ਪ੍ਹੈਰਾ ਕਿਤਾਬ

pa ਅਗਿਆ ਦੇਣਾ   »   am ሊፈቀድለት ይችላል

73 [ਤਿਹੱਤਰ]

ਅਗਿਆ ਦੇਣਾ

ਅਗਿਆ ਦੇਣਾ

73 [ሰባ ሶስት]

73 [seba sositi]

ሊፈቀድለት ይችላል

[fik’adi]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਕੀ ਤੈਨੂੰ ਹੁਣੇ ਤੋਂ ਗੱਡੀ ਚਲਾਉਣ ਦੀ ਆਗਿਆ ਹੈ? እ-ድ-ነ-/- ፍቃድ--ግ-ተ-ል-ሻ-? እንድትነዳ/ጂ ፍቃድ አግኝተካል/ሻል? እ-ድ-ነ-/- ፍ-ድ አ-ኝ-ካ-/-ል- ----------------------- እንድትነዳ/ጂ ፍቃድ አግኝተካል/ሻል? 0
i-i----n-da-j---i-’a-i---i-y-t---l--s-a-i? iniditineda/jī fik’adi āginyitekali/shali? i-i-i-i-e-a-j- f-k-a-i ā-i-y-t-k-l-/-h-l-? ------------------------------------------ iniditineda/jī fik’adi āginyitekali/shali?
ਕੀ ਤੈਨੂੰ ਹੁਣੇ ਤੋਂ ਗੱਡੀ ਸ਼ਰਾਬ ਪੀਣ ਦੀ ਆਗਿਆ ਹੈ? አልኮል -ን-ትጠ--ጪ ፍቃድ--ግ-ተ-ል---? አልኮል እንድትጠጣ/ጪ ፍቃድ አግኝተካል/ሻል? አ-ኮ- እ-ድ-ጠ-/- ፍ-ድ አ-ኝ-ካ-/-ል- ---------------------------- አልኮል እንድትጠጣ/ጪ ፍቃድ አግኝተካል/ሻል? 0
āl-koli --i--tit’--’--ch’- ---’-di--g-------a-i-sh-li? ālikoli iniditit’et’a/ch’ī fik’adi āginyitekali/shali? ā-i-o-i i-i-i-i-’-t-a-c-’- f-k-a-i ā-i-y-t-k-l-/-h-l-? ------------------------------------------------------ ālikoli iniditit’et’a/ch’ī fik’adi āginyitekali/shali?
ਕੀ ਤੈਨੂੰ ਹੁਣੇ ਤੋਂ ਇਕੱਲੇ ਵਿਦੇਸ਼ ਜਾਣ ਦੀ ਆਗਿਆ ਹੈ? ብ---/ሽ- ወ---ላ--ገር---- ፍ---አ--ተ-ል--ል? ብቻህን/ሽን ወደ ሌላ ሃገር መሄድ ፍቃድ አግኝተካል/ሻል? ብ-ህ-/-ን ወ- ሌ- ሃ-ር መ-ድ ፍ-ድ አ-ኝ-ካ-/-ል- ------------------------------------ ብቻህን/ሽን ወደ ሌላ ሃገር መሄድ ፍቃድ አግኝተካል/ሻል? 0
b--hah-ni-s-ini -ede-l-l--h-g--i m--ēd--fik’-di -g----t--ali-sh---? bichahini/shini wede lēla hageri mehēdi fik’adi āginyitekali/shali? b-c-a-i-i-s-i-i w-d- l-l- h-g-r- m-h-d- f-k-a-i ā-i-y-t-k-l-/-h-l-? ------------------------------------------------------------------- bichahini/shini wede lēla hageri mehēdi fik’adi āginyitekali/shali?
ਕਰ ਸਕਣਾ ፈቃድ ፈቃድ ፈ-ድ --- ፈቃድ 0
f-----i fek’adi f-k-a-i ------- fek’adi
ਕੀ ਅਸੀਂ ਇੱਥੇ ਸਿਗਰਟ ਪੀ ਸਕਦੇ / ਸਕਦੀਆਂ ਹਾਂ। እዚ---ማ-ስ--ፈቀድል--? እዚህ ለማጨስ ይፈቀድልናል? እ-ህ ለ-ጨ- ይ-ቀ-ል-ል- ----------------- እዚህ ለማጨስ ይፈቀድልናል? 0
i---i l-m-c-’-s- yi-e--e-i-in-l-? izīhi lemach’esi yifek’edilinali? i-ī-i l-m-c-’-s- y-f-k-e-i-i-a-i- --------------------------------- izīhi lemach’esi yifek’edilinali?
ਕੀ ਇੱਥੇ ਸਿਗਰਟ ਪੀਤੀ ਜਾ ਸਕਦੀ ਹਾਂ? እ---ማ-- የ-ፈቀ- ነ-? እዚህ ማጨስ የተፈቀደ ነው? እ-ህ ማ-ስ የ-ፈ-ደ ነ-? ----------------- እዚህ ማጨስ የተፈቀደ ነው? 0
izī-i -a--’e-i ye--fek--d- n-w-? izīhi mach’esi yetefek’ede newi? i-ī-i m-c-’-s- y-t-f-k-e-e n-w-? -------------------------------- izīhi mach’esi yetefek’ede newi?
ਕੀ ਕ੍ਰੈਡਿਟ ਕਾਰਡ ਨਾਲ ਪੈਸੇ ਦਿੱਤੇ ਜਾ ਸਕਦੇ ਹਨ? በባ-ክ --ድ -ክ-ል ይ-ቀ--? በባንክ ካርድ መክፈል ይፈቀዳል? በ-ን- ካ-ድ መ-ፈ- ይ-ቀ-ል- -------------------- በባንክ ካርድ መክፈል ይፈቀዳል? 0
be--n-ki karid- mek-feli -i--k-----i? bebaniki karidi mekifeli yifek’edali? b-b-n-k- k-r-d- m-k-f-l- y-f-k-e-a-i- ------------------------------------- bebaniki karidi mekifeli yifek’edali?
ਕੀ ਯਾਤਰੀ ਚੈੱਕ ਨਾਲ ਪੈਸੇ ਦਿੱਤੇ ਜਾ ਸਕਦੇ ਹਨ? በቼ----ፈል--ፈ-ዳ-? በቼክ መክፈል ይፈቀዳል? በ-ክ መ-ፈ- ይ-ቀ-ል- --------------- በቼክ መክፈል ይፈቀዳል? 0
be-hēk- -ek-f--i ---ek’eda--? bechēki mekifeli yifek’edali? b-c-ē-i m-k-f-l- y-f-k-e-a-i- ----------------------------- bechēki mekifeli yifek’edali?
ਕੀ ਸਿਰਫ ਨਕਦ ਪੈਸੇ ਦਿੱਤੇ ਜਾ ਸਕਦੇ ਹਨ? በ----ንዘ- -ቻ መክ-ል ይፈ-ዳ-? በጥሬ ገንዘብ ብቻ መክፈል ይፈቀዳል? በ-ሬ ገ-ዘ- ብ- መ-ፈ- ይ-ቀ-ል- ----------------------- በጥሬ ገንዘብ ብቻ መክፈል ይፈቀዳል? 0
bet’-r--g-----b- b--ha me-i---- ---ek-----i? bet’irē genizebi bicha mekifeli yifek’edali? b-t-i-ē g-n-z-b- b-c-a m-k-f-l- y-f-k-e-a-i- -------------------------------------------- bet’irē genizebi bicha mekifeli yifek’edali?
ਕੀ ਮੈਂ ਫੋਨ ਕਰ ਸਕਦਾ / ਸਕਦੀ ਹਾਂ? አ----ደወል-ይፈቀ-ልኛ-? አንዴ መደወል ይፈቀድልኛል? አ-ዴ መ-ወ- ይ-ቀ-ል-ል- ----------------- አንዴ መደወል ይፈቀድልኛል? 0
ā-idē --d--e---y-------ilinya--? ānidē medeweli yifek’edilinyali? ā-i-ē m-d-w-l- y-f-k-e-i-i-y-l-? -------------------------------- ānidē medeweli yifek’edilinyali?
ਕੀ ਮੈਂ ਕੁਝ ਪੁੱਛ ਸਕਦਾ / ਸਕਦੀ ਹਾਂ? አ------ --ር------ይፈቀ--ኛል? አንዴ ጥቂት ነገር መጠየቅ ይፈቀድልኛል? አ-ዴ ጥ-ት ነ-ር መ-የ- ይ-ቀ-ል-ል- ------------------------- አንዴ ጥቂት ነገር መጠየቅ ይፈቀድልኛል? 0
ā--dē t’-k-īti n-g-r--me--e--k’-----ek’-d-lin--l-? ānidē t’ik’īti negeri met’eyek’i yifek’edilinyali? ā-i-ē t-i-’-t- n-g-r- m-t-e-e-’- y-f-k-e-i-i-y-l-? -------------------------------------------------- ānidē t’ik’īti negeri met’eyek’i yifek’edilinyali?
ਕੀ ਮੈਂ ਕੁਝ ਕਹਿ ਸਕਦਾ / ਸਕਦੀ ਹਾਂ? አ--------ገር መ-ገ- ይ-ቀ----? አንዴ ጥቂት ነገር መናገር ይፈቀድልኛል? አ-ዴ ጥ-ት ነ-ር መ-ገ- ይ-ቀ-ል-ል- ------------------------- አንዴ ጥቂት ነገር መናገር ይፈቀድልኛል? 0
ān--ē -’---īt- negeri-menageri y--ek-----iny--i? ānidē t’ik’īti negeri menageri yifek’edilinyali? ā-i-ē t-i-’-t- n-g-r- m-n-g-r- y-f-k-e-i-i-y-l-? ------------------------------------------------ ānidē t’ik’īti negeri menageri yifek’edilinyali?
ਉਸਨੂੰ ਬਾਗ ਵਿੱਚ ਸੌਣ ਦੀ ਆਗਿਆ ਨਹੀਂ ਹੈ। እሱ -ፓር--ው-ጥ -ንዲ-ኛ---ተ---ለትም። እሱ በፓርኩ ውስጥ እንዲተኛ አልተፈቀደለትም። እ- በ-ር- ው-ጥ እ-ዲ-ኛ አ-ተ-ቀ-ለ-ም- ---------------------------- እሱ በፓርኩ ውስጥ እንዲተኛ አልተፈቀደለትም። 0
isu-b-p-ri-u --si--- ini-ī----a----te------e-e--mi. isu bepariku wisit’i inidītenya ālitefek’edeletimi. i-u b-p-r-k- w-s-t-i i-i-ī-e-y- ā-i-e-e-’-d-l-t-m-. --------------------------------------------------- isu bepariku wisit’i inidītenya ālitefek’edeletimi.
ਉਸਨੂੰ ਗੱਡੀ ਵਿੱਚ ਸੌਣ ਦੀ ਆਗਿਆ ਨਹੀਂ ਹੈ। እ- -መ-ና---ጥ--ን-ተኛ-አልተ-ቀደ-ት-። እሱ በመኪና ውስጥ እንዲተኛ አልተፈቀደለትም። እ- በ-ኪ- ው-ጥ እ-ዲ-ኛ አ-ተ-ቀ-ለ-ም- ---------------------------- እሱ በመኪና ውስጥ እንዲተኛ አልተፈቀደለትም። 0
is----m--ī----isit-i-inidīten-- -lit-----e--l---m-. isu bemekīna wisit’i inidītenya ālitefek’edeletimi. i-u b-m-k-n- w-s-t-i i-i-ī-e-y- ā-i-e-e-’-d-l-t-m-. --------------------------------------------------- isu bemekīna wisit’i inidītenya ālitefek’edeletimi.
ਉਸਨੂੰ ਰੇਲਵੇ ਸਟੇਸ਼ਨ ਤੇ ਸੌਣ ਦੀ ਆਗਿਆ ਨਹੀਂ ਹੈ। እ- በ--ር--ቢያ--ስ---ን--ኛ አ--ፈቀ--ት-። እሱ በባቡር ጣቢያ ውስጥ እንዲተኛ አልተፈቀደለትም። እ- በ-ቡ- ጣ-ያ ው-ጥ እ-ዲ-ኛ አ-ተ-ቀ-ለ-ም- -------------------------------- እሱ በባቡር ጣቢያ ውስጥ እንዲተኛ አልተፈቀደለትም። 0
isu---b-b--i t-abī----i-i--i-i---īten-- āli-ef--’ed-le-i--. isu bebaburi t’abīya wisit’i inidītenya ālitefek’edeletimi. i-u b-b-b-r- t-a-ī-a w-s-t-i i-i-ī-e-y- ā-i-e-e-’-d-l-t-m-. ----------------------------------------------------------- isu bebaburi t’abīya wisit’i inidītenya ālitefek’edeletimi.
ਕੀ ਅਸੀਂ ਬੈਠ ਸਕਦੇ / ਸਕਦੀਆਂ ਹਾਂ? መቀመጥ-ይፈ--ል-ል? መቀመጥ ይፈቀድልናል? መ-መ- ይ-ቀ-ል-ል- ------------- መቀመጥ ይፈቀድልናል? 0
me-’-m---i-y-f-k’-d---nal-? mek’emet’i yifek’edilinali? m-k-e-e-’- y-f-k-e-i-i-a-i- --------------------------- mek’emet’i yifek’edilinali?
ਕੀ ਸਾਨੂੰ ਮੈਨਿਊ – ਕਾਰਡ ਮਿਲ ਸਕਦਾ ਹੈ? የም---ዝር----ውጫ-ማ--- ይፈ-ድ-ናል? የምግብ ዝርዝር ማውጫ ማግኘት ይፈቀድልናል? የ-ግ- ዝ-ዝ- ማ-ጫ ማ-ኘ- ይ-ቀ-ል-ል- --------------------------- የምግብ ዝርዝር ማውጫ ማግኘት ይፈቀድልናል? 0
y-mig-b----r------maw--h’a-ma--n-et--y-f-k’----in-li? yemigibi ziriziri mawich’a maginyeti yifek’edilinali? y-m-g-b- z-r-z-r- m-w-c-’- m-g-n-e-i y-f-k-e-i-i-a-i- ----------------------------------------------------- yemigibi ziriziri mawich’a maginyeti yifek’edilinali?
ਕੀ ਅਸੀਂ ਅਲੱਗ – ਅਲੱਗ ਪੈਸੇ ਦੇ ਸਕਦੇ / ਸਕਦੀਆਂ ਹਾਂ। ለየብቻ ---ል--ፈ-ድል-ል? ለየብቻ መክፈል ይፈቀድልናል? ለ-ብ- መ-ፈ- ይ-ቀ-ል-ል- ------------------ ለየብቻ መክፈል ይፈቀድልናል? 0
l--eb--ha ----f----yife--ed---n-li? leyebicha mekifeli yifek’edilinali? l-y-b-c-a m-k-f-l- y-f-k-e-i-i-a-i- ----------------------------------- leyebicha mekifeli yifek’edilinali?

ਦਿਮਾਗ ਨਵੇਂ ਸ਼ਬਦ ਕਿਵੇਂ ਸਿੱਖਦਾ ਹੈ

ਜਦੋਂ ਅਸੀਂ ਨਵੀਂ ਸ਼ਬਦਾਵਲੀ ਸਿੱਖਦੇ ਹਾਂ, ਸਾਡਾ ਦਿਮਾਗ ਨਵੀਂ ਸਮੱਗਰੀ ਦਰਜ ਕਰਦਾ ਹੈ। ਸਿਖਲਾਈ ਕੇਵਲ ਨਿਰੰਤਰ ਦੁਹਰਾਈ ਨਾਲ ਕੰਮ ਕਰਦੀ ਹੈ। ਸਾਡਾ ਦਿਮਾਗ ਕਿੰਨੀ ਚੰਗੀ ਤਰ੍ਹਾਂ ਸ਼ਬਦਾਂ ਨੂੰ ਦਰਜ ਕਰਦਾ ਹੈ, ਕਈ ਕਾਰਕਾਂ ਉੱਤੇ ਨਿਰਭਰ ਕਰਦਾ ਹੈ। ਪਰ ਸਭ ਤੋਂ ਮਹੱਤਵਪੂਰਨ ਚੀਜ਼ ਇਹ ਕਿ ਸਾਨੂੰ ਨਿਯਮਿਤ ਰੂਪ ਵਿੱਚ ਸ਼ਬਦਾਵਲੀ ਦੀ ਸਮੀਖਿਆ ਕਰਨੀ ਚਾਹੀਦੀ ਹੈ। ਕੇਵਲ ਉਹੀ ਸ਼ਬਦ ਜਿਹੜੇ ਅਸੀਂ ਵਰਤਦੇ ਜਾਂ ਲਿਖਦੇ ਹਾਂ, ਦਰਜ ਹੁੰਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਇਹ ਸ਼ਬਦ ਚਿੱਤਰਾਂ ਵਾਂਗ ਸੰਗ੍ਰਹਿਤ ਹੁੰਦੇ ਹਨ। ਸਿਖਲਾਈ ਦਾ ਇਹੀ ਸਿਧਾਂਤ ਬਾਂਦਰਾਂ ਉੱਤੇ ਵੀ ਲਾਗੂ ਹੁੰਦਾ ਹੈ। ਬਾਂਦਰ ਸ਼ਬਦਾਂ ਨੂੰ ‘ਪੜ੍ਹਨਾ’ ਸਿੱਖ ਸਕਦੇ ਹਨ, ਜੇਕਰ ਉਹ ਇਨ੍ਹਾਂ ਨੂੰ ਅਕਸਰ ਵਾਰ-ਵਾਰ ਦੇਖਦੇ ਹਨ। ਭਾਵੇਂ ਉਹ ਸ਼ਬਦਾਂ ਨੂੰ ਸਮਝਦੇ ਨਹੀਂ, ਉਹ ਇਨ੍ਹਾਂ ਦੇ ਅਕਾਰ ਦੁਆਰਾ ਇਨ੍ਹਾਂ ਨੂੰ ਪਛਾਣ ਲੈਂਦੇ ਹਨ। ਇੱਕ ਭਾਸ਼ਾ ਨੂੰ ਸਹਿਜਤਾ ਨਾਲ ਬੋਲਣ ਲਈ, ਸਾਨੂੰ ਬਹਤ ਸਾਰੇ ਸ਼ਬਦਾਂ ਦੀ ਲੋੜ ਪੈਂਦੀ ਹੈ। ਇਸ ਵਾਸਤੇ, ਸ਼ਬਦਾਵਲੀ ਚੰਗੀ ਤਰ੍ਹਾਂ ਆਯੋਜਿਤ ਹੋਣੀ ਚਾਹੀਦੀ ਹੈ। ਕਿਉਂਕਿ ਸਾਡੀ ਯਾਦਾਸ਼ਤ ਇੱਕ ਸੰਗ੍ਰਹਿ ਵਜੋਂ ਕੰਮ ਕਰਦੀ ਹੈ। ਸ਼ਬਦਾਂ ਨੂੰ ਤੇਜ਼ੀ ਨਾਲ ਲੱਭਣ ਲਈ, ਇਸਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਾਲ ਕਿੱਥੇ ਕਰਨੀ ਹੈ। ਇਸਲਈ, ਸ਼ਬਦਾਂ ਨੂੰ ਇੱਕ ਵਿਸ਼ੇਸ਼ ਸੰਦਰਭ ਵਿੱਚ ਸਿੱਖਣਾ ਬਿਹਤਰ ਹੁੰਦਾ ਹੈ। ਫੇਰ ਸਾਡਾ ਦਿਮਾਗ ਹਮੇਸ਼ਾਂ ਸਹੀ ‘ਫ਼ਾਈਲ’ ਖੋਲ੍ਹਣ ਦੇ ਯੋਗ ਹੋਵੇਗਾ। ਪਰ ਫੇਰ ਵੀ ਜੋ ਕੁਝ ਅਸੀਂ ਚੰਗੀ ਤਰ੍ਹਾਂ ਸਿੱਖਿਆ ਹੁੰਦਾ ਹੈ, ਭੁੱਲ ਸਕਦਾ ਹੈ। ਅਜਿਹੀ ਹਾਲਤ ਵਿੱਚ, ਜਾਣਕਾਰੀ ਕ੍ਰਿਆਸ਼ੀਲ ਯਾਦਾਸ਼ਤ ਤੋਂ ਅਕ੍ਰਿਆਸ਼ੀਲ ਯਾਦਾਸ਼ਤ ਵਿੱਚ ਚਲੀ ਜਾਂਦੀ ਹੈ। ਭੁੱਲਣ ਦੁਆਰਾ, ਅਸੀਂ ਆਪਣੇ ਆਪ ਨੂੰ ਗ਼ੈਰ-ਲੋੜੀਂਦੀ ਜਾਣਕਾਰੀ ਤੋਂ ਆਜ਼ਾਦ ਕਰਵਾ ਲੈਂਦੇ ਹਾਂ। ਇਸ ਤਰ੍ਹਾਂ ਸਾਡਾ ਦਿਮਾਗ ਨਵੀਆਂ ਅਤੇ ਵਧੇਰੇ ਮਹੱਤਵਪੂਰਨ ਚੀਜ਼ਾਂ ਲਈ ਜਗ੍ਹਾ ਬਣਾ ਲੈਂਦਾ ਹੈ। ਇਸਲਈ, ਇਹ ਜ਼ਰੂਰੀ ਹੈ ਕਿ ਅਸੀਂ ਆਪਣੀ ਜਾਣਕਾਰੀ ਨੂੰ ਨਿਯਮਿਤ ਰੂਪ ਵਿੱਚ ਕ੍ਰਿਆਸ਼ੀਲ ਰੱਖੀਏ। ਪਰ ਅਕ੍ਰਿਆਸ਼ੀਲ ਯਾਦਾਸ਼ਤ ਵਿੱਚ ਮੌਜੂਦ ਜਾਣਕਾਰੀ ਹਮੇਸ਼ਾਂ ਲਈ ਨਹੀਂ ਖ਼ਤਮ ਹੁੰਦੀ। ਜਦੋਂ ਅਸੀਂ ਕੋਈ ਭੁੱਲਿਆ ਚਾ ਚੁਕਾ ਸ਼ਬਦ ਦੇਖਦੇ ਹਾਂ, ਅਸੀਂ ਇਸਨੂੰ ਮੁੜ ਯਾਦ ਕਰ ਲੈਂਦੇ ਹਾਂ। ਉਹ ਸਭ ਕੁਝ ਜਿਹੜਾ ਅਸੀਂ ਪਹਿਲਾਂ ਸਿੱਖਿਆ ਹੁੰਦਾ ਹੈ, ਦੂਜੀ ਵਾਰ ਵਧੇਰੇ ਜਲਦੀਸਿੱਖ ਲੈਂਦੇ ਹਾਂ। ਜਿਹੜੇ ਆਪਣੀ ਸ਼ਬਦਾਵਲੀ ਨੂੰ ਵਧਾਉਣਾ ਚਾਹੁੰਦੇ ਹਨ, ਨੂੰ ਆਪਣੇ ਸ਼ੌਕਾਂ ਨੂੰ ਵੀਵਧਾਉਣਾ ਚਾਹੀਦਾ ਹੈ। ਕਿਉਂਕਿ ਸਾਡੇ ਵਿੱਚੋਂ ਹਰੇਕ ਕੋਲ ਕੁਝ ਰੁਝਾਨ ਹੁੰਦੇ ਹਨ। ਇਸਲਈ, ਅਸੀਂ ਆਪਣੇ ਆਪ ਨੂੰ ਵਿਸ਼ੇਸ਼ ਤੌਰ 'ਤੇ ਉਹੀ ਚੀਜ਼ਾਂ ਵਿੱਚ ਵਿਅਸਤ ਰੱਖਦੇ ਹਾਂ। ਪਰ ਇੱਕ ਭਾਸ਼ਾ ਵਿੱਚ ਕਈ ਵੱਖ-ਵੱਖ ਅਰਥ-ਖੇਤਰ ਹੁੰਦੇ ਹਨ। ਸਿਆਸਤ ਵਿੱਚ ਦਿਲਚਸਪੀ ਰੱਖਣ ਵਾਲੇ ਵਿਅਕਤੀ ਨੂੰ ਕਦੀ-ਕਦੀ ਖੇਡਾਂ ਨਾਲ ਸੰਬੰਧਤ ਅਖ਼ਬਾਰ ਵੀ ਪੜ੍ਹਨੇ ਚਾਹੀਦੇ ਹਨ!