ਪ੍ਹੈਰਾ ਕਿਤਾਬ

pa ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 1   »   ja 助詞の過去形1

87 [ਸਤਾਸੀ]

ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 1

ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 1

87 [八十七]

87 [Hachijūshichi]

助詞の過去形1

[joshi no kako katachi 1]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਪਾਨੀ ਖੇਡੋ ਹੋਰ
ਸਾਨੂੰ ਪੌਦਿਆਂ ਨੂੰ ਪਾਣੀ ਦੇਣਾ ਪਿਆ। 私達は 花に 水を やらねば なりません でした 。 私達は 花に 水を やらねば なりません でした 。 私達は 花に 水を やらねば なりません でした 。 私達は 花に 水を やらねば なりません でした 。 私達は 花に 水を やらねば なりません でした 。 0
w-t--hi--c-i w--h-n- -- -i------a---e---n-rima--n------a. w----------- w- h--- n- m--- o y------- n---------------- w-t-s-i-a-h- w- h-n- n- m-z- o y-r-n-b- n-r-m-s-n-e-h-t-. --------------------------------------------------------- watashitachi wa hana ni mizu o yaraneba narimasendeshita.
ਸਾਨੂੰ ਘਰ ਠੀਕ ਕਰਨਾ ਪਿਆ। 私達は アパートを 掃除せねば なりません でした 。 私達は アパートを 掃除せねば なりません でした 。 私達は アパートを 掃除せねば なりません でした 。 私達は アパートを 掃除せねば なりません でした 。 私達は アパートを 掃除せねば なりません でした 。 0
w-ta-hi-ac---w- a--------ōj--se-e-a-nari-a--n---h-ta. w----------- w- a---- o s--- s----- n---------------- w-t-s-i-a-h- w- a-ā-o o s-j- s-n-b- n-r-m-s-n-e-h-t-. ----------------------------------------------------- watashitachi wa apāto o sōji seneba narimasendeshita.
ਸਾਨੂੰ ਬਰਤਨ ਧੋਣੇ ਪਏ। 私達は 食器を 洗わねば なりません でした 。 私達は 食器を 洗わねば なりません でした 。 私達は 食器を 洗わねば なりません でした 。 私達は 食器を 洗わねば なりません でした 。 私達は 食器を 洗わねば なりません でした 。 0
w-t----t------a s----- - ar--a--b--nari-a--n-eshi-a. w----------- w- s----- o a-------- n---------------- w-t-s-i-a-h- w- s-o-k- o a-a-a-e-a n-r-m-s-n-e-h-t-. ---------------------------------------------------- watashitachi wa shokki o arawaneba narimasendeshita.
ਕੀ ਤੈਨੂੰ ਬਿਲ ਦੇਣਾ ਪਿਆ? 君達は 請求書を 払わなくては ならなかった の ? 君達は 請求書を 払わなくては ならなかった の ? 君達は 請求書を 払わなくては ならなかった の ? 君達は 請求書を 払わなくては ならなかった の ? 君達は 請求書を 払わなくては ならなかった の ? 0
ki--tac-- -a s--kyū--h------r---n-ku-- wa-----n--a-t- n-? k-------- w- s--------- o h----------- w- n---------- n-- k-m-t-c-i w- s-i-y---h- o h-r-w-n-k-t- w- n-r-n-k-t-a n-? --------------------------------------------------------- kimitachi wa seikyū-sho o harawanakute wa naranakatta no?
ਕੀ ਤੈਨੂੰ ਪ੍ਰਵੇਸ਼ – ਸ਼ੁਲਕ ਦੇਣਾ ਪਿਆ? 君達は 入場料を 払わなくては ならなかった の ? 君達は 入場料を 払わなくては ならなかった の ? 君達は 入場料を 払わなくては ならなかった の ? 君達は 入場料を 払わなくては ならなかった の ? 君達は 入場料を 払わなくては ならなかった の ? 0
ki------i -a -yūjō----------aw-n----e------r--aka--- -o? k-------- w- n-------- o h----------- w- n---------- n-- k-m-t-c-i w- n-ū-ō-r-ō o h-r-w-n-k-t- w- n-r-n-k-t-a n-? -------------------------------------------------------- kimitachi wa nyūjō-ryō o harawanakute wa naranakatta no?
ਕੀ ਤੈਨੂੰ ਜੁਰਮਾਨਾ ਦੇਣਾ ਪਿਆ? 君達は 罰金を 払わなくては ならなかった の ? 君達は 罰金を 払わなくては ならなかった の ? 君達は 罰金を 払わなくては ならなかった の ? 君達は 罰金を 払わなくては ならなかった の ? 君達は 罰金を 払わなくては ならなかった の ? 0
k--i-achi -- b-kki- - -a-a-----ute-wa n--anak--ta---? k-------- w- b----- o h----------- w- n---------- n-- k-m-t-c-i w- b-k-i- o h-r-w-n-k-t- w- n-r-n-k-t-a n-? ----------------------------------------------------- kimitachi wa bakkin o harawanakute wa naranakatta no?
ਕੌਣ ਜਾਣਾ ਚਾਹੁੰਦਾ ਹੈ? 別れを 告げねば ならなかった のは 誰です か ? 別れを 告げねば ならなかった のは 誰です か ? 別れを 告げねば ならなかった のは 誰です か ? 別れを 告げねば ならなかった のは 誰です か ? 別れを 告げねば ならなかった のは 誰です か ? 0
w----- o-tsu-e-e-a n--------ta no-w- -ared-su -a? w----- o t-------- n---------- n- w- d------- k-- w-k-r- o t-u-e-e-a n-r-n-k-t-a n- w- d-r-d-s- k-? ------------------------------------------------- wakare o tsugeneba naranakatta no wa daredesu ka?
ਕਿਸਨੇ ਘਰ ਜਲਦੀ ਜਾਣਾ ਹੈ? 早く 家に 帰らねば ならなかった のは 誰です か ? 早く 家に 帰らねば ならなかった のは 誰です か ? 早く 家に 帰らねば ならなかった のは 誰です か ? 早く 家に 帰らねば ならなかった のは 誰です か ? 早く 家に 帰らねば ならなかった のは 誰です か ? 0
h---k-----n- ---r---ba--ar--a-at-a-n- w- da-e--s--ka? h----- i- n- k-------- n---------- n- w- d------- k-- h-y-k- i- n- k-e-a-e-a n-r-n-k-t-a n- w- d-r-d-s- k-? ----------------------------------------------------- hayaku ie ni kaeraneba naranakatta no wa daredesu ka?
ਕਿਸਨੇ ਟ੍ਰੇਨ ਫੜਨੀ ਹੈ? 列車で 行かねば ならなかった のは 誰です か ? 列車で 行かねば ならなかった のは 誰です か ? 列車で 行かねば ならなかった のは 誰です か ? 列車で 行かねば ならなかった のは 誰です か ? 列車で 行かねば ならなかった のは 誰です か ? 0
ress-a-d--i--n----naranaka-t- -o-wa-d-red-s----? r----- d- i------ n---------- n- w- d------- k-- r-s-h- d- i-a-e-a n-r-n-k-t-a n- w- d-r-d-s- k-? ------------------------------------------------ ressha de ikaneba naranakatta no wa daredesu ka?
ਅਸੀਂ ਹੋਰ ਨਹੀਂ ਰਹਿਣਾ ਚਾਹੁੰਦੇ ਸੀ। 私達は あまり 長く とどまる つもりは ありません でした 。 私達は あまり 長く とどまる つもりは ありません でした 。 私達は あまり 長く とどまる つもりは ありません でした 。 私達は あまり 長く とどまる つもりは ありません でした 。 私達は あまり 長く とどまる つもりは ありません でした 。 0
w-tashi-a--- -- ama---naga-u--o-om----t-u-ori w- ---ma-en-e-h---. w----------- w- a---- n----- t------- t------ w- a--------------- w-t-s-i-a-h- w- a-a-i n-g-k- t-d-m-r- t-u-o-i w- a-i-a-e-d-s-i-a- ----------------------------------------------------------------- watashitachi wa amari nagaku todomaru tsumori wa arimasendeshita.
ਅਸੀਂ ਕੁਝ ਪੀਣਾ ਨਹੀਂ ਚਾਹੁੰਦੇ ਸੀ। 私達は 何も 飲みたく ありません でした 。 私達は 何も 飲みたく ありません でした 。 私達は 何も 飲みたく ありません でした 。 私達は 何も 飲みたく ありません でした 。 私達は 何も 飲みたく ありません でした 。 0
w-t-----ach--w- n--- mo n-m-t--u--ri-a-en--sh---. w----------- w- n--- m- n------- a--------------- w-t-s-i-a-h- w- n-n- m- n-m-t-k- a-i-a-e-d-s-i-a- ------------------------------------------------- watashitachi wa nani mo nomitaku arimasendeshita.
ਅਸੀਂ ਪ੍ਰੇਸ਼ਾਨ ਨਹੀਂ ਕਰਨਾ ਚਾਹੁੰਦੇ ਸੀ। 私達は 邪魔する つもりは ありません でした 。 私達は 邪魔する つもりは ありません でした 。 私達は 邪魔する つもりは ありません でした 。 私達は 邪魔する つもりは ありません でした 。 私達は 邪魔する つもりは ありません でした 。 0
wa-a-hit--hi -a ---a--ur----umor--w----i-a----es-it-. w----------- w- j--- s--- t------ w- a--------------- w-t-s-i-a-h- w- j-m- s-r- t-u-o-i w- a-i-a-e-d-s-i-a- ----------------------------------------------------- watashitachi wa jama suru tsumori wa arimasendeshita.
ਮੈਂ ਫੋਨ ਕਰਨ ਹੀ ਵਾਲਾ ਸੀ / ਵਾਲੀ ਸੀ। ちょうど 電話を したかった ところ です 。 ちょうど 電話を したかった ところ です 。 ちょうど 電話を したかった ところ です 。 ちょうど 電話を したかった ところ です 。 ちょうど 電話を したかった ところ です 。 0
ch-d--de--- - -h-ta--tta to-o--des-. c---- d---- o s--------- t---------- c-ō-o d-n-a o s-i-a-a-t- t-k-r-d-s-. ------------------------------------ chōdo denwa o shitakatta tokorodesu.
ਮੈਂ ਟਕਸੀ ਮੰਗਵਾਉਣਾ ਚਾਹੁੰਦਾ ਸੀ / ਚਾਹੁੰਦੀ ਸੀ। タクシーを 呼ぶ つもり でした 。 タクシーを 呼ぶ つもり でした 。 タクシーを 呼ぶ つもり でした 。 タクシーを 呼ぶ つもり でした 。 タクシーを 呼ぶ つもり でした 。 0
t-ku--ī - --bu ts----i-eshit-. t------ o y--- t-------------- t-k-s-ī o y-b- t-u-o-i-e-h-t-. ------------------------------ takushī o yobu tsumorideshita.
ਅਸਲ ਵਿੱਚ ਮੈਨ ਘਰ ਜਾਣਾ ਚਾਹੁੰਦਾ ਸੀ / ਚਾਹੁੰਦੀ ਸੀ। なぜなら 運転して 家に 帰りたかった ので 。 なぜなら 運転して 家に 帰りたかった ので 。 なぜなら 運転して 家に 帰りたかった ので 。 なぜなら 運転して 家に 帰りたかった ので 。 なぜなら 運転して 家に 帰りたかった ので 。 0
na-e---a unte-----t--ie -i-ka-ri-ak-ttanod-. n------- u---- s---- i- n- k---------------- n-z-n-r- u-t-n s-i-e i- n- k-e-i-a-a-t-n-d-. -------------------------------------------- nazenara unten shite ie ni kaeritakattanode.
ਮੈਨੂੰ ਲੱਗਿਆ ਕਿ ਤੁਸੀ ਆਪਣੇ ਪਤੀ ਨੂੰ ਫੋਨ ਕਰਨਾ ਚਾਹੁੰਦੇ ਸੀ। あなたが 奥さんに 電話する ものだと 、 私は 思って いました 。 あなたが 奥さんに 電話する ものだと 、 私は 思って いました 。 あなたが 奥さんに 電話する ものだと 、 私は 思って いました 。 あなたが 奥さんに 電話する ものだと 、 私は 思って いました 。 あなたが 奥さんに 電話する ものだと 、 私は 思って いました 。 0
a--ta ga-oku-an ----e--a-s--u-m-n--- --,-w-ta-hi-w--o--tte imas--t-. a---- g- o----- n- d---- s--- m----- t-- w------ w- o----- i-------- a-a-a g- o-u-a- n- d-n-a s-r- m-n-d- t-, w-t-s-i w- o-o-t- i-a-h-t-. -------------------------------------------------------------------- anata ga okusan ni denwa suru monoda to, watashi wa omotte imashita.
ਮੈਨੂੰ ਲੱਗਿਆ ਕਿ ਤੁਸੀਂ ਸੂਚਨਾ ਸੇਵਾ ਨੂੰ ਫੋਨ ਕਰਨਾ ਚਾਹੁੰਦੇ ਸੀ। あなたは 案内サ-ビスに 電話する ものだと 、 私は 思って いました 。 あなたは 案内サ-ビスに 電話する ものだと 、 私は 思って いました 。 あなたは 案内サ-ビスに 電話する ものだと 、 私は 思って いました 。 あなたは 案内サ-ビスに 電話する ものだと 、 私は 思って いました 。 あなたは 案内サ-ビスに 電話する ものだと 、 私は 思って いました 。 0
a-ata -a-a-'-a--sa --b-su-n--d-n-- suru-m-n-d--to,----a--- -- om-tt--i-as--ta. a---- w- a----- s- - b--- n- d---- s--- m----- t-- w------ w- o----- i-------- a-a-a w- a-'-a- s- - b-s- n- d-n-a s-r- m-n-d- t-, w-t-s-i w- o-o-t- i-a-h-t-. ------------------------------------------------------------------------------ anata wa an'nai sa - bisu ni denwa suru monoda to, watashi wa omotte imashita.
ਮੈਨੂੰ ਲੱਗਿਆ ਕਿ ਤੁਸੀਂ ਪੀਜ਼ਾ ਮੰਗਵਾਉਣਾ ਚਾਹੁੰਦੇ ਸੀ। あなたは ピザを 注文する つもり だと 、 私は 思って いました 。 あなたは ピザを 注文する つもり だと 、 私は 思って いました 。 あなたは ピザを 注文する つもり だと 、 私は 思って いました 。 あなたは ピザを 注文する つもり だと 、 私は 思って いました 。 あなたは ピザを 注文する つもり だと 、 私は 思って いました 。 0
a-at- -a---za---c-ūm---suru--s-m-rid- t-,-wa-ash--w- -----e-i-as----. a---- w- p--- o c----- s--- t-------- t-- w------ w- o----- i-------- a-a-a w- p-z- o c-ū-o- s-r- t-u-o-i-a t-, w-t-s-i w- o-o-t- i-a-h-t-. --------------------------------------------------------------------- anata wa piza o chūmon suru tsumorida to, watashi wa omotte imashita.

ਵੱਡੇ ਅੱਖਰ, ਵੱਡੀਆਂ ਭਾਵਨਾਵਾਂ

ਇਸ਼ਤਿਹਾਰਬਾਜ਼ੀ ਵਿੱਚ ਬਹੁਤ ਸਾਰੇ ਚਿੱਤਰਾਂ ਦੀ ਵਰਤੋਂ ਹੁੰਦੀ ਹੈ। ਚਿੱਤਰ ਸਾਡੀਆਂ ਵਿਸ਼ੇਸ਼ ਦਿਲਚਸਪੀਆਂ ਨੂੰ ਜਗਾਉਂਦੇ ਹਨ। ਅਸੀਂ ਇਨ੍ਹਾਂ ਨੂੰ ਅੱਖਰਾਂ ਨਾਲੋਂ ਜ਼ਿਆਦਾ ਦੇਰ ਤੱਕ ਅਤੇ ਇਕਾਗਰਤਾ ਨਾਲ ਦੇਖਦੇਹਾਂ। ਨਤੀਜੇ ਵਜੋਂ, ਅਸੀਂ ਚਿੱਤਰਾਂ ਵਾਲੇ ਇਸ਼ਤਿਹਾਰਾਂ ਨੂੰ ਚੰਗੇ ਢੰਗ ਨਾਲ ਯਾਦ ਰੱਖਦੇ ਹਾਂ। ਚਿੱਤਰ ਮਜ਼ਬੂਤ ਭਾਵਨਾਤਮਕ ਪ੍ਰਤੀਕ੍ਰਿਆਵਾਂ ਵੀ ਪੈਦਾ ਕਰਦੀਆਂ ਹਨ। ਦਿਮਾਗ ਚਿੱਤਰਾਂ ਨੂੰ ਬਹੁਤ ਤੇਜ਼ੀ ਨਾਲ ਪਛਾਣਦਾ ਹੈ। ਇਹ ਇੱਕਦਮ ਜਾਣ ਲੈਂਦਾ ਹੈ ਕਿ ਚਿੱਤਰ ਵਿੱਚ ਕੀ ਦੇਖਿਆ ਜਾ ਸਕਦਾ ਹੈ। ਅੱਖਰ ਚਿੱਤਰਾਂ ਨਾਲੋਂ ਵੱਖਰੇ ਢੰਗ ਨਾਲ ਕੰਮ ਕਰਦੇ ਹਨ। ਇਹ ਜਾਣਕਾਰੀ ਦੀਆਂ ਇਕਾਈਆਂ ਹੁੰਦੀਆਂ ਹਨ। ਇਸਲਈ, ਸਾਡਾ ਦਿਮਾਗ ਅੱਖਰਾਂ ਪ੍ਰਤੀ ਹੌਲੀ ਪ੍ਰਤੀਕ੍ਰਿਆ ਕਰਦਾ ਹੈ। ਪਹਿਲਾਂ, ਇਸ ਲਈ ਸ਼ਬਦ ਦੇ ਅਰਥ ਨੂੰ ਸਮਝਣਾ ਲਾਜ਼ਮੀ ਹੈ। ਅਸੀਂ ਕਹਿ ਸਕਦੇ ਹਾਂ ਕਿ ਅੱਖਰਾਂ ਦਾ ਅਨੁਵਾਦ ਲਾਜ਼ਮੀ ਤੌਰ 'ਤੇ ਦਿਮਾਗ ਦੇ ਭਾਸ਼ਾਈ ਭਾਗ ਦੁਆਰਾ ਕੀਤਾ ਜਾਣਾ ਚਾਹੀਦਾ ਹੈ। ਪਰ ਭਾਵਨਾਵਾਂ ਨੂੰ ਅੱਖਰਾਂ ਦੀ ਵਰਤੋਂ ਦੁਆਰਾ ਪੈਦਾ ਕੀਤਾ ਜਾ ਸਕਦਾ ਹੈ। ਪਾਠ ਦੇ ਅੱਖਰ ਬਹੁਤ ਹੀ ਵੱਡੇ ਹੋਣੇ ਚਾਹੀਦੇ ਹਨ। ਅਧਿਐਨਾਂ ਦੇ ਅਨੁਸਾਰ ਵੱਡੇ ਅੱਖਰਾਂ ਦਾ ਪ੍ਰਭਾਵ ਵੀ ਵੱਡਾ ਹੁੰਦਾ ਹੈ। ਵੱਡੇ ਅੱਖਰ ਛੋਟੇ ਅੱਖਰਾਂ ਨਾਲੋਂ ਕੇਵਲ ਵਧੇਰੇ ਧਿਆਨ ਆਕਰਸ਼ਿਤ ਕਰਨ ਵਾਲੇ ਹੀ ਨਹੀਂ ਹੁੰਦੇ। ਇਹ ਇੱਕ ਮਜ਼ਬੂਤ ਭਾਵਨਾਤਮਕ ਪ੍ਰਤੀਕ੍ਰਿਆ ਵੀ ਪੈਦਾ ਕਰਦੇ ਹਨ। ਇਹ ਸਾਕਾਰਾਤਮਕ ਅਤੇ ਨਾਕਾਰਾਤਮਕ ਭਾਵਨਾਵਾਂ ਉੱਤੇ ਵੀ ਲਾਗੂ ਹੁੰਦਾ ਹੈ। ਮਨੁੱਖਤਾ ਲਈ ਚੀਜ਼ਾਂ ਦਾ ਅਕਾਰ ਹਮੇਸ਼ਾਂ ਮਹੱਤਵਪੂਰਨ ਰਿਹਾ ਹੈ। ਮਨੁੱਖ ਲਈ ਖ਼ਤਰੇ ਪ੍ਰਤੀ ਤੇਜ਼ੀ ਨਾਲ ਪ੍ਰਤੀਕ੍ਰਿਆ ਕਰਨੀ ਲਾਜ਼ਮੀ ਹੈ। ਅਤੇ ਜਦੋਂ ਕੋਈ ਚੀਜ਼ ਬਹੁਤ ਵੱਡੀ ਹੋਵੇ, ਇਹ ਆਮ ਤੌਰ 'ਤੇ ਪਹਿਲਾਂ ਹੀ ਬਹੁਤ ਨਜ਼ਦੀਕ ਹੁੰਦੀ ਹੈ! ਇਸਲਈ ਇਹ ਸਮਝਣਯੋਗ ਹੈ ਕਿ ਵੱਡੇ ਚਿੱਤਰ ਮਜ਼ਬੂਤ ਪ੍ਰਤੀਕ੍ਰਿਆਵਾਂ ਪੈਦਾ ਕਰਦੇ ਹਨ। ਇਹ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੈ ਕਿ ਅਸੀਂ ਵੱਡੇ ਅੱਖਰਾਂ ਪ੍ਰਤੀ ਕਿਵੇਂ ਪ੍ਰਤੀਕ੍ਰਿਆ ਕਰਦੇ ਹਾਂ। ਅੱਖਰ ਅਸਲ ਵਿੱਚ ਦਿਮਾਗ ਲਈ ਇੱਕ ਸੰਕੇਤ ਨਹੀਂ ਹੁੰਦੇ। ਇਸਦੇ ਬਾਵਜੂਦ, ਇਹ ਵੱਡੇ ਅੱਖਰਾਂ ਨੂੰ ਦੇਖ ਕੇ ਵਧੇਰੇ ਗਤੀਵਿਧੀ ਦਰਸਾਉਂਦਾ ਹੈ। ਵਿਗਿਆਨੀਆਂ ਲਈ ਇਹ ਨਤੀਜਾ ਬਹੁਤ ਦਿਲਚਸਪ ਹੈ। ਇਹ ਦਰਸਾਉਂਦਾ ਹੈ ਕਿ ਅੱਖਰ ਸਾਡੇ ਲਈ ਕਿੰਨੇ ਮਹੱਤਵਪੂਰਨ ਹੋ ਗਏ ਹਨ। ਸਾਡੇ ਦਿਮਾਗ ਨੇ ਕਿਸੇ ਤਰ੍ਹਾਂ ਸਿੱਖ ਲਿਆ ਹੈ ਕਿ ਲਿਖਾਈ ਪ੍ਰਤੀ ਕਿਵੇਂ ਪ੍ਰਤੀਕ੍ਰਿਆ ਕਰਨੀ ਹੈ...