ਪ੍ਹੈਰਾ ਕਿਤਾਬ

pa ਛੁੱਟੀਆਂ ਦੀਆਂ ਗਤੀਵਿਧੀਆਂ   »   am የእረፍት እንቅስቃሴዎች

48 [ਅਠਤਾਲੀ]

ਛੁੱਟੀਆਂ ਦੀਆਂ ਗਤੀਵਿਧੀਆਂ

ਛੁੱਟੀਆਂ ਦੀਆਂ ਗਤੀਵਿਧੀਆਂ

48 [አርባ ስምንት]

48 [āriba siminiti]

የእረፍት እንቅስቃሴዎች

[ye’irefiti gīzē tegidaroti( kiniwunochi)]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਕੀ ਸਮੁੰਦਰ ਕੰਢਾ ਸਾਫ ਹੈ? የባህሩ ዳር---ፁ- ነ-? የባህሩ ዳርቻ ንፁህ ነው? የ-ህ- ዳ-ቻ ን-ህ ነ-? ---------------- የባህሩ ዳርቻ ንፁህ ነው? 0
y-ba--ru d-----a----͟-’uhi---w-? yebahiru daricha nit-s’uhi newi? y-b-h-r- d-r-c-a n-t-s-u-i n-w-? -------------------------------- yebahiru daricha nit͟s’uhi newi?
ਕੀ ਉਥੇ ਇਸ਼ਨਾਨ ਕੀਤਾ ਜਾ ਸਕਦਾ ਹੈ? መዋኘ---ች-ል? መዋኘት ይችላል? መ-ኘ- ይ-ላ-? ---------- መዋኘት ይችላል? 0
m----y-----ic-i-a--? mewanyeti yichilali? m-w-n-e-i y-c-i-a-i- -------------------- mewanyeti yichilali?
ਉੱਥੇ ਤੈਰਨ ਵਿੱਚ ਕੋਈ ਖਤਰਾ ਤਾਂ ਨਹੀਂ ਹੈ? እዛ-ጋር--ዋ-ት-አደ--የ-ው-? እዛ ጋር መዋኘት አደጋ የለውም? እ- ጋ- መ-ኘ- አ-ጋ የ-ው-? -------------------- እዛ ጋር መዋኘት አደጋ የለውም? 0
i-a -ar- m--anye-----eg- yel-wim-? iza gari mewanyeti ādega yelewimi? i-a g-r- m-w-n-e-i ā-e-a y-l-w-m-? ---------------------------------- iza gari mewanyeti ādega yelewimi?
ਕੀ ਇੱਥੇ ਸੂਰਜੀ ਛਤਰੀ ਕਿਰਾਏ ਤੇ ਲਈ ਜਾ ਸਕਦੀ ਹੈ? የፀሐይ ጃ--ላ መከራ-ት--ቻ--? የፀሐይ ጃንጥላ መከራየት ይቻላል? የ-ሐ- ጃ-ጥ- መ-ራ-ት ይ-ላ-? --------------------- የፀሐይ ጃንጥላ መከራየት ይቻላል? 0
ye--s’-h-----ja--t-i-- mek--a-et--yich-la-i? yet-s’eh-āyi janit’ila mekerayeti yichalali? y-t-s-e-̣-y- j-n-t-i-a m-k-r-y-t- y-c-a-a-i- -------------------------------------------- yet͟s’eḥāyi janit’ila mekerayeti yichalali?
ਕੀ ਇੱਥੇ ਡੈੱਕ – ਕੁਰਸੀ ਕਿਰਾਏ ਤੇ ਮਿਲ ਸਕਦੀ ਹੈ? የባህ--------በ- ----ት ይቻ-ል? የባህር ዳርቻ ወንበር መከራየት ይቻላል? የ-ህ- ዳ-ቻ ወ-በ- መ-ራ-ት ይ-ላ-? ------------------------- የባህር ዳርቻ ወንበር መከራየት ይቻላል? 0
yebah--- da---------ib-ri ---er-y-ti------la--? yebahiri daricha weniberi mekerayeti yichalali? y-b-h-r- d-r-c-a w-n-b-r- m-k-r-y-t- y-c-a-a-i- ----------------------------------------------- yebahiri daricha weniberi mekerayeti yichalali?
ਕੀ ਇੱਥੇ ਕਿਸ਼ਤੀ ਕਿਰਾਏ ਤੇ ਮਿਲ ਸਕਦੀ ਹੈ? ጀልባ----የ--ይቻ--? ጀልባ መከራየት ይቻላል? ጀ-ባ መ-ራ-ት ይ-ላ-? --------------- ጀልባ መከራየት ይቻላል? 0
j-liba -ek--aye-- -ichal---? jeliba mekerayeti yichalali? j-l-b- m-k-r-y-t- y-c-a-a-i- ---------------------------- jeliba mekerayeti yichalali?
ਮੈਂ ਸਰਫ ਕਰਨਾ ਚਾਹੁੰਦਾ ਹਾਂ। የው--ላ- በደረት--ን---ት---ል---። የውሃ ላይ በደረት መንሸራተት እፈልጋለው። የ-ሃ ላ- በ-ረ- መ-ሸ-ተ- እ-ል-ለ-። -------------------------- የውሃ ላይ በደረት መንሸራተት እፈልጋለው። 0
yew-h----yi----er-ti-m----h--a-e-i-ife---a-ewi. yewiha layi bedereti menisherateti ifeligalewi. y-w-h- l-y- b-d-r-t- m-n-s-e-a-e-i i-e-i-a-e-i- ----------------------------------------------- yewiha layi bedereti menisherateti ifeligalewi.
ਮੈਂ ਗੋਤਾ ਲਗਾਉਣਾ ਹੈ। ከከፍታ ዘልዬ ው------መዋ-ት--ፈል--ው። ከከፍታ ዘልዬ ውሃ ውስጥ መዋኘት እፈልጋለው። ከ-ፍ- ዘ-ዬ ው- ው-ጥ መ-ኘ- እ-ል-ለ-። ---------------------------- ከከፍታ ዘልዬ ውሃ ውስጥ መዋኘት እፈልጋለው። 0
k---f-t--z--i-ē-wih- wisit’i m-wa---t--i-el-g--ewi. kekefita zeliyē wiha wisit’i mewanyeti ifeligalewi. k-k-f-t- z-l-y- w-h- w-s-t-i m-w-n-e-i i-e-i-a-e-i- --------------------------------------------------- kekefita zeliyē wiha wisit’i mewanyeti ifeligalewi.
ਮੈਂ ਵਾਟਰ ਸਕੀਇੰਗ ਕਰਨੀ ਹੈ। በ-ሃ ላ---ን-ራተ------ለ-። በውሃ ላይ መንሸራተት እፈልጋለው። በ-ሃ ላ- መ-ሸ-ተ- እ-ል-ለ-። --------------------- በውሃ ላይ መንሸራተት እፈልጋለው። 0
be-i-- l--i-m-----eratet------i-a-e--. bewiha layi menisherateti ifeligalewi. b-w-h- l-y- m-n-s-e-a-e-i i-e-i-a-e-i- -------------------------------------- bewiha layi menisherateti ifeligalewi.
ਕੀ ਸਰਫ – ਬੋਰਡ ਕਿਰਾਏ ਤੇ ਮਿਲ ਸਕਦਾ ਹੈ। የ-- ላይ -----መንሸ-ተቻ -ከ-የት--ቻላ-? የውሃ ላይ በደረት መንሸራተቻ መከራየት ይቻላል? የ-ሃ ላ- በ-ረ- መ-ሸ-ተ- መ-ራ-ት ይ-ላ-? ------------------------------ የውሃ ላይ በደረት መንሸራተቻ መከራየት ይቻላል? 0
yew-----a----e-e-e-- -e--she-at-cha-----r--e-i --c-ala-i? yewiha layi bedereti menisheratecha mekerayeti yichalali? y-w-h- l-y- b-d-r-t- m-n-s-e-a-e-h- m-k-r-y-t- y-c-a-a-i- --------------------------------------------------------- yewiha layi bedereti menisheratecha mekerayeti yichalali?
ਕੀ ਇੱਥੇ ਚੁੱਭੀ – ਯੰਤਰ ਕਿਰਾਏ ਤੇ ਮਿਲ ਸਕਦਾ ਹੈ? የ-ላቂ ዋ----እቃዎ- -ከ--ት-ይ-ላ-? የጠላቂ ዋናተኛ እቃዎች መከራየት ይቻላል? የ-ላ- ዋ-ተ- እ-ዎ- መ-ራ-ት ይ-ላ-? -------------------------- የጠላቂ ዋናተኛ እቃዎች መከራየት ይቻላል? 0
ye----ak-- -anat-nya --’-wo-h- -ek--a---i --c-a--li? yet’elak’ī wanatenya ik’awochi mekerayeti yichalali? y-t-e-a-’- w-n-t-n-a i-’-w-c-i m-k-r-y-t- y-c-a-a-i- ---------------------------------------------------- yet’elak’ī wanatenya ik’awochi mekerayeti yichalali?
ਕੀ ਇੱਥੇ ਵਾਟਰ – ਸਕੀਜ਼ ਕਿਰਾਏ ਤੇ ਮਿਲ ਸਕਦੇ ਹਨ? የ---ላይ --ድ -ይዞ -ን--ተ- መ---ት -ቻ-ል? የውሃ ላይ ገመድ ተይዞ መንሸራተቻ መከራየት ይቻላል? የ-ሃ ላ- ገ-ድ ተ-ዞ መ-ሸ-ተ- መ-ራ-ት ይ-ላ-? --------------------------------- የውሃ ላይ ገመድ ተይዞ መንሸራተቻ መከራየት ይቻላል? 0
y-wih- -ayi-g--edi t-yi-o---n-s---a--ch- meke----t- -i--a---i? yewiha layi gemedi teyizo menisheratecha mekerayeti yichalali? y-w-h- l-y- g-m-d- t-y-z- m-n-s-e-a-e-h- m-k-r-y-t- y-c-a-a-i- -------------------------------------------------------------- yewiha layi gemedi teyizo menisheratecha mekerayeti yichalali?
ਮੈਂ ਸਿਰਫ ਸਿੱਖ ਰਿਹਾ / ਰਹੀ ਹਾਂ। እኔ --ሪ--ኝ። እኔ ጀማሪ ነኝ። እ- ጀ-ሪ ነ-። ---------- እኔ ጀማሪ ነኝ። 0
in- j-----------. inē jemarī nenyi. i-ē j-m-r- n-n-i- ----------------- inē jemarī nenyi.
ਮੈਂ ਸਧਾਰਣ ਹਾਂ। እኔ-መካከ-ኛ-ነኝ። እኔ መካከለኛ ነኝ። እ- መ-ከ-ኛ ነ-። ------------ እኔ መካከለኛ ነኝ። 0
i-ē--ek---len-a-n--yi. inē mekakelenya nenyi. i-ē m-k-k-l-n-a n-n-i- ---------------------- inē mekakelenya nenyi.
ਮੈਨੂੰ ਬਹੁਤ ਵਧੀਆ ਤਰੀਕੇ ਨਾਲ ਆਉਂਦਾ ਹੈ। እኔ ጎ-ዝ-ነኝ። እኔ ጎበዝ ነኝ። እ- ጎ-ዝ ነ-። ---------- እኔ ጎበዝ ነኝ። 0
i-ē --bezi---ny-. inē gobezi nenyi. i-ē g-b-z- n-n-i- ----------------- inē gobezi nenyi.
ਸਕੀ – ਲਿਫਟ ਕਿੱਥੇ ਹੇ? በ---ች -- --ወጠ--ገ-ድ-የሚሄ--ሊ-- -ት---? በማማዎች ላይ በተወጠረ ገመድ የሚሄድ ሊፍት የት ነው? በ-ማ-ች ላ- በ-ወ-ረ ገ-ድ የ-ሄ- ሊ-ት የ- ነ-? ---------------------------------- በማማዎች ላይ በተወጠረ ገመድ የሚሄድ ሊፍት የት ነው? 0
b----aw--------i -e--wet--r- g-m--i-y-mīh-d- -ī--t--y--i newi? bemamawochi layi betewet’ere gemedi yemīhēdi līfiti yeti newi? b-m-m-w-c-i l-y- b-t-w-t-e-e g-m-d- y-m-h-d- l-f-t- y-t- n-w-? -------------------------------------------------------------- bemamawochi layi betewet’ere gemedi yemīhēdi līfiti yeti newi?
ਕੀ ਤੇਰੇ ਕੋਲ ਸਕੀਜ਼ ਹੈ? የ-ረ- ላ-----ራተቻ--ለ--ሽ? የበረዶ ላይ መንሸራተቻ አለህ/ሽ? የ-ረ- ላ- መ-ሸ-ተ- አ-ህ-ሽ- --------------------- የበረዶ ላይ መንሸራተቻ አለህ/ሽ? 0
y-b-r-d--lay- meni-hera-e-h--ā--hi-s--? yeberedo layi menisheratecha ālehi/shi? y-b-r-d- l-y- m-n-s-e-a-e-h- ā-e-i-s-i- --------------------------------------- yeberedo layi menisheratecha ālehi/shi?
ਕੀ ਤੇਰੇ ਕੋਲ ਸਕੀਜ਼ – ਬੂਟ ਹਨ? በ-ረ--ላይ---ሸራተቻ--- -ለህ/-? በበረዶ ላይ መንሸራተቻ ጫማ አለህ/ሽ? በ-ረ- ላ- መ-ሸ-ተ- ጫ- አ-ህ-ሽ- ------------------------ በበረዶ ላይ መንሸራተቻ ጫማ አለህ/ሽ? 0
be------ -ayi--e--------ec-- -h’-m--ā-----sh-? beberedo layi menisheratecha ch’ama ālehi/shi? b-b-r-d- l-y- m-n-s-e-a-e-h- c-’-m- ā-e-i-s-i- ---------------------------------------------- beberedo layi menisheratecha ch’ama ālehi/shi?

ਤਸਵੀਰਾਂ ਦੀ ਭਾਸ਼ਾ

ਇੱਕ ਜਰਮਨ ਕਹਾਵਤ ਅਨੁਸਾਰ: ਇੱਕ ਤਸਵੀਰ ਹਜ਼ਾਰ ਸ਼ਬਦਾਂ ਨਾਲੋਂ ਜ਼ਿਆਦਾ ਕਹਿੰਦੀ ਹੈ। ਭਾਵ, ਤਸਵੀਰਾਂ ਨੂੰ ਆਮ ਤੌਰ 'ਤੇ ਬੋਲੀ ਨਾਲੋਂ ਛੇਤੀ ਸਮਝ ਲਿਆ ਜਾਂਦਾ ਹੈ। ਤਸਵੀਰਾਂ ਭਾਵਨਾਵਾਂ ਨੂੰ ਵੀ ਵਧੀਆ ਢੰਗ ਨਾਲ ਦਰਸਾ ਸਕਦੀਆਂ ਹਨ। ਇਸੇ ਕਰਕੇ, ਇਸ਼ਤਿਹਾਰਬਾਜ਼ੀ ਵਿੱਚ ਬਹੁਤ ਸਾਰੀਆਂ ਤਸਵੀਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਤਸਵੀਰਾਂ ਬੋਲੀ ਨਾਲੋਂ ਵੱਖ ਢੰਗ ਨਾਲ ਕੰਮ ਕਰਦੀਆਂ ਹਨ। ਇਹ ਸਾਨੂੰ ਇੱਕੋ ਵੇਲੇ ਅਤੇ ਆਪਣੀ ਸੰਪੂਰਨਤਾ ਵਿੱਚ ਕਈ ਚੀਜ਼ਾਂ ਦਿਖਾਉਂਦੀਆਂ ਹਨ। ਭਾਵ, ਸਾਰੇ ਚਿੱਤਰ ਦਾ ਸੰਯੁਕਤ ਰੂਪ ਵਿੱਚ ਇੱਕ ਵਿਸ਼ੇਸ਼ ਪ੍ਰਭਾਵ ਹੁੰਦਾ ਹੈ। ਬੋਲੀ ਨਾਲ, ਵਿਸ਼ੇਸ਼ ਤੌਰ 'ਤੇ ਬਹੁਤ ਸਾਰੇ ਸ਼ਬਦਾਂ ਦੀ ਲੋੜ ਹੁੰਦੀ ਹੈ। ਪਰ ਚਿੱਤਰਾਂ ਅਤੇ ਬੋਲੀ ਦਾ ਆਪਸੀ ਸੰਬੰਧ ਹੈ। ਕਿਸੇ ਤਸਵੀਰ ਦੀ ਵਿਆਖਿਆ ਕਰਨ ਲਈ ਸਾਨੂੰ ਬੋਲੀ ਦੀ ਲੋੜ ਹੁੰਦੀ ਹੈ। ਇਸੇ ਮਾਧਿਅਮ ਰਾਹੀਂ, ਕਈ ਪਾਠਾਂ ਨੂੰ ਪਹਿਲਾਂ ਚਿੱਤਰਾਂ ਰਾਹੀਂ ਸਮਝਿਆ ਜਾਂਦਾਹੈ। ਭਾਸ਼ਾ ਵਿਗਿਆਨੀ ਚਿੱਤਰਾਂ ਅਤੇ ਬੋਲੀ ਦੇ ਆਪਸੀ ਸੰਬੰਧ ਬਾਰੇ ਅਧਿਐਨ ਕਰ ਰਹੇ ਹਨ। ਇਕ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਕੀ ਚਿੱਤਰ ਆਪਣੇ ਆਪ ਵਿੱਚ ਇੱਕ ਬੋਲੀ ਹਨ। ਜੇਕਰ ਕਿਸੇ ਚੀਜ਼ ਨੂੰ ਕੇਵਲ ਫਿਲਮਾਇਆ ਜਾ ਰਿਹਾ ਹੈ, ਅਸੀਂ ਤਸਵੀਰਾਂ ਵੱਲ ਦੇਖਸਕਦੇ ਹਾਂ। ਪਰ ਫਿਲਮ ਦਾ ਸੰਦੇਸ਼ ਸਾਕਾਰ ਜਾਂ ਯਥਾਰਥਪੂਰਨ ਨਹੀਂ ਹੁੰਦਾ। ਜੇਕਰ ਕਿਸੇ ਚਿੱਤਰ ਤੋਂ ਬੋਲੀ ਵਜੋਂ ਕੰਮ ਲਿਆ ਜਾ ਰਿਹਾ ਹੈ, ਇਹ ਲਾਜ਼ਮੀ ਤੌਰ 'ਤੇ ਸਾਕਾਰ ਹੋਣਾ ਚਾਹੀਦਾ ਹੈ। ਇਹ ਜਿੰਨਾ ਘੱਟ ਦਿਖਾਉਂਦਾ ਹੈ, ਸੰਦੇਸ਼ ਓਨਾ ਸਪੱਸ਼ਟ ਹੁੰਦਾ ਹੈ। ਚਿੱਤਰ-ਲੇਖ ਇਸਦੀ ਇੱਕ ਵਧੀਆ ਉਦਾਹਰਣ ਹਨ। ਚਿੱਤਰ-ਲੇਖ ਸਰਲ ਅਤੇ ਸਪੱਸ਼ਟ ਚਿੱਤਰ-ਚਿੰਨ੍ਹ ਹੁੰਦੇ ਹਨ। ਇਹ ਮੌਖਿਕ ਭਾਸ਼ਾ ਦਾ ਸਥਾਨ ਲੈਂਦੇ ਹਨ, ਅਤੇ ਆਪਣੇ ਆਪ ਵਿੱਚ ਦ੍ਰਿਸ਼ਟੀ ਸੰਚਾਰ ਦਾ ਰੂਪ ਹੁੰਦੇ ਹਨ। ਉਦਾਹਰਣ ਵਜੋਂ, ‘ਸਿਗਰਟ ਪੀਣਾ ਮਨ੍ਹਾ ਹੈ’ ਦੇ ਚਿੱਤਰ-ਲੇਖ ਬਾਰੇ ਸਾਰੇ ਜਾਣਦੇਹਨ। ਇਹ ਸਿਗਰਟ ਵਿੱਚੋਂ ਇੱਕ ਲਕੀਰ ਲੰਘਦੀ ਹੋਈ ਦਿਖਾਉਂਦਾ ਹੈ। ਵਿਸ਼ਵੀਕਰਨ ਦੇ ਕਾਰਨ ਚਿੱਤਰ ਹੋਰ ਵੀ ਜ਼ਿਆਦਾ ਅਹਿਮ ਹੁੰਦੇ ਜਾ ਰਹੇ ਹਨ। ਪਰ ਤੁਹਾਨੂੰ ਚਿੱਤਰਾਂ ਦੀ ਭਾਸ਼ਾ ਦਾ ਵੀ ਅਧਿਐਨ ਕਰਨਾ ਪਵੇਗਾ। ਇਹ ਵਿਸ਼ਵ ਪੱਧਰ 'ਤੇ ਸਮਝਣਯੋਗ ਨਹੀਂ ਹਨ, ਭਾਵੇਂ ਕਿ ਕਈ ਅਜਿਹਾ ਸੋਚਦੇ ਹਨ। ਕਿਉਂਕਿ ਸਾਡਾ ਸਭਿਆਚਾਰ ਚਿੱਤਰਾਂ ਬਾਰੇ ਸਾਡੀ ਸਮਝ ਨੂੰ ਪ੍ਰਭਾਵਿਤ ਕਰਦਾ ਹੈ। ਅਸੀਂ ਜੋ ਵੀ ਦੇਖਦੇ ਹਾਂ, ਕਈ ਵੱਖ-ਵੱਖ ਕਾਰਕਾਂ ਉੱਤੇ ਆਧਾਰਿਤ ਹੁੰਦਾ ਹੈ। ਇਸਲਈ ਕੁਝ ਵਿਅਕਤੀ ਸਿਗਰਟਾਂ ਨਹੀਂ ਦੇਖਦੇ, ਪਰ ਕੇਵਲ ਗੂੜ੍ਹੀਆਂ ਲਕੀਰਾਂ ਦੇਖਦੇ ਹਨ।