ਪ੍ਹੈਰਾ ਕਿਤਾਬ

pa ਪ੍ਰਕਿਰਤੀ ਵਿੱਚ   »   kn ಪ್ರಕೃತಿಯ ಮಡಿಲಿನಲ್ಲಿ

26 [ਛੱਬੀ]

ਪ੍ਰਕਿਰਤੀ ਵਿੱਚ

ਪ੍ਰਕਿਰਤੀ ਵਿੱਚ

೨೬ [ಇಪ್ಪತ್ತಾರು]

26 [Ippattāru]

ಪ್ರಕೃತಿಯ ಮಡಿಲಿನಲ್ಲಿ

[prakr̥tiya maḍilinalli]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੰਨੜ ਖੇਡੋ ਹੋਰ
ਕੀ ਤੁਸੀਂ ਉਸ ਮੀਨਾਰ ਨੂੰ ਵੇਖਦੇ ਹੋ? ನಿ-ಗೆ ---ಲ-ರ-ವ--ೋ--ರ-ಕಾ----ತ--ಾ ಇ--ಯ? ನ-ನಗ- ಅಲ-ಲ-ರ-ವ ಗ-ಪ-ರ ಕ-ಣ-ಸ-ತ-ತ- ಇದ-ಯ? ನ-ನ-ೆ ಅ-್-ಿ-ು- ಗ-ಪ-ರ ಕ-ಣ-ಸ-ತ-ತ- ಇ-ೆ-? ------------------------------------- ನಿನಗೆ ಅಲ್ಲಿರುವ ಗೋಪುರ ಕಾಣಿಸುತ್ತಾ ಇದೆಯ? 0
ninage-all-r--a g--u-a-kāṇisut-- -dey-? ninage alliruva gōpura kāṇisuttā ideya? n-n-g- a-l-r-v- g-p-r- k-ṇ-s-t-ā i-e-a- --------------------------------------- ninage alliruva gōpura kāṇisuttā ideya?
ਕੀ ਤੁਸੀਂ ਉਸ ਪਹਾੜ ਨੂੰ ਵੇਖਦੇ ਹੋ? ನ--ಗೆ --್--ರ-- ಬೆಟ-ಟ-ಕಾ--ಸುತ--- -ದ--? ನ-ನಗ- ಅಲ-ಲ-ರ-ವ ಬ-ಟ-ಟ ಕ-ಣ-ಸ-ತ-ತ- ಇದ-ಯ? ನ-ನ-ೆ ಅ-್-ಿ-ು- ಬ-ಟ-ಟ ಕ-ಣ-ಸ-ತ-ತ- ಇ-ೆ-? ------------------------------------- ನಿನಗೆ ಅಲ್ಲಿರುವ ಬೆಟ್ಟ ಕಾಣಿಸುತ್ತಾ ಇದೆಯ? 0
Ni-age --l-r-v- b-ṭṭa-kā------ā ideya? Ninage alliruva beṭṭa kāṇisuttā ideya? N-n-g- a-l-r-v- b-ṭ-a k-ṇ-s-t-ā i-e-a- -------------------------------------- Ninage alliruva beṭṭa kāṇisuttā ideya?
ਕੀ ਤੁਸੀਂ ਉਸ ਪਿੰਡ ਨੂੰ ਵੇਖਦੇ ਹੋ? ನಿನಗ--ಅ-್-ಿ-ು- ಹಳ್ಳಿ -ಾಣ-ಸುತ್ತಾ-----? ನ-ನಗ- ಅಲ-ಲ-ರ-ವ ಹಳ-ಳ- ಕ-ಣ-ಸ-ತ-ತ- ಇದ-ಯ? ನ-ನ-ೆ ಅ-್-ಿ-ು- ಹ-್-ಿ ಕ-ಣ-ಸ-ತ-ತ- ಇ-ೆ-? ------------------------------------- ನಿನಗೆ ಅಲ್ಲಿರುವ ಹಳ್ಳಿ ಕಾಣಿಸುತ್ತಾ ಇದೆಯ? 0
N-n-ge-a-l-r-va---ḷḷi-k--i------ideya? Ninage alliruva haḷḷi kāṇisuttā ideya? N-n-g- a-l-r-v- h-ḷ-i k-ṇ-s-t-ā i-e-a- -------------------------------------- Ninage alliruva haḷḷi kāṇisuttā ideya?
ਕੀ ਤੁਸੀਂ ਉਸ ਨਦੀ ਨੂੰ ਵੇਖਦੇ ਹੋ? ನ-ನ-- ಅಲ್--ರ-ವ-ನದ------ಸ---ತ------? ನ-ನಗ- ಅಲ-ಲ-ರ-ವ ನದ- ಕ-ಣ-ಸ-ತ-ತ- ಇದ-ಯ? ನ-ನ-ೆ ಅ-್-ಿ-ು- ನ-ಿ ಕ-ಣ-ಸ-ತ-ತ- ಇ-ೆ-? ----------------------------------- ನಿನಗೆ ಅಲ್ಲಿರುವ ನದಿ ಕಾಣಿಸುತ್ತಾ ಇದೆಯ? 0
Nin-----l-----a --di k--is-t-- ideya? Ninage alliruva nadi kāṇisuttā ideya? N-n-g- a-l-r-v- n-d- k-ṇ-s-t-ā i-e-a- ------------------------------------- Ninage alliruva nadi kāṇisuttā ideya?
ਕੀ ਤੁਸੀਂ ਉਸ ਪੁਲ ਨੂੰ ਵੇਖਦੇ ਹੋ? ನ---ೆ-ಅ---ಿ-ು- ಸೇ-ು-- ಕಾ-ಿಸುತ್ತಾ-----? ನ-ನಗ- ಅಲ-ಲ-ರ-ವ ಸ-ತ-ವ- ಕ-ಣ-ಸ-ತ-ತ- ಇದ-ಯ? ನ-ನ-ೆ ಅ-್-ಿ-ು- ಸ-ತ-ವ- ಕ-ಣ-ಸ-ತ-ತ- ಇ-ೆ-? -------------------------------------- ನಿನಗೆ ಅಲ್ಲಿರುವ ಸೇತುವೆ ಕಾಣಿಸುತ್ತಾ ಇದೆಯ? 0
Nin--- a-li-u-a -----e kā-i---tā id-ya? Ninage alliruva sētuve kāṇisuttā ideya? N-n-g- a-l-r-v- s-t-v- k-ṇ-s-t-ā i-e-a- --------------------------------------- Ninage alliruva sētuve kāṇisuttā ideya?
ਕੀ ਤੁਸੀਂ ਉਸ ਸਰੋਵਰ ਨੂੰ ਵੇਖਦੇ ਹੋ? ನಿನಗ- -ಲ್ಲ--ು- ---ದ್- --ಣಿ-ು-್-- -ದೆ-? ನ-ನಗ- ಅಲ-ಲ-ರ-ವ ಸಮ-ದ-ರ ಕ-ಣ-ಸ-ತ-ತ- ಇದ-ಯ? ನ-ನ-ೆ ಅ-್-ಿ-ು- ಸ-ು-್- ಕ-ಣ-ಸ-ತ-ತ- ಇ-ೆ-? -------------------------------------- ನಿನಗೆ ಅಲ್ಲಿರುವ ಸಮುದ್ರ ಕಾಣಿಸುತ್ತಾ ಇದೆಯ? 0
Ninage -lli-uva s-mudr- -ā--s-t-- -dey-? Ninage alliruva samudra kāṇisuttā ideya? N-n-g- a-l-r-v- s-m-d-a k-ṇ-s-t-ā i-e-a- ---------------------------------------- Ninage alliruva samudra kāṇisuttā ideya?
ਮੈਨੂੰ ਉਹ ਪੰਛੀ ਚੰਗਾ ਲੱਗਦਾ ਹੈ। ನ------ಪ---ಿ ಇಷ--. ನನಗ- ಆ ಪಕ-ಷ- ಇಷ-ಟ. ನ-ಗ- ಆ ಪ-್-ಿ ಇ-್-. ------------------ ನನಗೆ ಆ ಪಕ್ಷಿ ಇಷ್ಟ. 0
Nan-ge-ā p-kṣi ----. Nanage ā pakṣi iṣṭa. N-n-g- ā p-k-i i-ṭ-. -------------------- Nanage ā pakṣi iṣṭa.
ਮੈਨੂੰ ਉਹ ਦਰੱਖਤ ਚੰਗਾ ਲੱਗਦਾ ਹੈ। ನನ-- ---ರ ಇಷ-ಟ. ನನಗ- ಆ ಮರ ಇಷ-ಟ. ನ-ಗ- ಆ ಮ- ಇ-್-. --------------- ನನಗೆ ಆ ಮರ ಇಷ್ಟ. 0
Nana-e ---a----ṣṭ-. Nanage ā mara iṣṭa. N-n-g- ā m-r- i-ṭ-. ------------------- Nanage ā mara iṣṭa.
ਮੈਨੂੰ ਉਹ ਪੱਥਰ ਚੰਗਾ ਲੱਗਦਾ ਹੈ। ನನಗೆ-ಈ ಕಲ-ಲು---್-. ನನಗ- ಈ ಕಲ-ಲ- ಇಷ-ಟ. ನ-ಗ- ಈ ಕ-್-ು ಇ-್-. ------------------ ನನಗೆ ಈ ಕಲ್ಲು ಇಷ್ಟ. 0
Na---e ī--al----ṣ-a. Nanage ī kallu iṣṭa. N-n-g- ī k-l-u i-ṭ-. -------------------- Nanage ī kallu iṣṭa.
ਮੈਨੂੰ ਉਹ ਬਾਗ ਚੰਗਾ ਲੱਗਦਾ ਹੈ। ನ-ಗೆ-ಆ--ದ್--ನ-ನ--ಷ--. ನನಗ- ಆ ಉದ-ಯ-ನವನ ಇಷ-ಟ. ನ-ಗ- ಆ ಉ-್-ಾ-ವ- ಇ-್-. --------------------- ನನಗೆ ಆ ಉದ್ಯಾನವನ ಇಷ್ಟ. 0
N--a-- ----y----an- i-ṭa. Nanage ā udyānavana iṣṭa. N-n-g- ā u-y-n-v-n- i-ṭ-. ------------------------- Nanage ā udyānavana iṣṭa.
ਮੈਨੂੰ ਉਹ ਬਗੀਚਾ ਚੰਗਾ ਲੱਗਦਾ ਹੈ। ನ--ೆ-ಆ-ತ-- -ಷ-ಟ. ನನಗ- ಆ ತ-ಟ ಇಷ-ಟ. ನ-ಗ- ಆ ತ-ಟ ಇ-್-. ---------------- ನನಗೆ ಆ ತೋಟ ಇಷ್ಟ. 0
Nan-ge ------ i-ṭa. Nanage ā tōṭa iṣṭa. N-n-g- ā t-ṭ- i-ṭ-. ------------------- Nanage ā tōṭa iṣṭa.
ਮੈਨੂੰ ਉਹ ਫੁੱਲ ਚੰਗਾ ਲੱਗਦਾ ਹੈ। ನನ-ೆ - ಹ-ವ--ಇ-್-. ನನಗ- ಈ ಹ-ವ- ಇಷ-ಟ. ನ-ಗ- ಈ ಹ-ವ- ಇ-್-. ----------------- ನನಗೆ ಈ ಹೂವು ಇಷ್ಟ. 0
Na---- --hūv--iṣṭ-. Nanage ī hūvu iṣṭa. N-n-g- ī h-v- i-ṭ-. ------------------- Nanage ī hūvu iṣṭa.
ਮੈਨੂੰ ਉਹ ਚੰਗਾ ਲੱਗਦਾ ਹੈ। ಅದ--ಸ-ಂದ-ವಾ----. ಅದ- ಸ--ದರವ-ಗ-ದ-. ಅ-ು ಸ-ಂ-ರ-ಾ-ಿ-ೆ- ---------------- ಅದು ಸುಂದರವಾಗಿದೆ. 0
A---s----r---gi--. Adu sundaravāgide. A-u s-n-a-a-ā-i-e- ------------------ Adu sundaravāgide.
ਮੈਨੂੰ ਉਹ ਦਿਲਚਸਪ ਲੱਗਦਾ ਹੈ। ಅದು ಸ್-----ಯ---ಾಗಿ--. ಅದ- ಸ-ವ-ರಸ-ಯಕರವ-ಗ-ದ-. ಅ-ು ಸ-ವ-ರ-್-ಕ-ವ-ಗ-ದ-. --------------------- ಅದು ಸ್ವಾರಸ್ಯಕರವಾಗಿದೆ. 0
A-u-svār--yaka-------e. Adu svārasyakaravāgide. A-u s-ā-a-y-k-r-v-g-d-. ----------------------- Adu svārasyakaravāgide.
ਮੈਨੂੰ ਉਹ ਸੋਹਣਾ ਲੱਗਦਾ ਹੈ। ಅ------ಬ--ಸೊ--ಾಗಿದ-. ಅದ- ತ--ಬ- ಸ-ಗಸ-ಗ-ದ-. ಅ-ು ತ-ಂ-ಾ ಸ-ಗ-ಾ-ಿ-ೆ- -------------------- ಅದು ತುಂಬಾ ಸೊಗಸಾಗಿದೆ. 0
Adu --------g---gid-. Adu tumbā sogasāgide. A-u t-m-ā s-g-s-g-d-. --------------------- Adu tumbā sogasāgide.
ਮੈਨੂੰ ਉਹ ਕਰੂਪ ਲੱਗਦਾ ਹੈ। ಅದು --ಹ-ಯವಾ--ದ-. ಅದ- ಅಸಹ-ಯವ-ಗ-ದ-. ಅ-ು ಅ-ಹ-ಯ-ಾ-ಿ-ೆ- ---------------- ಅದು ಅಸಹ್ಯವಾಗಿದೆ. 0
A---as-----ā--d-. Adu asahyavāgide. A-u a-a-y-v-g-d-. ----------------- Adu asahyavāgide.
ਮੈਨੂੰ ਉਹ ਨੀਰਸ ਲੱਗਦਾ ਹੈ। ಅ-ು -ೀರಸವಾಗಿ-ೆ ಅದ- ನ-ರಸವ-ಗ-ದ- ಅ-ು ನ-ರ-ವ-ಗ-ದ- -------------- ಅದು ನೀರಸವಾಗಿದೆ 0
Adu-nīras-vāg--e Adu nīrasavāgide A-u n-r-s-v-g-d- ---------------- Adu nīrasavāgide
ਮੈਨੂੰ ਉਹ ਖਰਾਬ ਲੱਗਦਾ ਹੈ। ಅ-- ಅತ--ಘ-ರ--ಗಿ--. ಅದ- ಅತ- ಘ-ರವ-ಗ-ದ-. ಅ-ು ಅ-ಿ ಘ-ರ-ಾ-ಿ-ೆ- ------------------ ಅದು ಅತಿ ಘೋರವಾಗಿದೆ. 0
a---ati gh--av--id-. adu ati ghōravāgide. a-u a-i g-ō-a-ā-i-e- -------------------- adu ati ghōravāgide.

ਭਾਸ਼ਾਵਾਂ ਅਤੇ ਕਹਾਵਤਾਂ

ਹਰੇਕ ਭਾਸ਼ਾ ਵਿੱਚ ਕਹਾਵਤਾਂ ਮੌਜੂਦ ਹੁੰਦੀਆਂ ਹਨ। ਇਸ ਤਰ੍ਹਾਂ, ਕਹਾਵਤਾਂ ਰਾਸ਼ਟਰੀ ਪਛਾਣ ਦਾ ਮਹੱਤਵਰੂਪਨ ਅੰਗ ਹੁੰਦੀਆਂ ਹਨ। ਕਹਾਵਤਾਂ ਕਿਸੇ ਦੇਸ਼ ਦੀਆਂ ਕਦਰਾਂ ਅਤੇ ਕੀਮਤਾਂ ਪ੍ਰਗਟਾਉਂਦੀਆਂ ਹਨ। ਇਨ੍ਹਾਂ ਦਾ ਰੂਪ ਆਮ ਤੌਰ 'ਤੇ ਜਾਣੂ ਅਤੇ ਸਥਿਰ ਹੁੰਦਾ ਹੈ, ਸੁਧਾਰਨਯੋਗ ਨਹੀਂ ਹੁੰਦਾ। ਕਹਾਵਤਾਂ ਹਮੇਸ਼ਾਂ ਛੋਟੀਆਂ ਅਤੇ ਸੰਖੇਪ ਹੁੰਦੀਆਂ ਹਨ। ਇਨ੍ਹਾਂ ਵਿੱਚ ਆਮ ਤੌਰ 'ਤੇ ਰੂਪਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਕਈ ਕਹਾਵਤਾਂ ਕਾਵਿ-ਰੂਪ ਵਿੱਚ ਵੀ ਰਚੀਆਂ ਹੁੰਦੀਆਂ ਹਨ। ਜ਼ਿਆਦਾ ਕਹਾਵਤਾਂ ਸਾਨੂੰ ਸਲਾਹ ਜਾਂ ਆਚਰਨ ਦੇ ਨਿਯਮ ਦੱਸਦੀਆਂ ਹਨ। ਪਰ ਕਈ ਕਹਾਵਤਾਂ ਸਪੱਸ਼ਟ ਅਲੋਚਨਾ ਵੀ ਪੇਸ਼ ਕਰਦੀਆਂ ਹਨ। ਕਹਾਵਤਾਂ ਆਮ ਤੌਰ 'ਤੇ ਰੂੜ੍ਹੀਵਾਦ ਦੀ ਵਰਤੋਂ ਵੀ ਕਰਦੀਆਂ ਹਨ। ਇਸਲਈ ਇਹ ਸ਼ਾਇਦ ਹੋਰ ਦੇਸ਼ਾਂ ਜਾਂ ਲੋਕਾਂ ਦੇ ਮੰਨੇ ਜਾਂਦੇ ਵਿਸ਼ੇਸ਼ ਲੱਛਣਾਂ ਬਾਰੇਹੋ ਸਕਦੀਆਂ ਹਨ। ਕਹਾਵਤਾਂ ਇੱਕ ਲੰਮੇ ਸਮੇਂ ਦੀ ਪਰੰਪਰਾ ਹੈ। ਅਰਸਤੂ ਨੇ ਇਨ੍ਹਾਂ ਦੀ ਸਰਾਹਨਾ ਛੋਟੇ ਫਲਸਫਾ ਟੋਟਿਆਂ ਵਜੋਂ ਕੀਤੀ। ਇਹ ਬਿਆਨਬਾਜ਼ੀ ਅਤੇ ਸਾਹਿਤ ਵਿੱਚ ਇੱਕ ਮਹੱਤਵਪੂਰਨ ਸ਼ੈਲੀਗਤ ਸ੍ਰੋਤ ਹਨ। ਇਨ੍ਹਾਂ ਦੇ ਵਿਸ਼ੇਸ਼ ਹੋਣ ਦਾ ਕਾਰਨ ਇਹ ਹੈ ਕਿ ਇਹ ਹਮੇਸ਼ਾਂ ਸਥਾਨਿਕ ਰਹਿੰਦੇ ਹਨ। ਭਾਸ਼ਾਵਿਗਿਆਨ ਵਿੱਚ ਇੱਕ ਵਿਸ਼ਾ ਹੈ, ਜਿਹੜਾ ਕਿ ਇਨ੍ਹਾਂ ਨੂੰ ਸਮਪਰਪਿਤ ਰਹਿੰਦਾ ਹੈ। ਕਈ ਕਹਾਵਤਾਂ ਵੱਖ-ਵੱਖ ਭਾਸ਼ਾਵਾਂ ਵਿੱਚ ਮੌਜੂਦ ਹਨ। ਇਸਲਈ ਇਹ ਸ਼ਾਬਦਿਕ ਤੌਰ 'ਤੇ ਇਕੋ ਜਿਹੀਆਂ ਹੋ ਸਕਦੀਆਂ ਹਨ। ਇਸ ਹਾਲਤ ਵਿੱਚ, ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਇੱਕੋ-ਜਿਹੇ ਸ਼ਬਦਾਂ ਦੀ ਵਰਤੋਂਕਰਦੇ ਹਨ। Bellende Hunde beißen nicht, Perro que ladra no muerde. (DE-ES) ਹੋਰ ਕਹਾਵਤਾਂ ਸ਼ਬਦਾਰਥਾਂ ਵਿੱਚ ਇੱਕੋ-ਜਿਹੀਆਂ ਹਨ। ਭਾਵ , ਇੱਕੋ ਵਿਚਾਰ ਨੂੰ ਵੱਖ-ਵੱਖ ਸ਼ਬਦਾਂ ਦੀ ਵਰਤੋਂ ਦੁਆਰਾ ਦਰਸਾਇਆ ਜਾਂਦਾ ਹੈ। Appeler un chat un chat, Dire pane al pane e vino al vino. (FR-IT) ਇਸਲਈ ਕਹਾਵਤਾਂ ਹੋਰ ਲੋਕਾਂ ਅਤੇ ਸਭਿਆਚਾਰਾਂ ਨੂੰ ਸਮਝਣ ਵਿੱਚ ਸਾਡੀ ਸਹਾਇਤਾ ਕਰਦੀਆਂ ਹਨ। ਸਭ ਤੋਂ ਵੱਧ ਰੌਚਕ ਕਹਾਵਤਾਂ ਉਹ ਹਨ ਜਿਹੜੀਆਂ ਵਿਸ਼ਵ-ਪੱਧਰ 'ਤੇ ਪ੍ਰਚੱਲਤ ਹਨ। ਇਹ ਮਨੁੱਖੀ ਜ਼ਿੰਦਗੀ ਦੇ ‘ਮੁੱਖ ’ ਵਿਸ਼ਿਆਂ ਬਾਰੇ ਹਨ। ਇਹ ਕਹਾਵਤਾਂ ਵਿਸ਼ਵ-ਵਿਆਪੀ ਤਜਰਬਿਆਂ ਨਾਲ ਨਜਿੱਠਦੀਆਂ ਹਨ। ਇਹ ਦਰਸਾਉਂਦੀਆਂ ਹਨ ਕਿ ਅਸੀਂ ਸਾਰੇ ਇੱਕ-ਸਮਾਨ ਹਾਂ - ਭਾਵੇਂ ਅਸੀਂ ਕੋਈ ਵੀ ਭਾਸ਼ਾ ਬੋਲਦੇ ਹੋਈਏ!