ਪ੍ਹੈਰਾ ਕਿਤਾਬ

pa ਡਿਸਕੋ ਵਿੱਚ   »   am በ <ግሬስ> ውስጥ

46 [ਛਿਆਲੀ]

ਡਿਸਕੋ ਵਿੱਚ

ਡਿਸਕੋ ਵਿੱਚ

46 [አርባ ስድስት]

46 [āriba sidisiti]

በ <ግሬስ> ውስጥ

[bedanisi bēti wisit’i]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਕੀ ਇਹ ਸੀਟ ਖਾਲੀ ਹੈ? ይ- ወንበ--ተይዛ-? ይሄ ወንበር ተይዛል? ይ- ወ-በ- ተ-ዛ-? ------------- ይሄ ወንበር ተይዛል? 0
y--ē w-nib----t-yizal-? yihē weniberi teyizali? y-h- w-n-b-r- t-y-z-l-? ----------------------- yihē weniberi teyizali?
ਕੀ ਮੈਂ ਤੁਹਾਡੇ ਕੋਲ ਬੈਠ ਸਕਦਾ / ਸਕਦੀ ਹਾਂ? ከእ--ዎ-ጋር መ-መ---ች---? ከእርስዎ ጋር መቀመጥ እችላለው? ከ-ር-ዎ ጋ- መ-መ- እ-ላ-ው- -------------------- ከእርስዎ ጋር መቀመጥ እችላለው? 0
ke’ir-si-o g-r- ---’----’i--c--la-e--? ke’irisiwo gari mek’emet’i ichilalewi? k-’-r-s-w- g-r- m-k-e-e-’- i-h-l-l-w-? -------------------------------------- ke’irisiwo gari mek’emet’i ichilalewi?
ਜੀ ਹਾਂ। በርግጠኝነት በርግጠኝነት በ-ግ-ኝ-ት ------- በርግጠኝነት 0
b---gi-’-n--n--i berigit’enyineti b-r-g-t-e-y-n-t- ---------------- berigit’enyineti
ਤੁਸੀਂ ਕਿਹੋ ਜਿਹਾ ਸੰਗੀਤ ਪਸੰਦ ਕਰਦੇ ਹੋ? ሙዚ--- -ን-ት-አገኙ-? ሙዚቃውን እንዴት አገኙት? ሙ-ቃ-ን እ-ዴ- አ-ኙ-? ---------------- ሙዚቃውን እንዴት አገኙት? 0
m-z-k’a-in---n--ē-i--ge--u-i? muzīk’awini inidēti āgenyuti? m-z-k-a-i-i i-i-ē-i ā-e-y-t-? ----------------------------- muzīk’awini inidēti āgenyuti?
ਥੋੜ੍ਹਾ ਜਿਹਾ ਉੱਚਾ। ት-ሽ ጮከ። ትንሽ ጮከ። ት-ሽ ጮ-። ------- ትንሽ ጮከ። 0
t----h- --’ok-. tinishi ch’oke. t-n-s-i c-’-k-. --------------- tinishi ch’oke.
ਪਰ ਬੈਂਡ ਵਾਲੇ ਚੰਗਾ ਵਜਾ ਰਹੇ ਹਨ। ግን --- -- -ጫወ--። ግን ባንዱ ጥሩ ይጫወታል። ግ- ባ-ዱ ጥ- ይ-ወ-ል- ---------------- ግን ባንዱ ጥሩ ይጫወታል። 0
gi-i-b-n--- -’--u-y-c-’--et--i. gini banidu t’iru yich’awetali. g-n- b-n-d- t-i-u y-c-’-w-t-l-. ------------------------------- gini banidu t’iru yich’awetali.
ਕੀ ਤੁਸੀਂ ਇੱਥੇ ਅਕਸਰ ਆਉਂਦੇ ਹੋ? ቶ- -- --ህ ይመጣሉ? ቶሎ ቶሎ እዚህ ይመጣሉ? ቶ- ቶ- እ-ህ ይ-ጣ-? --------------- ቶሎ ቶሎ እዚህ ይመጣሉ? 0
tol----lo--z--i--imet’---? tolo tolo izīhi yimet’alu? t-l- t-l- i-ī-i y-m-t-a-u- -------------------------- tolo tolo izīhi yimet’alu?
ਜੀ ਨਹੀਂ,ਇਹ ਪਹਿਲੀ ਵਾਰ ਹੈ। አ-- ይሄ -መጀ-ሪያ--ዜ --። አያይ ይሄ ለመጀመሪያ ጊዜ ነው። አ-ይ ይ- ለ-ጀ-ሪ- ጊ- ነ-። -------------------- አያይ ይሄ ለመጀመሪያ ጊዜ ነው። 0
āya-- -ihē lemej--e-ī-a-g--ē ne--. āyayi yihē lemejemerīya gīzē newi. ā-a-i y-h- l-m-j-m-r-y- g-z- n-w-. ---------------------------------- āyayi yihē lemejemerīya gīzē newi.
ਮੈਂ ਇੱਥੇ ਪਹਿਲਾਂ ਕਦੇ ਵੀ ਨਹੀਂ ਆਇਆ / ਆਈ। ከዚ- -ፊ----- --ቼ-አላ-ቅ-። ከዚህ በፊት እዚህ መጥቼ አላውቅም። ከ-ህ በ-ት እ-ህ መ-ቼ አ-ው-ም- ---------------------- ከዚህ በፊት እዚህ መጥቼ አላውቅም። 0
ke---- ---ī---i---- ---’-------awik’imi. kezīhi befīti izīhi met’ichē ālawik’imi. k-z-h- b-f-t- i-ī-i m-t-i-h- ā-a-i-’-m-. ---------------------------------------- kezīhi befīti izīhi met’ichē ālawik’imi.
ਕੀ ਤੁਸੀਂ ਨੱਚਣਾ ਚਾਹੋਗੇ? መ-ነ- ይ-ል-ሉ? መደነስ ይፈልጋሉ? መ-ነ- ይ-ል-ሉ- ----------- መደነስ ይፈልጋሉ? 0
m-de-e-- ---elig--u? medenesi yifeligalu? m-d-n-s- y-f-l-g-l-? -------------------- medenesi yifeligalu?
ਸ਼ਾਇਦ ਥੋੜ੍ਹੀ ਦੇਰ ਬਾਅਦ। ድ--ት--ደበኋላ ድንገት ወደበኋላ ድ-ገ- ወ-በ-ላ ---------- ድንገት ወደበኋላ 0
d--i-eti --d---ḫ-a-a dinigeti wedebeh-wala d-n-g-t- w-d-b-h-w-l- --------------------- dinigeti wedebeḫwala
ਮੈਂ ਓਨਾ ਚੰਗਾ ਨਹੀਂ ਨੱਚ ਸਕਦਾ / ਸਕਦੀ। ዳ---ጎበዝ-አ-ደ---። ዳንስ ጎበዝ አይደለሁም። ዳ-ስ ጎ-ዝ አ-ደ-ሁ-። --------------- ዳንስ ጎበዝ አይደለሁም። 0
danisi--o--zi-ā---el--umi. danisi gobezi āyidelehumi. d-n-s- g-b-z- ā-i-e-e-u-i- -------------------------- danisi gobezi āyidelehumi.
ਬਹੁਤ ਆਸਾਨ ਹੈ। በ-ም --ል ነ- ። በጣም ቀላል ነው ። በ-ም ቀ-ል ነ- ። ------------ በጣም ቀላል ነው ። 0
b--’-mi-k’elali --w--. bet’ami k’elali newi . b-t-a-i k-e-a-i n-w- . ---------------------- bet’ami k’elali newi .
ਮੈਂ ਤੁਹਾਨੂੰ ਦਿਖਾਵਾਂਗਾ / ਦਿਖਾਵਾਂਗੀ। እኔ አ-ዮታ-ው። እኔ አሳዮታለው። እ- አ-ዮ-ለ-። ---------- እኔ አሳዮታለው። 0
inē ā--y--a--w-. inē āsayotalewi. i-ē ā-a-o-a-e-i- ---------------- inē āsayotalewi.
ਜੀ ਨਹੀਂ, ਸ਼ਾਇਦ ਕਦੇ ਫੇਰ। አ---- ሌላ--- --ለ--። አያይ ፤ ሌላ ጊዜ ይሻለኛል። አ-ይ ፤ ሌ- ጊ- ይ-ለ-ል- ------------------ አያይ ፤ ሌላ ጊዜ ይሻለኛል። 0
āy----- lē-a g-----i-h---n-a-i. āyayi ; lēla gīzē yishalenyali. ā-a-i ; l-l- g-z- y-s-a-e-y-l-. ------------------------------- āyayi ; lēla gīzē yishalenyali.
ਕੀ ਤੁਸੀਂ ਕਿਸੇ ਦੀ ਉਡੀਕ ਕਰ ਰਹੇ ਹੋ? ሰ--እ-ጠበ---ው? ሰው እየጠበቁ ነው? ሰ- እ-ጠ-ቁ ነ-? ------------ ሰው እየጠበቁ ነው? 0
sewi-iye-----k’u-n--i? sewi iyet’ebek’u newi? s-w- i-e-’-b-k-u n-w-? ---------------------- sewi iyet’ebek’u newi?
ਜੀ ਹਾਂ, ਮੇਰੇ ਦੋਸਤ ਦੀ। አ- - -ንድ -ደኛ-ን አዎ ፤ ወንድ ጋደኛዬን አ- ፤ ወ-ድ ጋ-ኛ-ን -------------- አዎ ፤ ወንድ ጋደኛዬን 0
āw--;-w----i -------yē-i āwo ; wenidi gadenyayēni ā-o ; w-n-d- g-d-n-a-ē-i ------------------------ āwo ; wenidi gadenyayēni
ਲਓ ਉਹ ਆ ਗਿਆ! ይ-ው መ-----። ይሄው መጣ ከኋላ። ይ-ው መ- ከ-ላ- ----------- ይሄው መጣ ከኋላ። 0
yihēwi met---ke-̮-al-. yihēwi met’a keh-wala. y-h-w- m-t-a k-h-w-l-. ---------------------- yihēwi met’a keḫwala.

ਅਨੁਵੰਸ਼ਕ ਤੱਤ ਭਾਸ਼ਾ ਨੂੰ ਪ੍ਰਭਾਵਿਤ ਕਰਦੇ ਹਨ

ਸਾਡੇ ਦੁਆਰਾ ਬੋਲੀ ਜਾਂਦੀ ਭਾਸ਼ਾ ਸਾਡੇ ਖਾਨਦਾਨ ਉੱਤੇ ਆਧਾਰਿਤ ਹੁੰਦੀ ਹੈ। ਪਰ ਸਾਡੇ ਅਨੁਵੰਸ਼ਕ ਤੱਤ ਵੀ ਸਾਡੀ ਭਾਸ਼ਾ ਲਈ ਜ਼ਿੰਮੇਵਾਰ ਹੁੰਦੇ ਹਨ। ਸਕਾਟਿਸ਼ ਖੋਜਕਰਤਾ ਇਸ ਨਤੀਜੇ ਉੱਤੇ ਪਹੁੰਚ ਚੁਕੇ ਹਨ। ਉਨ੍ਹਾਂ ਨੇ ਜਾਂਚ ਕੀਤੀ ਹੈ ਅੰਗਰੇਜ਼ੀ ਕਿਸ ਤਰ੍ਹਾਂ ਚੀਨੀ ਨਾਲੋਂ ਭਿੰਨ ਹੈ। ਅਜਿਹਾ ਕਰਦਿਆਂ ਹੋਇਆਂ, ਉਨ੍ਹਾਂ ਨੇ ਖੋਜ ਕੀਤੀ ਕਿ ਅਨੁਵੰਸ਼ਕ ਤੱਤ ਵੀ ਇੱਕ ਭੂਮਿਕਾ ਅਦਾ ਕਰਦੇ ਹਨ। ਕਿਉਂਕਿ ਅਨੁਵੰਸ਼ਕ ਤੱਤ ਸਾਡੇ ਦਿਮਾਗੀ ਵਿਕਾਸ ਨੂੰ ਪ੍ਰਭਾਵਿਤ ਕਰਦੇ ਹਨ। ਭਾਵ, ਇਹ ਸਾਡੇ ਦਿਮਾਗ ਦੇ ਢਾਂਚਿਆਂ ਨੂੰ ਅਕਾਰ ਦੇਂਦੇ ਹਨ। ਇਸ ਤਰ੍ਹਾਂ, ਸਾਡੀ ਭਾਸ਼ਾਵਾਂ ਨੂੰ ਸਿੱਖਣ ਦੀ ਕਾਬਲੀਅਤ ਨਿਰਧਾਰਿਤ ਹੁੰਦੀ ਹੈ। ਅਨੁਵੰਸ਼ਕ ਤੱਤਾਂ ਦੇ ਦੋ ਰੁਪਾਂਤਰ ਇਸ ਕਾਰਜ ਲਈ ਮਹੱਤਵਪੂਰਨ ਹੁੰਦੇ ਹਨ। ਜੇਕਰ ਇੱਕ ਵਿਸ਼ੇਸ਼ ਰੁਪਾਂਤਰ ਦੁਰਲੱਭ ਹੁੰਦਾ ਹੈ, ਧੁਨੀ-ਆਧਾਰਿਤ ਭਾਸ਼ਾਵਾਂ ਦਾ ਵਿਕਾਸ ਹੁੰਦਾ ਹੈ। ਇਸਲਈ ਧੁਨੀ-ਆਧਾਰਿਤ ਭਾਸ਼ਾਵਾਂ ਅਨੁਵੰਸ਼ਕ ਤੱਤਾਂ ਦੇ ਰੁਪਾਂਤਰਾਂ ਤੋਂ ਵਾਂਝੇ ਲੋਕਾਂ ਦੁਆਰਾ ਬੋਲੀਆਂ ਜਾਂਦੀਆਂ ਹਨ। ਧੁਨੀ-ਆਧਾਰਿਤ ਭਾਸ਼ਾਵਾਂ ਵਿੱਚ, ਸ਼ਬਦਾਂ ਦੇ ਅਰਥ ਧੁਨੀਆਂ ਦੇ ਉਤਾਰ-ਚੜ੍ਹਾਅ ਦੁਆਰਾ ਨਿਰਧਾਰਿਤ ਕੀਤੇ ਜਾਂਦੇ ਹਨ। ਉਦਾਹਰਣ ਵਜੋਂ, ਚੀਨੀ ਧੁਨੀ-ਆਧਾਰਿਤ ਭਾਸ਼ਾਵਾਂ ਵਿੱਚ ਸ਼ਾਮਲ ਹੈ। ਪਰ, ਜੇਕਰ ਇਹ ਅਨੁਵੰਸ਼ਕ ਤੱਤ ਰੁਪਾਂਤਰ ਭਾਰੂ ਹੋਵੇ, ਹੋਰ ਭਾਸ਼ਾਵਾਂ ਦਾ ਵਿਕਾਸ ਹੁੰਦਾ ਹੈ। ਅੰਗਰੇਜ਼ੀ ਇੱਕ ਧੁਨੀ-ਆਧਾਰਿਤ ਭਾਸ਼ਾ ਨਹੀਂ ਹੈ। ਇਸ ਅਨੁਵੰਸ਼ਕ ਤੱਤ ਦੇ ਰੁਪਾਂਤਰਾਂ ਦੀ ਵੰਡ ਇੱਕ-ਸਮਾਨ ਨਹੀਂ ਹੈ। ਭਾਵ, ਇਹ ਦੁਨੀਆ ਵਿੱਚ ਭਿੰਨ ਆਵਿਰਤੀ ਸਮੇਤ ਵਾਪਰਦੇ ਹਨ। ਪਰ ਭਾਸ਼ਾਵਾਂ ਕੇਵਲ ਤਾਂ ਹੀ ਬਚਦੀਆਂ ਹਨ ਜੇਕਰ ਉਨ੍ਹਾਂ ਨੂੰ ਅੱਗੇ ਲਿਜਾਇਆ ਜਾਂਦਾ ਹੈ। ਇਸ ਉਦੇਸ਼ ਲਈ, ਬੱਚਿਆਂ ਨੂੰ ਲਾਜ਼ਮੀ ਤੌਰ 'ਤੇ ਆਪਣੇ ਮਾਤਾ-ਪਿਤਾ ਦੀ ਭਾਸ਼ਾ ਦੀ ਨਕਲਕਰਨ ਦੇ ਯੋਗ ਹੋਣਾ ਚਾਹੀਦਾ ਹੈ। ਇਸਲਈ, ਉਹਨਾਂ ਨੂੰ ਲਾਜ਼ਮੀ ਤੌਰ 'ਤੇ ਭਾਸ਼ਾ ਨੂੰ ਚੰਗੀ ਤਰ੍ਹਾਂ ਸਿੱਖਣ ਦੇ ਯੋਗ ਹੋਣਾ ਚਾਹੀਦਾ ਹੈ। ਕੇਵਲ ਉਦੋਂ ਹੀ ਇਹ ਪੀੜ੍ਹੀ ਤੋਂ ਪੀੜ੍ਹੀ ਅੱਗੇ ਲਿਜਾਈ ਜਾਵੇਗੀ। ਅਨੁਵੰਸ਼ਕ ਤੱਤ ਦਾ ਪੁਰਾਣਾ ਰੁਪਾਂਤਰ ਧੁਨੀ-ਆਧਾਰਿਤ ਭਾਸ਼ਾਵਾਂ ਨੂੰ ਉਤਸ਼ਾਹਿਤਕਰਦਾ ਹੈ। ਇਸਲਈ, ਭੂਤਕਾਲ ਵਿੱਚ ਸ਼ਾਇਦ ਮੌਜੂਦਾ ਸਮੇਂ ਨਾਲੋਂ ਵੱਧ ਧੁਨੀ-ਆਧਾਰਿਤ ਭਾਸ਼ਾਵਾਂ ਸਨ। ਪਰ ਸਾਨੂੰ ਅਨੁਵੰਸ਼ਕ ਅੰਸ਼ਾਂ ਦਾ ਨਿਊਨਤਮ ਅੰਦਾਜ਼ਾ ਨਹੀਂ ਲਾਉਣਾ ਚਾਹੀਦਾ। ਇਹ ਕੇਵਲ ਭਾਸ਼ਾਵਾਂ ਦੇ ਵਿਕਾਸ ਬਾਰੇ ਵੇਰਵਾ ਪ੍ਰਦਾਨ ਕਰ ਸਕਦੇ ਹਨ। ਪਰ ਅੰਗਰੇਜ਼ੀ, ਜਾਂ ਚੀਨੀ ਲਈ ਕੋਈ ਅਨੁਵੰਸ਼ਕ ਤੱਤ ਮੌਜੂਦ ਨਹੀਂ। ਕੋਈ ਵੀ ਵਿਅਕਤੀ ਕੋਈ ਵੀ ਭਾਸ਼ਾ ਸਿੱਖ ਸਕਦਾ ਹੈ। ਤੁਹਾਨੂੰ ਇਸਦੇ ਲਈ ਅਨੁਵੰਸ਼ਕ ਤੱਤਾਂ ਦੀ ਲੋੜ ਨਹੀਂ, ਪਰ ਲੋੜ ਹੈ ਕੇਵਲ ਉਤਸੁਕਤਾ ਅਤੇ ਅਨੁਸ਼ਾਸਨ ਦੀ!