ਪ੍ਹੈਰਾ ਕਿਤਾਬ

pa ਕਿਸੇ ਗੱਲ ਦਾ ਤਰਕ ਦੇਣਾ 3   »   kn ಕಾರಣ ನೀಡುವುದು ೩

77 [ਸਤੱਤਰ]

ਕਿਸੇ ਗੱਲ ਦਾ ਤਰਕ ਦੇਣਾ 3

ਕਿਸੇ ਗੱਲ ਦਾ ਤਰਕ ਦੇਣਾ 3

೭೭ [ಎಪ್ಪತ್ತೇಳು]

77 [Eppattēḷu]

ಕಾರಣ ನೀಡುವುದು ೩

[kāraṇa nīḍuvudu-3.]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੰਨੜ ਖੇਡੋ ਹੋਰ
ਤੁਸੀਂ ਇਹ ਕੇਕ ਕਿਉਂ ਨਹੀਂ ਖਾਂਦੇ? ನೀವು-ಕೇ-್ ----- ಏ-ೆ--ಿನ್ನ--್--ಲ್ಲ? ನ-ವ- ಕ-ಕ- ಅನ-ನ- ಏಕ- ತ-ನ-ನ-ತ-ತ-ಲ-ಲ? ನ-ವ- ಕ-ಕ- ಅ-್-ು ಏ-ೆ ತ-ನ-ನ-ತ-ತ-ಲ-ಲ- ---------------------------------- ನೀವು ಕೇಕ್ ಅನ್ನು ಏಕೆ ತಿನ್ನುತ್ತಿಲ್ಲ? 0
N-v- k-- an-u-----t-nn-tt-l--? Nīvu kēk annu ēke tinnuttilla? N-v- k-k a-n- ē-e t-n-u-t-l-a- ------------------------------ Nīvu kēk annu ēke tinnuttilla?
ਮੈਂ ਆਪਣਾ ਭਾਰ ਘਟਾਉਣਾ ਹੈ। ನಾ-- ------ಗಬೇಕು. ನ-ನ- ಸಣ-ಣ ಆಗಬ-ಕ-. ನ-ನ- ಸ-್- ಆ-ಬ-ಕ-. ----------------- ನಾನು ಸಣ್ಣ ಆಗಬೇಕು. 0
N-nu-sa-ṇa ā----k-. Nānu saṇṇa āgabēku. N-n- s-ṇ-a ā-a-ē-u- ------------------- Nānu saṇṇa āgabēku.
ਮੈਂ ਇਸਨੂੰ ਨਹੀਂ ਖਾ ਰਿਹਾ / ਰਹੀ ਕਿਉਂਕਿ ਮੈਂ ਆਪਣਾ ਭਾਰ ਘਟਾਉਣਾ ਹੈ। ನ------್ಣ--ಗ--ಕು- ಆ-್ದರ--- -ಾನು---ನ-ನ- ತ---ನ-ತ-ತಿಲ-ಲ. ನ-ನ- ಸಣ-ಣ ಆಗಬ-ಕ-, ಆದ-ದರ--ದ ನ-ನ- ಅದನ-ನ- ತ-ನ-ನ-ತ-ತ-ಲ-ಲ. ನ-ನ- ಸ-್- ಆ-ಬ-ಕ-, ಆ-್-ರ-ಂ- ನ-ನ- ಅ-ನ-ನ- ತ-ನ-ನ-ತ-ತ-ಲ-ಲ- ----------------------------------------------------- ನಾನು ಸಣ್ಣ ಆಗಬೇಕು, ಆದ್ದರಿಂದ ನಾನು ಅದನ್ನು ತಿನ್ನುತ್ತಿಲ್ಲ. 0
N--u--aṇṇa-----ē--- -d--r-nda---nu -da-n--t-n--t-i---. Nānu saṇṇa āgabēku, āddarinda nānu adannu tinnuttilla. N-n- s-ṇ-a ā-a-ē-u- ā-d-r-n-a n-n- a-a-n- t-n-u-t-l-a- ------------------------------------------------------ Nānu saṇṇa āgabēku, āddarinda nānu adannu tinnuttilla.
ਤੁਸੀਂ ਬੀਅਰ ਕਿਉਂ ਨਹੀਂ ਪੀਂਦੇ? ನ--- ಬ------್---ಏಕ- ಕು-ಿಯುತ್--ಲ್-? ನ-ವ- ಬ-ರ- ಅನ-ನ- ಏಕ- ಕ-ಡ-ಯ-ತ-ತ-ಲ-ಲ? ನ-ವ- ಬ-ರ- ಅ-್-ು ಏ-ೆ ಕ-ಡ-ಯ-ತ-ತ-ಲ-ಲ- ---------------------------------- ನೀವು ಬೀರ್ ಅನ್ನು ಏಕೆ ಕುಡಿಯುತ್ತಿಲ್ಲ? 0
N--- --- an-- -ke k-ḍ-y----l--? Nīvu bīr annu ēke kuḍiyuttilla? N-v- b-r a-n- ē-e k-ḍ-y-t-i-l-? ------------------------------- Nīvu bīr annu ēke kuḍiyuttilla?
ਮੈਂ ਅਜੇ ਗੱਡੀ ਚਲਾਉਣੀ ਹੈ। ನಾ-ು ಇನ್-ೂ ಗ----ನ್-- ಓಡ---ೇಕ-. ನ-ನ- ಇನ-ನ- ಗ-ಡ-ಯನ-ನ- ಓಡ-ಸಬ-ಕ-. ನ-ನ- ಇ-್-ೂ ಗ-ಡ-ಯ-್-ು ಓ-ಿ-ಬ-ಕ-. ------------------------------ ನಾನು ಇನ್ನೂ ಗಾಡಿಯನ್ನು ಓಡಿಸಬೇಕು. 0
N-nu -n-- gāḍ-yannu ōḍ--ab--u. Nānu innū gāḍiyannu ōḍisabēku. N-n- i-n- g-ḍ-y-n-u ō-i-a-ē-u- ------------------------------ Nānu innū gāḍiyannu ōḍisabēku.
ਮੈਂ ਇਸ ਲਈ ਨਹੀਂ ਪੀ ਰਿਹਾ / ਰਹੀ ਕਿਉਂਕਿ ਮੈਂ ਅਜੇ ਗੱਡੀ ਚਲਾਉਣੀ ਹੈ। ನ-ನು ಇನ-ನೂ ಗ--ಿ-ನ--ು ಓಡ----ಕು, ಆದ-ದರ-ಂ--ನ----ಬೀ-್-ಕ-ಡಿ----ತಿಲ--. ನ-ನ- ಇನ-ನ- ಗ-ಡ-ಯನ-ನ- ಓಡ-ಸಬ-ಕ-, ಆದ-ದರ--ದ ನ-ನ- ಬ-ರ- ಕ-ಡ-ಯ-ತ-ತ-ಲ-ಲ. ನ-ನ- ಇ-್-ೂ ಗ-ಡ-ಯ-್-ು ಓ-ಿ-ಬ-ಕ-, ಆ-್-ರ-ಂ- ನ-ನ- ಬ-ರ- ಕ-ಡ-ಯ-ತ-ತ-ಲ-ಲ- ---------------------------------------------------------------- ನಾನು ಇನ್ನೂ ಗಾಡಿಯನ್ನು ಓಡಿಸಬೇಕು, ಆದ್ದರಿಂದ ನಾನು ಬೀರ್ ಕುಡಿಯುತ್ತಿಲ್ಲ. 0
Nā-u --nū --ḍ-y--nu -ḍ------u----d--inda-n--- b-r ---iy--ti--a. Nānu innū gāḍiyannu ōḍisabēku, āddarinda nānu bīr kuḍiyuttilla. N-n- i-n- g-ḍ-y-n-u ō-i-a-ē-u- ā-d-r-n-a n-n- b-r k-ḍ-y-t-i-l-. --------------------------------------------------------------- Nānu innū gāḍiyannu ōḍisabēku, āddarinda nānu bīr kuḍiyuttilla.
ਤੂੰ ਕਾਫੀ ਕਿਉਂ ਨਹੀਂ ਪੀਂਦਾ / ਪੀਂਦੀ? ನೀ------- ಏಕ- ಕುಡ-ಯುತ---ಲ್-? ನ-ನ- ಕ-ಫ- ಏಕ- ಕ-ಡ-ಯ-ತ-ತ-ಲ-ಲ? ನ-ನ- ಕ-ಫ- ಏ-ೆ ಕ-ಡ-ಯ-ತ-ತ-ಲ-ಲ- ---------------------------- ನೀನು ಕಾಫಿ ಏಕೆ ಕುಡಿಯುತ್ತಿಲ್ಲ? 0
Nīnu k--hi ēke--uḍ-y--t----? Nīnu kāphi ēke kuḍiyuttilla? N-n- k-p-i ē-e k-ḍ-y-t-i-l-? ---------------------------- Nīnu kāphi ēke kuḍiyuttilla?
ਠੰਢੀ ਹੈ। ಅ-- -ಣ-ಣ----. ಅದ- ತಣ-ಣಗ-ದ-. ಅ-ು ತ-್-ಗ-ದ-. ------------- ಅದು ತಣ್ಣಗಿದೆ. 0
A-- t--ṇ-g-d-. Adu taṇṇagide. A-u t-ṇ-a-i-e- -------------- Adu taṇṇagide.
ਮੈਂ ਇਸਨੂੰ ਨਹੀਂ ਪੀਂਦਾ / ਪੀਂਦੀ ਕਿਉਂਕਿ ਇਹ ਠੰਢੀ ਹੈ। ಅ---ತಣ-ಣಗಿರ-ವು--ಿ---ನಾನು-ಅ-ನ್ನು ಕುಡಿ--ತ-ತ----. ಅದ- ತಣ-ಣಗ-ರ-ವ-ದರ--ದ ನ-ನ- ಅದನ-ನ- ಕ-ಡ-ಯ-ತ-ತ-ಲ-ಲ. ಅ-ು ತ-್-ಗ-ರ-ವ-ದ-ಿ-ದ ನ-ನ- ಅ-ನ-ನ- ಕ-ಡ-ಯ-ತ-ತ-ಲ-ಲ- ---------------------------------------------- ಅದು ತಣ್ಣಗಿರುವುದರಿಂದ ನಾನು ಅದನ್ನು ಕುಡಿಯುತ್ತಿಲ್ಲ. 0
Adu----------v-d-r--------u--d------uḍ-y-tt-l--. Adu taṇṇagiruvudarinda nānu adannu kuḍiyuttilla. A-u t-ṇ-a-i-u-u-a-i-d- n-n- a-a-n- k-ḍ-y-t-i-l-. ------------------------------------------------ Adu taṇṇagiruvudarinda nānu adannu kuḍiyuttilla.
ਤੂੰ ਚਾਹ ਕਿਉਂ ਨਹੀਂ ਪੀਂਦਾ / ਪੀਂਦੀ? ನೀ----ಹ ಏಕೆ-ಕುಡ-ಯ--್ತಿ--ಲ? ನ-ನ- ಚಹ ಏಕ- ಕ-ಡ-ಯ-ತ-ತ-ಲ-ಲ? ನ-ನ- ಚ- ಏ-ೆ ಕ-ಡ-ಯ-ತ-ತ-ಲ-ಲ- -------------------------- ನೀನು ಚಹ ಏಕೆ ಕುಡಿಯುತ್ತಿಲ್ಲ? 0
N-n- -----ēke--u-i-u--i---? Nīnu caha ēke kuḍiyuttilla? N-n- c-h- ē-e k-ḍ-y-t-i-l-? --------------------------- Nīnu caha ēke kuḍiyuttilla?
ਮੇਰੇ ਕੋਲ ਖੰਡ ਨਹੀਂ ਹੈ। ನ-್- --ಿ ಸ-್ಕ----ಲ-ಲ. ನನ-ನ ಬಳ- ಸಕ-ಕರ- ಇಲ-ಲ. ನ-್- ಬ-ಿ ಸ-್-ರ- ಇ-್-. --------------------- ನನ್ನ ಬಳಿ ಸಕ್ಕರೆ ಇಲ್ಲ. 0
Nan-a --ḷi--akkare ill-. Nanna baḷi sakkare illa. N-n-a b-ḷ- s-k-a-e i-l-. ------------------------ Nanna baḷi sakkare illa.
ਮੈਂ ਇਸਨੂੰ ਨਹੀਂ ਪੀਂਦਾ / ਪੀਂਦੀ ਕਿਉਂਕਿ ਮੇਰੇ ਕੋਲ ਖੰਡ ਨਹੀਂ ਹੈ। ನ-್ನ-ಬ---ಸಕ--ರ------ದಿರು--ದ-ಿಂದ--- ಕ--ಿ--ತ-ತ---ಲ. ನನ-ನ ಬಳ- ಸಕ-ಕರ- ಇಲ-ಲದ-ರ-ವ-ದರ--ದ ಚಹ ಕ-ಡ-ಯ-ತ-ತ-ಲ-ಲ. ನ-್- ಬ-ಿ ಸ-್-ರ- ಇ-್-ದ-ರ-ವ-ದ-ಿ-ದ ಚ- ಕ-ಡ-ಯ-ತ-ತ-ಲ-ಲ- ------------------------------------------------- ನನ್ನ ಬಳಿ ಸಕ್ಕರೆ ಇಲ್ಲದಿರುವುದರಿಂದ ಚಹ ಕುಡಿಯುತ್ತಿಲ್ಲ. 0
N-n-a--a----a-kare i----i---u-ar-n-- ca-a-kuḍ--u-t-l-a. Nanna baḷi sakkare illadiruvudarinda caha kuḍiyuttilla. N-n-a b-ḷ- s-k-a-e i-l-d-r-v-d-r-n-a c-h- k-ḍ-y-t-i-l-. ------------------------------------------------------- Nanna baḷi sakkare illadiruvudarinda caha kuḍiyuttilla.
ਤੁਸੀਂ ਸੂਪ ਕਿਉਂ ਨਹੀਂ ਪੀਂਦੇ ? ನ--ು ಸೂ-------ತಿನ್ನ--್ತಿ-್ಲ? ನ-ವ- ಸ-ಪ- ಏಕ- ತ-ನ-ನ-ತ-ತ-ಲ-ಲ? ನ-ವ- ಸ-ಪ- ಏ-ೆ ತ-ನ-ನ-ತ-ತ-ಲ-ಲ- ---------------------------- ನೀವು ಸೂಪ್ ಏಕೆ ತಿನ್ನುತ್ತಿಲ್ಲ? 0
N-----ūp ēke-t-n-uttil--? Nīvu sūp ēke tinnuttilla? N-v- s-p ē-e t-n-u-t-l-a- ------------------------- Nīvu sūp ēke tinnuttilla?
ਮੈਂ ਇਹ ਨਹੀਂ ਮੰਗਵਾਇਆ। ನಾ-- -ದ---ು--ೇ-ಿ-ಲಿಲ್ಲ. ನ-ನ- ಅದನ-ನ- ಕ-ಳ-ರಲ-ಲ-ಲ. ನ-ನ- ಅ-ನ-ನ- ಕ-ಳ-ರ-ಿ-್-. ----------------------- ನಾನು ಅದನ್ನು ಕೇಳಿರಲಿಲ್ಲ. 0
N-nu ada--- --ḷi-alil--. Nānu adannu kēḷiralilla. N-n- a-a-n- k-ḷ-r-l-l-a- ------------------------ Nānu adannu kēḷiralilla.
ਮੈਂ ਇਹ ਨਹੀਂ ਖਾਂਊਂਗਾ / ਖਾਊਂਗੀ ਕਿਉਂਕਿ ਮੈਂ ਇਹ ਨਹੀਂ ਮੰਗਵਾਇਆ। ನ----ಅದ---- --ಳಿ---ಲ-ಲ,-ಆದ------ ನ-ನ--ಅದ-----ತಿ--ನುತ್--ಲ--. ನ-ನ- ಅದನ-ನ- ಕ-ಳ-ರಲ-ಲ-ಲ, ಆದ-ದರ--ದ ನ-ನ- ಅದನ-ನ- ತ-ನ-ನ-ತ-ತ-ಲ-ಲ. ನ-ನ- ಅ-ನ-ನ- ಕ-ಳ-ರ-ಿ-್-, ಆ-್-ರ-ಂ- ನ-ನ- ಅ-ನ-ನ- ತ-ನ-ನ-ತ-ತ-ಲ-ಲ- ----------------------------------------------------------- ನಾನು ಅದನ್ನು ಕೇಳಿರಲಿಲ್ಲ, ಆದ್ದರಿಂದ ನಾನು ಅದನ್ನು ತಿನ್ನುತ್ತಿಲ್ಲ. 0
N-nu a--nnu --ḷi-ali--a- -dd---n-a-nān- ad-n-u----n--til-a. Nānu adannu kēḷiralilla, āddarinda nānu adannu tinnuttilla. N-n- a-a-n- k-ḷ-r-l-l-a- ā-d-r-n-a n-n- a-a-n- t-n-u-t-l-a- ----------------------------------------------------------- Nānu adannu kēḷiralilla, āddarinda nānu adannu tinnuttilla.
ਤੂੰ ਮੀਟ ਕਿਉਂ ਨਹੀਂ ਖਾਂਦਾ / ਖਾਂਦੀ? ನೀವು-----ವ---ು ಏಕ----ನ್----ತ--್-? ನ-ವ- ಮ--ಸವನ-ನ- ಏಕ- ತ-ನ-ನ-ತ-ತ-ಲ-ಲ? ನ-ವ- ಮ-ಂ-ವ-್-ು ಏ-ೆ ತ-ನ-ನ-ತ-ತ-ಲ-ಲ- --------------------------------- ನೀವು ಮಾಂಸವನ್ನು ಏಕೆ ತಿನ್ನುತ್ತಿಲ್ಲ? 0
N--u---ns-va------e-ti-----i---? Nīvu mānsavannu ēke tinnuttilla? N-v- m-n-a-a-n- ē-e t-n-u-t-l-a- -------------------------------- Nīvu mānsavannu ēke tinnuttilla?
ਮੈਂ ਸ਼ਾਕਾਹਾਰੀ ਹਾਂ। ನ-ನು-ಸಸ್ಯಾ-ಾ-ಿ. ನ-ನ- ಸಸ-ಯ-ಹ-ರ-. ನ-ನ- ಸ-್-ಾ-ಾ-ಿ- --------------- ನಾನು ಸಸ್ಯಾಹಾರಿ. 0
Nān- ------āri. Nānu sasyāhāri. N-n- s-s-ā-ā-i- --------------- Nānu sasyāhāri.
ਮੈਂ ਇਸਨੂੰ ਨਹੀਂ ਖਾਂਦਾ / ਖਾਂਦੀ ਕਿਉਂਕਿ ਮੈਂ ਸ਼ਾਕਾਹਾਰੀ ਹਾਂ। ನ-ನು -ಸ್-ಾ--ರ-,---್-ರಿಂದ-ನಾನು ಮಾಂಸ-ನ-ನು-ತಿ-್ನುತ--ಿ---. ನ-ನ- ಸಸ-ಯ-ಹ-ರ-, ಆದ-ದರ--ದ ನ-ನ- ಮ--ಸವನ-ನ- ತ-ನ-ನ-ತ-ತ-ಲ-ಲ. ನ-ನ- ಸ-್-ಾ-ಾ-ಿ- ಆ-್-ರ-ಂ- ನ-ನ- ಮ-ಂ-ವ-್-ು ತ-ನ-ನ-ತ-ತ-ಲ-ಲ- ------------------------------------------------------ ನಾನು ಸಸ್ಯಾಹಾರಿ, ಆದ್ದರಿಂದ ನಾನು ಮಾಂಸವನ್ನು ತಿನ್ನುತ್ತಿಲ್ಲ. 0
Nānu s-s--h--i--ād-ar-n-a n-nu-mā---v-n-u--i--u-t----. Nānu sasyāhāri, āddarinda nānu mānsavannu tinnuttilla. N-n- s-s-ā-ā-i- ā-d-r-n-a n-n- m-n-a-a-n- t-n-u-t-l-a- ------------------------------------------------------ Nānu sasyāhāri, āddarinda nānu mānsavannu tinnuttilla.

ਇਸ਼ਾਰੇ ਸ਼ਬਦਾਵਲੀ ਸਿੱਖਣ ਵਿੱਚ ਸਹਾਇਤਾ ਕਰਦੇ ਹਨ

ਜਦੋਂ ਅਸੀਂ ਸ਼ਬਦਾਵਲੀ ਸਿੱਖਦੇ ਹਾਂ, ਸਾਡੇ ਦਿਮਾਗ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਸਨੂੰ ਹਰੇਕ ਨਵਾਂ ਸ਼ਬਦ ਦਰਜ ਕਰਨਾ ਪੈਂਦਾ ਹੈ। ਪਰ ਅਸੀਂ ਸਿਖਲਾਈ ਵਿੱਚ ਆਪਣੇ ਦਿਮਾਗ ਦਾ ਸਮਰਥਨ ਕਰ ਸਕਦੇ ਹਾਂ। ਇਹ ਇਸ਼ਾਰਿਆਂ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ਼ਾਰੇ ਸਾਡੀ ਯਾਦਾਸ਼ਤ ਵਿੱਚ ਸਹਾਇਕ ਹੁੰਦੇ ਹਨ। ਇਹ ਸ਼ਬਦਾਂ ਨੂੰ ਚੰਗੀ ਤਰ੍ਹਾਂ ਯਾਦ ਰੱਖ ਸਕਦੀ ਹੈ ਜਦੋਂ ਇਹ ਇਸ਼ਾਰਿਆਂ ਨੂੰ ਉਸੇ ਹੀ ਸਮੇਂ ਸੰਸਾਧਿਤ ਕਰਦੀ ਹੈ। ਇੱਕ ਅਧਿਐਨ ਨੇ ਸਪੱਸ਼ਟ ਰੂਪ ਵਿੱਚ ਇਹ ਸਾਬਤ ਕਰ ਦਿੱਤਾ ਹੈ। ਖੋਜਕਰਤਾਵਾਂ ਨੇ ਜਾਂਚ-ਅਧੀਨ ਵਿਅਕਤੀਆਂ ਨੂੰ ਸ਼ਬਦਾਵਲੀ ਪੜ੍ਹਨ ਲਈ ਦਿੱਤੀ। ਇਹ ਸ਼ਬਦ ਅਸਲ ਵਿੱਚ ਹੋਂਦ ਵਿੱਚ ਨਹੀਂ ਸਨ। ਇਹ ਇੱਕ ਨਕਲੀ ਭਾਸ਼ਾ ਨਾਲ ਸੰਬੰਧਤ ਸਨ। ਜਾਂਚ-ਅਧੀਨ ਵਿਅਕਤੀਆਂ ਨੂੰ ਇਸ਼ਾਰਿਆਂ ਸਮੇਤ ਕੁਝ ਸ਼ਬਦ ਸਿਖਾਏ ਗਏ। ਭਾਵ, ਜਾਂਚ-ਅਧੀਨ ਵਿਅਕਤੀਆਂ ਨੇ ਸ਼ਬਦਾਂ ਨੂੰ ਕੇਵਲ ਸੁਣਿਆ ਜਾਂ ਪੜ੍ਹਿਆ ਹੀ ਨਹੀਂ। ਇਸ਼ਾਰਿਆਂ ਦੀ ਸਹਾਇਤਾ ਨਾਲ, ਉਨ੍ਹਾਂ ਨੇ ਸ਼ਬਦਾਂ ਦੇ ਅਰਥਾਂ ਦੀ ਨਕਲ ਵੀ ਕੀਤੀ। ਜਦੋਂ ਉਹ ਪੜ੍ਹਾਈ ਕਰ ਰਹੇ ਸਨ, ਉਨ੍ਹਾਂ ਦੀ ਦਿਮਾਗੀ ਗਤੀਵਿਧੀ ਮਾਪੀ ਗਈ। ਖੋਜਕਰਤਾਵਾਂ ਨੇ ਇਸ ਪ੍ਰਕ੍ਰਿਆ ਵਿੱਚ ਇੱਕ ਦਿਲਚਸਪ ਖੋਜ ਕੀਤੀ। ਜਦੋਂ ਸ਼ਬਦਾਂ ਨੂੰ ਇਸ਼ਾਰਿਆਂ ਦੁਆਰਾ ਸਿੱਖਿਆ ਗਿਆ, ਦਿਮਾਗ ਦੇ ਜ਼ਿਆਦਾ ਖੇਤਰ ਕਾਰਜਸ਼ੀਲ ਸਨ। ਬੋਲੀ ਕੇਂਦਰ ਤੋਂ ਇਲਾਵਾ, ਸੈਂਸੋਮੋਟਰਿਕ ਖੇਤਰਾਂ ਵਿੱਚ ਵੀ ਗਤੀਵਿਧੀ ਦੇਖੀ ਗਈ। ਦਿਮਾਗ ਦੀ ਇਹ ਵਾਧੂ ਗਤੀਵਿਧੀ ਸਾਡੀ ਯਾਦਾਸ਼ਤ ਨੂੰ ਪ੍ਰਭਾਵਿਤ ਕਰਦੀ ਹੈ। ਇਸ਼ਾਰਿਆਂ ਨਾਲ ਸਿੱਖਣ ਨਾਲ, ਗੁੰਝਲਦਾਰ ਨੈੱਟਵਰਕ ਪੈਦਾ ਹੁੰਦੇ ਹਨ। ਇਹ ਨੈੱਟਵਰਕ ਨਵੇਂ ਸ਼ਬਦਾਂ ਨੂੰ ਦਿਮਾਗ ਵਿੱਚ ਕਈ ਸਥਾਨਾਂ ਵਿੱਚ ਦਰਜ ਕਰਦੇ ਹਨ। ਇਸ ਤਰ੍ਹਾਂ ਸ਼ਬਦਾਵਲੀ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸੰਸਾਧਿਤ ਕੀਤੀ ਜਾ ਸਕਦੀ ਹੈ। ਜਦੋਂ ਅਸੀਂ ਕੁਝ ਵਿਸ਼ੇਸ਼ ਸ਼ਬਦਾਂ ਦੀ ਵਰਤੋਂ ਕਰਨਾ ਚਾਹੁੰਦੇ ਹਾਂ, ਸਾਡਾ ਦਿਮਾਗ ਉਨ੍ਹਾਂ ਨੂੰ ਤੇਜ਼ੀ ਨਾਲ ਲੱਭ ਲੈਂਦਾ ਹੈ। ਇਹ ਦਰਜ ਵੀ ਵਧੀਆ ਢੰਗ ਨਾਲ ਹੁੰਦੇ ਹਨ। ਪਰ, ਇਹ ਜ਼ਰੂਰੀ ਹੈ, ਕਿ ਇਸ਼ਾਰਾ ਸ਼ਬਦ ਦੇ ਨਾਲ ਸੰਬੰਧਤ ਹੋਵੇ। ਸਾਡਾ ਦਿਮਾਗ ਨੂੰ ਪਤਾ ਲੱਗ ਜਾਂਦਾ ਹੈ ਜਦੋਂ ਇੱਕ ਸ਼ਬਦ ਅਤੇ ਇਸ਼ਾਰਾ ਆਪਸ ਵਿੱਚ ਮੇਲ ਨਹੀਂ ਖਾਂਦੇ। ਨਵੀਆਂ ਖੋਜਾਂ ਨਵੇਂ ਸਿਖਲਾਈ ਤਰੀਕਿਆਂ ਦਾ ਵਿਕਾਸ ਕਰ ਸਕਦੀਆਂ ਹਨ। ਭਾਸ਼ਾਵਾਂ ਬਾਰੇ ਬਹੁਤ ਘੱਟ ਜਾਣਕਾਰੀ ਰੱਖਣ ਵਾਲੇ ਵਿਅਕਤੀ ਅਕਸਰ ਹੌਲੀ ਸਿੱਖਦੇ ਹਨ। ਸ਼ਾਇਦ ਉਹ ਆਸਾਨੀ ਨਾਲ ਸਿੱਖਣਗੇ ਜੇਕਰ ਉਹ ਸ਼ਬਦਾਂ ਦੀ ਸਰੀਰਕ ਰੂਪ ਵਿੱਚ ਨਕਲ ਕਰਨਗੇ...