ਪ੍ਹੈਰਾ ਕਿਤਾਬ

pa ਅਧੀਨ ਉਪਵਾਕ:ਜਾਂ   »   pl Zdania podrzędne z czy

93 [ਤਰਾਨਵੇਂ]

ਅਧੀਨ ਉਪਵਾਕ:ਜਾਂ

ਅਧੀਨ ਉਪਵਾਕ:ਜਾਂ

93 [dziewięćdziesiąt trzy]

Zdania podrzędne z czy

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਪੋਲੈਂਡੀ ਖੇਡੋ ਹੋਰ
ਮੈਨੂੰ ਪਤਾ ਨਹੀਂ ਕਿ ਉਹ ਮੈਨੂੰ ਪਿਆਰ ਕਰਦਾ ਹੈ ਜਾਂ ਨਹੀਂ। Ni- w---- c-- o- m--- k----. Nie wiem, czy on mnie kocha. 0
ਮੈਨੂੰ ਪਤਾ ਨਹੀਂ ਕਿ ਉਹ ਵਾਪਸ ਆਏਗਾ ਜਾਂ ਨਹੀਂ। Ni- w---- c-- o- w----. Nie wiem, czy on wróci. 0
ਮੈਨੂੰ ਪਤਾ ਨਹੀਂ ਕਿ ਉਹ ਮੈਨੂੰ ਫੋਨ ਕਰੇਗਾ ਜਾਂ ਨਹੀਂ। Ni- w---- c-- o- d- m--- z-------. Nie wiem, czy on do mnie zadzwoni. 0
ਕੀ ਉਹ ਮੈਨੂੰ ਪਿਆਰ ਕਰਦਾ ਹੈ? Cz- o- m--- k----? Czy on mnie kocha? 0
ਕੀ ਉਹ ਵਾਪਸ ਆਏਗਾ? Cz- o- w----? Czy on wróci? 0
ਕੀ ਉਹ ਫੋਨ ਕਰੇਗਾ? Cz- o- d- m--- z-------? Czy on do mnie zadzwoni? 0
ਮੈਨੂੰ ਨਹੀਂ ਪਤਾ ਕਿ ਉਹ ਮੇਰੇ ਬਾਰੇ ਸੋਚਦਾ ਹੈ ਜਾਂ ਨਹੀਂ। Za---- s---- p------- c-- o- o m--- m----. Zadaję sobie pytanie, czy on o mnie myśli. 0
ਮੈਨੂੰ ਨਹੀਂ ਪਤਾ ਕਿ ਉਸਦੀ ਕੋਈ ਹੋਰ ਹੈ ਜਾਂ ਨਹੀਂ। Za---- s---- p------- c-- o- m- k---- i-----. Zadaję sobie pytanie, czy on ma kogoś innego. 0
ਮੈਨੂੰ ਨਹੀਂ ਪਤਾ ਕਿ ਉਹ ਝੂਠ ਬੋਲ ਰਿਹਾ ਹੈ ਜਾਂ ਨਹੀਂ। Za---- s---- p------- c-- o- k-----. Zadaję sobie pytanie, czy on kłamie. 0
ਕੀ ਉਹ ਮੇਰੇ ਬਾਰੇ ਸੋਚਦਾ ਹੈ? Cz- o- w o---- o m--- m----? Czy on w ogóle o mnie myśli? 0
ਕੀ ਉਸਦੀ ਕੋਈ ਹੋਰ ਹੈ? Cz- o- w o---- m- i---? Czy on w ogóle ma inną? 0
ਕੀ ਉਹ ਸੱਚ ਬੋਲ ਰਿਹਾ ਹੈ? Cz- o- w o---- m--- p-----? Czy on w ogóle mówi prawdę? 0
ਮੈਨੂੰ ਸ਼ੱਕ ਹੈ ਕਿ ਮੈਂ ਸੱਚੀਂ ਉਸਨੂੰ ਚੰਗੀ ਲੱਗਦੀ ਹਾਂ ਜਾਂ ਨਹੀਂ। Wą----- c-- o- m--- n------- l---. Wątpię, czy on mnie naprawdę lubi. 0
ਮੈਨੂੰ ਸ਼ੱਕ ਹੈ ਕਿ ਉਹ ਮੈਨੂੰ ਲਿਖੇਗਾ ਜਾਂ ਨਹੀਂ। Wą----- c-- o- d- m--- n------. Wątpię, czy on do mnie napisze. 0
ਮੈਨੂੰ ਸ਼ੱਕ ਹੇ ਕਿ ਉਹ ਮੇਰੇ ਨਾਲ ਵਿਆਹ ਕਰੇਗਾ ਜਾਂ ਨਹੀਂ। Wą----- c-- o- s-- z- m-- o----. Wątpię, czy on się ze mną ożeni. 0
ਕੀ ਮੈਂ ਸਚਮੁੱਚ ਉਸਨੂੰ ਚੰਗੀ ਲੱਗਦੀ ਹਾਂ ਜਾਂ ਨਹੀਂ? Cz- o- m--- n------- l---? Czy on mnie naprawdę lubi? 0
ਕੀ ਉਹ ਮੈਨੂੰ ਲਿਖੇਗਾ ਜਾਂ ਨਹੀਂ? Cz- o- d- m--- w o---- n------? Czy on do mnie w ogóle napisze? 0
ਕੀ ਉਹ ਮੇਰੇ ਨਾਲ ਵਿਆਹ ਕਰੇਗਾ ਜਾਂ ਨਹੀਂ? Cz- o- s-- z- m-- o----? Czy on się ze mną ożeni? 0

ਦਿਮਾਗ ਵਿਆਕਰਣ ਕਿਵੇਂ ਸਿੱਖਦਾ ਹੈ?

ਅਸੀਂ ਆਪਣੀ ਮੂਲ ਭਾਸ਼ਾ ਬੱਚਿਆਂ ਵਜੋਂ ਸਿੱਖਣੀ ਸ਼ੁਰੂ ਕਰਦੇ ਹਾਂ। ਅਜਿਹਾ ਆਪ-ਮੁਹਾਰੇ ਹੀ ਹੁੰਦਾ ਹੈ। ਅਸੀਂ ਇਸ ਬਾਰੇ ਅਣਜਾਣ ਹੁੰਦੇ ਹਾਂ। ਪਰ, ਸਿਖਲਾਈ ਦੇ ਦੌਰਾਨ, ਸਾਡੇ ਦਿਮਾਗ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਉਦਾਹਰਣ ਵਜੋਂ, ਜਦੋਂ ਅਸੀਂ ਵਿਆਕਰਣ ਸਿੱਖਦੇ ਹਾਂ, ਇਸਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਹ ਹਰ ਰੋਜ਼ ਨਵੀਆਂ ਚੀਜ਼ਾਂ ਸਿੱਖਦਾ ਹੈ। ਇਹ ਨਿਰੰਤਰ ਰੂਪ ਵਿੱਚ ਉਤੇਜਨਾਵਾਂ ਪ੍ਰਾਪਤ ਕਰਦਾ ਹੈ। ਪਰ, ਦਿਮਾਗ ਹਰੇਕ ਉਤੇਜਨਾ ਨੂੰ ਵਿਅਕਤੀਗਤ ਰੂਪ ਵਿੱਚ ਸੰਸਾਧਿਤ ਨਹੀਂ ਕਰ ਸਕਦਾ। ਇਸਨੂੰ ਕੱਟ-ਵੱਢ ਸਮੇਤ ਗਤੀਵਿਧੀ ਕਰਨੀ ਪੈਂਦੀ ਹੈ। ਇਸਲਈ, ਇਹ ਆਪਣੇ ਆਪ ਨੂੰ ਨਿਯਮਬੱਧਤਾ ਵੱਲ ਆਕਰਸ਼ਤ ਕਰਦਾ ਹੈ। ਦਿਮਾਗ ਉਹ ਚੀਜ਼ਾਂ ਯਾਦ ਰੱਖਦਾ ਹੈ ਜਿਨ੍ਹਾਂ ਨੂੰ ਉਹ ਅਕਸਰ ਸੁਣਦਾ ਹੈ। ਇਹ ਦਰਜ ਕਰਦਾ ਹੈ ਕਿ ਕੋਈ ਵਿਸ਼ੇਸ਼ ਚੀਜ਼ ਅਕਸਰ ਕਿੰਨੀ ਵਾਰ ਵਾਪਰਦੀ ਹੈ। ਫੇਰ ਇਹ ਉਨ੍ਹਾਂ ਉਦਾਹਰਾਣਾਂ ਵਿੱਚੋਂ ਇੱਕ ਵਿਆਕਰਣਾਤਮਕ ਨਿਯਮ ਬਣਾ ਲੈਂਦਾ ਹੈ। ਬੱਚੇ ਜਾਣਦੇ ਹਨ ਕਿ ਕੋਈ ਵਾਕ ਸਹੀ ਹੈ ਜਾਂ ਗ਼ਲਤ। ਪਰ, ਉਹ ਇਹ ਨਹੀਂ ਜਾਣਦੇ ਕਿ ਅਜਿਹਾ ਕਿਉਂ ਹੈ। ਉਨ੍ਹਾਂ ਦਾ ਦਿਮਾਗ ਨਿਯਮਾਂ ਨੂੰ ਉਨ੍ਹਾਂ ਦੇ ਸਿੱਖਣ ਤੋਂ ਬਿਨਾਂ ਹੀ ਜਾਣਦਾ ਹੈ। ਬਾਲਗ ਭਾਸ਼ਾਵਾਂ ਨੂੰ ਵੱਖਰੇ ਢੰਗ ਨਾਲ ਸਿੱਖਦੇ ਹਨ। ਉਹ ਆਪਣੀ ਮੂਲ ਭਾਸ਼ਾ ਦੀਆਂ ਬਣਤਰਾਂ ਬਾਰੇ ਪਹਿਲਾਂ ਹੀ ਜਾਣਦੇ ਹਨ। ਇਹ ਨਵੀਂ ਭਾਸ਼ਾ ਦੇ ਵਿਆਕਰਣ ਨਿਯਮਾਂ ਲਈ ਇੱਕ ਆਧਾਰ ਬਣਾ ਦੇਂਦੇ ਹਨ। ਪਰ ਸਿੱਖਣ ਲਈ, ਬਾਲਗਾਂ ਨੂੰ ਸਿਖਲਾਈ ਦੀ ਲੋੜ ਹੁੰਦੀ ਹੈ। ਜਦੋਂ ਦਿਮਾਗ ਵਿਆਕਰਣ ਸਿੱਖਦਾ ਹੈ, ਇਸਦੀ ਇੱਕ ਸਥਿਰ ਪ੍ਰਣਾਲੀ ਹੁੰਦੀ ਹੈ। ਉਦਾਹਰਣ ਵਜੋਂ, ਇਹ ਨਾਂਵਾਂ ਅਤੇ ਕ੍ਰਿਆਵਾਂ ਵਿੱਚ ਦੇਖੀ ਜਾ ਸਕਦੀ ਹੈ। ਇਹ ਦਿਮਾਗ ਦੇ ਵੱਖ-ਵੱਖ ਖੇਤਰਾਂ ਵਿੱਚ ਜਮ੍ਹਾਂ ਹੁੰਦੀਆਂ ਹਨ। ਇਨ੍ਹਾਂ ਦੇ ਸੰਸਾਧਨ ਵੇਲੇ ਦਿਮਾਗ ਦੇ ਵੱਖ-ਵੱਖ ਖੇਤਰ ਕਾਰਜਸ਼ੀਲ ਹੁੰਦੇ ਹਨ। ਸਧਾਰਨ ਨਿਯਮ ਗੁੰਝਲਦਾਰ ਨਿਯਮਾਂ ਦੀ ਬਜਾਏ ਵੱਖਰੇ ਢੰਗ ਨਾਲ ਵੀ ਸਿੱਖੇ ਜਾਂਦੇ ਹਨ। ਗੁੰਝਲਦਾਰ ਨਿਯਮਾਂ ਨਾਲ, ਦਿਮਾਗ ਦੇ ਵਧੇਰੇ ਖੇਤਰ ਇਕੱਠੇ ਕੰਮ ਕਰਦੇ ਹਨ। ਦਿਮਾਗ ਅਸਲ ਵਿੱਚ ਵਿਆਕਰਣ ਕਿਵੇਂ ਸਿੱਖਦਾ ਹੈ, ਬਾਰੇ ਅਜੇ ਤੱਕ ਖੋਜ ਨਹੀਂ ਕੀਤੀਗਈ। ਪਰ, ਅਸੀਂ ਜਾਣਦੇ ਹਾਂ ਕਿ ਇਹ ਸਿਧਾਂਤਕ ਤੌਰ 'ਤੇ ਵਿਆਕਰਣ ਦਾ ਹਰੇਕ ਨਿਯਮ ਸਿੱਖ ਸਕਦਾ ਹੈ...