ਪ੍ਹੈਰਾ ਕਿਤਾਬ

pa ਮੇਰਾ   »   zh 第二格

99 [ਨੜਿਨਵੇਂ]

ਮੇਰਾ

ਮੇਰਾ

99[九十九]

99 [Jiǔshíjiǔ]

第二格

[dì èr gé]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਚੀਨੀ (ਸਰਲੀਕਿਰਤ) ਖੇਡੋ ਹੋਰ
ਮੇਰੇ ਦੋਸਤ ਦੀ ਬਿੱਲੀ 我女-友的 猫 我女朋友的 猫 我-朋-的 猫 ------- 我女朋友的 猫 0
wǒ nǚ pé-gyǒ- de m-o wǒ nǚ péngyǒu de māo w- n- p-n-y-u d- m-o -------------------- wǒ nǚ péngyǒu de māo
ਮੇਰੇ ਦੋਸਤ ਦਾ ਕੁੱਤਾ 我-朋友的-狗 我男朋友的 狗 我-朋-的 狗 ------- 我男朋友的 狗 0
wǒ n-- pé-gy----e-gǒu wǒ nán péngyǒu de gǒu w- n-n p-n-y-u d- g-u --------------------- wǒ nán péngyǒu de gǒu
ਮੇਰੇ ਬੱਚਿਆਂ ਦੇ ਖਿਲੌਣੇ 我孩子的-玩具 我孩子的 玩具 我-子- 玩- ------- 我孩子的 玩具 0
w- h-iz--de-w-n-ù wǒ háizi de wánjù w- h-i-i d- w-n-ù ----------------- wǒ háizi de wánjù
ਇਹ ਮੇਰੇ ਸਹਿ – ਕਰਮੀ ਦਾ ਕੋਟ ਹੈ। 这- 我 -同事- -衣 。 这是 我 男同事的 大衣 。 这- 我 男-事- 大- 。 -------------- 这是 我 男同事的 大衣 。 0
z-- --ì w- ná- tó--s-ì de--à-ī. zhè shì wǒ nán tóngshì de dàyī. z-è s-ì w- n-n t-n-s-ì d- d-y-. ------------------------------- zhè shì wǒ nán tóngshì de dàyī.
ਇਹ ਮੇਰੇ ਸਹਿ – ਕਰਮੀ ਦੀ ਗੱਡੀ ਹੈ। 这是-- 女同事--车 。 这是 我 女同事的 车 。 这- 我 女-事- 车 。 ------------- 这是 我 女同事的 车 。 0
Z---shì -- -ǚ-t-n-shì------. Zhè shì wǒ nǚ tóngshì de jū. Z-è s-ì w- n- t-n-s-ì d- j-. ---------------------------- Zhè shì wǒ nǚ tóngshì de jū.
ਇਹ ਮੇਰੇ ਸਹਿ – ਕਰਮੀ ਦਾ ਕੰਮ ਹੈ। 这是 --同事- 工作-。 这是 我 同事的 工作 。 这- 我 同-的 工- 。 ------------- 这是 我 同事的 工作 。 0
Z-- -h- w----ng-hì----gōn-z--. Zhè shì wǒ tóngshì de gōngzuò. Z-è s-ì w- t-n-s-ì d- g-n-z-ò- ------------------------------ Zhè shì wǒ tóngshì de gōngzuò.
ਕਮੀਜ਼ ਦਾ ਬਟਨ ਟੁੱਟਿਆ ਹੋਇਆ ਹੈ। 这--上的--子-掉---了 。 这衣服上的 扣子 掉下来 了 。 这-服-的 扣- 掉-来 了 。 ---------------- 这衣服上的 扣子 掉下来 了 。 0
Z----ī-ú shà-g-d---ò-z--d--- -i--á---. Zhè yīfú shàng de kòuzi diào xiàláile. Z-è y-f- s-à-g d- k-u-i d-à- x-à-á-l-. -------------------------------------- Zhè yīfú shàng de kòuzi diào xiàláile.
ਗੈਰਜ ਦੀ ਚਾਬੀ ਗੁੰਮ ਹੋਈ ਹੈ। 车--钥匙 不--了 。 车库 钥匙 不见 了 。 车- 钥- 不- 了 。 ------------ 车库 钥匙 不见 了 。 0
Chēk- --o-h- bùjiàn--. Chēkù yàoshi bùjiànle. C-ē-ù y-o-h- b-j-à-l-. ---------------------- Chēkù yàoshi bùjiànle.
ਸਾਹਬ ਦਾ ਕੰਪਿਊਟਰ ਖਰਾਬ ਹੋਇਆ ਹੈ। 老-- 电脑----。 老板的 电脑 坏了 。 老-的 电- 坏- 。 ----------- 老板的 电脑 坏了 。 0
Lǎ---n-d----àn-ǎo--uài-e. Lǎobǎn de diànnǎo huàile. L-o-ǎ- d- d-à-n-o h-à-l-. ------------------------- Lǎobǎn de diànnǎo huàile.
ਇਸ ਬੱਚੀ ਦੇ ਮਾਂ – ਬਾਪ ਕੌਣ ਹਨ? 谁- ----孩儿的-父--? 谁是 这个 女孩儿的 父母 ? 谁- 这- 女-儿- 父- ? --------------- 谁是 这个 女孩儿的 父母 ? 0
Shuí---ì---è-e --hái -- -------? Shuí shì zhège nǚhái ér de fùmǔ? S-u- s-ì z-è-e n-h-i é- d- f-m-? -------------------------------- Shuí shì zhège nǚhái ér de fùmǔ?
ਮੈਂ ਉਸਦੇ ਮਾਂਪਿਆਂ ਦੇ ਘਰ ਕਿਵੇਂ ਜਾਂਵਾਂ? 我-怎样----父- - ? 我 怎样 去 她父母 家 ? 我 怎- 去 她-母 家 ? -------------- 我 怎样 去 她父母 家 ? 0
Wǒ-zěny-n--q--tā--ùm- j--? Wǒ zěnyàng qù tā fùmǔ jiā? W- z-n-à-g q- t- f-m- j-ā- -------------------------- Wǒ zěnyàng qù tā fùmǔ jiā?
ਘਰ ਗਲੀ ਦੇ ਕੋਨੇ ਵਿੱਚ ਹੈ। 房--就在 这条街的 尽--。 房子 就在 这条街的 尽头 。 房- 就- 这-街- 尽- 。 --------------- 房子 就在 这条街的 尽头 。 0
Fángz- ji- zài--h- t-áo---ē--e--ìnt-u. Fángzi jiù zài zhè tiáo jiē de jìntóu. F-n-z- j-ù z-i z-è t-á- j-ē d- j-n-ó-. -------------------------------------- Fángzi jiù zài zhè tiáo jiē de jìntóu.
ਸਵਿਟਜ਼ਰਲੈਂਡ ਦੀ ਰਾਜਧਾਨੀ ਕਿਹੜੀ ਹੈ? 瑞-- 首- -什么 名字 ? 瑞士的 首都 叫什么 名字 ? 瑞-的 首- 叫-么 名- ? --------------- 瑞士的 首都 叫什么 名字 ? 0
R-ìs-ì-d- sh-ud--ji----hén---m-ngz-? Ruìshì dì shǒudū jiào shénme míngzì? R-ì-h- d- s-ǒ-d- j-à- s-é-m- m-n-z-? ------------------------------------ Ruìshì dì shǒudū jiào shénme míngzì?
ਇਸ ਕਿਤਾਬ ਦਾ ਨਾਮ ਕੀ ਹੈ। 这书-叫什么 名--? 这书 叫什么 名儿 ? 这- 叫-么 名- ? ----------- 这书 叫什么 名儿 ? 0
Z----hū --à- ---nme m----e-? Zhè shū jiào shénme míng er? Z-è s-ū j-à- s-é-m- m-n- e-? ---------------------------- Zhè shū jiào shénme míng er?
ਗੁਆਂਢੀ ਦੱ ਬੱਚਿਆਂ ਦੇ ਨਾਮ ਕੀ ਹਨ? 邻-家- 小孩子 ---么-字-? 邻居家的 小孩子 叫 什么名字 ? 邻-家- 小-子 叫 什-名- ? ----------------- 邻居家的 小孩子 叫 什么名字 ? 0
L-n-- --- -e-------áizi-ji----h--m- m----ì? Línjū jiā de xiǎo háizi jiào shénme míngzì? L-n-ū j-ā d- x-ǎ- h-i-i j-à- s-é-m- m-n-z-? ------------------------------------------- Línjū jiā de xiǎo háizi jiào shénme míngzì?
ਬੱਚਿਆਂ ਦੀਆਂ ਛੁੱਟੀਆਂ ਕਦੋਂ ਹਨ? 孩子-- 假期 - ---- ? 孩子们的 假期 是 什么时候 ? 孩-们- 假- 是 什-时- ? ---------------- 孩子们的 假期 是 什么时候 ? 0
Hái-- ----de--iàqī-s----h--m--sh-hò-? Háizi men de jiàqī shì shénme shíhòu? H-i-i m-n d- j-à-ī s-ì s-é-m- s-í-ò-? ------------------------------------- Háizi men de jiàqī shì shénme shíhòu?
ਡਾਕਟਰ ਨਾਲ ਮਿਲਣ ਦਾ ਵਕਤ ਕੀ ਹੈ? 医- 什么 -候 ---? 医生 什么 时候 出诊 ? 医- 什- 时- 出- ? ------------- 医生 什么 时候 出诊 ? 0
Y-s--n- -hénme--h---- c-ūz--n? Yīshēng shénme shíhòu chūzhěn? Y-s-ē-g s-é-m- s-í-ò- c-ū-h-n- ------------------------------ Yīshēng shénme shíhòu chūzhěn?
ਅਜਾਇਬ ਘਰ ਕਦੋਂ ਖੁਲ੍ਹਦਾ ਹੈ? 博-馆 什么---开--? 博物馆 什么时间 开放 ? 博-馆 什-时- 开- ? ------------- 博物馆 什么时间 开放 ? 0
B--ù------h-n-e-s--j--- -āif-ng? Bówùguǎn shénme shíjiān kāifàng? B-w-g-ǎ- s-é-m- s-í-i-n k-i-à-g- -------------------------------- Bówùguǎn shénme shíjiān kāifàng?

ਚੰਗੀ ਇਕਾਗਰਚਿੱਤਤਾ = ਚੰਗੀ ਸਿਖਲਾਈ

ਸਿਖਲਾਈ ਦੇ ਦੌਰਾਨ ਸਾਡੇ ਲਈ ਇਕਾਗਰਚਿਤ ਹੋਣ ਜ਼ਰੂਰੀ ਹੈ। ਸਾਡਾ ਸਾਰਾ ਧਿਆਨ ਕੇਵਲ ਇੱਕ ਚੀਜ਼ ਉੱਤੇ ਹੋਣਾ ਚਾਹੀਦਾ ਹੈ। ਇਕਾਗਰਚਿਤ ਹੋਣ ਦੀ ਯੋਗਤਾ ਜਮਾਂਦਰੂ ਨਹੀਂ ਹੁੰਦੀ। ਪਹਿਲਾਂ ਸਾਨੂੰ ਇਕਾਗਰਚਿਤ ਹੋਣਾ ਸਿੱਖਣਾ ਚਾਹੀਦਾ ਹੈ। ਇਹ ਵਿਸ਼ੇਸ਼ ਤੌਰ 'ਤੇ ਕਿੰਡਰਗਾਰਟਨ ਜਾਂ ਸਕੂਲ ਵਿੱਚ ਸ਼ੁਰੂ ਹੁੰਦਾ ਹੈ। ਛੇ ਸਾਲ ਦੀ ਉਮਰ ਵਿੱਚ, ਬੱਚੇ ਲੱਗਭਗ 15 ਮਿੰਟ ਤੱਕ ਇਕਾਗਰਚਿਤ ਹੋ ਸਕਦੇ ਹਨ। 14 ਸਾਲ ਦੇ ਨੌਜਵਾਨ ਇਸ ਤੋਂ ਦੁਗਣੇ ਸਮੇਂ ਤੱਕ ਇਕਾਗਰਚਿਤ ਹੋ ਸਕਦੇ ਹਨ ਅਤੇ ਕੰਮ ਕਰ ਸਕਦੇ ਹਨ। ਬਾਲਗਾਂ ਦੀ ਇਕਾਗਰਚਿਤਤਾ ਲੱਗਭਗ 45 ਮਿੰਟ ਤੱਕ ਰਹਿੰਦੀ ਹੈ। ਇੱਕ ਵਿਸ਼ੇਸ਼ ਸਮੇਂ ਤੋਂ ਬਾਦ ਇਕਾਗਰਚਿਤਤਾ ਭੰਗ ਹੋ ਜਾਂਦੀ ਹੈ। ਇਸਤੋਂ ਬਾਦ ਪੜ੍ਹਾਈ ਕਰ ਰਹੇ ਵਿਅਕਤੀਆਂ ਦੀ, ਸਮੱਗਰੀ ਵਿੱਚ ਦਿਲਚਸਪੀ ਖ਼ਤਮ ਹੋਜਾਂਦੀ ਹੈ। ਉਹ ਥਕੇਵਾਂ ਜਾਂ ਤਣਾਅ ਮਹਿਸੂਸ ਕਰ ਸਕਦੇ ਹਨ। ਨਤੀਜੇ ਵਜੋਂ, ਸਿਖਲਾਈ ਵਧੇਰੇ ਔਖੀ ਹੋ ਜਾਂਦੀ ਹੈ। ਯਾਦਾਸ਼ਤ, ਸਮੱਗਰੀ ਨੂੰ ਸਾਂਭ ਕੇ ਵੀ ਨਹੀਂ ਰੱਖ ਸਕਦੀ। ਪਰ, ਵਿਅਕਤੀ ਆਪਣੀ ਇਕਾਗਰਚਿਤਤਾ ਵਧਾ ਸਕਦੇ ਹਨ! ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਪੜ੍ਹਾਈ ਤੋਂ ਪਹਿਲਾਂ ਲੋੜੀਂਦੀ ਨੀਂਦ ਪੂਰੀ ਕੀਤੀ ਹੈ। ਥੱਕਿਆ ਹੋਇਆ ਵਿਅਕਤੀ ਕੇਵਲ ਥੋੜ੍ਹੇ ਸਮੇਂ ਲਈ ਹੀ ਇਕਾਗਰਚਿਤ ਹੋ ਸਕਦਾ ਹੈ। ਸਾਡਾ ਦਿਮਾਗ ਉਸ ਸਮੇਂ ਵੱਧ ਗ਼ਲਤੀਆਂ ਕਰਦਾ ਹੈ ਜਦੋਂ ਇਹ ਥੱਕਿਆ ਹੁੰਦਾ ਹੈ। ਸਾਡੀਆਂ ਭਾਵਨਾਵਾਂ ਵੀ ਸਾਡੀ ਇਕਾਗਰਚਿਤਤਾ ਉੱਤੇ ਪ੍ਰਭਾਵ ਪਾਉਂਦੀਆਂ ਹਨ। ਪ੍ਰਭਾਵਸ਼ਾਲੀ ਢੰਗ ਨਾਲ ਸਿੱਖਣ ਦੇ ਚਾਹਵਾਨਾਂ ਨੂੰ ਇੱਕ ਸੰਤੁਲਿਤ ਮਾਨਸਿਕ ਸਥਿਤੀ ਵਿੱਚ ਹੋਣਾ ਚਾਹੀਦਾ ਹੈ। ਬਹੁਤ ਸਾਰੀਆਂ ਸਾਕਾਰਾਤਮਕ ਜਾਂ ਨਾਕਾਰਾਤਮਕ ਭਾਵਨਾਵਾਂ ਸਿਖਲਾਈ ਪ੍ਰਕ੍ਰਿਆ ਵਿੱਚ ਰੁਕਾਵਟ ਪਾਉਂਦੀਆਂ ਹਨ। ਬੇਸ਼ੱਕ, ਇੱਕ ਵਿਅਕਤੀ ਹਮੇਸ਼ਾਂ ਆਪਣੀਆਂ ਭਾਵਨਾਵਾਂ ਉੱਤੇ ਕਾਬੂ ਨਹੀਂ ਪਾ ਸਕਦਾ। ਪਰ ਪੜ੍ਹਾਈ ਦੇ ਦੌਰਾਨ ਇਨ੍ਹਾਂ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕਰ ਸਕਦੋ ਹੋ। ਜਿਹੜੇ ਇਕਾਗਰਚਿਤ ਹੋਣਾ ਚਾਹੁੰਦੇ ਹਨ, ਉਨ੍ਹਾਂ ਨੂੰ ਪ੍ਰੇਰਿਤ ਰਹਿਣ ਦੀ ਲੋੜ ਹੁੰਦੀ ਹੈ। ਪੜ੍ਹਾਈ ਦੇ ਦੌਰਾਨ ਸਾਡੇ ਮਨ ਵਿੱਚ ਹਮੇਸ਼ਾਂ ਇੱਕ ਟੀਚਾ ਹੋਣਾ ਚਾਹੀਦਾ ਹੈ। ਕੇਵਲ ਤਾਂ ਹੀ ਸਾਡਾ ਦਿਮਾਗ ਇਕਾਗਰਚਿਤ ਹੋਣ ਲਈ ਤਿਆਰ ਹੋਵੇਗਾ। ਵਧੀਆ ਇਕਾਗਰਚਿਤਤਾ ਲਈ ਇੱਕ ਸ਼ਾਂਤ ਮਾਹੌਲ ਦਾ ਹੋਣਾ ਵੀ ਜ਼ਰੂਰੀ ਹੈ। ਅਤੇ: ਪੜ੍ਹਾਈ ਦੇ ਦੌਰਾਨ ਤੁਹਾਨੂੰ ਬਹੁਤ ਸਾਰਾ ਪਾਣੀ ਪੀਣਾ ਚਾਹੀਦਾ ਹੈ; ਇਹ ਤੁਹਾਨੂੰ ਜਗਾ ਕੇ ਰੱਖਦਾ ਹੈ। ਜਿਹੜੇ ਇਹ ਸਭ ਕੁਝ ਆਪਣੇ ਮਨ ਵਿੱਚ ਰੱਖਦੇ ਹਨ, ਨਿਸਚਿਤ ਰੂਪ ਵਿੱਚ ਲੰਮੇ ਸਮੇਂ ਤੱਕ ਇਕਾਗਰਚਿਤ ਰਹਿ ਸਕਦੇ ਹਨ!