ਪ੍ਹੈਰਾ ਕਿਤਾਬ

pa ਹੋਟਲ ਵਿੱਚ – ਪਹੁੰਚ   »   kn ಹೋಟೆಲ್ ನಲ್ಲಿ - ಆಗಮನ

27 [ਸਤਾਈ]

ਹੋਟਲ ਵਿੱਚ – ਪਹੁੰਚ

ਹੋਟਲ ਵਿੱਚ – ਪਹੁੰਚ

೨೭ [ಇಪ್ಪತ್ತೇಳು]

27 [Ippattēḷu]

ಹೋಟೆಲ್ ನಲ್ಲಿ - ಆಗಮನ

[hōṭel nalli - āgamana.]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੰਨੜ ਖੇਡੋ ਹੋਰ
ਕੀ ਤੁਹਾਡੇ ਕੋਲ ਕਮਰਾ ਖਾਲੀ ਹੈ? ನಿಮ್--ಹ--ೆಲ- ನಲ--ಿ--ಂ---ಕೊಠ-ಿ-ಖ-ಲ- -ದ-ಯ-? ನ-ಮ-ಮ ಹ-ಟ-ಲ- ನಲ-ಲ- ಒ-ದ- ಕ-ಠಡ- ಖ-ಲ- ಇದ-ಯ-? ನ-ಮ-ಮ ಹ-ಟ-ಲ- ನ-್-ಿ ಒ-ದ- ಕ-ಠ-ಿ ಖ-ಲ- ಇ-ೆ-ಾ- ----------------------------------------- ನಿಮ್ಮ ಹೋಟೆಲ್ ನಲ್ಲಿ ಒಂದು ಕೊಠಡಿ ಖಾಲಿ ಇದೆಯಾ? 0
N--'-a --------l-- --d---o----i--hāl-------? Nim'ma hōṭel nalli ondu koṭhaḍi khāli ideyā? N-m-m- h-ṭ-l n-l-i o-d- k-ṭ-a-i k-ā-i i-e-ā- -------------------------------------------- Nim'ma hōṭel nalli ondu koṭhaḍi khāli ideyā?
ਮੈਂ ਇੱਕ ਕਮਰਾ ਬੁੱਕ ਕਰਵਾਇਆ ਸੀ। ನ-ನ--ಒ--ು ಕ--ಡ--ನ----ಕ-ಯ್ದ----ಿ-್--ನ-. ನ-ನ- ಒ-ದ- ಕ-ಠಡ-ಯನ-ನ- ಕ-ಯ-ದ-ರ-ಸ-ದ-ದ-ನ-. ನ-ನ- ಒ-ದ- ಕ-ಠ-ಿ-ನ-ನ- ಕ-ಯ-ದ-ರ-ಸ-ದ-ದ-ನ-. -------------------------------------- ನಾನು ಒಂದು ಕೊಠಡಿಯನ್ನು ಕಾಯ್ದಿರಿಸಿದ್ದೇನೆ. 0
Nānu -------ṭha--ya--------ir----dē--. Nānu ondu koṭhaḍiyannu kāydirisiddēne. N-n- o-d- k-ṭ-a-i-a-n- k-y-i-i-i-d-n-. -------------------------------------- Nānu ondu koṭhaḍiyannu kāydirisiddēne.
ਮੇਰਾ ਨਾਮ ਮੁੱਲਰ ਹੈ। ನನ್ನ---ಸ----ಿ-್ಲ--. ನನ-ನ ಹ-ಸರ- ಮ-ಲ-ಲರ-. ನ-್- ಹ-ಸ-ು ಮ-ಲ-ಲ-್- ------------------- ನನ್ನ ಹೆಸರು ಮಿಲ್ಲರ್. 0
Na----he-a---milla-. Nanna hesaru millar. N-n-a h-s-r- m-l-a-. -------------------- Nanna hesaru millar.
ਮੈਨੂੰ ਇੱਕ ਕਮਰਾ ਚਾਹੀਦਾ ਹੈ। ನನ-ೆ-ಒ--ಿ--ಾ-ಿ--ಯಿ-ು- -ೋಣ- ಬೇಕ-. ನನಗ- ಒ-ಟ- ಹ-ಸ-ಗ-ಯ-ರ-ವ ಕ-ಣ- ಬ-ಕ-. ನ-ಗ- ಒ-ಟ- ಹ-ಸ-ಗ-ಯ-ರ-ವ ಕ-ಣ- ಬ-ಕ-. -------------------------------- ನನಗೆ ಒಂಟಿ ಹಾಸಿಗೆಯಿರುವ ಕೋಣೆ ಬೇಕು. 0
N--ag- -ṇṭi ----g-y--uva-kō----ē--. Nanage oṇṭi hāsigeyiruva kōṇe bēku. N-n-g- o-ṭ- h-s-g-y-r-v- k-ṇ- b-k-. ----------------------------------- Nanage oṇṭi hāsigeyiruva kōṇe bēku.
ਮੈਨੂੰ ਦੋ ਲੋਕਾਂ ਲਈ ਕਮਰਾ ਚਾਹੀਦਾ ਹੈ। ನನ-ೆ -ೋ-----ಸ--ೆಯಿ-ು- ಕೋಣ---ೇ--. ನನಗ- ಜ-ಡ- ಹ-ಸ-ಗ-ಯ-ರ-ವ ಕ-ಣ- ಬ-ಕ-. ನ-ಗ- ಜ-ಡ- ಹ-ಸ-ಗ-ಯ-ರ-ವ ಕ-ಣ- ಬ-ಕ-. -------------------------------- ನನಗೆ ಜೋಡಿ ಹಾಸಿಗೆಯಿರುವ ಕೋಣೆ ಬೇಕು. 0
N-n--e --ḍi -āsi--y-r--- -----bē-u. Nanage jōḍi hāsigeyiruva kōṇe bēku. N-n-g- j-ḍ- h-s-g-y-r-v- k-ṇ- b-k-. ----------------------------------- Nanage jōḍi hāsigeyiruva kōṇe bēku.
ਇੱਕ ਰਾਤ ਲਈ ਕਮਰੇ ਦਾ ਕਿੰਨਾ ਖਰਚਾ ਹੋਵੇਗਾ? ಈ -ೂ---ಗ-/ಕ-ಣ-ಗ---ಂದು ರ-ತ-ರ-ಗೆ -ಷ್-- ಹ--ಆ-ುತ-ತದೆ? ಈ ಕ-ಠಡ-ಗ-/ಕ-ಣ-ಗ- ಒ-ದ- ರ-ತ-ರ-ಗ- ಎಷ-ಟ- ಹಣ ಆಗ-ತ-ತದ-? ಈ ಕ-ಠ-ಿ-ೆ-ಕ-ಣ-ಗ- ಒ-ದ- ರ-ತ-ರ-ಗ- ಎ-್-ು ಹ- ಆ-ು-್-ದ-? ------------------------------------------------- ಈ ಕೂಠಡಿಗೆ/ಕೋಣೆಗೆ ಒಂದು ರಾತ್ರಿಗೆ ಎಷ್ಟು ಹಣ ಆಗುತ್ತದೆ? 0
Ī kūṭhaḍ----k--ege-o-d- ------- --ṭu---ṇa-ā-u--a-e? Ī kūṭhaḍige/kōṇege ondu rātrige eṣṭu haṇa āguttade? Ī k-ṭ-a-i-e-k-ṇ-g- o-d- r-t-i-e e-ṭ- h-ṇ- ā-u-t-d-? --------------------------------------------------- Ī kūṭhaḍige/kōṇege ondu rātrige eṣṭu haṇa āguttade?
ਮੈਨੂੰ ਗੁਸਲਖਾਨੇ ਦੇ ਨਾਲ ਇੱਕ ਕਮਰਾ ਚਾਹੀਦਾ ਹੈ। ನ----ಸ್ನಾನ--------ು- ಕ-ಣೆ -ೇಕ-. ನನಗ- ಸ-ನ-ನದ ಮನ- ಇರ-ವ ಕ-ಣ- ಬ-ಕ-. ನ-ಗ- ಸ-ನ-ನ- ಮ-ೆ ಇ-ು- ಕ-ಣ- ಬ-ಕ-. ------------------------------- ನನಗೆ ಸ್ನಾನದ ಮನೆ ಇರುವ ಕೋಣೆ ಬೇಕು. 0
N-na-e -n----- m-n--iruva--ōṇ--b-ku. Nanage snānada mane iruva kōṇe bēku. N-n-g- s-ā-a-a m-n- i-u-a k-ṇ- b-k-. ------------------------------------ Nanage snānada mane iruva kōṇe bēku.
ਮੈਨੂੰ ਫੁਹਾਰੇ ਦੇ ਨਾਲ ਇੱਕ ਕਮਰਾ ਚਾਹੀਦਾ ਹੈ। ನ-ಗೆ ಶ--್ ಇ-ುವ -ೋ-- --ಕು. ನನಗ- ಶವರ- ಇರ-ವ ಕ-ಣ- ಬ-ಕ-. ನ-ಗ- ಶ-ರ- ಇ-ು- ಕ-ಣ- ಬ-ಕ-. ------------------------- ನನಗೆ ಶವರ್ ಇರುವ ಕೋಣೆ ಬೇಕು. 0
N---ge-ś------ruva--ōṇe bēk-. Nanage śavar iruva kōṇe bēku. N-n-g- ś-v-r i-u-a k-ṇ- b-k-. ----------------------------- Nanage śavar iruva kōṇe bēku.
ਕੀ ਮੈਂ ਕਮਰਾ ਦੇਖ ਸਕਦਾ / ਸਕਦੀ ਹਾਂ? ನ----ಕ-ಠಡ-ಯನ್-ು -ಮ್-ೆ --ಡಬಹ---? ನ-ನ- ಕ-ಠಡ-ಯನ-ನ- ಒಮ-ಮ- ನ-ಡಬಹ-ದ-? ನ-ನ- ಕ-ಠ-ಿ-ನ-ನ- ಒ-್-ೆ ನ-ಡ-ಹ-ದ-? ------------------------------- ನಾನು ಕೊಠಡಿಯನ್ನು ಒಮ್ಮೆ ನೋಡಬಹುದೆ? 0
Nā-u--o---ḍiy-nn- -m'm--nō-a-a-u-e? Nānu koṭhaḍiyannu om'me nōḍabahude? N-n- k-ṭ-a-i-a-n- o-'-e n-ḍ-b-h-d-? ----------------------------------- Nānu koṭhaḍiyannu om'me nōḍabahude?
ਕੀ ਇੱਥੇ ਗੈਰਜ ਹੈ? ಇಲ-ಲ--------ದಲ--ಿ -್--ರೇ---ಇದೆ--? ಇಲ-ಲ- ಹತ-ತ-ರದಲ-ಲ- ಗ-ಯ-ರ-ಜ- ಇದ-ಯ-? ಇ-್-ಿ ಹ-್-ಿ-ದ-್-ಿ ಗ-ಯ-ರ-ಜ- ಇ-ೆ-ೆ- --------------------------------- ಇಲ್ಲಿ ಹತ್ತಿರದಲ್ಲಿ ಗ್ಯಾರೇಜ್ ಇದೆಯೆ? 0
Il-i-h-tt-ra--ll---y-r------ye? Illi hattiradalli gyārēj ideye? I-l- h-t-i-a-a-l- g-ā-ē- i-e-e- ------------------------------- Illi hattiradalli gyārēj ideye?
ਕੀ ਇੱਥੇ ਤਿਜੋਰੀ ਹੈ? ಇಲ್-- ---ು -ಿ---ಿ-ಇ-ೆಯೆ? ಇಲ-ಲ- ಒ-ದ- ತ-ಜ-ರ- ಇದ-ಯ-? ಇ-್-ಿ ಒ-ದ- ತ-ಜ-ರ- ಇ-ೆ-ೆ- ------------------------ ಇಲ್ಲಿ ಒಂದು ತಿಜೋರಿ ಇದೆಯೆ? 0
Il-- --d--t--ō-i i-e-e? Illi ondu tijōri ideye? I-l- o-d- t-j-r- i-e-e- ----------------------- Illi ondu tijōri ideye?
ਕੀ ਇੱਥੇ ਫੈਕਸ ਮਸ਼ੀਨ ਹੈ? ಇ-್----್ಯ-ಕ್-್ -ೆ---- -ದೆ-ೆ? ಇಲ-ಲ- ಫ-ಯ-ಕ-ಸ- ಮ-ಶ-ನ- ಇದ-ಯ-? ಇ-್-ಿ ಫ-ಯ-ಕ-ಸ- ಮ-ಶ-ನ- ಇ-ೆ-ೆ- ---------------------------- ಇಲ್ಲಿ ಫ್ಯಾಕ್ಸ್ ಮೆಶಿನ್ ಇದೆಯೆ? 0
I-l----y--s --śin ide--? Illi phyāks meśin ideye? I-l- p-y-k- m-ś-n i-e-e- ------------------------ Illi phyāks meśin ideye?
ਅੱਛਾ ਮੈਂ ਕਮਰਾ ਲੈਂਦਾ / ਲੈਂਦੀ ਹਾਂ। ಸರ-,-ನಾ---ಈ--ೊ-ಡ-ಯನ್-ು ತೆ-ೆದ-ಕೊ---ು--ತ---. ಸರ-, ನ-ನ- ಈ ಕ-ಠಡ-ಯನ-ನ- ತ-ಗ-ದ-ಕ-ಳ-ಳ-ತ-ತ-ನ-. ಸ-ಿ- ನ-ನ- ಈ ಕ-ಠ-ಿ-ನ-ನ- ತ-ಗ-ದ-ಕ-ಳ-ಳ-ತ-ತ-ನ-. ------------------------------------------ ಸರಿ, ನಾನು ಈ ಕೊಠಡಿಯನ್ನು ತೆಗೆದುಕೊಳ್ಳುತ್ತೇನೆ. 0
S-------n- ī-----a---an-u-t-ged--oḷ-uttēne. Sari, nānu ī koṭhaḍiyannu tegedukoḷḷuttēne. S-r-, n-n- ī k-ṭ-a-i-a-n- t-g-d-k-ḷ-u-t-n-. ------------------------------------------- Sari, nānu ī koṭhaḍiyannu tegedukoḷḷuttēne.
ਇਹ ਚਾਬੀਆਂ ਹਨ। ಬ--ದ--ಗ--್ನ- -ೆ--ದ-ಕೊ---ಿ. ಬ-ಗದಕ-ಗಳನ-ನ- ತ-ಗ-ದ-ಕ-ಳ-ಳ-. ಬ-ಗ-ಕ-ಗ-ನ-ನ- ತ-ಗ-ದ-ಕ-ಳ-ಳ-. -------------------------- ಬೀಗದಕೈಗಳನ್ನು ತೆಗೆದುಕೊಳ್ಳಿ. 0
B-----k-i---ann- --g-d-ko-ḷ-. Bīgadakaigaḷannu tegedukoḷḷi. B-g-d-k-i-a-a-n- t-g-d-k-ḷ-i- ----------------------------- Bīgadakaigaḷannu tegedukoḷḷi.
ਇਹ ਮੇਰਾ ਸਮਾਨ ਹੈ। ಇ-್ಲ- ನ--- ಪೆ--ಟ----ಳ---. ಇಲ-ಲ- ನನ-ನ ಪ-ಟ-ಟ-ಗ-ಗಳ-ವ-. ಇ-್-ಿ ನ-್- ಪ-ಟ-ಟ-ಗ-ಗ-ಿ-ೆ- ------------------------- ಇಲ್ಲಿ ನನ್ನ ಪೆಟ್ಟಿಗೆಗಳಿವೆ. 0
I--- --nn- pe-ṭ--e----v-. Illi nanna peṭṭigegaḷive. I-l- n-n-a p-ṭ-i-e-a-i-e- ------------------------- Illi nanna peṭṭigegaḷive.
ਨਾਸ਼ਤਾ ਕਿੰਨੇ ਵਜੇ ਹੁੰਦਾ ਹੈ? ಬ----ನ ----ಿ -ಷ್ಟು-ಹ-ತ್--ಗ----ರ--ುತ--ದ-? ಬ-ಳಗ-ನ ತ--ಡ- ಎಷ-ಟ- ಹ-ತ-ತ-ಗ- ದ-ರ-ಯ-ತ-ತದ-? ಬ-ಳ-ಿ- ತ-ಂ-ಿ ಎ-್-ು ಹ-ತ-ತ-ಗ- ದ-ರ-ಯ-ತ-ತ-ೆ- ---------------------------------------- ಬೆಳಗಿನ ತಿಂಡಿ ಎಷ್ಟು ಹೊತ್ತಿಗೆ ದೊರೆಯುತ್ತದೆ? 0
Beḷ----a-ti--i-e--- ---t--e-----y-tta--? Beḷagina tiṇḍi eṣṭu hottige doreyuttade? B-ḷ-g-n- t-ṇ-i e-ṭ- h-t-i-e d-r-y-t-a-e- ---------------------------------------- Beḷagina tiṇḍi eṣṭu hottige doreyuttade?
ਦੁਪਹਿਰ ਦਾ ਖਾਣਾ ਕਿੰਨੇ ਵਜੇ ਹੁੰਦਾ ਹੈ? ಮಧ್ಯಾಹ್ನ--ಊ- ಎಷ್ಟು--ೊ-್ತಿಗೆ ದ-ರೆ-------? ಮಧ-ಯ-ಹ-ನದ ಊಟ ಎಷ-ಟ- ಹ-ತ-ತ-ಗ- ದ-ರ-ಯ-ತ-ತದ-? ಮ-್-ಾ-್-ದ ಊ- ಎ-್-ು ಹ-ತ-ತ-ಗ- ದ-ರ-ಯ-ತ-ತ-ೆ- ---------------------------------------- ಮಧ್ಯಾಹ್ನದ ಊಟ ಎಷ್ಟು ಹೊತ್ತಿಗೆ ದೊರೆಯುತ್ತದೆ? 0
M-d--ā--a-a ūṭa eṣṭ- ho----e----e----a--? Madhyāhnada ūṭa eṣṭu hottige doreyuttade? M-d-y-h-a-a ū-a e-ṭ- h-t-i-e d-r-y-t-a-e- ----------------------------------------- Madhyāhnada ūṭa eṣṭu hottige doreyuttade?
ਰਾਤ ਦਾ ਖਾਣਾ ਕਿੰਨੇ ਵਜੇ ਹੁੰਦਾ ਹੈ? ಸ-ಜೆ---ಟ---್ಟ- -ೊ----ಗೆ---ರೆ-----ದೆ? ಸ-ಜ-ಯ ಊಟ ಎಷ-ಟ- ಹ-ತ-ತ-ಗ- ದ-ರ-ಯ-ತ-ತದ-? ಸ-ಜ-ಯ ಊ- ಎ-್-ು ಹ-ತ-ತ-ಗ- ದ-ರ-ಯ-ತ-ತ-ೆ- ------------------------------------ ಸಂಜೆಯ ಊಟ ಎಷ್ಟು ಹೊತ್ತಿಗೆ ದೊರೆಯುತ್ತದೆ? 0
S---j--a -ṭ- -----h--ti-- doreyut-a--? San-jeya ūṭa eṣṭu hottige doreyuttade? S-n-j-y- ū-a e-ṭ- h-t-i-e d-r-y-t-a-e- -------------------------------------- San̄jeya ūṭa eṣṭu hottige doreyuttade?

ਸਿਖਲਾਈ ਦੀ ਸਫ਼ਲਤਾ ਲਈ ਅੰਤਰਾਲ ਜ਼ਰੂਰੀ ਹਨ

ਸਫ਼ਲਤਾਪੂਰਬਕ ਸਿਖਲਾਈ ਪ੍ਰਾਪਤ ਕਰਨ ਵਾਲਿਆਂ ਨੂੰ ਨਿਯਮਿਤ ਅੰਤਰਾਲ ਲੈਣੇ ਚਾਹੀਦੇ ਹਨ! ਨਵੇਂ ਵਿਗਿਆਨਕ ਅਧਿਐਨ ਇਸ ਨਤੀਜੇ ਉੱਤੇ ਪਹੁੰਚ ਚੁਕੇ ਹਨ। ਖੋਜਕਰਤਾਵਾਂ ਨੇ ਸਿਖਲਾਈ ਦੇ ਪੱਧਰਾਂ ਦੀ ਜਾਂਚ ਕੀਤੀ। ਅਜਿਹਾ ਕਰਦਿਆਂ ਹੋਇਆਂ , ਸਿਖਲਾਈ ਦੀਆਂ ਵੱਖ-ਵੱਖ ਹਾਲਤਾਂ ਦੀ ਅਨੁਰੂਪਤਾ ਕੀਤੀ ਗਈ ਸੀ। ਅਸੀਂ ਜਾਣਕਾਰੀ ਨੂੰ ਛੋਟੇ ਟੁਕੜਿਆਂ ਵਿੱਚ ਵਧੇਰੇ ਚੰਗੀ ਤਰ੍ਹਾਂ ਗ੍ਰਹਿਣ ਕਰਦੇ ਹਾਂ। ਭਾਵ ਸਾਨੂੰ ਇੱਕੋ ਸਮੇਂ ਬਹੁਤ ਕੁਝ ਨਹੀਂ ਸਿੱਖਣਾ ਚਾਹੀਦਾ। ਸਾਨੂੰ ਕੋਰਸ ਦੀਆਂ ਇਕਾਈਆਂ ਦੇ ਦਰਮਿਆਨ ਹਮੇਸ਼ਾਂ ਅੰਤਰਾਲ ਲੈਣੇ ਚਾਹੀਦੇ ਹਨ। ਸਾਡੀ ਸਿਖਲਾਈ ਸਫ਼ਲਤਾ ਬਾਇਓਕੈਮੀਕਲ ਪ੍ਰਕਿਰਿਆਵਾਂ ਉੱਤੇ ਵੀ ਮੁੱਖ ਤੌਰ 'ਤੇਨਿਰਭਰ ਕਰਦੀ ਹੈ। ਇਹ ਪ੍ਰਕਿਰਿਆਵਾਂ ਦਿਮਾਗ ਵਿੱਚ ਕਾਰਜਸ਼ੀਲ ਹੁੰਦੀਆਂ ਹਨ। ਇਹ ਸਾਡੇ ਅਨੁਕੂਲਤਾ ਨਾਲ ਸਿੱਖਣ ਦੀ ਲੈਅ ਨਿਰਧਾਰਿਤ ਕਰਦੀਆਂ ਹਨ। ਜਦੋਂ ਅਸੀਂ ਕੁਝ ਨਵਾਂ ਸਿੱਖਦੇ ਹਾਂ , ਸਾਡਾ ਦਿਮਾਗ ਕੁਝ ਵਿਸ਼ੇਸ਼ ਪਦਾਰਥਾਂ ਦਾ ਨਿਕਾਸ ਕਰਦਾ ਹੈ। ਇਹ ਪਦਾਰਥ ਸਾਡੇ ਦਿਮਾਗ ਦੇ ਸੈੱਲਾਂ ਦੀ ਗਤੀਵਿਧੀ ਨੂੰ ਪ੍ਰਭਾਵਿਤ ਕਰਦੇ ਹਨ। ਦੋ ਵਿਸ਼ੇਸ਼ ਵੱਖ-ਵੱਖ ਐਨਜ਼ਾਈਮ ਇਸ ਪ੍ਰਕਿਰਿਆ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ। ਨਵੀਂ ਸਮੱਗਰੀ ਸਿੱਖਣ ਸਮੇਂ ਇਨ੍ਹਾਂ ਐਨਜ਼ਾਈਮਜ਼ ਦਾ ਨਿਕਾਸ ਹੁੰਦਾ ਹੈ। ਪਰ ਇਨ੍ਹਾਂ ਦਾ ਨਿਕਾਸ ਇੱਕੋ ਸਮੇਂ ਨਹੀਂ ਹੁੰਦਾ। ਇਨ੍ਹਾਂ ਦਾ ਪ੍ਰਭਾਵ ਇੱਕ ਸਮਾਂ-ਅੰਤਰਾਲ ਦੇ ਨਾਲ ਪ੍ਰਗਟ ਹੁੰਦਾ ਹੈ। ਪਰ , ਅਸੀਂ ਸਭ ਤੋਂ ਵਧੀਆ ਉਦੋਂ ਸਿੱਖਦੇ ਹਾਂ , ਜਦੋਂ ਦੋਵੇਂ ਐਨਜ਼ਾਈਮ ਇੱਕੋ ਸਮੇਂ ਮੌਜੂਦ ਹੁੰਦੇ ਹਨ। ਅਤੇ ਸਾਡੀ ਸਫ਼ਲਤਾ ਕਾਫ਼ੀ ਹੱਦ ਤੱਕ ਵਧਦੀ ਹੈ , ਜਦੋਂ ਅਸੀਂ ਨਿਯਮਿਤ ਤੌਰ 'ਤੇ ਅੰਤਰਾਲ ਲੈਂਦੇ ਹਾਂ। ਇਸਲਈ ਨਿੱਜੀ ਸਿਖਲਾਈ ਪੜਾਵਾਂ ਦੀ ਮਿਆਦ ਬਦਲਣਾ ਲਾਹੇਵੰਦ ਹੁੰਦਾ ਹੈ। ਅੰਤਰਾਲ ਦੀ ਮਿਆਦ ਵਿੱਚ ਤਬਦੀਲੀ ਵੀ ਜ਼ਰੂਰੀ ਹੈ। ਆਦਰਸ਼ਕ ਤੌਰ 'ਤੇ ਸ਼ੁਰੂ ਵਿੱਚ , ਦੱਸ ਮਿੰਟ ਦੇ ਦੋ ਅੰਤਰਾਲ ਲੈਣੇ ਚਾਹੀਦੇ ਹਨ। ਫੇਰ ਪੰਜ ਮਿੰਟ ਦਾ ਇੱਕ ਅੰਤਰਾਲ। ਫੇਰ ਤੁਹਾਨੂੰ 30 ਮਿੰਟ ਦਾ ਅੰਤਰਾਲ ਲੈਣਾ ਚਾਹੀਦਾ ਹੈ। ਅੰਤਰਾਲਾਂ ਦੇ ਦੌਰਾਨ , ਸਾਡਾ ਦਿਮਾਗ ਨਵੀਂ ਸਮੱਗਰੀ ਵਧੀਆ ਢੰਗ ਨਾਲ ਯਾਦ ਕਰਦਾ ਹੈ। ਅੰਤਰਾਲਾਂ ਦੇ ਦੌਰਾਨ ਤੁਹਾਨੂੰ ਆਪਣੇ ਕੰਮ ਦੇ ਸਥਾਨ ਤੋਂ ਪਰ੍ਹੇ ਚਲੇ ਜਾਣਾ ਚਾਹੀਦਾ ਹੈ। ਅੰਤਰਾਲਾਂ ਦੇ ਦੌਰਾਨ ਚਹਲਕਦਮੀ ਕਰਨਾ ਵਧੀਆ ਹੁੰਦਾ ਹੈ। ਇਸਲਈ ਪੜ੍ਹਾਈ ਦੇ ਦੌਰਾਨ ਕੁਝ ਚਹਲਕਦਮੀ ਕਰੋ! ਅਤੇ ਬੁਰਾ ਮਹਿਸੂਸ ਨਾ ਕਰੋ - ਅਜਿਹਾ ਕਰਦਿਆਂ ਤੁਸੀਂ ਸਿੱਖ ਰਹੇ ਹੋ!