਜੋਂ, ਸਿਖਲਾਈ ਵਧੇਰੇ ਔਖੀ ਹੋ ਜਾਂਦੀ ਹੈ। ਯਾਦਾਸ਼ਤ, ਸਮੱਗਰੀ ਨੂੰ ਸਾਂਭ ਕੇ ਵੀ ਨਹੀਂ ਰੱਖ ਸਕਦੀ। ਪਰ, ਵਿਅਕਤੀ ਆਪਣੀ ਇਕਾਗਰਚਿਤਤਾ ਵਧਾ ਸਕਦੇ ਹਨ! ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਪੜ੍ਹਾਈ ਤੋਂ ਪਹਿਲਾਂ ਲੋੜੀਂਦੀ ਨੀਂਦ ਪੂਰੀ ਕੀਤੀ ਹੈ। ਥੱਕਿਆ ਹੋਇਆ ਵਿਅਕਤੀ ਕੇਵਲ ਥੋੜ੍ਹੇ ਸਮੇਂ ਲਈ ਹੀ ਇਕਾਗਰਚਿਤ ਹੋ ਸਕਦਾ ਹੈ। ਸਾਡਾ ਦਿਮਾਗ ਉਸ ਸਮੇਂ ਵੱਧ ਗ਼ਲਤੀਆਂ ਕਰਦਾ ਹੈ ਜਦੋਂ ਇਹ ਥੱਕਿਆ ਹੁੰਦਾ ਹੈ। ਸਾਡੀਆਂ ਭਾਵਨਾਵਾਂ ਵੀ ਸਾਡੀ ਇਕਾਗਰਚਿਤਤਾ ਉੱਤੇ ਪ੍ਰਭਾਵ ਪਾਉਂਦੀਆਂ ਹਨ। ਪ੍ਰਭਾਵਸ਼ਾਲੀ ਢੰਗ ਨਾਲ ਸਿੱਖਣ ਦੇ ਚਾਹਵਾਨਾਂ ਨੂੰ ਇੱਕ ਸੰਤੁਲਿਤ ਮਾਨਸਿਕ ਸਥਿਤੀ ਵਿੱਚ ਹੋਣਾ ਚਾਹੀਦਾ ਹੈ। ਬਹੁਤ ਸਾਰੀਆਂ ਸਾਕਾਰਾਤਮਕ ਜਾਂ ਨਾਕਾਰਾਤਮਕ ਭਾਵਨਾਵਾਂ ਸਿਖਲਾਈ ਪ੍ਰਕ੍ਰਿਆ ਵਿੱਚ ਰੁਕਾਵਟ ਪਾਉਂਦੀਆਂ ਹਨ। ਬੇਸ਼ੱਕ, ਇੱਕ ਵਿਅਕਤੀ ਹਮੇਸ਼ਾਂ ਆਪਣੀਆਂ ਭਾਵਨਾਵਾਂ ਉੱਤੇ ਕਾਬੂ ਨਹੀਂ ਪਾ ਸਕਦਾ। ਪਰ ਪੜ੍ਹਾਈ ਦੇ ਦੌਰਾਨ ਇਨ੍ਹਾਂ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕਰ ਸਕਦੋ ਹੋ। ਜਿਹੜੇ ਇਕਾਗਰਚਿਤ ਹੋਣਾ ਚਾਹੁੰਦੇ ਹਨ, ਉਨ੍ਹਾਂ ਨੂੰ ਪ੍ਰੇਰਿਤ ਰਹਿਣ ਦੀ ਲੋੜ ਹੁੰਦੀ ਹੈ। ਪੜ੍ਹਾਈ ਦੇ ਦੌਰਾਨ ਸਾਡੇ ਮਨ ਵਿੱਚ ਹਮੇਸ਼ਾਂ ਇੱਕ ਟੀਚਾ ਹੋਣਾ ਚਾਹੀਦਾ ਹੈ। ਕੇਵਲ ਤਾਂ ਹੀ ਸਾਡਾ ਦਿਮਾਗ ਇਕਾਗਰਚਿਤ ਹੋਣ ਲਈ ਤਿਆਰ ਹੋਵੇਗਾ। ਵਧੀਆ ਇਕਾਗਰਚਿਤਤਾ ਲਈ ਇੱਕ ਸ਼ਾਂਤ ਮਾਹੌਲ ਦਾ ਹੋਣਾ ਵੀ ਜ਼ਰੂਰੀ ਹੈ। ਅਤੇ: ਪੜ੍ਹਾਈ ਦੇ ਦੌਰਾਨ ਤੁਹਾਨੂੰ ਬਹੁਤ ਸਾਰਾ ਪਾਣੀ ਪੀਣਾ ਚਾਹੀਦਾ ਹੈ; ਇਹ ਤੁਹਾਨੂੰ ਜਗਾ ਕੇ ਰੱਖਦਾ ਹੈ। ਜਿਹੜੇ ਇਹ ਸਭ ਕੁਝ ਆਪਣੇ ਮਨ ਵਿੱਚ ਰੱਖਦੇ ਹਨ, ਨਿਸਚਿਤ ਰੂਪ ਵਿੱਚ ਲੰਮੇ ਸਮੇਂ ਤੱਕ ਇਕਾਗਰਚਿਤ ਰਹਿ ਸਕਦੇ ਹਨ!