ਪ੍ਹੈਰਾ ਕਿਤਾਬ

pa ਡਿਪਾਰਟਮੈਂਟ ਸਟੋਰ ਵਿੱਚ   »   am በመምሪያው መደብር ውስጥ

52 [ਬਵੰਜਾ]

ਡਿਪਾਰਟਮੈਂਟ ਸਟੋਰ ਵਿੱਚ

ਡਿਪਾਰਟਮੈਂਟ ਸਟੋਰ ਵਿੱਚ

52 [ሃምሳ ሁለት]

52 [hamisa huleti]

በመምሪያው መደብር ውስጥ

[bemegebeyaya sifira wisit’i]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਕੀ ਅਸੀਂ ਡਿਪਾਰਟਮੈਂਟ ਸਟੋਰ ਜਾ ਸਕਦੇ ਹਾਂ? ወደ ገ-ያ ማ-ከል-እንሂ-? ወደ ገበያ ማዕከል እንሂድ? ወ- ገ-ያ ማ-ከ- እ-ሂ-? ----------------- ወደ ገበያ ማዕከል እንሂድ? 0
we-- -e-eya -a-i-e---in----i? wede gebeya ma‘ikeli inihīdi? w-d- g-b-y- m-‘-k-l- i-i-ī-i- ----------------------------- wede gebeya ma‘ikeli inihīdi?
ਮੈਂ ਕੁਝ ਖਰੀਦਣਾ ਹੈ। መገብየት-አ-ብ-። መገብየት አለብኝ። መ-ብ-ት አ-ብ-። ----------- መገብየት አለብኝ። 0
m-----y-ti ----i---. megebiyeti ālebinyi. m-g-b-y-t- ā-e-i-y-. -------------------- megebiyeti ālebinyi.
ਮੈਂ ਬਹੁਤ ਖਰੀਦਦਾਰੀ ਕਰਨੀ ਹੈ। ብዙ--ግ---እ-ልጋ-ው። ብዙ መግዛት እፈልጋለው። ብ- መ-ዛ- እ-ል-ለ-። --------------- ብዙ መግዛት እፈልጋለው። 0
b-----e-iz-t--i-el--al---. bizu megizati ifeligalewi. b-z- m-g-z-t- i-e-i-a-e-i- -------------------------- bizu megizati ifeligalewi.
ਦਫਤਰ ਨਾਲ ਸੰਬੰਧਿਤ ਸਮਾਨ ਕਿਥੇ ਹੈ। የቢ- -ቃ-ች የ- --? የቢሮ እቃዎች የት አሉ? የ-ሮ እ-ዎ- የ- አ-? --------------- የቢሮ እቃዎች የት አሉ? 0
y-bī----------hi ye---ā--? yebīro ik’awochi yeti ālu? y-b-r- i-’-w-c-i y-t- ā-u- -------------------------- yebīro ik’awochi yeti ālu?
ਮੈਨੂੰ ਲਿਫਾਫੇ ਅਤੇ ਕਾਗਜ਼ ਚਾਹੀਦੇ ਹਨ। ፖስታ እና የፅሁ------ እፈ-ጋለው። ፖስታ እና የፅሁፍ ወረቀት እፈልጋለው። ፖ-ታ እ- የ-ሁ- ወ-ቀ- እ-ል-ለ-። ------------------------ ፖስታ እና የፅሁፍ ወረቀት እፈልጋለው። 0
po---- --a----͟-’-h--i-----k-e-- i-el--alewi. posita ina yet-s’ihufi werek’eti ifeligalewi. p-s-t- i-a y-t-s-i-u-i w-r-k-e-i i-e-i-a-e-i- --------------------------------------------- posita ina yet͟s’ihufi werek’eti ifeligalewi.
ਮੈਨੂੰ ਕਲਮ ਅਤੇ ਮਾਰਕਰ ਚਾਹੀਦਾ ਹੈ। እስክሪቢቶ እ--ፓ-ከ-ች እ---ለው። እስክሪቢቶ እና ፓርከሮች እፈልጋለው። እ-ክ-ቢ- እ- ፓ-ከ-ች እ-ል-ለ-። ----------------------- እስክሪቢቶ እና ፓርከሮች እፈልጋለው። 0
i-i----bī---in---a-iker--hi--felig----i. isikirībīto ina parikerochi ifeligalewi. i-i-i-ī-ī-o i-a p-r-k-r-c-i i-e-i-a-e-i- ---------------------------------------- isikirībīto ina parikerochi ifeligalewi.
ਫਰਨੀਚਰ ਵਿਭਾਗ ਕਿੱਥੇ ਹੈ? የ---እቃዎ- የ---ሉ? የቤት እቃዎች የት አሉ? የ-ት እ-ዎ- የ- አ-? --------------- የቤት እቃዎች የት አሉ? 0
y-------k’--och- y-ti -lu? yebēti ik’awochi yeti ālu? y-b-t- i-’-w-c-i y-t- ā-u- -------------------------- yebēti ik’awochi yeti ālu?
ਮੈਨੂੰ ਇੱਕ ਅਲਮਾਰੀ ਅਤੇ ਇੱਕ ਦਰਾਜ ਖਾਨਾ ਚਾਹੀਦਾ ਹੈ। ቁ------- -ሳ-ያ-----ለ-። ቁምሳጥን እና መሳቢያ እፈልጋለው። ቁ-ሳ-ን እ- መ-ቢ- እ-ል-ለ-። --------------------- ቁምሳጥን እና መሳቢያ እፈልጋለው። 0
k’um-sa-’i-- i-a ---abīya ife---a-ewi. k’umisat’ini ina mesabīya ifeligalewi. k-u-i-a-’-n- i-a m-s-b-y- i-e-i-a-e-i- -------------------------------------- k’umisat’ini ina mesabīya ifeligalewi.
ਮੈਨੂ ਇੱਕ ਡੈਸਕ ਅਤੇ ਇੱਕ ਸ਼ੈਲਫ ਚਾਹੀਦਾ ਹੈ। ጠረ-ዛ ---የ---- መ-ርደሪያ---ል-ለው። ጠረጴዛ እና የመፅሀፍ መደርደሪያ እፈልጋለው። ጠ-ጴ- እ- የ-ፅ-ፍ መ-ር-ሪ- እ-ል-ለ-። ---------------------------- ጠረጴዛ እና የመፅሀፍ መደርደሪያ እፈልጋለው። 0
t’-rep’--a-i-a y--e-͟-----f--mede-i-e-ī-a-ifeli----w-. t’erep’ēza ina yemet-s’ihāfi mederiderīya ifeligalewi. t-e-e-’-z- i-a y-m-t-s-i-ā-i m-d-r-d-r-y- i-e-i-a-e-i- ------------------------------------------------------ t’erep’ēza ina yemet͟s’ihāfi mederiderīya ifeligalewi.
ਖਿਲੌਣੇ ਕਿੱਥੇ ਹਨ? የ---- -ቃዎች የት ---? የመጫወቻ እቃዎች የት ናቸው? የ-ጫ-ቻ እ-ዎ- የ- ና-ው- ------------------ የመጫወቻ እቃዎች የት ናቸው? 0
ye-e--’--e--a -k----chi ---- n-c----? yemech’awecha ik’awochi yeti nachewi? y-m-c-’-w-c-a i-’-w-c-i y-t- n-c-e-i- ------------------------------------- yemech’awecha ik’awochi yeti nachewi?
ਮੈਨੂੰ ਇੱਕ ਗੁੱਡੀ ਅਤੇ ਇੱਕ ਟੈੱਡੀ ਚਾਹੀਦਾ ਹੈ। አ-ን--ት -- ቴዲቤ- እ-ል-ለው። አሻንጉሊት እና ቴዲቤር እፈልጋለው። አ-ን-ሊ- እ- ቴ-ቤ- እ-ል-ለ-። ---------------------- አሻንጉሊት እና ቴዲቤር እፈልጋለው። 0
āsh-n-g--ī-- in- tēdīb--i-i-el-ga-e--. āshanigulīti ina tēdībēri ifeligalewi. ā-h-n-g-l-t- i-a t-d-b-r- i-e-i-a-e-i- -------------------------------------- āshanigulīti ina tēdībēri ifeligalewi.
ਮੈਨੂੰ ਫੁੱਟਬਾਲ ਅਤੇ ਸ਼ਤਰੰਜ ਚਾਹੀਦਾ ਹੈ। ዳማ -- ኳ--እፈልጋለ-። ዳማ እና ኳስ እፈልጋለው። ዳ- እ- ኳ- እ-ል-ለ-። ---------------- ዳማ እና ኳስ እፈልጋለው። 0
d----i-- --a-- -fel---l--i. dama ina kwasi ifeligalewi. d-m- i-a k-a-i i-e-i-a-e-i- --------------------------- dama ina kwasi ifeligalewi.
ਔਜ਼ਾਰ ਕਿੱਥੇ ਹਨ? መ---ቹ-የት---ው? መፍቻዎቹ የት ናቸው? መ-ቻ-ቹ የ- ና-ው- ------------- መፍቻዎቹ የት ናቸው? 0
m-f------ch- y--- n---ewi? mefichawochu yeti nachewi? m-f-c-a-o-h- y-t- n-c-e-i- -------------------------- mefichawochu yeti nachewi?
ਮੈਨੂੰ ਇੱਕ ਹਥੌੜਾ ਅਤੇ ਚਿਮਟਾ ਚਾਹੀਦਾ ਹੈ। መ----ና ፒንሳ-እፈ-ጋለ-። መዶሻ እና ፒንሳ እፈልጋለው። መ-ሻ እ- ፒ-ሳ እ-ል-ለ-። ------------------ መዶሻ እና ፒንሳ እፈልጋለው። 0
me-o--a--na p--i-a i--lig----i. medosha ina pīnisa ifeligalewi. m-d-s-a i-a p-n-s- i-e-i-a-e-i- ------------------------------- medosha ina pīnisa ifeligalewi.
ਮੈਨੂੰ ਇੱਕ ਡ੍ਰਿੱਲ ਅਤੇ ਪੇਚਕਸ ਚਾਹੀਦਾ ਹੈ। መ-ሻ -ና -ሎ- መ-ቻ ---ጋለው። መብሻ እና ብሎን መፍቻ እፈልጋለው። መ-ሻ እ- ብ-ን መ-ቻ እ-ል-ለ-። ---------------------- መብሻ እና ብሎን መፍቻ እፈልጋለው። 0
mebish- --a --l-n- mef-c-a i-elig-l---. mebisha ina biloni meficha ifeligalewi. m-b-s-a i-a b-l-n- m-f-c-a i-e-i-a-e-i- --------------------------------------- mebisha ina biloni meficha ifeligalewi.
ਗਹਿਣਿਆਂ ਦਾ ਵਿਭਾਗ ਕਿੱਥੇ ਹੈ? የጌጣጌ-- ክ-ል -- -ው? የጌጣጌጦች ክፍል የት ነው? የ-ጣ-ጦ- ክ-ል የ- ነ-? ----------------- የጌጣጌጦች ክፍል የት ነው? 0
y-gē-’agē-’--hi -ifil- yet- n--i? yegēt’agēt’ochi kifili yeti newi? y-g-t-a-ē-’-c-i k-f-l- y-t- n-w-? --------------------------------- yegēt’agēt’ochi kifili yeti newi?
ਮੈਨੂੰ ਇੱਕ ਮਾਲਾ ਅਤੇ ਇੱਕ ਕੰਗਣ ਚਾਹੀਦਾ ਹੈ। የ-ንገት-----ና አምባ- እ-ልጋለ-። የአንገት ጌጥ እና አምባር እፈልጋለው። የ-ን-ት ጌ- እ- አ-ባ- እ-ል-ለ-። ------------------------ የአንገት ጌጥ እና አምባር እፈልጋለው። 0
ye-----e-i--ēt’- -na -m--ari --e-iga-e-i. ye’ānigeti gēt’i ina āmibari ifeligalewi. y-’-n-g-t- g-t-i i-a ā-i-a-i i-e-i-a-e-i- ----------------------------------------- ye’ānigeti gēt’i ina āmibari ifeligalewi.
ਮੈਨੂੰ ਇੱਕ ਅੰਗੂਠੀ ਅਤੇ ਝੁਮਕੇ ਚਾਹੀਦੇ ਹਨ। የጣት---በት--ና የ----ጥ-እፈ---ው። የጣት ቀለበት እና የጆሮ ጌጥ እፈልጋለው። የ-ት ቀ-በ- እ- የ-ሮ ጌ- እ-ል-ለ-። -------------------------- የጣት ቀለበት እና የጆሮ ጌጥ እፈልጋለው። 0
y-t-at- -’e-eb-ti ina-y-jo-- -ēt------------wi. yet’ati k’elebeti ina yejoro gēt’i ifeligalewi. y-t-a-i k-e-e-e-i i-a y-j-r- g-t-i i-e-i-a-e-i- ----------------------------------------------- yet’ati k’elebeti ina yejoro gēt’i ifeligalewi.

ਔਰਤਾਂ ਭਾਸ਼ਾਈ ਤੌਰ 'ਤੇ ਮਰਦਾਂ ਤੋਂ ਵੱਧ ਗੁਣਵਾਨ ਹੁੰਦੀਆਂ ਹਨ!

ਔਰਤਾਂ ਵੀ ਮਰਦਾਂ ਜਿੰਨੀਆਂ ਬੁੱਧੀਮਾਨ ਹੁੰਦੀਆਂ ਹਨ। ਔਸਤਨ, ਦੋਹਾਂ ਦੀ ਬੁੱਧੀ-ਸਮਰੱਥਾ ਬਰਾਬਰ ਹੁੰਦੀ ਹੈ। ਪਰ, ਲਿੰਗ ਕੁਸ਼ਲਤਾਵਾਂ ਵੱਖ-ਵੱਖ ਹੁੰਦੀਆਂ ਹਨ। ਉਦਾਹਰਣ ਵਜੋਂ, ਮਰਦਾਂ ਦੀ ਤ੍ਰੈ-ਆਯਾਮੀ ਸੋਚ ਵਧੀਆ ਹੁੰਦੀ ਹੈ। ਉਹ ਗਣਿਤ ਦੇ ਸਵਾਲ ਵਧੀਆ ਢੰਗ ਨਾਲ ਹੱਲ ਕਰਦੇ ਹਨ। ਦੂਜੇ ਪਾਸੇ, ਔਰਤਾਂ ਦੀ ਯਾਦਸ਼ਕਤੀ ਵਧੀਆ ਹੁੰਦੀ ਹੈ। ਅਤੇ ਉਹ ਭਾਸ਼ਾਵਾਂ ਵਿੱਚ ਛੇਤੀ ਮਾਹਿਰ ਹੋ ਜਾਂਦੀਆਂ ਹਨ। ਔਰਤਾਂ ਸ਼ਬਦ-ਜੋੜ ਅਤੇ ਵਿਆਕਰਣ ਵਿੱਚ ਘੱਟ ਗ਼ਲਤੀਆਂ ਕਰਦੀਆਂ ਹਨ। ਉਨ੍ਹਾਂ ਦੀ ਸ਼ਬਦਾਵਲੀ ਵੀ ਵਿਸ਼ਾਲ ਹੁੰਦੀ ਹੈ ਅਤੇ ਉਹ ਵਧੇਰੇ ਸਹਿਜਤਾ ਨਾਲ ਪੜ੍ਹਦੀਆਂ ਹਨ। ਇਸਲਈ, ਉਹ ਭਾਸ਼ਾ ਇਮਤਿਹਾਨਾਂ ਵਿੱਚ ਵਿਸ਼ੇਸ਼ ਤੌਰ 'ਤੇ ਚੰਗੇ ਨਤੀਜੇ ਪ੍ਰਾਪਤ ਕਰਦੀਆਂ ਹਨ। ਔਰਤਾਂ ਦੀ ਭਾਸ਼ਾਈ ਮੁਹਾਰਤ ਦਾ ਰਾਜ਼ ਉਨ੍ਹਾਂ ਦਾ ਦਿਮਾਗ ਹੁੰਦਾ ਹੈ। ਮਰਦ ਅਤੇ ਔਰਤ ਦੇ ਦਿਮਾਗ ਵੱਖ-ਵੱਖ ਢੰਗ ਨਾਲ ਵਿਵਸਥਿਤ ਹੁੰਦੇ ਹਨ। ਦਿਮਾਗ ਦਾ ਖੱਬਾ ਭਾਗ ਭਾਸ਼ਾ ਲਈ ਜ਼ਿੰਮੇਵਾਰ ਹੁੰਦਾ ਹੈ। ਇਹ ਖੇਤਰ ਭਾਸ਼ਾਈ ਕਾਰਜ-ਪ੍ਰਣਾਲੀਆਂ ਨੂੰ ਕਾਬੂ ਵਿੱਚ ਰੱਖਦਾ ਹੈ। ਇਸਦੇ ਬਾਵਜੂਦ, ਬੋਲੀ ਨੂੰ ਸੰਸਾਧਿਤ ਕਰਨ ਸਮੇਂ ਔਰਤਾਂ ਦਿਮਾਗ ਦੇ ਦੋਵੇਂ ਭਾਗਾਂ ਦੀ ਵਰਤੋਂ ਕਰਦੀਆਂ ਹਨ। ਇਸਤੋਂ ਛੁੱਟ, ਉਨ੍ਹਾਂ ਦੇ ਦਿਮਾਗ ਦੇ ਦੋਵੇਂ ਭਾਗ ਵਿਚਾਰਾਂ ਦੀ ਅਦਲਾ-ਬਦਲੀ ਵਧੀਆ ਢੰਗ ਨਾਲ ਕਰ ਸਕਦੇ ਹਨ। ਇਸਲਈ, ਔਰਤ ਦਾ ਦਿਮਾਗ ਬੋਲੀ ਦੇ ਸੰਸਾਧਨ ਦੌਰਾਨ ਵਧੇਰੇ ਕ੍ਰਿਆਸ਼ੀਲ ਹੁੰਦਾ ਹੈ। ਅਤੇ ਔਰਤਾਂ ਬੋਲੀ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸੰਸਾਧਿਤ ਕਰ ਸਕਦੀਆਂ ਹਨ। ਦਿਮਾਗਾਂ ਦੇ ਵੱਖ-ਵੱਖ ਹੋਣ ਦਾ ਕਾਰਨ ਅਜੇ ਵੀ ਸਪੱਸ਼ਟ ਨਹੀਂ ਹੈ। ਕੁਝ ਵਿਗਿਆਨੀ ਸਮਝਦੇ ਹਨ ਕਿ ਇਸਦਾ ਕਾਰਨ ਜੀਵ-ਵਿਗਿਆਨ ਹੈ। ਔਰਤਾਂ ਅਤੇ ਮਰਦਾਂ ਦੇ ਅਨੁਵੰਸ਼ਕ ਤੱਤ ਦਿਮਾਗ ਦੇ ਵਿਕਾਸ ਉੱਤੇ ਪ੍ਰਭਾਵ ਪਾਉਂਦੇ ਹਨ। ਔਰਤਾਂ ਅਤੇ ਮਰਦ ਹਾਰਮੋਨਜ਼ ਦੇ ਕਾਰਨ ਇੱਕ-ਦੂਜੇ ਤੋਂ ਅਲੱਗ ਹੁੰਦੇ ਹਨ। ਕਈ ਕਹਿੰਦੇ ਹਨ ਕਿ ਸਾਡਾ ਪਾਲਣ-ਪੋਸਣ ਸਾਡੇ ਵਿਕਾਸ ਉੱਤੇ ਪ੍ਰਭਾਵ ਪਾਉਂਦਾ ਹੈ। ਕਿਉਂਕਿ ਬੱਚੀਆਂ ਨੂੰ ਜ਼ਿਆਦਾ ਗੱਲਬਾਤ ਅਤੇ ਪੜ੍ਹਨ ਨੂੰ ਮਿਲਦਾ ਹੈ। ਦੂਜੇ ਪਾਸੇ, ਛੋਟੇ ਲੜਕਿਆਂ ਨੂੰ ਜ਼ਿਆਦਾ ਤਕਨੀਕੀ ਖਿਡੌਣੇ ਪ੍ਰਾਪਤ ਹੁੰਦੇ ਹਨ। ਇਸਲਈ, ਸ਼ਾਇਦ ਸਾਡਾ ਵਾਤਾਵਰਣ ਸਾਡੇ ਦਿਮਾਗ ਨੂੰ ਵਿਕਸਿਤ ਕਰਦਾ ਹੈ। ਦੂਜੇ ਪਾਸੇ, ਕੁਝ ਭਿੰਨਤਾਵਾਂ ਵਿਸ਼ਵ ਪੱਧਰ 'ਤੇ ਮੌਜੂਦ ਹੁੰਦੀਆਂ ਹਨ। ਅਤੇ ਬੱਚਿਆਂ ਦਾ ਪਾਲਣ-ਪੋਸਣ ਹਰੇਕ ਸਭਿਆਚਾਰ ਵਿੱਚ ਵੱਖ ਹੁੰਦਾ ਹੈ...