ਪ੍ਹੈਰਾ ਕਿਤਾਬ
ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 1 »
Prošlost modalnih glagola 1
-
PA ਪੰਜਾਬੀ
-
ar ਅਰਬੀ
nl ਡੱਚ
de ਜਰਮਨ
EN ਅੰਗਰੇਜ਼ੀ (US)
en ਅੰਗਰੇਜ਼ੀ (UK)
es ਸਪੈਨਿਸ਼
fr ਫਰਾਂਸੀਸੀ
ja ਜਾਪਾਨੀ
pt ਪੁਰਤਗਾਲੀ (PT)
PT ਪੁਰਤਗਾਲੀ (BR)
zh ਚੀਨੀ (ਸਰਲੀਕਿਰਤ)
ad ਅਦਿਘੇ
af ਅਫ਼ਰੀਕੀ
am ਅਮਹਾਰਿਕ
be ਬੇਲਾਰੂਸੀ
bg ਬੁਲਗੇਰੀਅਨ
-
bn ਬੰਗਾਲੀ
ca ਕੈਟਾਲਨ
cs ਚੈੱਕ
da ਡੈਨਿਸ਼
el ਯੂਨਾਨੀ
eo ਐਸਪਰੇਂਟੋ
et ਇਸਟੌਨੀਅਨ
fa ਫਾਰਸੀ
fi ਫਿਨਿਸ਼
he ਹਿਬਰੀ
hi ਹਿੰਦੀ
hr ਕ੍ਰੋਸ਼ੀਅਨ
hu ਹੰਗੇਰੀਅਨ
id ਇੰਡੋਨੇਸ਼ੀਆਈ
it ਇਤਾਲਵੀ
ka ਜਾਰਜੀਆਈ
-
kn ਕੰਨੜ
ko ਕੋਰੀਆਈ
ku ਕੁਰਦੀ (ਕੁਰਮਾਂਜੀ)
ky ਕਿਰਗਿਜ
lt ਲਿਥੁਆਨੀਅਨ
lv ਲਾਤਵੀਅਨ
mk ਮੈਸੇਡੋਨੀਅਨ
mr ਮਰਾਠੀ
no ਨਾਰਵੇਜੀਅਨ
pa ਪੰਜਾਬੀ
pl ਪੋਲੈਂਡੀ
ro ਰੋਮਾਨੀਅਨ
ru ਰੂਸੀ
sk ਸਲੋਵਾਕ
sl ਸਲੋਵੇਨੀਅਨ
sq ਅਲਬੇਨੀਅਨ
-
sr ਸਰਬੀਆਈ
sv ਸਵੀਡਿਸ਼
ta ਤਮਿਲ
te ਤੇਲਗੂ
th ਥਾਈ
ti ਟਿਗਰਿਨੀਆ
tl ਟਾਗਾਲੋਗ
tr ਤੁਰਕੀ
uk ਯੂਕਰੇਨੀਅਨ
ur ਉਰਦੂ
vi ਵੀਅਤਨਾਮੀ
-
-
BS ਬੋਸਨੀਅਨ
-
ar ਅਰਬੀ
nl ਡੱਚ
de ਜਰਮਨ
EN ਅੰਗਰੇਜ਼ੀ (US)
en ਅੰਗਰੇਜ਼ੀ (UK)
es ਸਪੈਨਿਸ਼
fr ਫਰਾਂਸੀਸੀ
ja ਜਾਪਾਨੀ
pt ਪੁਰਤਗਾਲੀ (PT)
PT ਪੁਰਤਗਾਲੀ (BR)
zh ਚੀਨੀ (ਸਰਲੀਕਿਰਤ)
ad ਅਦਿਘੇ
af ਅਫ਼ਰੀਕੀ
am ਅਮਹਾਰਿਕ
be ਬੇਲਾਰੂਸੀ
bg ਬੁਲਗੇਰੀਅਨ
-
bn ਬੰਗਾਲੀ
bs ਬੋਸਨੀਅਨ
ca ਕੈਟਾਲਨ
cs ਚੈੱਕ
da ਡੈਨਿਸ਼
el ਯੂਨਾਨੀ
eo ਐਸਪਰੇਂਟੋ
et ਇਸਟੌਨੀਅਨ
fa ਫਾਰਸੀ
fi ਫਿਨਿਸ਼
he ਹਿਬਰੀ
hi ਹਿੰਦੀ
hr ਕ੍ਰੋਸ਼ੀਅਨ
hu ਹੰਗੇਰੀਅਨ
id ਇੰਡੋਨੇਸ਼ੀਆਈ
it ਇਤਾਲਵੀ
-
ka ਜਾਰਜੀਆਈ
kn ਕੰਨੜ
ko ਕੋਰੀਆਈ
ku ਕੁਰਦੀ (ਕੁਰਮਾਂਜੀ)
ky ਕਿਰਗਿਜ
lt ਲਿਥੁਆਨੀਅਨ
lv ਲਾਤਵੀਅਨ
mk ਮੈਸੇਡੋਨੀਅਨ
mr ਮਰਾਠੀ
no ਨਾਰਵੇਜੀਅਨ
pl ਪੋਲੈਂਡੀ
ro ਰੋਮਾਨੀਅਨ
ru ਰੂਸੀ
sk ਸਲੋਵਾਕ
sl ਸਲੋਵੇਨੀਅਨ
sq ਅਲਬੇਨੀਅਨ
-
sr ਸਰਬੀਆਈ
sv ਸਵੀਡਿਸ਼
ta ਤਮਿਲ
te ਤੇਲਗੂ
th ਥਾਈ
ti ਟਿਗਰਿਨੀਆ
tl ਟਾਗਾਲੋਗ
tr ਤੁਰਕੀ
uk ਯੂਕਰੇਨੀਅਨ
ur ਉਰਦੂ
vi ਵੀਅਤਨਾਮੀ
-
-
ਪਾਠ
-
001 - ਵਿਅਕਤੀ 002 - ਪਰਿਵਾਰ 003 - ਹੋਰਨਾਂ ਦੀ ਪਹਿਚਾਣ ਕਰਨਾ 004 - ਸਕੂਲ ਵਿੱਚ 005 - ਦੇਸ਼ ਅਤੇ ਭਾਸ਼ਾਂਵਾਂ 006 - ਪੜ੍ਹਨਾ ਅਤੇ ਲਿਖਣਾ 007 - ਸੰਖਿਆਂਵਾਂ 008 - ਸਮਾਂ 009 - ਹਫਤੇ ਦੇ ਦਿਨ 010 - ਕੱਲ੍ਹ – ਅੱਜ – ਕੱਲ੍ਹ 011 - ਮਹੀਨੇ 012 - ਪੇਅ – ਪਦਾਰਥ 013 - ਗਤੀਵਿਧੀਆਂ 014 - ਰੰਗ 015 - ਫਲ ਤੇ ਭੋਜਨ 016 - ਰੁੱਤਾਂ ਅਤੇ ਮੌਸਮ 017 - ਘਰ ਦੇ ਆਲੇ – ਦੁਆਲੇ 018 - ਘਰ ਦੀ ਸਫਾਈ 019 - ਰਸੋਈਘਰ ਵਿੱਚ 020 - ਬਾਤਚੀਤ 1 021 - ਬਾਤਚੀਤ 2 022 - ਬਾਤਚੀਤ 3 023 - ਵਿਦੇਸ਼ੀ ਭਾਸ਼ਾਂਵਾਂ ਸਿੱਖਣਾ 024 - ਮੁਲਾਕਾਤ 025 - ਸ਼ਹਿਰ ਵਿੱਚ026 - ਪ੍ਰਕਿਰਤੀ ਵਿੱਚ 027 - ਹੋਟਲ ਵਿੱਚ – ਪਹੁੰਚ 028 - ਹੋਟਲ ਵਿੱਚ – ਸ਼ਿਕਾਇਤਾਂ 029 - ਰੈਸਟੋਰੈਂਟ ਵਿੱਚ 1 030 - ਰੈਸਟੋਰੈਂਟ ਵਿੱਚ 2 031 - ਰੈਸਟੋਰੈਂਟ ਵਿੱਚ 3 032 - ਰੈਸਟੋਰੈਂਟ ਵਿੱਚ 4 033 - ਸਟੇਸ਼ਨ ਤੇ 034 - ਟ੍ਰੇਨ ਵਿੱਚ 035 - ਹਵਾਈ ਅੱਡੇ ਤੇ 036 - ਸਰਵਜਨਿਕ ਪਰਿਵਹਨ 037 - ਰਸਤੇ ਤੇ 038 - ਟੈਕਸੀ ਵਿੱਚ 039 - ਗੱਡੀ ਖਰਾਬ ਹੋ ਗਈ ਹੈ। 040 - ਰਸਤਾ ਪੁੱਛਣ ਦੇ ਲਈ 041 - ਦਿਸ਼ਾ – ਗਿਆਨ 042 - ਸ਼ਹਿਰ – ਦਰਸ਼ਨ 043 - ਚਿੜੀਆਘਰ ਵਿੱਚ 044 - ਸ਼ਾਮ ਨੂੰ ਬਾਹਰ ਜਾਣਾ 045 - ਸਿਨਮਾਘਰ ਵਿੱਚ 046 - ਡਿਸਕੋ ਵਿੱਚ 047 - ਯਾਤਰਾ ਦੀ ਤਿਆਰੀ 048 - ਛੁੱਟੀਆਂ ਦੀਆਂ ਗਤੀਵਿਧੀਆਂ 049 - ਖੇਲ 050 - ਤਰਣਤਾਲ ਵਿੱਚ051 - ਖਰੀਦਾਰੀ ਕਰਨਾ 052 - ਡਿਪਾਰਟਮੈਂਟ ਸਟੋਰ ਵਿੱਚ 053 - ਦੁਕਾਨਾਂ 054 - ਖਰੀਦਦਾਰੀ 055 - ਕੰਮ 056 - ਭਾਵਨਾਂਵਾਂ 057 - ਡਾਕਟਰ ਦੇ ਕੋਲ 058 - ਸਰੀਰ ਦੇ ਅੰਗ 059 - ਡਾਕਘਰ ਵਿੱਚ 060 - ਬੈਂਕ ਵਿੱਚ 061 - ਕ੍ਰਮਸੂਚਕ ਸੰਖਿਆਂਵਾਂ 062 - ਪ੍ਰਸ਼ਨ ਪੁਛਣਾ 1 063 - ਪ੍ਰਸ਼ਨ ਪੁੱਛਣਾ 2 064 - ਨਾਕਾਰਾਤਮਕ ਵਾਕ 1 065 - ਨਾਕਾਰਾਤਮਕ ਵਾਕ 2 066 - ਸੰਬੰਧਵਾਚਕ ਪੜਨਾਂਵ 1 067 - ਸੰਬੰਧਵਾਚਕ ਪੜਨਾਂਵ 2 068 - ਛੋਟਾ – ਵੱਡਾ 069 - ਜ਼ਰੂਰਤ ਹੋਣਾ – ਚਾਹੁਣਾ 070 - ਕੁਝ ਚੰਗਾ ਲੱਗਣਾ 071 - ਕੁਝ ਚਾਹੁਣਾ 072 - ਜ਼ਰੂਰੀ ਕੰਮ 073 - ਅਗਿਆ ਦੇਣਾ 074 - ਬੇਨਤੀ ਕਰਨਾ 075 - ਕਿਸੇ ਗੱਲ ਦਾ ਤਰਕ ਦੇਣਾ 1076 - ਕਿਸੇ ਗੱਲ ਦਾ ਤਰਕ ਦੇਣਾ 2 077 - ਕਿਸੇ ਗੱਲ ਦਾ ਤਰਕ ਦੇਣਾ 3 078 - ਵਿਸ਼ੇਸ਼ਣ 1 079 - ਵਿਸ਼ੇਸ਼ਣ 2 080 - ਵਿਸ਼ੇਸ਼ਣ 3 081 - ਭੂਤਕਾਲ 1 082 - ਭੂਤਕਾਲ 2 083 - ਭੂਤਕਾਲ 3 084 - ਭੂਤਕਾਲ 4 085 - ਪ੍ਰਸ਼ਨ – ਭੂਤਕਾਲ 1 086 - ਪ੍ਰਸ਼ਨ – ਭੂਤਕਾਲ 2 087 - ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 1 088 - ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 2 089 - ਆਗਿਆਸੂਚਕ 1 090 - ਆਗਿਆਸੂਚਕ 2 091 - ਅਧੀਨ – ਉਪਵਾਕ 1 092 - ਅਧੀਨ – ਉਪਵਾਕ 2 093 - ਅਧੀਨ ਉਪਵਾਕ:ਜਾਂ 094 - ਸਮੁੱਚਬੋਧਕ 1 095 - ਸਮੁਚਬੋਧਕ 2 096 - ਸਮੁੱਚਬੋਧਕ 3 097 - ਸਮੁੱਚਬੋਧਕ 4 098 - ਦੋਹਰੇ ਸਮੁੱਚਬੋਧਕ 099 - ਮੇਰਾ 100 - ਕਿਰਿਆ ਵਿਸ਼ੇਸ਼ਣ
-
- ਕਿਤਾਬ ਖਰੀਦੋ
- ਪਿਛਲਾ
- ਅਗਲਾ
- MP3
- A -
- A
- A+
87 [ਸਤਾਸੀ]
ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 1

87 [osamdeset i sedam]
ਹੋਰ ਭਾਸ਼ਾਵਾਂ
ਇੱਕ ਝੰਡੇ ’ਤੇ ਕਲਿੱਕ ਕਰੋ!
ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 1
Prošlo vrijeme modalnih glagola 1
ਪੰਜਾਬੀ | ਬੋਸਨੀਅਨ | ਖੇਡੋ ਹੋਰ |
ਸਾਨੂੰ ਪੌਦਿਆਂ ਨੂੰ ਪਾਣੀ ਦੇਣਾ ਪਿਆ। | Mi m------ z----- c------. Mi morasmo zaliti cvijeće. 0 |
+
ਹੋਰ ਭਾਸ਼ਾਵਾਂਇੱਕ ਝੰਡੇ ’ਤੇ ਕਲਿੱਕ ਕਰੋ!ਸਾਨੂੰ ਪੌਦਿਆਂ ਨੂੰ ਪਾਣੀ ਦੇਣਾ ਪਿਆ।Mi morasmo zaliti cvijeće. |
ਸਾਨੂੰ ਘਰ ਠੀਕ ਕਰਨਾ ਪਿਆ। | Mi m------ p--------- s---. Mi morasmo pospremiti stan. 0 |
+
ਹੋਰ ਭਾਸ਼ਾਵਾਂਇੱਕ ਝੰਡੇ ’ਤੇ ਕਲਿੱਕ ਕਰੋ!ਸਾਨੂੰ ਘਰ ਠੀਕ ਕਰਨਾ ਪਿਆ।Mi morasmo pospremiti stan. |
ਸਾਨੂੰ ਬਰਤਨ ਧੋਣੇ ਪਏ। | Mi m------ o----- p-----. Mi morasmo oprati posuđe. 0 |
+
ਹੋਰ ਭਾਸ਼ਾਵਾਂਇੱਕ ਝੰਡੇ ’ਤੇ ਕਲਿੱਕ ਕਰੋ!ਸਾਨੂੰ ਬਰਤਨ ਧੋਣੇ ਪਏ।Mi morasmo oprati posuđe. |
ਕੀ ਤੈਨੂੰ ਬਿਲ ਦੇਣਾ ਪਿਆ? | Mo----- l- v- p------ r----? Moraste li vi platiti račun? 0 |
+
ਹੋਰ ਭਾਸ਼ਾਵਾਂਇੱਕ ਝੰਡੇ ’ਤੇ ਕਲਿੱਕ ਕਰੋ!ਕੀ ਤੈਨੂੰ ਬਿਲ ਦੇਣਾ ਪਿਆ?Moraste li vi platiti račun? |
ਕੀ ਤੈਨੂੰ ਪ੍ਰਵੇਸ਼ – ਸ਼ੁਲਕ ਦੇਣਾ ਪਿਆ? | Mo----- l- v- p------ u---? Moraste li vi platiti ulaz? 0 |
+
ਹੋਰ ਭਾਸ਼ਾਵਾਂਇੱਕ ਝੰਡੇ ’ਤੇ ਕਲਿੱਕ ਕਰੋ!ਕੀ ਤੈਨੂੰ ਪ੍ਰਵੇਸ਼ – ਸ਼ੁਲਕ ਦੇਣਾ ਪਿਆ?Moraste li vi platiti ulaz? |
ਕੀ ਤੈਨੂੰ ਜੁਰਮਾਨਾ ਦੇਣਾ ਪਿਆ? | Mo----- l- v- p------ k----? Moraste li vi platiti kaznu? 0 |
+
ਹੋਰ ਭਾਸ਼ਾਵਾਂਇੱਕ ਝੰਡੇ ’ਤੇ ਕਲਿੱਕ ਕਰੋ!ਕੀ ਤੈਨੂੰ ਜੁਰਮਾਨਾ ਦੇਣਾ ਪਿਆ?Moraste li vi platiti kaznu? |
ਕੌਣ ਜਾਣਾ ਚਾਹੁੰਦਾ ਹੈ? | Ko s- m----- o--------? Ko se moraše oprostiti? 0 | + |
ਕਿਸਨੇ ਘਰ ਜਲਦੀ ਜਾਣਾ ਹੈ? | Ko m----- i-- r----- k---? Ko moraše ići ranije kući? 0 |
+
ਹੋਰ ਭਾਸ਼ਾਵਾਂਇੱਕ ਝੰਡੇ ’ਤੇ ਕਲਿੱਕ ਕਰੋ!ਕਿਸਨੇ ਘਰ ਜਲਦੀ ਜਾਣਾ ਹੈ?Ko moraše ići ranije kući? |
ਕਿਸਨੇ ਟ੍ਰੇਨ ਫੜਨੀ ਹੈ? | Ko m----- u---- v--? Ko moraše uzeti voz? 0 |
+
ਹੋਰ ਭਾਸ਼ਾਵਾਂਇੱਕ ਝੰਡੇ ’ਤੇ ਕਲਿੱਕ ਕਰੋ!ਕਿਸਨੇ ਟ੍ਰੇਨ ਫੜਨੀ ਹੈ?Ko moraše uzeti voz? |
ਅਸੀਂ ਹੋਰ ਨਹੀਂ ਰਹਿਣਾ ਚਾਹੁੰਦੇ ਸੀ। | Mi n- h-------- o----- d---. Mi ne htjedosmo ostati dugo. 0 |
+
ਹੋਰ ਭਾਸ਼ਾਵਾਂਇੱਕ ਝੰਡੇ ’ਤੇ ਕਲਿੱਕ ਕਰੋ!ਅਸੀਂ ਹੋਰ ਨਹੀਂ ਰਹਿਣਾ ਚਾਹੁੰਦੇ ਸੀ।Mi ne htjedosmo ostati dugo. |
ਅਸੀਂ ਕੁਝ ਪੀਣਾ ਨਹੀਂ ਚਾਹੁੰਦੇ ਸੀ। | Mi n- h-------- n---- p---. Mi ne htjedosmo ništa piti. 0 |
+
ਹੋਰ ਭਾਸ਼ਾਵਾਂਇੱਕ ਝੰਡੇ ’ਤੇ ਕਲਿੱਕ ਕਰੋ!ਅਸੀਂ ਕੁਝ ਪੀਣਾ ਨਹੀਂ ਚਾਹੁੰਦੇ ਸੀ।Mi ne htjedosmo ništa piti. |
ਅਸੀਂ ਪ੍ਰੇਸ਼ਾਨ ਨਹੀਂ ਕਰਨਾ ਚਾਹੁੰਦੇ ਸੀ। | Mi n- h-------- s------. Mi ne htjedosmo smetati. 0 |
+
ਹੋਰ ਭਾਸ਼ਾਵਾਂਇੱਕ ਝੰਡੇ ’ਤੇ ਕਲਿੱਕ ਕਰੋ!ਅਸੀਂ ਪ੍ਰੇਸ਼ਾਨ ਨਹੀਂ ਕਰਨਾ ਚਾਹੁੰਦੇ ਸੀ।Mi ne htjedosmo smetati. |
ਮੈਂ ਫੋਨ ਕਰਨ ਹੀ ਵਾਲਾ ਸੀ / ਵਾਲੀ ਸੀ। | Ja h------ u----- t-----------. Ja htjedoh upravo telefonirati. 0 |
+
ਹੋਰ ਭਾਸ਼ਾਵਾਂਇੱਕ ਝੰਡੇ ’ਤੇ ਕਲਿੱਕ ਕਰੋ!ਮੈਂ ਫੋਨ ਕਰਨ ਹੀ ਵਾਲਾ ਸੀ / ਵਾਲੀ ਸੀ।Ja htjedoh upravo telefonirati. |
ਮੈਂ ਟਕਸੀ ਮੰਗਵਾਉਣਾ ਚਾਹੁੰਦਾ ਸੀ / ਚਾਹੁੰਦੀ ਸੀ। | Ja h------ u----- p------ t----. Ja htjedoh upravo pozvati taksi. 0 |
+
ਹੋਰ ਭਾਸ਼ਾਵਾਂਇੱਕ ਝੰਡੇ ’ਤੇ ਕਲਿੱਕ ਕਰੋ!ਮੈਂ ਟਕਸੀ ਮੰਗਵਾਉਣਾ ਚਾਹੁੰਦਾ ਸੀ / ਚਾਹੁੰਦੀ ਸੀ।Ja htjedoh upravo pozvati taksi. |
ਅਸਲ ਵਿੱਚ ਮੈਨ ਘਰ ਜਾਣਾ ਚਾਹੁੰਦਾ ਸੀ / ਚਾਹੁੰਦੀ ਸੀ। | Ja h------ n---- i-- k---. Ja htjedoh naime ići kući. 0 |
+
ਹੋਰ ਭਾਸ਼ਾਵਾਂਇੱਕ ਝੰਡੇ ’ਤੇ ਕਲਿੱਕ ਕਰੋ!ਅਸਲ ਵਿੱਚ ਮੈਨ ਘਰ ਜਾਣਾ ਚਾਹੁੰਦਾ ਸੀ / ਚਾਹੁੰਦੀ ਸੀ।Ja htjedoh naime ići kući. |
ਮੈਨੂੰ ਲੱਗਿਆ ਕਿ ਤੁਸੀ ਆਪਣੇ ਪਤੀ ਨੂੰ ਫੋਨ ਕਰਨਾ ਚਾਹੁੰਦੇ ਸੀ। | Ja p-------- t- h----- n------ s---- ž---. Ja pomislih, ti htjede nazvati svoju ženu. 0 |
+
ਹੋਰ ਭਾਸ਼ਾਵਾਂਇੱਕ ਝੰਡੇ ’ਤੇ ਕਲਿੱਕ ਕਰੋ!ਮੈਨੂੰ ਲੱਗਿਆ ਕਿ ਤੁਸੀ ਆਪਣੇ ਪਤੀ ਨੂੰ ਫੋਨ ਕਰਨਾ ਚਾਹੁੰਦੇ ਸੀ।Ja pomislih, ti htjede nazvati svoju ženu. |
ਮੈਨੂੰ ਲੱਗਿਆ ਕਿ ਤੁਸੀਂ ਸੂਚਨਾ ਸੇਵਾ ਨੂੰ ਫੋਨ ਕਰਨਾ ਚਾਹੁੰਦੇ ਸੀ। | Ja p-------- t- h----- n------ i----------. Ja pomislih, ti htjede nazvati informacije. 0 |
+
ਹੋਰ ਭਾਸ਼ਾਵਾਂਇੱਕ ਝੰਡੇ ’ਤੇ ਕਲਿੱਕ ਕਰੋ!ਮੈਨੂੰ ਲੱਗਿਆ ਕਿ ਤੁਸੀਂ ਸੂਚਨਾ ਸੇਵਾ ਨੂੰ ਫੋਨ ਕਰਨਾ ਚਾਹੁੰਦੇ ਸੀ।Ja pomislih, ti htjede nazvati informacije. |
ਮੈਨੂੰ ਲੱਗਿਆ ਕਿ ਤੁਸੀਂ ਪੀਜ਼ਾ ਮੰਗਵਾਉਣਾ ਚਾਹੁੰਦੇ ਸੀ। | Ja p-------- t- h----- n------- p---. Ja pomislih, ti htjede naručiti picu. 0 |
+
ਹੋਰ ਭਾਸ਼ਾਵਾਂਇੱਕ ਝੰਡੇ ’ਤੇ ਕਲਿੱਕ ਕਰੋ!ਮੈਨੂੰ ਲੱਗਿਆ ਕਿ ਤੁਸੀਂ ਪੀਜ਼ਾ ਮੰਗਵਾਉਣਾ ਚਾਹੁੰਦੇ ਸੀ।Ja pomislih, ti htjede naručiti picu. |
ਕੋਈ ਵੀਡੀਓ ਨਹੀਂ ਮਿਲਿਆ!
ਵੱਡੇ ਅੱਖਰ, ਵੱਡੀਆਂ ਭਾਵਨਾਵਾਂ
ਇਸ਼ਤਿਹਾਰਬਾਜ਼ੀ ਵਿੱਚ ਬਹੁਤ ਸਾਰੇ ਚਿੱਤਰਾਂ ਦੀ ਵਰਤੋਂ ਹੁੰਦੀ ਹੈ। ਚਿੱਤਰ ਸਾਡੀਆਂ ਵਿਸ਼ੇਸ਼ ਦਿਲਚਸਪੀਆਂ ਨੂੰ ਜਗਾਉਂਦੇ ਹਨ। ਅਸੀਂ ਇਨ੍ਹਾਂ ਨੂੰ ਅੱਖਰਾਂ ਨਾਲੋਂ ਜ਼ਿਆਦਾ ਦੇਰ ਤੱਕ ਅਤੇ ਇਕਾਗਰਤਾ ਨਾਲ ਦੇਖਦੇਹਾਂ। ਨਤੀਜੇ ਵਜੋਂ, ਅਸੀਂ ਚਿੱਤਰਾਂ ਵਾਲੇ ਇਸ਼ਤਿਹਾਰਾਂ ਨੂੰ ਚੰਗੇ ਢੰਗ ਨਾਲ ਯਾਦ ਰੱਖਦੇ ਹਾਂ। ਚਿੱਤਰ ਮਜ਼ਬੂਤ ਭਾਵਨਾਤਮਕ ਪ੍ਰਤੀਕ੍ਰਿਆਵਾਂ ਵੀ ਪੈਦਾ ਕਰਦੀਆਂ ਹਨ। ਦਿਮਾਗ ਚਿੱਤਰਾਂ ਨੂੰ ਬਹੁਤ ਤੇਜ਼ੀ ਨਾਲ ਪਛਾਣਦਾ ਹੈ। ਇਹ ਇੱਕਦਮ ਜਾਣ ਲੈਂਦਾ ਹੈ ਕਿ ਚਿੱਤਰ ਵਿੱਚ ਕੀ ਦੇਖਿਆ ਜਾ ਸਕਦਾ ਹੈ। ਅੱਖਰ ਚਿੱਤਰਾਂ ਨਾਲੋਂ ਵੱਖਰੇ ਢੰਗ ਨਾਲ ਕੰਮ ਕਰਦੇ ਹਨ। ਇਹ ਜਾਣਕਾਰੀ ਦੀਆਂ ਇਕਾਈਆਂ ਹੁੰਦੀਆਂ ਹਨ। ਇਸਲਈ, ਸਾਡਾ ਦਿਮਾਗ ਅੱਖਰਾਂ ਪ੍ਰਤੀ ਹੌਲੀ ਪ੍ਰਤੀਕ੍ਰਿਆ ਕਰਦਾ ਹੈ। ਪਹਿਲਾਂ, ਇਸ ਲਈ ਸ਼ਬਦ ਦੇ ਅਰਥ ਨੂੰ ਸਮਝਣਾ ਲਾਜ਼ਮੀ ਹੈ। ਅਸੀਂ ਕਹਿ ਸਕਦੇ ਹਾਂ ਕਿ ਅੱਖਰਾਂ ਦਾ ਅਨੁਵਾਦ ਲਾਜ਼ਮੀ ਤੌਰ 'ਤੇ ਦਿਮਾਗ ਦੇ ਭਾਸ਼ਾਈ ਭਾਗ ਦੁਆਰਾ ਕੀਤਾ ਜਾਣਾ ਚਾਹੀਦਾ ਹੈ। ਪਰ ਭਾਵਨਾਵਾਂ ਨੂੰ ਅੱਖਰਾਂ ਦੀ ਵਰਤੋਂ ਦੁਆਰਾ ਪੈਦਾ ਕੀਤਾ ਜਾ ਸਕਦਾ ਹੈ। ਪਾਠ ਦੇ ਅੱਖਰ ਬਹੁਤ ਹੀ ਵੱਡੇ ਹੋਣੇ ਚਾਹੀਦੇ ਹਨ। ਅਧਿਐਨਾਂ ਦੇ ਅਨੁਸਾਰ ਵੱਡੇ ਅੱਖਰਾਂ ਦਾ ਪ੍ਰਭਾਵ ਵੀ ਵੱਡਾ ਹੁੰਦਾ ਹੈ। ਵੱਡੇ ਅੱਖਰ ਛੋਟੇ ਅੱਖਰਾਂ ਨਾਲੋਂ ਕੇਵਲ ਵਧੇਰੇ ਧਿਆਨ ਆਕਰਸ਼ਿਤ ਕਰਨ ਵਾਲੇ ਹੀ ਨਹੀਂ ਹੁੰਦੇ। ਇਹ ਇੱਕ ਮਜ਼ਬੂਤ ਭਾਵਨਾਤਮਕ ਪ੍ਰਤੀਕ੍ਰਿਆ ਵੀ ਪੈਦਾ ਕਰਦੇ ਹਨ। ਇਹ ਸਾਕਾਰਾਤਮਕ ਅਤੇ ਨਾਕਾਰਾਤਮਕ ਭਾਵਨਾਵਾਂ ਉੱਤੇ ਵੀ ਲਾਗੂ ਹੁੰਦਾ ਹੈ। ਮਨੁੱਖਤਾ ਲਈ ਚੀਜ਼ਾਂ ਦਾ ਅਕਾਰ ਹਮੇਸ਼ਾਂ ਮਹੱਤਵਪੂਰਨ ਰਿਹਾ ਹੈ। ਮਨੁੱਖ ਲਈ ਖ਼ਤਰੇ ਪ੍ਰਤੀ ਤੇਜ਼ੀ ਨਾਲ ਪ੍ਰਤੀਕ੍ਰਿਆ ਕਰਨੀ ਲਾਜ਼ਮੀ ਹੈ। ਅਤੇ ਜਦੋਂ ਕੋਈ ਚੀਜ਼ ਬਹੁਤ ਵੱਡੀ ਹੋਵੇ, ਇਹ ਆਮ ਤੌਰ 'ਤੇ ਪਹਿਲਾਂ ਹੀ ਬਹੁਤ ਨਜ਼ਦੀਕ ਹੁੰਦੀ ਹੈ! ਇਸਲਈ ਇਹ ਸਮਝਣਯੋਗ ਹੈ ਕਿ ਵੱਡੇ ਚਿੱਤਰ ਮਜ਼ਬੂਤ ਪ੍ਰਤੀਕ੍ਰਿਆਵਾਂ ਪੈਦਾ ਕਰਦੇ ਹਨ। ਇਹ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੈ ਕਿ ਅਸੀਂ ਵੱਡੇ ਅੱਖਰਾਂ ਪ੍ਰਤੀ ਕਿਵੇਂ ਪ੍ਰਤੀਕ੍ਰਿਆ ਕਰਦੇ ਹਾਂ। ਅੱਖਰ ਅਸਲ ਵਿੱਚ ਦਿਮਾਗ ਲਈ ਇੱਕ ਸੰਕੇਤ ਨਹੀਂ ਹੁੰਦੇ। ਇਸਦੇ ਬਾਵਜੂਦ, ਇਹ ਵੱਡੇ ਅੱਖਰਾਂ ਨੂੰ ਦੇਖ ਕੇ ਵਧੇਰੇ ਗਤੀਵਿਧੀ ਦਰਸਾਉਂਦਾ ਹੈ। ਵਿਗਿਆਨੀਆਂ ਲਈ ਇਹ ਨਤੀਜਾ ਬਹੁਤ ਦਿਲਚਸਪ ਹੈ। ਇਹ ਦਰਸਾਉਂਦਾ ਹੈ ਕਿ ਅੱਖਰ ਸਾਡੇ ਲਈ ਕਿੰਨੇ ਮਹੱਤਵਪੂਰਨ ਹੋ ਗਏ ਹਨ। ਸਾਡੇ ਦਿਮਾਗ ਨੇ ਕਿਸੇ ਤਰ੍ਹਾਂ ਸਿੱਖ ਲਿਆ ਹੈ ਕਿ ਲਿਖਾਈ ਪ੍ਰਤੀ ਕਿਵੇਂ ਪ੍ਰਤੀਕ੍ਰਿਆ ਕਰਨੀ ਹੈ...