ਪ੍ਹੈਰਾ ਕਿਤਾਬ

pa ਕਿਸੇ ਗੱਲ ਦਾ ਤਰਕ ਦੇਣਾ 3   »   am ምክንያቶችን መስጠት 3

77 [ਸਤੱਤਰ]

ਕਿਸੇ ਗੱਲ ਦਾ ਤਰਕ ਦੇਣਾ 3

ਕਿਸੇ ਗੱਲ ਦਾ ਤਰਕ ਦੇਣਾ 3

77 [ሰባ ሰባት]

77 [seba sebati]

ምክንያቶችን መስጠት 3

[mikiniyati mak’irebi 3]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਤੁਸੀਂ ਇਹ ਕੇਕ ਕਿਉਂ ਨਹੀਂ ਖਾਂਦੇ? ለ--ድን-ነው ኬ-- የ-ይበሉ-? ለምንድን ነው ኬኩን የማይበሉት? ለ-ን-ን ነ- ኬ-ን የ-ይ-ሉ-? -------------------- ለምንድን ነው ኬኩን የማይበሉት? 0
l-mi--d-ni-ne----ē-u-i-y-ma-ibe--ti? leminidini newi kēkuni yemayibeluti? l-m-n-d-n- n-w- k-k-n- y-m-y-b-l-t-? ------------------------------------ leminidini newi kēkuni yemayibeluti?
ਮੈਂ ਆਪਣਾ ਭਾਰ ਘਟਾਉਣਾ ਹੈ। ክብ------ስ---ለብኝ ክብደት መቀነስ ስላለብኝ ክ-ደ- መ-ነ- ስ-ለ-ኝ --------------- ክብደት መቀነስ ስላለብኝ 0
kib-de-i----’-n------la-eb---i kibideti mek’enesi silalebinyi k-b-d-t- m-k-e-e-i s-l-l-b-n-i ------------------------------ kibideti mek’enesi silalebinyi
ਮੈਂ ਇਸਨੂੰ ਨਹੀਂ ਖਾ ਰਿਹਾ / ਰਹੀ ਕਿਉਂਕਿ ਮੈਂ ਆਪਣਾ ਭਾਰ ਘਟਾਉਣਾ ਹੈ। የማ---- ክብ-ት-መቀ-----ለብ---ው። የማልበላው ክብደት መቀነስ ስላለብኝ ነው። የ-ል-ላ- ክ-ደ- መ-ነ- ስ-ለ-ኝ ነ-። -------------------------- የማልበላው ክብደት መቀነስ ስላለብኝ ነው። 0
ye---ibe---i-kibidet-----’--es- -----eb-nyi---w-. yemalibelawi kibideti mek’enesi silalebinyi newi. y-m-l-b-l-w- k-b-d-t- m-k-e-e-i s-l-l-b-n-i n-w-. ------------------------------------------------- yemalibelawi kibideti mek’enesi silalebinyi newi.
ਤੁਸੀਂ ਬੀਅਰ ਕਿਉਂ ਨਹੀਂ ਪੀਂਦੇ? ለም-ድ---- ቢ-ውን የማይጠ--? ለምንድን ነው ቢራውን የማይጠጡት? ለ-ን-ን ነ- ቢ-ው- የ-ይ-ጡ-? --------------------- ለምንድን ነው ቢራውን የማይጠጡት? 0
lem-ni--n--n--i-bī--w--i-ye----t’-t’---? leminidini newi bīrawini yemayit’et’uti? l-m-n-d-n- n-w- b-r-w-n- y-m-y-t-e-’-t-? ---------------------------------------- leminidini newi bīrawini yemayit’et’uti?
ਮੈਂ ਅਜੇ ਗੱਡੀ ਚਲਾਉਣੀ ਹੈ। መ-- መ----ስ-ለ-ኝ መኪና መንዳት ስላለብኝ መ-ና መ-ዳ- ስ-ለ-ኝ -------------- መኪና መንዳት ስላለብኝ 0
m-kīna -enid-t- --l--e-in-i mekīna menidati silalebinyi m-k-n- m-n-d-t- s-l-l-b-n-i --------------------------- mekīna menidati silalebinyi
ਮੈਂ ਇਸ ਲਈ ਨਹੀਂ ਪੀ ਰਿਹਾ / ਰਹੀ ਕਿਉਂਕਿ ਮੈਂ ਅਜੇ ਗੱਡੀ ਚਲਾਉਣੀ ਹੈ। መ-- ስ-ምነዳ--ላለብኝ----ጣም። መኪና ስለምነዳ ስላለብኝ አልጠጣም። መ-ና ስ-ም-ዳ ስ-ለ-ኝ አ-ጠ-ም- ---------------------- መኪና ስለምነዳ ስላለብኝ አልጠጣም። 0
me---a -il-m-neda--i--------i ālit---’a-i. mekīna silemineda silalebinyi ālit’et’ami. m-k-n- s-l-m-n-d- s-l-l-b-n-i ā-i-’-t-a-i- ------------------------------------------ mekīna silemineda silalebinyi ālit’et’ami.
ਤੂੰ ਕਾਫੀ ਕਿਉਂ ਨਹੀਂ ਪੀਂਦਾ / ਪੀਂਦੀ? ለም-ድን-ነ--ቡናውን-የማትጠ-ው-ጪው? ለምንድን ነው ቡናውን የማትጠጣው/ጪው? ለ-ን-ን ነ- ቡ-ው- የ-ት-ጣ-/-ው- ------------------------ ለምንድን ነው ቡናውን የማትጠጣው/ጪው? 0
l--inid-ni--ewi--u---i-i -em-t-t-e-’-w-/ch-ī--? leminidini newi bunawini yematit’et’awi/ch’īwi? l-m-n-d-n- n-w- b-n-w-n- y-m-t-t-e-’-w-/-h-ī-i- ----------------------------------------------- leminidini newi bunawini yematit’et’awi/ch’īwi?
ਠੰਢੀ ਹੈ। ቀዝቅ-ል ቀዝቅዛል ቀ-ቅ-ል ----- ቀዝቅዛል 0
k---ik’i-a-i k’ezik’izali k-e-i-’-z-l- ------------ k’ezik’izali
ਮੈਂ ਇਸਨੂੰ ਨਹੀਂ ਪੀਂਦਾ / ਪੀਂਦੀ ਕਿਉਂਕਿ ਇਹ ਠੰਢੀ ਹੈ। የማ--ጣ-----ዘ-ዘ -ው። የማልጠጣው ስለቀዘቀዘ ነው። የ-ል-ጣ- ስ-ቀ-ቀ- ነ-። ----------------- የማልጠጣው ስለቀዘቀዘ ነው። 0
y---li-’-t--w- sile-’--ek’--- ne-i. yemalit’et’awi silek’ezek’eze newi. y-m-l-t-e-’-w- s-l-k-e-e-’-z- n-w-. ----------------------------------- yemalit’et’awi silek’ezek’eze newi.
ਤੂੰ ਚਾਹ ਕਿਉਂ ਨਹੀਂ ਪੀਂਦਾ / ਪੀਂਦੀ? ለም--ን -ው-ሻ-----ት-ጣ-/ጪው? ለምንድን ነው ሻዩን የማትጠጣው/ጪው? ለ-ን-ን ነ- ሻ-ን የ-ት-ጣ-/-ው- ----------------------- ለምንድን ነው ሻዩን የማትጠጣው/ጪው? 0
l--i--d--i--ew- sh-yu-----mat-t--t-a--/ch’---? leminidini newi shayuni yematit’et’awi/ch’īwi? l-m-n-d-n- n-w- s-a-u-i y-m-t-t-e-’-w-/-h-ī-i- ---------------------------------------------- leminidini newi shayuni yematit’et’awi/ch’īwi?
ਮੇਰੇ ਕੋਲ ਖੰਡ ਨਹੀਂ ਹੈ। ስ-ር-የ-ኝም። ስካር የለኝም። ስ-ር የ-ኝ-። --------- ስካር የለኝም። 0
s----i ---e-y---. sikari yelenyimi. s-k-r- y-l-n-i-i- ----------------- sikari yelenyimi.
ਮੈਂ ਇਸਨੂੰ ਨਹੀਂ ਪੀਂਦਾ / ਪੀਂਦੀ ਕਿਉਂਕਿ ਮੇਰੇ ਕੋਲ ਖੰਡ ਨਹੀਂ ਹੈ। የ-ልጠ---ስካር-ስ---ኝ-ነው። የማልጠጣው ስካር ስለሌለኝ ነው። የ-ል-ጣ- ስ-ር ስ-ሌ-ኝ ነ-። -------------------- የማልጠጣው ስካር ስለሌለኝ ነው። 0
yemali-’et---- s--ar----le--le-y-----i. yemalit’et’awi sikari silelēlenyi newi. y-m-l-t-e-’-w- s-k-r- s-l-l-l-n-i n-w-. --------------------------------------- yemalit’et’awi sikari silelēlenyi newi.
ਤੁਸੀਂ ਸੂਪ ਕਿਉਂ ਨਹੀਂ ਪੀਂਦੇ ? ለ------ው--ርባ---የማ--ሉ-? ለምንድን ነው ሾርባውን የማይበሉት? ለ-ን-ን ነ- ሾ-ባ-ን የ-ይ-ሉ-? ---------------------- ለምንድን ነው ሾርባውን የማይበሉት? 0
lemin-di-i ne-- sh--i----ni--em--ib-l--i? leminidini newi shoribawini yemayibeluti? l-m-n-d-n- n-w- s-o-i-a-i-i y-m-y-b-l-t-? ----------------------------------------- leminidini newi shoribawini yemayibeluti?
ਮੈਂ ਇਹ ਨਹੀਂ ਮੰਗਵਾਇਆ। አ--ዝኩ-ም አላዘዝኩትም አ-ዘ-ኩ-ም ------- አላዘዝኩትም 0
ā-a-eziku-i-i ālazezikutimi ā-a-e-i-u-i-i ------------- ālazezikutimi
ਮੈਂ ਇਹ ਨਹੀਂ ਖਾਂਊਂਗਾ / ਖਾਊਂਗੀ ਕਿਉਂਕਿ ਮੈਂ ਇਹ ਨਹੀਂ ਮੰਗਵਾਇਆ। የማልበላው----------ው። የማልበላው ስላላዘዝኩት ነው። የ-ል-ላ- ስ-ላ-ዝ-ት ነ-። ------------------ የማልበላው ስላላዘዝኩት ነው። 0
y----ibe--w--silala-eziku-- n---. yemalibelawi silalazezikuti newi. y-m-l-b-l-w- s-l-l-z-z-k-t- n-w-. --------------------------------- yemalibelawi silalazezikuti newi.
ਤੂੰ ਮੀਟ ਕਿਉਂ ਨਹੀਂ ਖਾਂਦਾ / ਖਾਂਦੀ? ለ-ን-ን-ነ--ስ-ው---ማይ---? ለምንድን ነው ስጋውን የማይበሉት? ለ-ን-ን ነ- ስ-ው- የ-ይ-ሉ-? --------------------- ለምንድን ነው ስጋውን የማይበሉት? 0
lem-n-d--i-newi ---------ye---i------? leminidini newi sigawini yemayibeluti? l-m-n-d-n- n-w- s-g-w-n- y-m-y-b-l-t-? -------------------------------------- leminidini newi sigawini yemayibeluti?
ਮੈਂ ਸ਼ਾਕਾਹਾਰੀ ਹਾਂ। የ--ክ-- ዘር-ብቻ---ጋ- --። የአትክልት ዘር ብቻ ተመጋቢ ነኝ። የ-ት-ል- ዘ- ብ- ተ-ጋ- ነ-። --------------------- የአትክልት ዘር ብቻ ተመጋቢ ነኝ። 0
ye’ā-i-i--ti --ri--i----t-me---ī-n--yi. ye’ātikiliti zeri bicha temegabī nenyi. y-’-t-k-l-t- z-r- b-c-a t-m-g-b- n-n-i- --------------------------------------- ye’ātikiliti zeri bicha temegabī nenyi.
ਮੈਂ ਇਸਨੂੰ ਨਹੀਂ ਖਾਂਦਾ / ਖਾਂਦੀ ਕਿਉਂਕਿ ਮੈਂ ਸ਼ਾਕਾਹਾਰੀ ਹਾਂ। የማ-በላው --ት--ት--ር -- -መጋ- -ለሆ-ኩ- ነው። የማልበላው የአትክልት ዘር ብቻ ተመጋቢ ስለሆነኩኝ ነው። የ-ል-ላ- የ-ት-ል- ዘ- ብ- ተ-ጋ- ስ-ሆ-ኩ- ነ-። ----------------------------------- የማልበላው የአትክልት ዘር ብቻ ተመጋቢ ስለሆነኩኝ ነው። 0
yem---belaw- y--āti-i--ti -e-i bicha-t-m-gab----l--on--u-yi ---i. yemalibelawi ye’ātikiliti zeri bicha temegabī silehonekunyi newi. y-m-l-b-l-w- y-’-t-k-l-t- z-r- b-c-a t-m-g-b- s-l-h-n-k-n-i n-w-. ----------------------------------------------------------------- yemalibelawi ye’ātikiliti zeri bicha temegabī silehonekunyi newi.

ਇਸ਼ਾਰੇ ਸ਼ਬਦਾਵਲੀ ਸਿੱਖਣ ਵਿੱਚ ਸਹਾਇਤਾ ਕਰਦੇ ਹਨ

ਜਦੋਂ ਅਸੀਂ ਸ਼ਬਦਾਵਲੀ ਸਿੱਖਦੇ ਹਾਂ, ਸਾਡੇ ਦਿਮਾਗ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਸਨੂੰ ਹਰੇਕ ਨਵਾਂ ਸ਼ਬਦ ਦਰਜ ਕਰਨਾ ਪੈਂਦਾ ਹੈ। ਪਰ ਅਸੀਂ ਸਿਖਲਾਈ ਵਿੱਚ ਆਪਣੇ ਦਿਮਾਗ ਦਾ ਸਮਰਥਨ ਕਰ ਸਕਦੇ ਹਾਂ। ਇਹ ਇਸ਼ਾਰਿਆਂ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ਼ਾਰੇ ਸਾਡੀ ਯਾਦਾਸ਼ਤ ਵਿੱਚ ਸਹਾਇਕ ਹੁੰਦੇ ਹਨ। ਇਹ ਸ਼ਬਦਾਂ ਨੂੰ ਚੰਗੀ ਤਰ੍ਹਾਂ ਯਾਦ ਰੱਖ ਸਕਦੀ ਹੈ ਜਦੋਂ ਇਹ ਇਸ਼ਾਰਿਆਂ ਨੂੰ ਉਸੇ ਹੀ ਸਮੇਂ ਸੰਸਾਧਿਤ ਕਰਦੀ ਹੈ। ਇੱਕ ਅਧਿਐਨ ਨੇ ਸਪੱਸ਼ਟ ਰੂਪ ਵਿੱਚ ਇਹ ਸਾਬਤ ਕਰ ਦਿੱਤਾ ਹੈ। ਖੋਜਕਰਤਾਵਾਂ ਨੇ ਜਾਂਚ-ਅਧੀਨ ਵਿਅਕਤੀਆਂ ਨੂੰ ਸ਼ਬਦਾਵਲੀ ਪੜ੍ਹਨ ਲਈ ਦਿੱਤੀ। ਇਹ ਸ਼ਬਦ ਅਸਲ ਵਿੱਚ ਹੋਂਦ ਵਿੱਚ ਨਹੀਂ ਸਨ। ਇਹ ਇੱਕ ਨਕਲੀ ਭਾਸ਼ਾ ਨਾਲ ਸੰਬੰਧਤ ਸਨ। ਜਾਂਚ-ਅਧੀਨ ਵਿਅਕਤੀਆਂ ਨੂੰ ਇਸ਼ਾਰਿਆਂ ਸਮੇਤ ਕੁਝ ਸ਼ਬਦ ਸਿਖਾਏ ਗਏ। ਭਾਵ, ਜਾਂਚ-ਅਧੀਨ ਵਿਅਕਤੀਆਂ ਨੇ ਸ਼ਬਦਾਂ ਨੂੰ ਕੇਵਲ ਸੁਣਿਆ ਜਾਂ ਪੜ੍ਹਿਆ ਹੀ ਨਹੀਂ। ਇਸ਼ਾਰਿਆਂ ਦੀ ਸਹਾਇਤਾ ਨਾਲ, ਉਨ੍ਹਾਂ ਨੇ ਸ਼ਬਦਾਂ ਦੇ ਅਰਥਾਂ ਦੀ ਨਕਲ ਵੀ ਕੀਤੀ। ਜਦੋਂ ਉਹ ਪੜ੍ਹਾਈ ਕਰ ਰਹੇ ਸਨ, ਉਨ੍ਹਾਂ ਦੀ ਦਿਮਾਗੀ ਗਤੀਵਿਧੀ ਮਾਪੀ ਗਈ। ਖੋਜਕਰਤਾਵਾਂ ਨੇ ਇਸ ਪ੍ਰਕ੍ਰਿਆ ਵਿੱਚ ਇੱਕ ਦਿਲਚਸਪ ਖੋਜ ਕੀਤੀ। ਜਦੋਂ ਸ਼ਬਦਾਂ ਨੂੰ ਇਸ਼ਾਰਿਆਂ ਦੁਆਰਾ ਸਿੱਖਿਆ ਗਿਆ, ਦਿਮਾਗ ਦੇ ਜ਼ਿਆਦਾ ਖੇਤਰ ਕਾਰਜਸ਼ੀਲ ਸਨ। ਬੋਲੀ ਕੇਂਦਰ ਤੋਂ ਇਲਾਵਾ, ਸੈਂਸੋਮੋਟਰਿਕ ਖੇਤਰਾਂ ਵਿੱਚ ਵੀ ਗਤੀਵਿਧੀ ਦੇਖੀ ਗਈ। ਦਿਮਾਗ ਦੀ ਇਹ ਵਾਧੂ ਗਤੀਵਿਧੀ ਸਾਡੀ ਯਾਦਾਸ਼ਤ ਨੂੰ ਪ੍ਰਭਾਵਿਤ ਕਰਦੀ ਹੈ। ਇਸ਼ਾਰਿਆਂ ਨਾਲ ਸਿੱਖਣ ਨਾਲ, ਗੁੰਝਲਦਾਰ ਨੈੱਟਵਰਕ ਪੈਦਾ ਹੁੰਦੇ ਹਨ। ਇਹ ਨੈੱਟਵਰਕ ਨਵੇਂ ਸ਼ਬਦਾਂ ਨੂੰ ਦਿਮਾਗ ਵਿੱਚ ਕਈ ਸਥਾਨਾਂ ਵਿੱਚ ਦਰਜ ਕਰਦੇ ਹਨ। ਇਸ ਤਰ੍ਹਾਂ ਸ਼ਬਦਾਵਲੀ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸੰਸਾਧਿਤ ਕੀਤੀ ਜਾ ਸਕਦੀ ਹੈ। ਜਦੋਂ ਅਸੀਂ ਕੁਝ ਵਿਸ਼ੇਸ਼ ਸ਼ਬਦਾਂ ਦੀ ਵਰਤੋਂ ਕਰਨਾ ਚਾਹੁੰਦੇ ਹਾਂ, ਸਾਡਾ ਦਿਮਾਗ ਉਨ੍ਹਾਂ ਨੂੰ ਤੇਜ਼ੀ ਨਾਲ ਲੱਭ ਲੈਂਦਾ ਹੈ। ਇਹ ਦਰਜ ਵੀ ਵਧੀਆ ਢੰਗ ਨਾਲ ਹੁੰਦੇ ਹਨ। ਪਰ, ਇਹ ਜ਼ਰੂਰੀ ਹੈ, ਕਿ ਇਸ਼ਾਰਾ ਸ਼ਬਦ ਦੇ ਨਾਲ ਸੰਬੰਧਤ ਹੋਵੇ। ਸਾਡਾ ਦਿਮਾਗ ਨੂੰ ਪਤਾ ਲੱਗ ਜਾਂਦਾ ਹੈ ਜਦੋਂ ਇੱਕ ਸ਼ਬਦ ਅਤੇ ਇਸ਼ਾਰਾ ਆਪਸ ਵਿੱਚ ਮੇਲ ਨਹੀਂ ਖਾਂਦੇ। ਨਵੀਆਂ ਖੋਜਾਂ ਨਵੇਂ ਸਿਖਲਾਈ ਤਰੀਕਿਆਂ ਦਾ ਵਿਕਾਸ ਕਰ ਸਕਦੀਆਂ ਹਨ। ਭਾਸ਼ਾਵਾਂ ਬਾਰੇ ਬਹੁਤ ਘੱਟ ਜਾਣਕਾਰੀ ਰੱਖਣ ਵਾਲੇ ਵਿਅਕਤੀ ਅਕਸਰ ਹੌਲੀ ਸਿੱਖਦੇ ਹਨ। ਸ਼ਾਇਦ ਉਹ ਆਸਾਨੀ ਨਾਲ ਸਿੱਖਣਗੇ ਜੇਕਰ ਉਹ ਸ਼ਬਦਾਂ ਦੀ ਸਰੀਰਕ ਰੂਪ ਵਿੱਚ ਨਕਲ ਕਰਨਗੇ...